Harjeet Singh Dhapali

Harjeet Singh Dhapali ਹਰਜੀਤ ਸਿੰਘ ਢਪਾਲੀ
Preacher Bhai Harjit Singh Dhapali

ਸੱਚ ਸਿਆਣੇ ਕਹਿੰਦੇ.....
21/04/2023

ਸੱਚ ਸਿਆਣੇ ਕਹਿੰਦੇ.....

03/03/2023

ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ

25/02/2023
20/02/2023

ਕੀ ਅਜਾਦੀ ਘੁਲਾਟੀਆਂ ਸੀ ਗਾਇਕ ਚਮਕੀਲਾ?

09/02/2023

ਡਿਪਰੈਸ਼ਨ ਦਾ ਪੱਕਾ ਇਲਾਜ,ਸੁਣਿਓ ਜਰੂਰ

06/02/2023

ਆਓ ਕਰੀਏ ਭਗਤ ਰਵਿਦਾਸ ਜੀ ਦੀ ਅਸਲੀ ਤਸਵੀਰ ਦੇ ਦਰਸ਼ਨ - ਭਾਈ ਹਰਜੀਤ ਸਿੰਘ ਢਪਾਲੀ

24/01/2023

ਰਾਮ ਰਹੀਮ ਨੂੰ ਪੈਰੋਲ ਤੇ ਬੰਦੀ ਸਿੰਘ

14/01/2023

ਕੈਨੇਡਾ ਚ ਕੌਣ ਹੈ ਪਹਿਲਾ ਸਿੱਖ ਸ਼ਹੀਦ

12/01/2023

ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ ਬਾਰੇ.....ਅੰਨੇ ਭਗਤ ਤਾਂ ਨਾ ਸੁਣਿਓ

06/01/2023

ਆਹ ਇੱਕ ਚੀਜ ਦਸ਼ਮੇਸ਼ ਪਿਤਾ ਸਿੱਖਾਂ ਤੋਂ ਲਕੋਕੇ ਰੱਖੀ - Bhai Harjit Singh Dhapali

22/12/2022

ਬੜੇ ਹੀ ਗਰੀਬ ਮਾਪੇ ਜੱਗ ਵਿੱਚ ਹੋਏ ਨੇ..
ਕਫਨੋ ਵਗੈਰ ਦੱਸੋ ਕੀਹਦੇ ਪੁੱਤ ਗਏ ਨੇ... ਧੰਨ ਧੰਨ ਦਸਮੇਸ ਪਿਤਾ

ਤੁੱਛ ਬੁੱਧੀ ਅਥਾਹ ਦੀ ਥਾਹ ਪਾਉਂਣ ਦੀ ਨਾਕਾਮ ਕੋਸ਼ਿਸ਼ ਕਰਦੀ ਹੈ। ਕੋਈ ਉਹਨਾਂ ਨੂੰ ਮਹਿਜ ਕ੍ਰਾਂਤੀਕਾਰੀ ਵਰਗੇ ਹਲਕੇ ਸ਼ਬਦ 'ਚ ਬੰਨ੍ਹਦੈ ਤੇ ਕਿਸੇ ਨੂੰ...
22/12/2022

ਤੁੱਛ ਬੁੱਧੀ ਅਥਾਹ ਦੀ ਥਾਹ ਪਾਉਂਣ ਦੀ ਨਾਕਾਮ ਕੋਸ਼ਿਸ਼ ਕਰਦੀ ਹੈ। ਕੋਈ ਉਹਨਾਂ ਨੂੰ ਮਹਿਜ ਕ੍ਰਾਂਤੀਕਾਰੀ ਵਰਗੇ ਹਲਕੇ ਸ਼ਬਦ 'ਚ ਬੰਨ੍ਹਦੈ ਤੇ ਕਿਸੇ ਨੂੰ ਉਹ ਬੱਸ ਦਾਰਸ਼ਨਿਕ ਹੀ ਜਾਪਦੇ ਨੇ।

