RKG Live

RKG Live We got cheated & lost access to RG Live. Shower your blessings again. Like Our New FB Page - RKG Live

09/09/2024

Breaking news
ਤਪਾ ਮੰਡੀ ਨਗਰ ਕੌਂਸਲ ਦੀ ਡਾਕਟਰ ਸੋਨਿਕਾ ਬੰਸਲ ਪਤਨੀ ਡਾਕਟਰ ਬਾਲ ਚੰਦ ਬੰਸਲ ਪ੍ਰਧਾਨ ਅਤੇ ਰਿਸ਼ੂ ਰੰਗੀ ਬੰਸਲ ਪਤਨੀ ਅਰਵਿੰਦ ਰੰਗੀ ਬੰਸਲ ਮੀਤ ਪ੍ਰਧਾਨ ਚੁਣੇ ਗਏ, ਪ੍ਰਧਾਨ ਅਤੇ ਮੀਤ ਪ੍ਰਧਾਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਖੇਮੇ ਦੇ ਹਨ।

08/09/2024
06/09/2024

ਹਿੰਦ ਸਮਾਚਾਰ ਗਰੁੱਪ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਜਿਲਾ ਇੰਚਾਰਜ ਵਿਵੇਕ ਸਿੰਧਵਾਨੀ ਜੀ ਦੀ ਅਗਵਾਈ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

02/09/2024

ਅਚਾਰੀਆ ਨੰਦ ਲਾਲ ਸ਼ਰਮਾ ਜੀ
ਮਾਤਾ ਬਗਲਾ ਮੁਖੀ ਯਗਸ਼ਾਲਾ ਮੰਦਿਰ ਮੋਗਾ

ਡੇਰਾ ਬਿਆਸ ਦੇ ਨਵੇਂ ਮੁਖੀ
02/09/2024

ਡੇਰਾ ਬਿਆਸ ਦੇ ਨਵੇਂ ਮੁਖੀ

20/08/2024

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਹੋਣਗੇ ਰਾਜਸਭਾ ਦੇ ਮੈਂਬਰ
bittu@bjp

19/08/2024

ਥੋੜਾ ਸਮਾਂ ਪਏ ਮੀਂਹ ਨੇ ਖੋਲੀ ਨਗਰ ਕੌਂਸਲ ਤਪਾ ਦੀ ਪੋਲ

27/07/2024

ਦੇਖੋ ਕਿੱਥੇ , ਕਦੋਂ, ਕਿਸੇ ਨੇ ਦਿੱਤੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
#कारगिल

25/07/2024

ਦੇਖੋ ਕਿਹੜੀ ਸਮਾਜ ਸੇਵੀ ਸੰਸਥਾ ਨੇ ਵੰਡੇ ਬੂਟੇ, ਵਾਤਾਵਰਨ ਨੂੰ ਬਚਾਉਣ ਦੀ ਕੀਤੀ ਅਪੀਲ

25/07/2024

ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਲਟਕਦਾ ਹੋਇਆ ਮਸਲਾ ਹੋਇਆ ਹੱਲ

22/07/2024

ਮਜ਼ਦੂਰ ਜਥੇਬੰਦੀਆਂ ਨੇ ਕਿਉਂ ਲਾਇਆ ਧਰਨਾ
ਉਹ ਜਰੂਰ ਦੇਖੋ ਪੂਰੀ ਰਿਪੋਰਟ

21/07/2024

ਦੇਖੋ ਕਿੱਥੇ ਅਤੇ ਕਦੋਂ ਲਗਾਇਆ ਗਿਆ ਖੂਨ ਦਾਨ ਕੈਂਪ
donation

19/07/2024

Birthday celebration with tree plantation,with the help of Nature lovers organization
ਜਨਮ ਦਿਨ ਮੌਕੇ ਨੇਚਰ ਲਵਰ ਸੰਸਥਾ ਦੀ ਮਦਦ ਨਾਲ ਅਸੀਂ ਵੀ ਲਗਾਏ ਪੌਦੇ, ਤੁਸੀਂ ਵੀ ਜਰੂਰ ਲਗਾਓ
जन्मदिन के अवसर पर हमने भी लगे पौधे,आप भी जरूर लगाए

