Arjun pb19

Arjun pb19 ਸਹੀ ਅਤੇ ਨਿਰਪੱਖ ਜਾਣਕਾਰੀ

19/08/2021

ਅਫਗਾਨਿਸਤਾਨ ਵਿੱਚ ਹਾਲਾਤ ਸਥਿਰ, ਗੋਦੀ ਮੀਡੀਆ ਨੇ ਵਾਧੂ ਦਾ ਜਿਆਦਾ ਰੌਲਾ ਪਾਇਆ ਹੋਇਆ, ਬਜ਼ਾਰ ਆਮ ਵਾਂਗ ਖੁੱਲ੍ਹੇ

31/07/2021

ਜਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਵਿਰੋਧ, ਮੰਤਰੀ ਭੱਜਿਆ

"ਕੌਰ" ਸ਼ਬਦ ਨੂੰ ਖੇਡਾਂ ਦੀ ਦੁਨੀਆਂ ਦੇ ਮਹਾਨ ਟੂਰਨਾਂਮੈਂਟ ਓਲੰਪਿਕ ਵਿੱਚ ਮਾਣ ਦਵਾਉਣ ਲਈ ਤੇਰੇ ਤੇ ਮਾਣ ਹੈ ਭੈਣੇ। ਜ਼ਿਲਾ ਮੁਕਤਸਰ ਪਿੰਡ ਕਬਰਵਾਲ...
31/07/2021

"ਕੌਰ" ਸ਼ਬਦ ਨੂੰ ਖੇਡਾਂ ਦੀ ਦੁਨੀਆਂ ਦੇ ਮਹਾਨ ਟੂਰਨਾਂਮੈਂਟ ਓਲੰਪਿਕ ਵਿੱਚ ਮਾਣ ਦਵਾਉਣ ਲਈ ਤੇਰੇ ਤੇ ਮਾਣ ਹੈ ਭੈਣੇ।
ਜ਼ਿਲਾ ਮੁਕਤਸਰ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਨੇ ਉਲੰਪਿਕ ਖੇਡਾਂ ਵਿੱਚ ਡਿਸਕਸ ਥਰੋ ਦੇ ਫਾਈਨਲ ਵਿੱਚ ਆਪਣੀ ਸਖਤ ਮਿਹਨਤ ਦੇ ਬਲਬੂਤੇ ਦੇ ਸਦਕਾ ਫਾਈਨਲ ਚ ਜਗਾ ਬਣਾਈ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਤੇ ਕਾਮਯਾਬੀ ਬਖਸ਼ਣ ।
ਤੁਹਾਡੀ ਇਹ ਕਾਮਯਾਬੀ ਹਜਾਰਾਂ ਲੱਖਾਂ ਧੀਆਂ ਲਈ ਪ੍ਰੇਰਣਸ੍ਰੋਤ ਹੋਵੇਗੀ ।
" ਵਾਹਿਗੁਰੂ ਜੀ ਮੇਹਰ ਕਰਨ, ਫਾਇਨਲ ਮੁਕਾਬਲੇ ਵਿੱਚ ਵੀ ਜਿੱਤ ਦਰਜ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੋੰ🙏🙏

31/07/2021

ਕਲਾ ਨੂੰ ਸਲਾਮ

' ਵੇ ਮੈੰ ਇਕੱਲੀ ਤੇ ਮਲਾਝੇਦਾਰ ਬਾਹਲੇ, ਮੈਂ ਕੀਹਦਾ - ਕੀਹਦਾ ਮਾਣ ਰੱਖ ਲਾਂ' ਬਰਨਾਲਾ ਕਾਂਗਰਸ ਦੇ ਦੋ ਧੜਿਆਂ ਦੇ ਚਾਰ ਦਾਅਵੇਦਾਰ, ਦੋ ਟਕਸਾਲੀ ਅਤ...
31/07/2021

' ਵੇ ਮੈੰ ਇਕੱਲੀ ਤੇ ਮਲਾਝੇਦਾਰ ਬਾਹਲੇ, ਮੈਂ ਕੀਹਦਾ - ਕੀਹਦਾ ਮਾਣ ਰੱਖ ਲਾਂ'
ਬਰਨਾਲਾ ਕਾਂਗਰਸ ਦੇ ਦੋ ਧੜਿਆਂ ਦੇ ਚਾਰ ਦਾਅਵੇਦਾਰ, ਦੋ ਟਕਸਾਲੀ ਅਤੇ ਦੋ ਦਲਬਦਲੂ

30/07/2021

ਹਿਮਾਚਲ ਘੁੰਮਣ ਗਏ ਲੋਕ ਬੁਰੀ ਤਰ੍ਹਾਂ ਫਸੇ,ਲੋਕਾਂ ਦਾ ਬੁਰਾ ਹਾਲ ਇਹਨੀ ਦਿਨੀ ਹਿਮਾਚਲ ਜਾਣ ਤੋਂ ਪ੍ਰਹੇਜ ਕਰੋ

Address

Barnala

Telephone

+919125700066

Website

Alerts

Be the first to know and let us send you an email when Arjun pb19 posts news and promotions. Your email address will not be used for any other purpose, and you can unsubscribe at any time.

Contact The Business

Send a message to Arjun pb19:

Videos

Share

Nearby media companies


Other Media/News Companies in Barnala

Show All