ਜਦੋਂ ਅੱਖਾਂ ਤੇ ਜੰਮੀ ਦਲੀਲਾਂ ਦੀ ਗਰਦ ਤੇ ਵਿਸ਼ਵਾਸ ਦੇ ਛਿੱਟੇ ਪੈ ਜਾਂਦੇ ਨੇ ਤਾਂ ਫਿਰ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਹੈ ਪਾਤਸ਼ਾਹ ਹੀ ਦਿਸਣ ਲੱਗਦੇ ਨੇ।

ਧੰਨ ਦਸਮੇਸ ਪਿਤਾ ਜੀ

Nawab Khan

ਧੰਨ ਧੰਨ ਦਸ਼ਮੇਸ਼ ਪਿਤਾ ਜੀ
21/12/2022

ਧੰਨ ਧੰਨ ਦਸ਼ਮੇਸ਼ ਪਿਤਾ ਜੀ

20/12/2022

ਮੁੱਖ ਮੰਤਰੀ ਜੀ ਹੁਣ ਹਰਾ ਪੈੱਨ ਕੀ ਕਰ ਰਿਹਾ?...ਜ਼ੀਰੇ ਧਰਨੇ ਓਤੇ ਲੋਕਾਂ ਨਾਲ ਧੱਕੇਸ਼ਾਹੀ ਕਿਉ?

20/12/2022

ਧੰਨ ਗੁਰੂ, ਧੰਨ ਗੁਰੂ ਪਿਆਰੇ

19/12/2022

ਕੋਟਕਪੂਰੇ ਸਿੱਖਾਂ ਵੱਲੋ ਲਗਾਇਆ ਧਰਨਾ ਗੈਰ ਕਾਨੂੰਨੀ ਹੈ,ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ.... ਬਾਦਲ ਸਰਕਾਰ(2015)

ਦਿੱਲੀ ਚ ਕਿਸਾਨਾਂ ਵੱਲੋਂ ਲਗਾਇਆ ਧਰਨਾ ਗੈਰ ਕਾਨੂੰਨੀ ਹੈ,ਇਹ ਦੇਸ ਦਾ ਮਾਹੌਲ ਖਰਾਬ ਕਰ ਰਹੇ ਹਨ...ਭਾਜਪਾ ਸਰਕਾਰ(2021)

ਜ਼ੀਰੇ ਚ ਲੱਗਾ ਧਰਨਾ ਪਿਆਰ ਨਾਲ ਚਕਵਾ ਦੇਣਾ ਚਾਹੀਦਾ ਹੈ..ਕਾਂਗਰਸ (2022)

ਜੀਰੇ ਲੋਕਾਂ ਵੱਲੋ ਲਗਾਇਆ ਧਰਨਾ ਗੈਰ ਕਾਨੂੰਨੀ ਹੈ, ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ...ਆਪ ਸਰਕਾਰ(2022).......

ਪਾਰਟੀਆਂ ਦੇ ਨਹੀ ਪੰਜਾਬ ਦੇ ਭਗਤ ਬਣੋ,ਨਹੀ ਓਜਾੜੇ ਲਈ ਤਿਆਰ ਰਹੋ......ਹਰਜੀਤ ਸਿੰਘ ਢਪਾਲੀ

19/12/2022

ਧੰਨ ਦਸਮੇਸ ਪਿਤਾ

19/12/2022

ਕਾਨੂੰਨ ਦੇ ਰੂਪ

 #ਮੀਡੀਆ_ਮਸਾਲਾਤਖਤ ਦੀ ਸਰਦਲ ਤੇ ਜਦੋਂ ਕਿਤੇ ਚਾਰ ਸਿੱਖ ਲੜ ਕੇ ਪੱਗਾਂ ਲਾਹ ਲੈਣ ਤਾਂ ਮੀਡੀਆ ਵਿੱਚ ਮਸਾਲਾ ਲਾ ਕੇ ਅੰਤਰਰਾਸ਼ਟਰੀ ਖਬਰ ਬਣਦੀ ਹੈ ਪਰ...
19/12/2022