19/07/2024

ਜਰੂਰ ਸੁਣੋ ਕੀ ਕਹਿਣਾ ਹੈ ਵਾਰਡ ਕੌਂਸਲਰ ਦਾ ਕੂੜੇ ਬਾਰੇ

19/07/2024

ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ, ਦੇਖੋ ਪੂਰੀ ਰਿਪੋਰਟ

19/07/2024

ਬਰਨਾਲਾ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ
ਲੋਕਾਂ ਵਿੱਚ ਡਰ ਦਾ ਮਾਹੌਲ, ਦੇਖੋ ਪੂਰੀ ਰਿਪੋਰਟ

17/07/2024

ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ

14/07/2024

ਕੱਲ ਤੋਂ ਕਿੱਥੇ ਲਹਾਈ ਜਾਵੇਗੀ ਮੂੰਗੀ

14/07/2024

ਇੱਕ ਪਾਸੇ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ
ਦੂਜੇ ਪਾਸੇ ਇਹ ਕਟਾਈ ਕਿਉਂ

13/07/2024

Birthday Celebrations at SXF Haveli

13/07/2024

ਜਲੰਧਰ ਵੈਸਟ ਜਿਮਨੀ ਚੋਣ, ਕਿਸ ਨੇ ਜਿੱਤੀ
ਦੇਖੋ ਪੂਰੀ ਰਿਪੋਰਟ

13/07/2024

Please follow our page

12/07/2024

ਕੌਣ ਹੈ ਹਸਨ ਮਾਣਕ ,ਕਿਉਂ ਹੈ ਇੰਨਾ ਖੁਸ਼

10/07/2024

ਪੈਸੇ ਕਿੱਥੋਂ ਆਉਂਦੇ ਹਨ ਇਹ ਨਹੀਂ ਪਤਾ, ਪਰ ਹਰ ਵੇਲੇ ਚੱਲ ਰਿਹਾ ਹੈ ਲੰਗਰ

07/07/2024

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਅੱਜ ਜਲੰਧਰ ਰੋਸ ਪ੍ਰਦਰਸ਼ਨ ਨੂੰ ਅਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੇ ਘਰਾਂ ਵਿੱਚ ਛਾਪੇਮਾਰੀ,
ਰਣਬੀਰ ਨਦਾਮਪੁਰ ਨੂੰ ਪੁਲਿਸ ਚੌਂਕੀ ਕਾਲਾ ਝਾੜ ਵਿਖੇ ਡੱਕਿਆ,
ਇੰਦਰ ਜੀਤ ਗੁਰਦਾਸਪੁਰ ਨੂੰ ਘਰੇ ਕੀਤਾ ਨਜ਼ਰ ਬੰਦ

06/07/2024

ਜਰੂਰ ਸੁਣੋ ਪੂਰੀ ਰਿਪੋਰਟ

04/07/2024

ਨਗਰ ਕੌਂਸਲ ਤਪਾ ਖੁਦ ਪਾਣੀ ਵਿੱਚ ਡੁੱਬੀ
ਪਾਣੀ ਦੀ ਨਿਕਾਸੀ ਦਾ ਬੁਰਾ ਹਾਲ

03/07/2024

ਸੰਤ ਚਿਤਾ ਨੰਦ (ਗਰੀਬ ਦਾਸ) ਦੀ ਮਨਾਈ ਗਈ ਬਰਸੀ

Address

Barnala
148108

Alerts

Be the first to know and let us send you an email when RKG Live posts news and promotions. Your email address will not be used for any other purpose, and you can unsubscribe at any time.

Videos

Share


Other Barnala media companies

Show All