Raj Bhagat

Raj Bhagat New Ideas

Happy New year
01/01/2024

Happy New year

ਸਬ ਧਰਮਾਂ ਦਾ ਸਤਿਕਾਰ ਪੂਰੀ ਮਾਨਵਤਾ ਦੇ ਨਾਲ ਪਿਆਰ। ਵੱਡੇ ਦਿਨ ਦੀ ਸੰਮੂਹ ਇਸਾਈ ਭਾਈਚਾਰੇ ਨੂੰ ਵਧਾਈ।  Merry Christmas 🎄🎁
25/12/2023

ਸਬ ਧਰਮਾਂ ਦਾ ਸਤਿਕਾਰ ਪੂਰੀ ਮਾਨਵਤਾ ਦੇ ਨਾਲ ਪਿਆਰ। ਵੱਡੇ ਦਿਨ ਦੀ ਸੰਮੂਹ ਇਸਾਈ ਭਾਈਚਾਰੇ ਨੂੰ ਵਧਾਈ।
Merry Christmas 🎄🎁

Cheap Price Good Service Bike On Rent Now In Amritsar
26/08/2023

Cheap Price Good Service
Bike On Rent Now In Amritsar

ਵਾਹੇਗੁਰੂ ਸਭਨਾ ਤੇ ਮੇਹਰ ਕਰਨਾ ਖੁਸ਼ੀਆ ਖੇੜੇ ਲੈ ਕੇ ਆਓਣਾ ਸੱਭ ਦੇ ਵੇਹੜੇ 🙏
25/08/2023

ਵਾਹੇਗੁਰੂ ਸਭਨਾ ਤੇ ਮੇਹਰ ਕਰਨਾ ਖੁਸ਼ੀਆ ਖੇੜੇ ਲੈ ਕੇ ਆਓਣਾ ਸੱਭ ਦੇ ਵੇਹੜੇ 🙏

I have reached 700 followers! Thank you for your continued support. I could not have done it without each of you. 🙏🤗🎉
25/08/2023

I have reached 700 followers! Thank you for your continued support. I could not have done it without each of you. 🙏🤗🎉

08/06/2023
ਖਰੜ ਵਿਖੇ ਬਣਿਆ ₹8.59 ਕਰੋੜ ਦੀ ਲਾਗਤ ਨਾਲ਼ ਆਧੁਨਿਕ ਜੱਚਾ-ਬੱਚਾ ਵਿੰਗ
08/06/2023

ਖਰੜ ਵਿਖੇ ਬਣਿਆ ₹8.59 ਕਰੋੜ ਦੀ ਲਾਗਤ ਨਾਲ਼ ਆਧੁਨਿਕ ਜੱਚਾ-ਬੱਚਾ ਵਿੰਗ

ਆਮ ਲੋਕਾਂ ਦਾ ਮਾਨ ਸਤੌਜ ਆਲਾ ਮਾਨ 🥰😍
12/05/2023

ਆਮ ਲੋਕਾਂ ਦਾ ਮਾਨ ਸਤੌਜ ਆਲਾ ਮਾਨ 🥰😍

07/05/2023

ਜਦੋਂ ਇੱਕ ਪਰਾਟੀ ਨੂੰ ਹਰਾਉਣ ਲਈ ਸਾਰੇ ਇਕੱਠੇ ਹੋ ਜਾਣ ਤਾਂ ਸਮਝ ਲੈਣਾ ਕੋਈ ਗੱਲ ਤਾਂ ਜ਼ਰੂਰ ਹੈ.

🅰️🅰️🅿️ ਜਿਦਾਬਾਦ ✊✌️

14/04/2023

ਅੱਜ MLA ਹਲਕਾ ਪੱਛਮੀ DrJasbir Singh Sandhu ਜੀ ਵਲੋ ਪਿੰਡ ਢਪਈ ਵਿਖੇ ਸਿੱਖਿਆ ਕ੍ਰਾਂਤੀ ਨੂੰ ਅੱਗੇ ਤੋਰਦੇ ਹੋਏ ਸਕੂਲ ਦੇ ਨਵੇਂ ਬਣਨ ਜਾ ਰਹੇ ਕਮਰਿਆ ਦਾ ਉਦਘਾਟਨ ਕੀਤਾ ਗਿਆ ।

