Barnala Alert

Barnala Alert Follow 24/7/365 News

28/02/2024
प्राचीन श्री हनुमान मन्दिर बरनेवाला धनौला,जिला, बरनाला {पंजाब}
27/02/2024

प्राचीन श्री हनुमान मन्दिर बरनेवाला धनौला,जिला, बरनाला {पंजाब}

23/02/2024

ਮਿਤੀ 24 ਫਰਵਰੀ, 2024 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ ਪ੍ਰਦੀਪ ਸ਼ਰਮਾ ਐਸ.ਡੀ.ੳ. ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਗਰਿੱਡ ਤੋਂ ਚਲਦਾ 11 ਕੇ. ਵੀ. ਬਾਜਾਖਾਨਾ ਫੀਡਰ ਫਾਲਟ ਫਰੀ ਕਰਨ ਲਈ ਜ਼ਰੂਰੀ ਮੈਂਟੀਨੈਂਸ ਕਾਰਨ ਬੰਦ ਰਹੇਗਾ।
ਇਸ ਲਈ ਅਨਾਜ ਮੰਡੀ ਰੋਡ, ਸ਼ਕਤੀ ਨਗਰ, ਢਿੱਲੋਂ ਨਗਰ,ਤਰਕਸ਼ੀਲ ਚੌਂਕ, ਪੱਤੀ ਰੋਡ, ਐੱਸ.ਏ.ਐੱਸ. ਨਗਰ ਸਰਾਭਾ ਨਗਰ ਅਤੇ ਬਾਜਾਖਾਨਾ ਰੋਡ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

16/02/2024

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਿਰਾਓ ਦਾ ਐਲਾਨ

ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ

15/02/2024

PSEB ਨੇ ਭਾਰਤ ਬੰਦ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ16 ਫਰਵਰੀ ਨੂੰ ਭਾਰਤ ਬੰਦ ਕਾਰਨ ਇੱਕ ਘੰਟਾ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰੋ, ਤਾਂ ਜ...
15/02/2024

PSEB ਨੇ ਭਾਰਤ ਬੰਦ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ
16 ਫਰਵਰੀ ਨੂੰ ਭਾਰਤ ਬੰਦ ਕਾਰਨ ਇੱਕ ਘੰਟਾ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰੋ, ਤਾਂ ਜੋ ਪੇਪਰ ਵਿੱਚ ਕੋਈ ਦਿੱਕਤ ਨਾ ਆਵੇ।

ਆਗਾਮੀ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਵੱਲੋਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਹਦਾਇਤ ਕਰਦੇ ਹੋਏ ਪਤੰਗ ਵੇਚਣ ਵ...
11/02/2024

ਆਗਾਮੀ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਵੱਲੋਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਹਦਾਇਤ ਕਰਦੇ ਹੋਏ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ।

ਆਪ ਦੀ ਸਰਕਾਰ, ਆਪ ਦੇ ਦੁਆਰ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੈਂਪ ਲੋਕਾਂ ਦੇ ਘਰਾਂ ਦੇ ਨੇੜੇ ਲਗਾਏ ਜਾ ਰਹੇ ਨੇ। 6 ਫਰਵਰੀ ਤੋਂ 10 ਫਰਵਰੀ ਤੱਕ...
05/02/2024

ਆਪ ਦੀ ਸਰਕਾਰ, ਆਪ ਦੇ ਦੁਆਰ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੈਂਪ ਲੋਕਾਂ ਦੇ ਘਰਾਂ ਦੇ ਨੇੜੇ ਲਗਾਏ ਜਾ ਰਹੇ ਨੇ।
6 ਫਰਵਰੀ ਤੋਂ 10 ਫਰਵਰੀ ਤੱਕ ਲੱਗਣ ਵਾਲੇ ਕੈਂਪਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ
Meet Hayer Kulwant Singh Pandori Labh Singh Ugoke

प्राचीन श्री हनुमान मन्दिर बरनेवाला धनौला,जिला, बरनालाजय श्री बाला जी की जय हो बाबा बारने वाले की जी
30/01/2024