#ਮੀਡੀਆ_ਮਸਾਲਾ
ਤਖਤ ਦੀ ਸਰਦਲ ਤੇ ਜਦੋਂ ਕਿਤੇ ਚਾਰ ਸਿੱਖ ਲੜ ਕੇ ਪੱਗਾਂ ਲਾਹ ਲੈਣ ਤਾਂ ਮੀਡੀਆ ਵਿੱਚ ਮਸਾਲਾ ਲਾ ਕੇ ਅੰਤਰਰਾਸ਼ਟਰੀ ਖਬਰ ਬਣਦੀ ਹੈ ਪਰ ਜੇ
ਤਖਤ ਦੀ ਸਰਦਲ ਤੇ 1300 ਸੌ ਸਿੱਖ ਨਿਆਣੇ ਪੱਗਾਂ ਬੰਨ ਕੇ ਪੰਥ ਦੇ ਵਾਰਿਸ ਬਣ ਜਾਣ ਤਾਂ ਮੀਡੀਆ ਲਈ ਇਹ ਕੋਈ ਖਬਰ ਨਹੀਂ, ਕਿਉਂਕਿ ਇਹ ਖਬਰ ਕੌਮ ਦੀ ਜਵਾਨੀ ਲਈ ਪ੍ਰੇਰਨਾ ਬਣ ਸਕਦੀ ਹੈ
ਕੌਮੀਂ ਕਾਰਜ ਗੁਰੂ ਲਈ ਕੀਤਾ ਗਿਆ ਸੀ ਮੀਡੀਆ ਲਈ ਨਹੀਂ ਪਰ ਗੱਲ ਪੌਜ਼ਟਿਵ ਤੇ ਨੈਗਟਿਵ ਨਰੇਟਿਵ ਸਿਰਜਣ ਦੀ ਹੈ....ਕਾਪੀ ਪਰਮਪਾਲ ਸਿੰਘ ਸਭਰਾਅ

16/12/2022

ਇੱਕ ਸਵਾਲ

14/12/2022
14/12/2022
13/12/2022

ਇੱਕ ਬਿਹਾਰੀ ਦਾ ਤਾਂ ਪੰਜਾਬ ਸਰਕਾਰ ਫ਼ਿਕਰ ਕਰਦੀ ਆ ਪਰ ਪੰਜਾਬੀਆਂ ਨੂੰ ਉਜਾੜ ਰਹੀ ਐ.... ਕਦੋਂ ਤੱਕ ਲੀਡਰਾਂ ਦੇ ਅੰਨੇ ਭਗਤ ਬਣੇ ਰਹਿਣਾ....

13/12/2022

ਦਰਬਾਰ ਸਾਹਿਬ ਜਾ ਸੁਨਹਿਰੀ ਮੰਦਰ

ਬਹੁਤ ਦੁਖਦਾਈ ਵਰਤਾਰਾ
13/12/2022

ਬਹੁਤ ਦੁਖਦਾਈ ਵਰਤਾਰਾ

10/12/2022

ਰਸੂਖਦਾਰ ਲੋਕਾਂ ਨੂੰ ਕੌਡੀਆਂ ਦੇ ਭਾਅ ਦਿੱਤੀਆਂ ਬਹੁ ਕੀਮਤੀ ਜਮੀਨਾਂ ਦੀ ਲੀਜ ਤਾਂ ਤੋੜ ਨਹੀ ਹੁੰਦੀ ਚਲੋ ਫਿਰ ਪੰਜਾਬੀਆਂ ਦੇ ਤਿੰਨ ਪੀੜ੍ਹੀਆਂ ਦੀ ਮੇਹਨਤ ਨਾਲ ਬਣੇ ਘਰ ਹੀ ਤੋੜ ਕੇ ਦੇਖ ਲਵੋ ਕੀ ਪਤਾ ਕੁਝ ਬਦਲਾਅ ਆ ਜਾਵੇ.........ਢਪਾਲੀ

