Aman Verka

Aman Verka Welcome To The Official page Of Aman Verka

30/11/2023
ਰਾਵਣ ਦੇ ਪੁਤਲੇ ਨੂੰ ਇੱਕ ਘੰਟਾ ਪਹਿਲਾਂ ਅੱਗ ਲਾਉਣ ਵਾਲੇ ਆਮ ਆਦਮੀ ਦੇ ਪੁਰਾਣੇ ਵਰਕਰ ਤੇ ਪਰਚਾ ਦਰਜ।ਸਟੇਜ ਤੇ ਨਾ ਬੁਲਾਉਣ ਤੇ ਗ਼ੁੱਸੇ ਵਿੱਚ ਆ ਕੇ...
26/10/2023

ਰਾਵਣ ਦੇ ਪੁਤਲੇ ਨੂੰ ਇੱਕ ਘੰਟਾ ਪਹਿਲਾਂ ਅੱਗ ਲਾਉਣ ਵਾਲੇ ਆਮ ਆਦਮੀ ਦੇ ਪੁਰਾਣੇ ਵਰਕਰ ਤੇ ਪਰਚਾ ਦਰਜ।

ਸਟੇਜ ਤੇ ਨਾ ਬੁਲਾਉਣ ਤੇ ਗ਼ੁੱਸੇ ਵਿੱਚ ਆ ਕੇ ਦਿੱਤਾ ਘਟਨਾ ਨੂੰ ਅੰਜਾਮ😆😆

🤣🤣🤣🤣🤣🤣
22/10/2023

🤣🤣🤣🤣🤣🤣

21/10/2023

ਇੱਕ ਸਾਬਕਾ cm ਸਟੇਜ ਤੇ ਸ਼੍ਰੀ ਗੁਟਕਾ ਸਾਹਿਬ ਲੈ ਕੇ ਗਿਆ ਸੀ ।
ਮਜੂਦਾ cm ਸਟੇਜ ਹੀ ਗੁਰੂ ਘਰ ਲਾ ਗਿਆ ।
ਘਟੀਆ ਰਾਜਨੀਤੀ

21/10/2023

ਕਹਿੰਦਾ ਬਾਜਵੇ ਨੇ ਮੈਨੂੰ ‘ਤੂੰ’ ਕਿਉਂ ਕਿਹਾ,ਹੋਰ ਇਹਨੂੰ ਖੰਡ ਪਾਉਣ,ਲੋਕਾਂ ਨੂੰ ਗੱਪੀ,ਸੁੱਖਾ ਅਮਲੀ,ਸਿਮਰੋ,ਗੁੰਡੇ, ਮੰਦਬੁੱਧੀ ਬੋਲਿਆ ਤੇ ਚੰਨੀ ਨੂੰ ਕੇਜਰੀਵਾਲ ਤੋਂ ਕਹਿ ਕੇ ਸਾਲੇ ਦੀ ਗਾਲ੍ਹ ਕਢਵਾਈ ਤੇ ਹੁਣ ਝੰਡਾ ਚੀਕਾਂ ਮਾਰਦਾ #ਬਦਲਾਅ

19/10/2023

ਜਦੋਂ ਡਾਕਟਰ ਕਹਿ ਦੇਵੇ ਕਿ ਅਰਦਾਸ ਕਰੋ , ਮਤਲਬ ਸਾਫ ਹੁੰਦਾ ਡਾਕਟਰ ਦੇ ਹੱਥ ਖੜੇ ਐ , ਜੇ ਸਰਕਾਰ ਵੀ ਅਰਦਾਸ ਤੇ ਹੀ ਆ ਜਾਵੇ ਤਾਂ ਸਮਝੋ ਕਾਨੂੰਨ ਵਿਵਸਥਾ ਦੇ ਹੱਥ ਖੜੇ ਐ ! ਸਭ ਰੱਬ ਆਸਰੇ ਚੱਲੂ! ਰੱਬ ਲੋਕਾਂ ਚ ਤੇ ਫੇਰ ਲੋਕ ਆਪ ਦੇਖਣ ਕਿ ਹੁਣ ਕੀ ਕਰਨਾ !