प्राचीन श्री हनुमान मन्दिर बरनेवाला धनौला,जिला, बरनाला
जय श्री बाला जी की
जय हो बाबा बारने वाले की जी

ਬਰਨਾਲਾ ਪੁਲਿਸ ਨੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਇਨ੍ਹਾਂ ਕੋਲੋਂ ਇੱਕ ਦੇਸੀ ਪਿਸਟਲ 315 ਬ...
28/01/2024

ਬਰਨਾਲਾ ਪੁਲਿਸ ਨੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਇਨ੍ਹਾਂ ਕੋਲੋਂ ਇੱਕ ਦੇਸੀ ਪਿਸਟਲ 315 ਬੋਰ ਇੱਕ ਜਿੰਦਾ ਕਾਰਤੂਸ, ਖੋਹ ਕੀਤੇ 3700 ਰੁਪਏ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ।

ਸੋਸ਼ਲ ਮੀਡੀਆ 'ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ ਧਨੌਲਾ ਪੁਲਿਸ ਵੱਲੋਂ ਮਾਮਲਾ ਦਰਜ I
25/01/2024

ਸੋਸ਼ਲ ਮੀਡੀਆ 'ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਵਿਅਕਤੀ ਖਿਲਾਫ ਧਨੌਲਾ ਪੁਲਿਸ ਵੱਲੋਂ ਮਾਮਲਾ ਦਰਜ I

23/01/2024

अयोध्या जी से पहली प्रातः कालीन आरती राम लल्ला की

22/01/2024

ਅਯੁੱਧਿਆ ਰਾਮ ਮੰਦਿਰ: ਸਾਲ 1528 ਤੋਂ ਸਾਲ 2024 ਤੱਕ ਦੀ ਕਹਾਣੀ.....

ਕੁਮੈਂਟਾਂ ਵਿਚ ਸਾਰੇ ਆਪਣੀ ਆਪਣੀ ਰਾਇ ਜਰੂਰ ਦਿਉ....
21/01/2024

ਕੁਮੈਂਟਾਂ ਵਿਚ ਸਾਰੇ ਆਪਣੀ ਆਪਣੀ ਰਾਇ ਜਰੂਰ ਦਿਉ....

20/01/2024

ਸਾਰੇ ਜਰੂਰ ਪਹੁੰਚੋ🙏🏻.

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ 'ਚ ਨਹੀਂ ਦਿੱਤਾ ਜਾਵੇਗਾ ਦਾਖਲਾਹੁਕਮਾਂ ਦੀ ਪਾਲਣਾ ਨਾ ਕਰਨ 'ਤੇ 1 ਲੱਖ ਰੁਪਏ ਦਾ ਜੁਰਮਾਨਾ      ...
19/01/2024

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ 'ਚ ਨਹੀਂ ਦਿੱਤਾ ਜਾਵੇਗਾ ਦਾਖਲਾ
ਹੁਕਮਾਂ ਦੀ ਪਾਲਣਾ ਨਾ ਕਰਨ 'ਤੇ 1 ਲੱਖ ਰੁਪਏ ਦਾ ਜੁਰਮਾਨਾ

18/01/2024

ਪਿੰਡ ਠੀਕਰੀਵਾਲ ਵਿਖੇ ਪੁੱਲ ਦੀ ਉਸਾਰੀ ਅਤੇ ਸੜਕ ਲਈ 241.38 ਲੱਖ ਰੁਪਏ ਮੁੱਖ ਮੰਤਰੀ ਵੱਲੋਂ ਪ੍ਰਵਾਨ, ਗੁਰਦੀਪ ਸਿੰਘ ਬਾਠ