06/12/2022

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸੇਬ ਚੱਕਣ ਵਾਲੇ

ਸੇਬ ਚੁੱਕਣ ਵਾਲੇ ਲੱਭ ਲਏ...ਪਰ ਜਿੰਨਾ ਨੇ ਬੁਰਜ ਜਵਾਹਰ ਸਿੰਘ ਵਾਲਾ ਤੋ ਗੁਰੂ ਸਾਹਿਬ ਦੇ ਸਰੂਪ ਚੁੱਕੇ ਸੀ ਓਹ ਨਹੀ ਲੱਭੇ......ਢਪਾਲੀ
06/12/2022

ਸੇਬ ਚੁੱਕਣ ਵਾਲੇ ਲੱਭ ਲਏ...ਪਰ ਜਿੰਨਾ ਨੇ ਬੁਰਜ ਜਵਾਹਰ ਸਿੰਘ ਵਾਲਾ ਤੋ ਗੁਰੂ ਸਾਹਿਬ ਦੇ ਸਰੂਪ ਚੁੱਕੇ ਸੀ ਓਹ ਨਹੀ ਲੱਭੇ......ਢਪਾਲੀ

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ...ਗੁਰੂਦਵਾਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ(ਵੈਨਕੂਵਰ)
10/11/2022

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ...ਗੁਰੂਦਵਾਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ(ਵੈਨਕੂਵਰ)

03/11/2022

ਜੁਝਾਰ ਸਿੰਘ ਢਪਾਲੀ

‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ। ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ।
31/10/2022

‘ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਿਆਤ (ਜ਼ਿੰਦਗੀ) ਹੈ।
ਹਿਆਤ ਤੋ ਹਿਆਤ ਹੈ, ਮੌਤ ਭੀ ਹਿਆਤ ਹੈ।’

ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ।

28/10/2022

ਭਾਰਤ ਵਿੱਚ ਬਣੀ ਪਹਿਲੀ Genetically Modified ਫਸਲ ਨੂੰ ਮਨਜੂਰੀ।

ਕੇਂਦਰੀ ਵਾਤਾਵਰਨ ਮੰਤਰਾਲੇ ਅਧੀਨ ਕੰਮ ਕਰਦੀ the Genetic Engineering Appraisal Committee (GEAC) ਵੱਲੋ genetically modified (GM) Mustard ( ਸਰੋੰ) ਦੀ ਵਪਾਰਕ ਕਾਸ਼ਤ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।

genetically modified (GM) mustard ਕੀ ਹੈ?
ਇਸ ਵਿੱਚ ਸਰੋੰ ਦੀਆਂ ਦੋਂ ਵੱਖਰੀਆਂ ਗੁਣਾਂ ਵਾਲੀਆਂ ਕਿਸਮਾਂ ਦੇ ਜੀਨਜ਼ ਨੂੰ ਲੈਬਾਰਟਰੀ ਵਿੱਚ ਆਪਸ ਵਿੱਚ ਉਹਨਾਂ ਦੇ ਝਾੜ ਵਿੱਚ ਵਾਧਾ ਕਰਨ ਲਈ ਮਿਲਾਇਆ ਜਾਂਦਾ ਹੈ।

ਸਰੋੰ ਵਿੱਚ ਇਹ ਕੰਮ ਔਖਾ ਸੀ ਕਿਉਕਿ ਇਸ ਦੇ ਫੁੱਲਾਂ ਵਿੱਚ ਨਰ ਅਤੇ ਮਾਦਾ ਦੋਵਾਂ ਦੇ ਗੁਣ ਹੁੰਦੇ ਹਨ।