19/10/2023

ਐਨੇ ਦਿਨ ਮਾੜੇ ਚੱਲ ਰਹੇ ਕਿ ਅਕਾਲੀ ਦਲ ਵਾਲਿਆਂ ਨੂੰ ਹੁਣ ਕੋਈ ਰਾਤ ਨੂੰ ਰਾਮ ਲੀਲਾ ਤੇ ਵੀ ਨਹੀਂ ਬੁਲਾਉਂਦਾ
😄😄

19/10/2023

Breaking news
ਕੁਲਬੀਰ ਜੀਰਾ ਅੱਜ ਆਵੇਗਾ ਜੇਲ੍ਹ ਚੋਂ ਬਾਹਰ
ਬਾਕੀ ਸਾਰੇ ਆਈ ਜਾਂਦੇ ਦਿੱਲੀ ਵਾਲੇ ਗਏ ਮੁੜੇ ਹੀ ਨਹੀਂ 🤔 ਇੰਕਲਾਭ ਜਿੰਦਾਬਾਦ 🤣

18/10/2023

ਕੁਲੜੇ ਪੀਜੇ 'ਤੇ ਭਾਰੂ ਪਿਆ

"ਅੰਮ੍ਰਿਤਸਰੀ ਕੁੱਲਚਾ"

18/10/2023

“ਅਸੀਂ ਨੀ ਪੈਸੇ ਦੇਣੇ ਛੋਲੇ-ਭਟੂਰਿਆਂ ਦੇ”
ਸਾਡਾ ਮੁੰਡਾ ਤਾਂ ਇੱਦਾਂ ਹੀ ਕਰੂ, ਮਸਾਂ ਵਾਰੀ ਆਈ ਏ🫣

ਪੰਜਾਬ ਦੇ ਤਿੰਨ ਕੁਲਚੇ 👇👇ਕੁਛ ਦਿਨ ਤੋਂ ਸੋਸ਼ਲ ਮੀਡੀਆ ਤੇ ਤਿੰਨ ਮੰਤਰੀਆਂ ਦਾ ਅੰਮ੍ਰਿਤਸਰੀ ਕੁਲਚਾ ਬੜਾ ਮਸ਼ਹੂਰ ਹੋਇਆ ਹੈ.. ਕਈਆਂ ਨੂੰ ਕਹਾਣੀ ਦਾ...
18/10/2023