12/04/2023

ਏਨਾ ਦੇ ਚਮਚਿਆ ਨੂੰ ਅਜੇ ਵੀ ਏਦਾ ਹੀ ਲਗਦਾ ਆ ਮਾਨ ਸਾਬ Bhagwant Mann

ਮਹਾਂਵੀਰ ਜਯੰਤੀ ਦੀਆ ਆਪ ਸਭ ਨੂੰ ਬੁਹਤ ਬੁਹਤ ਸ਼ੁੱਭਕਾਮਨਾਵਾਂ।
04/04/2023

ਮਹਾਂਵੀਰ ਜਯੰਤੀ ਦੀਆ ਆਪ ਸਭ ਨੂੰ ਬੁਹਤ ਬੁਹਤ ਸ਼ੁੱਭਕਾਮਨਾਵਾਂ।

30/03/2023

ਸਟੇਜ ਤੇ ਸਖਤ ਸੁਰੱਖਿਆ ਵਿਚ ਕਿਤੇ ਪਰਫੋਮ ਕਰਦਾ ਹੋਇਆ ਗਾਇਕ ਮਨਕੀਰਤ ਔਲਖ।

🙏
30/03/2023

🙏

ਸਭ ਨੂੰ ਬੁਹਤ ਬੁਹਤ ਮੁਬਾਰਕਾ ਜੀ
30/03/2023

ਸਭ ਨੂੰ ਬੁਹਤ ਬੁਹਤ ਮੁਬਾਰਕਾ ਜੀ

ਐਤਵਾਰ ਵਾਲੇ ਦਿਨ ਵੀ ਆਪਣੇ ਦਫ਼ਤਰ ਦੌਰਾਨ ਲੋਕਾ ਦੀਆ ਮੁਸ਼ਕਲਾਂ ਸੁਣਦੇ।।ਤੁਹਾਡੇ ਵਿਚ ਤੁਹਾਡਾ ਵਿਧਾਇਕ DrJasbir Singh Sandhu
26/03/2023

ਐਤਵਾਰ ਵਾਲੇ ਦਿਨ ਵੀ ਆਪਣੇ ਦਫ਼ਤਰ ਦੌਰਾਨ ਲੋਕਾ ਦੀਆ ਮੁਸ਼ਕਲਾਂ ਸੁਣਦੇ।।
ਤੁਹਾਡੇ ਵਿਚ ਤੁਹਾਡਾ ਵਿਧਾਇਕ DrJasbir Singh Sandhu

24/03/2023

📣📣📣📣📣📣📣

*ਹਲਕਾ ਪੱਛਮੀ ਦੇ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ (ਨੀਲੇ ਕਾਰਡਾਂ) ਦੀ ਵੈਰੀਫਿਕੇਸ਼ਨ ਦੌਰਾਨ ਜਿਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਜਾਣ ਵਾਲੀ ਲਿਸਟ ਵਿੱਚ ਆ ਗਏ ਹਨ। ਓਹ ਆਪਣੇ ਸਵੈ ਘੋਸ਼ਣਾ ਪੱਤਰ ਆਪਣੇ ਨੇੜੇ ਦੇ ਆਮ ਆਦਮੀ ਪਾਰਟੀ ਦੇ ਵਾਰਡ ਦਫ਼ਤਰ ਜਾਂ ਹਲਕਾ ਵਿਧਾਇਕ ਦਫ਼ਤਰ ਵਿਖੇ ਜਮਾ ਕਰਵਾਉਣ। ਕਿਸੇ ਵੀ ਜ਼ਰੂਰਤਮੰਦ ਦਾ ਰਾਸ਼ਨ ਕਾਰਡ ਨਹੀਂ ਕਟਿਆ ਜਾਵੇਗਾ।*

*ਵੱਲੋਂ:- ਡਾਕਟਰ ਜਸਬੀਰ ਸਿੰਘ ਸੰਧੂ*
*(ਹਲਕਾ ਵਿਧਾਇਕ ਹਲਕਾ ਪੱਛਮੀ)*
*ਫਾਰਮ ਜਮਾ ਕਰਵਾਉਣ ਦੀ*
*ਮਿਤੀ 24/03/2023 ਤੋ 31/03/2022*

ਹਲਕਾ ਵਿਧਾਇਕ ਡਾ ਜਸਬੀਰ ਸਿੰਘ ਜੀ ਵਲੋ ਅੱਜ ਆਪਣੇ ਦਫ਼ਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ...
24/03/2023

ਹਲਕਾ ਵਿਧਾਇਕ ਡਾ ਜਸਬੀਰ ਸਿੰਘ ਜੀ ਵਲੋ ਅੱਜ ਆਪਣੇ ਦਫ਼ਤਰ ਵਿਖੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਡਾ ਸਾਬ ਆਪਣੇ ਹਲਕੇ ਦੇ ਲੋਕਾਂ ਲਈ ਦਿਨ ਰਾਤ ਕੰਮ ਕਰਨ ਲਈ ਵਚਨਬੱਧ ਨੇ ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਦੀ ਹਰ ਮੁਸ਼ਕਲ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇ!! DrJasbir Singh Sandhu