ਨਰਸਿੰਗ ਕਾਲਜ ਠੀਕਰੀਵਾਲ ਲਈ ਸਲਾਨਾ ਬਜਟ ਚ ਕੀਤੀ ਗਈ ਸੀ ਤਜ਼ਵੀਜ ਪਾਸ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਅਮਰ ਸ਼ਹੀਦ ਸੰਤ ਸੇਵਾ ਸਿੰਘ ਠੀਕਰੀਵਾਲ ਜੀ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਵੱਖ-ਵੱਖ ਵਿਕਾਸ ਕੰਮਾਂ ਲਈ 241.38 ਲੱਖ ਰੁਪਏ ਆਪਣੇ ਅਖਤਿਆਰੀ ਫੰਡਾਂ ਚੋਂ ਅਲਾਟ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੇ ਸ਼ਹੀਦਾਂ ਨੂੰ ਨਮਨ ਕਰਦੀ ਹੈ।

ਉਨ੍ਹਾਂ ਦੱਸਿਆ ਕਿ 241.38 ਲੱਖ ਰੁਪਏ ਦੇਣ ਦੇ ਨਾਲ-ਨਾਲ ਸਰਕਾਰ ਵੱਲੋਂ ਆਪਣੇ ਸਲਾਨਾ ਬਜਟ ਚ ਪਹਿਲਾਂ ਹੀ 5 ਏਕੜ ਚ ਬਨਣ ਵਾਲੇ ਨਰਸਿੰਗ ਕਾਲਜ ਠੀਕਰੀਵਾਲ ਦੀ ਤਜ਼ਵੀਜ ਪਾਸ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਠੀਕਰੀਵਾਲ ਤੋਂ ਭੱਦਲਵਡ ਲਿੰਕ ਸੜਕ ਉੱਤੇ ਬਣੇ ਆਰਜੀ ਪੁਲ ਨੂੰ ਨਵਾਂ ਬਣਾਉਣ ਲਈ 149.43 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਠੀਕਰੀਵਾਲ ਫਿਰਨੀ ਦੇ ਸੜਕ ਦੇ ਕੰਮ ਲਈ 91.95 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਬਰਨਾਲਾ ਜ਼ਿਲ੍ਹੇ ਵਿੱਚ ਭਲਕੇ ਛੁੱਟੀ ਦਾ ਐਲਾਨ
18/01/2024

ਬਰਨਾਲਾ ਜ਼ਿਲ੍ਹੇ ਵਿੱਚ ਭਲਕੇ ਛੁੱਟੀ ਦਾ ਐਲਾਨ

ਬਰਨਾਲਾ ਜਿਲਾ ਪੁਲਿਸ ਦੀ ਹੌਂਸਲਾ ਅਫ਼ਜ਼ਾਈ ਲਈ ਸ਼ੇਅਰ ਜਰੂਰ ਕਰੋ👏ਸ੍ਰੀ ਹਨੂਮਾਨ ਮੰਦਿਰ ਧਨੌਲਾ ਵਿਖੇ ਚੋਰੀ ਮਾਮਲਾ ਬਰਨਾਲਾ ਜਿਲਾ ਪੁਲਿਸ ਵਲੋਂ ਬੜੀ...
17/01/2024

ਬਰਨਾਲਾ ਜਿਲਾ ਪੁਲਿਸ ਦੀ ਹੌਂਸਲਾ ਅਫ਼ਜ਼ਾਈ ਲਈ ਸ਼ੇਅਰ ਜਰੂਰ ਕਰੋ👏
ਸ੍ਰੀ ਹਨੂਮਾਨ ਮੰਦਿਰ ਧਨੌਲਾ ਵਿਖੇ ਚੋਰੀ ਮਾਮਲਾ ਬਰਨਾਲਾ ਜਿਲਾ ਪੁਲਿਸ ਵਲੋਂ ਬੜੀ ਸਿਆਣਪ ਨਾਲ ਸੁਲਝਾਇਆ ਗਿਆ👏👏