ਪੰਜਾਬ ਦੇ ਤਿੰਨ ਕੁਲਚੇ 👇👇
ਕੁਛ ਦਿਨ ਤੋਂ ਸੋਸ਼ਲ ਮੀਡੀਆ ਤੇ ਤਿੰਨ ਮੰਤਰੀਆਂ ਦਾ ਅੰਮ੍ਰਿਤਸਰੀ ਕੁਲਚਾ ਬੜਾ ਮਸ਼ਹੂਰ ਹੋਇਆ ਹੈ.. ਕਈਆਂ ਨੂੰ ਕਹਾਣੀ ਦਾ ਨਹੀਂ ਪਤਾ ਤੇ ਮੇਰੀ ਇਹ ਜਿੰਮੇਵਾਰੀ ਬਣਦੀ ਹੈ ਕਿ ਮੈਂ ਤੁਹਾਨੂੰ ਇਸ ਕਹਾਣੀ ਨਾਲ ਜਾਣੂ ਕਰਵਾਵਾਂ ਤੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਲਵੋ ਜੀ ਕੁਲਚੇ ਦੀ ਕਹਾਣੀ ਪੇਸ਼ ਹੈ -
ਗੱਲ ਇੰਜ ਹੋਈ ਕੇ ਤਿੰਨ ਮੰਤਰੀਆਂ ਦਾ ਅੰਮ੍ਰਿਤਸਰ ਦੇ ਰਣਜੀਤ ਅਵੇਨੂਏ ਵਾਲੇ ਕੁਲਚਾ ਲੈਂਡ ਤੋਂ ਕੁਲਚੇ ਖਾਣ ਦਾ ਜੀ ਕੀਤਾ ਮੰਤਰੀਆਂ ਦਾ ਪਰ ਹੁਣ ਆਮ ਨਾ ਹੋਕੇ ਖ਼ਾਸ ਹੋ ਗਏ ਤਾਂ ਉੱਥੇ ਬੈਠਕੇ ਲੋਕਾਂ ਵਿਚ ਖਾਣ ਤੇ ਛੋਟੇ ਹੁੰਦੇ ਸੀ ਇਸ ਲਈ ਸਾਹਮਣੇ ਤਿਨ ਤਾਰਾ ਹੋਟਲ ਵਿਚ ਅਗਲਿਆਂ ਨੇ ਕਮਰਾ ਖੁਲਵਾਇਆ ਤੇ ਕੁਲਚਿਆਂ ਦਾ ਲੁਤਫ਼ ਲਿਆ.. ਕੁਲਚੇ ਖਾ ਕੇ ਤੇ ਕੁਛ ਦਰ ਆਰਾਮ ਕਰਕੇ ਜਾਣ ਲੱਗੇ ਤਾਂ ਨਿਯਮ ਅਨੁਸਾਰ ਹੋਟਲ ਨੇ 5500 ਦਾ ਬਿੱਲ ਅੱਗੇ ਰੱਖਤਾ.. ਪਰ ਹੋਟਲ ਨੂੰ ਕੀ ਪਤਾ ਸੀ ਕਿ ਹੁਣ ਇਹ ਖਾਸ ਹੋ ਚੁੱਕੇ ਨੇ.. ਖੂਨ ਦਾ ਘੁੱਟ ਪੀ ਕੇ ਮੰਤਰੀਆਂ ਨੇ ਬਿੱਲ ਤਾਂ ਦੇ ਦਿੱਤਾ ਪਰ ਜਾਂਦੇ ਜਾਂਦੇ ਦੇਖਲਾਂਗੇ ਕੇਹ ਗਏ.. ਫੇਰ ਕੀ ਸੀ ਕੇ ਅਗਲੇ ਦਿਨ ਤੋਂ ਹੀ ਹੋਟਲ ਨੂੰ ਜਿੰਨੇ ਵਿਭਾਗ ਲਗਦੇ ਨੇ ਸਰਕਾਰ ਦੇ ਸਾਰਿਆਂ ਦੀ ਰੇਡ ਸ਼ੁਰੂ ਹੋ ਗਈ.. ਫੇਰ ਕੀ ਸੀ ਹੋਟਲ ਮਾਲਿਕ ਵੀ ਤੰਗ ਆਗਿਆ ਤੇ ਮੀਡਿਆ ਨੂੰ ਸਾਰੀ ਗੱਲ ਦਸ ਦਿੱਤੀ ਤੇ cctv ਫੁਟੇਜ save ਕਰਲੀ.. ਹੁਣ ਲੋਕਾਂ ਨੂੰ ਆਮ ਤੋਂ ਖ਼ਾਸ ਹੋਏ ਮੰਤਰੀਆਂ ਦੀ ਅਸਲੀਅਤ ਦੱਸਣ ਦਾ ਜਿੰਮਾ ਤੁਹਾਡੇ ਮੋਢਿਆਂ ਤੇ 🤓🤣🤣

18/10/2023

ਕਿਸੇ ਨੇ ਵਿਆਹ ਰੱਖ ਕੇ ਆਪਣੇ ਯਾਰਾਂ ਬੇਲੀਆਂ ‘ਚ ਕਹਿਤਾ ਵੀ ਆਪਾਂ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਅਹੁਦੇਦਾਰ ਨਹੀਂ ਬੁਲਾਉਣਾ,ਉਹ ਅੱਗੋਂ ਕਹਿੰਦੇ ਅਸੀਂ ਤਾਂ ਨੀ ਆ ਸਕਦੇ ,ਅਸੀਂ ਤਾਂ ‘ਆਪ’ ਬਲਾਕ ਪ੍ਰਧਾਨ ਆਂ 😂😂😂

17/10/2023

ਯਾਰ ਆ ਕੁਲਚੇ ਦਾ ਕੀ ਚੱਕਰ ਪਾ ਲਿਆ ਬਦਲਾਅ ਆਲਿਆਂ ਨੇ 🤔

16/10/2023

ਬਸ ਦੀ ਇੱਕੋ ਸੀਟ ਤੇ ਬੈਠੇ ਦੋ ਅਣਜਾਣ ਬੰਦੇ, ਇਕ ਕਹਿੰਦਾ ਤੁਸੀਂ ਕੋਣ, ਦੂਜਾ ਕਹਿੰਦਾ ਮੈਂ ਬਲਾਕ ਪ੍ਰਧਾਨ, ਪਹਿਲਾ ਕਹਿੰਦਾ ਸੁਟ ਪੰਜਾ ਮੈਂ ਵੀ ਬਲਾਕ ਪ੍ਰਧਾਨ😆😁😁😆