ਇਹ ਕੰਮ Delhi University’s Centre for Genetic Manipulation of Crop Plants (CGMCP) ਵੱਲੋੰ ਕੀਤਾ ਗਿਆ ਜਿਸਦਾ ਸਿਹਰਾ ਦੀਪਕ ਪੇਂਟਲ ਨਾਮ ਦੇ ਵਿਗਿਆਨੀ ਨੂੰ ਜਾਂਦਾ ਹੈ।

ਇਹ ਮਨਜੂਰੀ ਬਹੁਤ ਸਾਲ ਲਮਕੀ ਰਹੀ ਕਿਉਕਿ ਇਸ ਬਾਰੇ ਵਾਤਾਵਰਨ ਮਾਹਿਰਾਂ ਵੱਲੋੰ ਖਦਸ਼ਾ ਪ੍ਰਗਟ ਕੀਤਾ ਜਾਂਦਾ ਰਿਹਾ ਹੈ ਕਿ ਇਸ ਸਰੋੰ ਨੂੰ ਬਣਾਉਣ ਲਈ ਵਰਤੀ bar, barnase and barstar system ਤਕਨੀਕ ਵਾਤਾਵਰਨ ਮਧੂ ਮੱਖੀਆਂ ਲਈ ਖਤਰਾ ਪੈਦਾ ਕਰ ਸਕਦੀ ਹੈ
ਕਿਉਕਿ ਉਹ ਸ਼ਹਿਦ ਬਣਾਉਣ ਲਈ ਇਹਨਾਂ ਫੁੱਲਾਂ ਨੂੰ ਵਰਤਦੀਆਂ ਹਨ।

ਇਸ ਤੋੰ ਇਲਾਵਾ ਮੰਨਿਆ ਗਿਆ ਹੈ ਕਿ ਇਸ ਤਕਨੀਕ ਨਾਲ ਤਿਆਰ ਬੀਜਾ ਉੇਪਰ ਵੱਡੀਆਂ ਕੰਪਨੀਆਂ ਵੱਲੋੰ ਆਪਣੀਆਂ ਜੇਬਾਂ ਭਰੀਆਂ ਜਾਣਗੀਆਂ, ਕਿਉਕਿ GM ਬੀਜ ਹਰ ਵਾਰ ਨਵਾਂ ਖਰੀਦਣਾ ਪੈਂਦਾ ਹੈ,ਜਿਸਦੀ ਉਦਹਾਰਣ ਬੀਟੀ ਕੌਟਨ ਹੈ।

ਇਸ ਤੋੰ ਇਲਾਵਾ ਇਹ ਖੋਜ ਹੋਰ ਫ਼ਸਲਾਂ ਲਈ ਵੀ ਇਸ ਤਰ੍ਹਾਂ ਦੇ ਰਾਹ ਖੋਲੇਗੀ ਜਿਵੇਂ ਬੀਟੀ ਬਰਿੰਜਲ(ਬੈਂਗਨ) ਦੀ ਕਿਸਮ ਦਾ ਰੌਲਾ ਹਲੇ ਅੱਧਵਾਟੇ ਹੈ।