ਬਲਕਾਰ ਸਿੰਘ ਅਤੇ ਗੁਰਸਰਨ ਸਿੰਘ ਉਰਫ ਗੁਰੀ ਨੇ ਸ੍ਰੀ ਹਨੂਮਾਨ ਮੰਦਿਰ ਧਨੌਲਾ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਹਨਾ ਨੇ
ਚੋਰੀ ਦਾ ਸਮਾਨ ਸੰਗਰੂਰ ਦੇ ਇੱਕ ਸੁਨਿਆਰ ਰਾਜੂ ਅਤੇ ਬਾਲ ਕਟਿੰਗ ਕਰਨ ਵਾਲੇ ਜਸਕਰਨ ਨੂੰ ਵੇਚਿਆ।
ਬਲਕਾਰ ਅਤੇ ਗੁਰੀ ਨੇ ਚੋਰੀ ਕਰਨ ਤੋ ਪਹਿਲਾ ਬਰਨਾਲੇ ਤੋਂ ਆਉਂਦੇ ਸਮੇਂ ਮੰਦਿਰ ਵਿੱਚ ਮੱਥਾ ਟੇਕਨ ਦੋਰਾਨ ਰੇਕੀ ਕੀਤੀ ਤੇ ਫਿਰ ਰਾਤ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਗੁਰਸ਼ਰਨ ਸਿੰਘ ਗੁਰੀ ਤੇ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਹਨ। ਬਾਕੀ ਪੁਲਿਸ ਵੱਲੋਂ ਜਾਂਚ ਕਰਕੇ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਹੈ।
ਇਸ ਚੋਰੀ ਦੇ ਕੇਸ ਨੂੰ ਸੁਲਝਾਉਣ ਲਈ ਬਰਨਾਲਾ ਪੁਲਿਸ ਦੀ ਤਰੀਫ਼ ਕਰਨੀ ਬਣਦੀ ਹੈ।

16/01/2024

ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰੋ...

ਕਮਰੇ ਵਿੱਚ ਅੰਗੀਠੀ ਬਾਲ ਕੇ ਨਾ ਸੋਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਵੀ ਕਿਸੇ ਪਰਿਵਾਰ ਨੂੰ ਜੀਵਨ ਦਾਨ ਦੇਣ ਤੋਂ ਘੱਟ ਪੂੰਨ ਨਹੀਂ

ਖਾਸ ਕਰਕੇ ਜਿਸ ਇਲਾਕੇ ਵਿੱਚ ਪ੍ਰਵਾਸੀ ਰਹਿੰਦੇ ਹੋਣ ਉੱਥੇ ਸਮਾਜਿਕ ਸੰਸਥਾਵਾਂ/ਕਲੱਬਾ ਨੂੰ ਜਾ ਕੇ ਲੋਕਾ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ ਕਿ ਕਿਵੇਂ ਰਾਤ ਨੂੰ ਸੌਣ ਵੇਲੇ ਕਮਰੇ ਵਿੱਚ ਬਾਲੀ ਗਈ ਅੰਗੀਠੀ ਜਾਣ ਲੇਵਾ ਸਾਬਿਤ ਹੁੰਦੀ ਐ

ਇਹ ਕੰਮ ਵਾਧੂ ਦੇ ਕੈਂਪਾ ਨਾਲੋ ਵੀ ਕਿਤੇ ਜਰੂਰੀ ਹੈ ਕਿਊਕਿ ਆਏ ਸਾਲ ਅਨੇਕਾ ਜਿੰਦੜੀਆ ਜਿਹਨਾ ਵਿੱਚ ਛੋਟੇ ਛੋਟੇ ਮਾਸੂਮ ਵੀ ਹੁੰਦੇ ਹਨ, ਅੰਗੀਠੀ ਦਾ ਜਹਿਰੀਲਾ ਧੂਆਂ ਨਿਗਲ ਜਾਂਦਾ ਹੈ।

ਬਰਨਾਲਾ ਵਿਚ ਇਕ ਕਿਸਾਨ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਤਿੰਨ ਧੀਆਂ ਨੇ ਇਕੱਠਿਆਂ ਸਰਕਾਰੀ ਨੌਕਰੀ ਹਾਸਲ ਕਰਕੇ ਮਾਪਿਆ...
16/01/2024