ਆਪ ਸਭ ਨੂੰ ਬੁਹਤ ਬੁਹਤ ਮੁਬਾਰਕਾ
24/03/2023

ਆਪ ਸਭ ਨੂੰ ਬੁਹਤ ਬੁਹਤ ਮੁਬਾਰਕਾ

ਲੋਕਾ ਦੀ ਅਵਾਜ ਸਦਨ ਤੱਕDrJasbir Singh Sandhu
23/03/2023

ਲੋਕਾ ਦੀ ਅਵਾਜ ਸਦਨ ਤੱਕ
DrJasbir Singh Sandhu

22/03/2023

ਹਲਕਾ ਪੱਛਮੀ ਦੇ ਆਮ ਲੋਕਾਂ ਦੀ ਆਵਾਜ਼ ਪਵਿੱਤਰ ਸਦਨ ਵਿਚ ਡਾ ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪਛਮੀ।

17/03/2023
G-20 ਦੇਸ਼ਾਂ ਦੇ ਸਾਰੇ ਡੈਲੀਗੇਟ ਅਤੇ ਮਾਣਯੋਗ ਮਹਿਮਾਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਵਾਗਤ ..ਤੁਸੀਂ ਘਰ ਸਾਡੇ ਆਏ,ਅਸੀਂ...
15/03/2023

G-20 ਦੇਸ਼ਾਂ ਦੇ ਸਾਰੇ ਡੈਲੀਗੇਟ ਅਤੇ ਮਾਣਯੋਗ ਮਹਿਮਾਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਵਾਗਤ ..
ਤੁਸੀਂ ਘਰ ਸਾਡੇ ਆਏ,
ਅਸੀਂ ਫੁੱਲੇ ਨਾ ਸਮਾਏ,
ਸਾਡੇ ਘਰ ਤਸ਼ਰੀਫ਼ ਲਿਆਇਆਂ ਨੂੰ,
ਸਾਰੇ ਪੰਜਾਬੀਆਂ ਵੱਲੋਂ ਜੀ ਆਇਆਂ ਨੂੰ….

ਨਵੇਂ ਜੁੜੇ ਸਾਰੇ ਵੀਰਾ ਦੋਸਤਾ ਨੂੰ ਜੀ ਆਇਆ ਨੂੰ 🙏
14/03/2023

ਨਵੇਂ ਜੁੜੇ ਸਾਰੇ ਵੀਰਾ ਦੋਸਤਾ ਨੂੰ ਜੀ ਆਇਆ ਨੂੰ 🙏

10/03/2023

ਅੱਜ ਦੇ ਦਿਨ ਖਾਸ ਵੀਡਿਓ 2022
ਬਾਦਲ ਕੇ ਹਾਰਗੇ ਓਏ!!!🤣🤣🤣

10/03/2023

ਮੀਡੀਆ ਦੇ ਰੂਬਰੂ ਕੁਝ ਜਰੂਰੀ ਮੁਧਿਆ ਤੇ
ਵਿਧਾਇਕ ਡਾ ਜਸਬੀਰ ਸਿੰਘ ਸੰਧੂ
(ਅੰਮ੍ਰਿਤਸਰ ਪਛਮੀ)

09/03/2023

ਅੱਜ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਜੀ ਵਲੋ ਕੰਟਰੋਲ ਰੇਟ ਤੋ ਵੱਧ ਵੇਚਣ ਵਾਲੀਆ ਦਵਾਈਆਂ ਦੇ ਰੇਟ ਨਿਰਧਾਰਤ ਕਰਨ ਦਾ ਮੁੱਦਾ ਵਿਧਾਨ ਸਭਾ ਚੁਕਿਆ ਗਿਆ ।
ਵੈਸੇ ਪਹਿਲਾ ਵਿਧਾਇਕ ਇਕ ਵਾਰੀ ਵੀ ਬੋਲਦਾ ਨਹੀਂ ਸੁਣਿਆ ਸੀ ਵਿਧਾਨ ਸਭਾ ਚ
Drjasbirsinghsandhu Sandhu

ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ।
09/03/2023

ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ।

Address

Amritsar
Amritsar

Telephone

+919888019671

Website

Alerts

Be the first to know and let us send you an email when Raj Bhagat posts news and promotions. Your email address will not be used for any other purpose, and you can unsubscribe at any time.

Videos

Share


Other Digital creator in Amritsar

Show All