16/10/2023
16/10/2023

ਮੁਹੱਲਾ ਕਲਿਨਿਕਾਂ 'ਚ ਘਪਲਾ ਜਾਰੀ। ਜਾਲੀ ਮਰੀਜ ਦਿਖਾ ਕੇ ਲਏ ਜਾ ਰਹੇ ਵੱਧ ਪੈਸੈ। ਖੰਨਾ (ਜ਼ਿਲ੍ਹਾ ਲੁਧਿਆਣਾ) ਦੇ ਇੱਕ ਮੁਹੱਲਾ ਕਲਿਨਿਕ ਨੇ 6 ਘੰਟੇ ਵਿੱਚ ਦੇਖੇ 302 ਮਰੀਜ , ਮਤਲਬ ਹਰ ਇੱਕ ਮਿੰਟ ਚ ਇੱਕ ਮਰੀਜ 🤦🏻‍♂️

16/10/2023

ਸਿਆਸਤ ਬਹੁਤ ਕੁੱਤੀ ਚੀਜ ਆ ਸਰਪੰਚੀ ਦੇ ਦਾਅਵੇਦਾਰ ਜ਼ਿਆਦਾ ਦੇਖ ਕੇ ਝਾੜੂ ਵਾਲਿਆਂ ਬਲਾਕ ਪ੍ਰਧਾਨ ਹੀ ਥੋਕ ਚ ਬਣਾ ਦਿੱਤੇ ਭੇਡਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉਹੋ ਕਦੋਂ ਮੁੰਨੀਆ ਗਈਆਂ 😀😀

16/10/2023

ਅਮਾਨਤ ਉਲਾ ਖਾਨ, ਸੰਜੇ ਸਿੰਘ, ਮਨੀਸ਼ ਸਿਸ਼ੋਧੀਆ ਤੇ ਸਤਿੰਦਰ ਜੈਨ
ਅੱਧਾ ਬਦਲਾਅ ਤਾਂ ਜੇਲ ਵਿਚ ਸੀਪ ਖੇਡ ਰਿਹਾ ਇਨਕਲਾਬੀਆਂ ਦਾ
🤣🤣

16/10/2023

ਆਪ ਵਾਲਿਆਂ ਨੇ ਬਲਾਕ ਪ੍ਰਧਾਨ ਲਾਏ ਆ ਕਿ ਰਜ਼ਾਈ ਚ ਨਿਗੰਦੇ ਪਾਏ ਆ🤣🤣

16/10/2023

ਪੂਰੇ ਪੰਜਾਬ ਵਿੱਚ 146 ਬਲਾਕ ਹਨ ਝਾੜੂ ਵਾਲਿਓ ਬਲਾਕ ਪ੍ਰਧਾਨ 1618 ਲਗਾ ਦਿੱਤੇ ਇਹ ਵੀ ਬਦਲਾਵ ਹੈ !

15/10/2023

ਆਪ ਵਿਧਾਇਕ ਸੀਤਲ ਅੰਗੁਰਾਲ ਅਤੇ ਐਮ ਪੀ ਸੁਸ਼ੀਲ ਕੁਮਾਰ ਰਿੰਕੂ ਵਿਚਕਾਰ ਖੜਕੀ।
ਸ਼ੁਸੀਲ ਕੁਮਾਰ ਰਿੰਕੂ ਮੇਰੇ ਸਪੋਟਰਾਂ ਤੇ ਕਰਵਾ ਰਿਹਾ ਪਰਚੇ
ਸੀਤਲ ਅੰਗੁਰਾਲ।

15/10/2023

ਕਹਿੰਦੇ ਕੂਚੀ ਆਲਾ MP ਤੇ MLA ਚ ਬਾਹਲਾ ਖਿਲਾਰਾ ਪੈ ਗਿਆ ਆ l
ਜੁੱਤੀਓ ਜੁੱਤੀ ਹੋਣ ਨੂੰ ਫਿਰਦੇ ਨੇ l
ਜਲੰਧਰ ਤੋਂ ਖਬਰ ਸੂਤਰਾਂ ਦੇ ਹਵਾਲੇ ਤੋਂ