ਬਰਨਾਲਾ ਵਿਚ ਇਕ ਕਿਸਾਨ ਦੀਆਂ ਤਿੰਨ ਧੀਆਂ ਨੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਤਿੰਨ ਧੀਆਂ ਨੇ ਇਕੱਠਿਆਂ ਸਰਕਾਰੀ ਨੌਕਰੀ ਹਾਸਲ ਕਰਕੇ ਮਾਪਿਆਂ ਦਾ ਮਾਣ ਵਧਾਇਆ ਹੈ। ਦੱਸ ਦੇਈਆ ਇਹ ਤਿੰਨੇ ਭੈਣਾਂ ਬਰਨਾਲਾ ਦੇ ਕੋਠੇ ਸੁਰਜੀਤਪੁਰਾ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਤਿੰਨਾਂ ਨੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇੱਕ ਹੀ ਇਮਾਰਤ ਦੇ ਹੇਠਾਂ ਤਾਇਨਾਤ ਹੋ ਕੇ ਤਿੰਨ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਹਾਸਲ ਕੀਤੀ ਹੈ।

ਕਿਸਾਨ ਦੀ ਸਭ ਵੱਡੀ ਧੀ ਸੰਦੀਪ ਕੌਰ ਹੈ ਜਿਸ ਨੂੰ 3 ਦਿਨ ਪਹਿਲਾਂ ਭਾਸ਼ਾ ਵਿਭਾਗ ਵਿਚ, ਵੀਰਪਾਲ ਕੌਰ ਨੂੰ ਆਬਕਾਰੀ ਤੇ ਕਰ ਵਿਭਾਗ ਵਿੱਚ ਅਤੇ ਸਭ ਤੋਂ ਛੋਟੀ ਭੈਣ ਜਸਪ੍ਰੀਤ ਕੌਰ ਨੂੰ ਡੀਸੀ ਦਫ਼ਤਰ ਵਿੱਚ ਨੌਕਰੀ ਮਿਲੀ ਹੈ ਤੇ ਆਪਣੀ ਇਸ ਉਪਲਬਧੀ ਦਾ ਸਿਹਰਾ ਤਿੰਨਾਂ ਭੈਣਾਂ ਆਪਣੇ ਮਾਪਿਆਂ ਨੂੰ ਦਿੰਦਿਆਂ ਹਨ।

FASTag KYC ਅੱਪਡੇਟ: ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ETC) ਸਿਸਟਮ ਨੂੰ ਬਿਹਤਰ ਬਣਾਉਣ ਅਤੇ ਟੋਲ ਪ...
15/01/2024

FASTag KYC ਅੱਪਡੇਟ: ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ETC) ਸਿਸਟਮ ਨੂੰ ਬਿਹਤਰ ਬਣਾਉਣ ਅਤੇ ਟੋਲ ਪਲਾਜ਼ਿਆਂ 'ਤੇ ਆਵਾਜਾਈ ਨੂੰ ਆਸਾਨ ਬਣਾਉਣ ਲਈ 'ਇੱਕ ਵਾਹਨ, ਇੱਕ FASTag' ਪਹਿਲਕਦਮੀ ਸ਼ੁਰੂ ਕਰ ਰਿਹਾ ਹੈ। ਇਸਦਾ ਉਦੇਸ਼ ਇੱਕ ਤੋਂ ਵੱਧ ਵਾਹਨਾਂ ਲਈ ਇੱਕ ਫਾਸਟੈਗ ਦੀ ਵਰਤੋਂ ਨੂੰ ਰੋਕਣਾ ਜਾਂ ਇੱਕ ਵਾਹਨ ਨਾਲ ਕਈ ਫਾਸਟੈਗ ਨੂੰ ਜੋੜਨਾ ਹੈ

15/01/2024

ਧਨੌਲਾ ਮੰਦਿਰ ਬਾਰਨੇਵਾਲਾ ਵਿੱਚ ਹੋਈ ਚੋਰੀ ਦੀ ਲਾਈਵ ਫੁਟੇਜ। ਦੋਸ਼ੀਆਂ ਦੇ ਟਿਕਾਣੇ ਦਾ ਖੁਲਾਸਾ ਕਰਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਮੰਦਰ ਵੱਲੋਂ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ।

Address

Barnala
148101

Website

Alerts

Be the first to know and let us send you an email when Barnala Alert posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Barnala

Show All