ਖੇਤੀ ਮਾਹਿਰ ਮੰਨਦੇ ਹਨ ਕਿ ਇਸ ਫਸਲ ਤੇ ਕੀਟਨਾਸ਼ਕਾਂ ਦੀ ਵਰਤੋੰ ਅੰਨੇਵਾਹ ਹੋਵੇਗੀ ਅਤੇ ਇਸ ਤੋੰ ਇਲਾਵਾ ਦੁਨੀਆ ਭਰ ਦੇ ਤਜਰਬੇ ਦੱਸਦੇ ਹਨ ਕਿ GM ਫ਼ਸਲਾਂ ਉਤਪਾਦਨ ਵਧਾਉਣ ਇਹ ਕੋਈ ਲਾਜ਼ਮੀ ਨਹੀ ਹੈਂ
ਦੂਜੇ ਪਾਸੇ ਸਰਕਾਰ ਨੇ ਇਹਨਾਂ ਖਤਰਿਆਂ ਨੂੰ ਨਿਰਮੂਲ ਦੱਸਦੇ ਕਿਹਾ ਹੈ ਕਿ ਇਸ ਨਾਲ ਭਾਰਤ ਖਾਣ ਵਾਲੇ ਤੇਲਾਂ ਦੇ ਮਾਮਲੇ ਵਿੱਚ ਆਤਮ ਨਿਰਭਰ ਬਣੇਗਾ।

ਤੂੰ ਜੁਦਾ ਹੋਇਓਂ ਦਿਲ ਚ ਉਦਾਸੀ ਛਾਅ ਗਈ..... ਬੜਾ ਪਿਆਰਾ ਸੱਜਣ ਸੀ....ਰੂਹਾਂ ਦੇ ਹਾਣੀ....23 ਅਕਤੂਬਰ 2016 ਨੂੰ ਰਾਤ ਨੂੰ 7.30 ਵਜੇ ਮੇਰੀ ਆਖ...
23/10/2022

ਤੂੰ ਜੁਦਾ ਹੋਇਓਂ ਦਿਲ ਚ ਉਦਾਸੀ ਛਾਅ ਗਈ..... ਬੜਾ ਪਿਆਰਾ ਸੱਜਣ ਸੀ....ਰੂਹਾਂ ਦੇ ਹਾਣੀ....23 ਅਕਤੂਬਰ 2016 ਨੂੰ ਰਾਤ ਨੂੰ 7.30 ਵਜੇ ਮੇਰੀ ਆਖਰੀ ਵਾਰ ਗੱਲਬਾਤ ਹੋਈ ਸੀ ਸੰਦੀਪ ਸਿੰਘ ਨਾਲ,ਕਹਿੰਦਾ ਸੀ ਸਵੇਰੇ ਜਲਦੀ ਤੁਰਨਾ ਸਮੇ ਨਾਲ ਹੀ ਪਿੰਡ ਪੁੱਜ ਜਾਣਾ, ਖੋਖਰ ਪਿੰਡ ਦੇ ਕੋਲ ਹੀ ਕੁਤੀਵਾਲ 29 ਅਕਤੂਬਰ ਰਾਤ ਨੂੰ ਮੈ ਕਥਾ ਦੀ ਹਾਜਰੀ ਭਰਨੀ ਸੀ,ਕਹਿੰਦਾ ਸੀ ਮਿਲਾਗੇ ਫਿਰ ਕੁਤੀਵਾਲ ਪਿੰਡ ਦੀਵਾਨਾ ਚ.... ਪਰ 24 ਅਕਤੂਬਰ ਨੂੰ ਸਵੇਰੇ ਮੂੰਹ ਹਨੇਰੇ ਹੀ ਸੁਨੇਹਾ ਮਿਲਿਆ ਕੇ ਡੂਮਵਾਲੀ ਬੈਰੀਅਰ ਕੋਲ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਸਾਡਾ ਸੰਦੀਪ ਸਿੰਘ ਸਦਾ ਲਈ ਤੁਰ ਗਿਆ.....6 ਸਾਲ ਹੋ ਚੱਲੇ ਆ... ਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ...ਢਪਾਲੀ

22/10/2022

ਕੀਰਤਪੁਰ ਸਾਹਿਬ/ਤਾਜ ਮਹਿਲ

Address

Village/Dhapali
Bathinda
151104

Website

Alerts

Be the first to know and let us send you an email when Harjeet Singh Dhapali posts news and promotions. Your email address will not be used for any other purpose, and you can unsubscribe at any time.

Videos

Share

Category