15/10/2023

15 ਅਗਸਤ ਲੰਘੀ ਨੂੰ ਦੋ ਮਹੀਨੇ ਹੋ ਗਏ ਕਿਸੇ ਨੂੰ ਬੱਕਰੀ ਮੁਰਗੀ ਦੇ ਪੈਸੇ ਮਿਲੇ ਜਾਂ ਬਸ ਛੁਣਛੁਣਾਂ ਹੀ ਪਿਆ ਪੱਲੇ।

15/10/2023

ਮਸਾਂ ਤਾਂ ਨਾਜਰ ਸਿੰਘ ਟੁੱਟੇ ਸਟੈਂਡ ਦਾ ਸਮਝੋਤੇ ਕਰਵਾ ਕੇ ਕਮਾਈ ਕਰਨ ਟਾਈਮ ਆਇਆ ਸੀ
ਪਾਰਟੀ ਨੇ ਆਹੁਦੇ ਭੰਗ ਕਰ ਪ੍ਰਧਾਨਗੀ ਖੋਹ ਲਈ

ਨਵੀਂਆਂ ਭੇਡਾਂ ਮੁੰਨਣ ਦੀ ਤਿਆਰੀ🤣🤣🐑🤣🐑🐑🤣🐑🤣🐑🐑🤣🐑
15/10/2023

ਨਵੀਂਆਂ ਭੇਡਾਂ ਮੁੰਨਣ ਦੀ ਤਿਆਰੀ
🤣🤣🐑🤣🐑🐑🤣🐑🤣🐑🐑🤣🐑

15/10/2023

ਲੁਟੇਰਾ ਗਰੁੱਪ ਵੱਲੋ ਪੰਜਾਬ ਦੇ ਸਾਰੇ ਸਰਕਲ ਇੰਚਾਰਜਾ ਦੀ ਕੀਤੀ ਛੁੱਟੀ ਕਹਿੰਦੇ ਚੱਡੇ ਦੇ ਵਿਆਹ ਵਿੱਚ ਪਲੇਟਾ ਸਾਫ ਨਹੀਂ ਕੀਤੀਆਂ

14/10/2023

ਜਦੋਂ ਵਕਤ ਨੇ ਪਾਸਾ ਪਲਟਿਆ ਭੰਡਾ ਤੈਨੂੰ ਐਵੇਂ ਭੰਨਣਾ ਖਹਿਰਾ ਨੇ
ਜਿਵੇਂ ਅੱਜ ਰੋਹਿਤ ਸ਼ਰਮਾ ਪਾਕਿਸਤਾਨ ਨੂੰ ਭੰਨ ਰਿਹਾ

14/10/2023

ਆਪ ਵੱਲੋਂ ਸਾਰੇ ਬਲਾਕ ਪ੍ਰਧਾਨਾਂ ਅਤੇ ਸਰਕਲ ਇੰਚਾਰਜਾਂ ਦੀ ਤੁਰੰਤ ਪ੍ਰਭਾਵ ਨਾਲ ਛੁੱਟੀ ਕੀਤੀ।
ਹੋਰ ਕਰ ਲਓ ਸੇਵਾ

13/10/2023

ਡਸਟਬਿਨ ਵੰਡਣ ਪਿੱਛੇ ਲੜ ਰਹੇ
ਆ ਆਮ ਘਰਾਂ ਦੇ ਮੁੰਡੇ ਦੇਖ ਲਓ
ਬਦਲਾਅ ਪੰਜਾਬੀਓ 🤣🤣

13/10/2023

ਲੋਕ ਕਹਿੰਦੇ 500 ਦੀ ਚੰਗੀ ਬੋਤਲ ਵੀ ਨਹੀਂ ਆਉਂਦੀ ਤਾਂ ਅਗਲੇ ਨੇ 60000 ਲੈ ਗਿਆ ਉਹੀ
ਨਾਜਰ ਇਨਕਮਲਾਭੀ ਘੁੱਦੂ ਵਾਲਾ

Address

Amritsar

Website

Alerts

Be the first to know and let us send you an email when Aman Verka posts news and promotions. Your email address will not be used for any other purpose, and you can unsubscribe at any time.

Contact The Business

Send a message to Aman Verka:

Videos

Share

Nearby media companies


Other Digital creator in Amritsar

Show All