KTV UK We are the UK’s latest and most exciting new Television Channel bursting with a range of Cultural, Ed
(7)

https://www.youtube.com/live/fNZQnCJjMdM?si=nb21u0GReGb0gehn
30/06/2024

https://www.youtube.com/live/fNZQnCJjMdM?si=nb21u0GReGb0gehn

1-ਡਿਬੜੂਗੜ੍ਹ-ਬਾਜੇਕੇ-ਕਲਸੀ-ਰਾਊਕੇ ਲੜਨਗੇ ਪੰਜਾਬ ਚ ਚੋਣ?2-ਅਕਾਲੀ ਦਲ ਦਾ ਕਾਟੋਕਲੇਸ਼-ਬਾਗ਼ੀ ਧੜਾ ਜਾ ਰਿਹਾ ਕੱਲ ਸ੍ਰੀ ਅਕਾਲ ਤਖਤ…..

25/02/2024

ਡਿਬੜੂਗੜ ਜੇਲ੍ਹ ਚ ਸਿੰਘਾਂ ਦੀ ਭੁੱਖ ਹੜਤਾਲ ਅਤੇ ਕਿਸਾਨਾਂ ਤੇ ਤਸ਼ੱਦਦ ਨੂੰ ਰੋਕਣ ਵਾਸਤੇ ਬਰਮਿੰਘਮ ਭਾਰਤੀ Cousulate ਅੱਗੇ ਰੋਸ ਮਾਰਚ…

22/02/2024

ਕਦੋਂ ਤੱਕ ਪੰਜਾਬ ਦੇ ਪੁੱਤ ਮਰਦੇ ਰਹਿਣਗੇ?ਭਗਵੰਤ ਮਾਨ + ਅਮਿਤਸ਼ਾਹ ਰਲ ਕੇ ਕਿਸਾਨਾ ਨਾਲ ਗੇਮ ਖੇਡ ਰਹੇ ਹਨ……

18/02/2024

ਸ਼ਹੀਦ ਭਾਈ ਸੰਦੀਪ ਸਿੰਘ(ਦੀਪ ਸਿੱਧੂ) ਦੀ ਬਰਸੀ(Guru Nanak Gurdwara-Luton)

01/01/2024

ਕਿਵੇਂ ਆਖਾਂ ਨਵਾਂ ਵਰ੍ਹਾ ਮੁਬਾਰਕ ਹੋਵੇ!

ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ
ਨਵੇਂ ਸਾਲ ਦਾ ਗਰੀਟਿੰਗ ਕਾਰਡ
ਐਪਰ ਦੋਸਤੋ ਕਿਵੇ ਆਖਾਂ ਤੁਹਾਨੂੰ
ਕਿ ਨਵਾਂ ਵਰ੍ਹਾ ਮੁਬਾਰਕ ਹੋਵੇ

ਅਜੇ ਤਾਂ ਮੈ ਸੰਭਾਲਦਾ ਫਿਰਦਾਂ ਆਪਣੀ ਵਿਰਾਸਤ
ਜਿਸਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ,
ਤੇ ਲੱਭਦਾ ਫਿਰ ਰਿਹਾਂ ਬਾਪੂ ਦੀ ਪੱਗ
ਕਿਤੇ ਰੁਲਦੀ ਪਈ ਠਾਣੇ ਦੀ ਗੱਠ ‘ਚੋਂ

ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ
ਜਿਨ੍ਹਾਂ ਦਾ ਲਖਤੇ ਜਿਗਰ ਤੇ ਸੁਹਲ ਫ਼ੁੱਲ
ਮਧੋਲਿਆ ਗਿਆ ਅਖਾਉਤੀ ਮੁਕਾਬਲੇ ‘ਚ
ਕਿਸੇ ਬੀਆਬਾਨ ਰੋਹੀ ਦੇ ਪੁਲ ‘ਤੇ

ਅਜੇ ਗੁੰਮ ਹੈ ਲਾਡੋ ਭੈਣ ਦੀ ਚੁੰਨੀ
ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ
ਅਜੇ ਤਾਂ ਮੈਨੂੰ ਗ਼ਮ ਖਾ ਰਿਹਾ ਨਾਜ਼ੁਕ ਤਿੱਤਲੀਆਂ ਦਾ
ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੈਦ

ਅਜੇ ਤਾਂ ਮੈਨੂੰ ਚਿੰਤਾ ਕਿ ਸਮੇਂ ਦੀ ਗਰਦਿਸ਼ 'ਚ
ਮੇਰੀ ਪਹਿਚਾਣ ਹੀ ਨਾ ਗੁੰਮ ਹੋ ਜਾਵੇ ਕਿਤੇ
ਅਜੇ ਤਾਂ ਮੇਰੀ ਕਲਮ ਕੇਰਦੀ ਰੱਤ ਦੇ ਹੰਝੂ
ਤੇ ਗਾਉਂਦੀ ਖੂਨ ਦੇ ਸੋਹਿਲੇ

ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ
ਕਿ ਨਵਾਂ ਵਰ੍ਹਾਂ ਮੁਬਾਰਕ ਹੋਵੇ
ਉਡੀਕ ਰੱਖਿਓ, ਭੇਜਾਂਗਾ ਗਰੀਟਿੰਗ ਕਾਰਡ
ਜਦੋਂ ਸਾਡੇ ਬਾਗੀਂ ਬਹਾਰ ਆਵੇਗੀ

ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ
ਨਵੇਂ ਸਾਲ ਦਾ ਗਰਟਿੰਗ ਕਾਰਡ।
ਐਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ
ਕਿ ਨਵਾਂ ਵਰ੍ਹਾ ਮੁਬਾਰਕ ਹੋਵੇ!

- ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੱਲੋਂ ਲਿਖੀ ਕਵਿਤਾ

08/10/2023

ਸ਼ਹੀਦ ਭਾਈ ਹਰਜਿੰਦਰ ਸਿੰਘ(ਜ਼ਿੰਦਾ)ਅਤੇ ਭਾਈ ਸੁਖਦੇਵ ਸਿੰਘ (ਸੁੱਖਾ)ਦਾ ਸ਼ਹੀਦੀ ਸਮਾਗਮ-SikhFederation(UK)Derby

02/10/2023

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨਾਲ਼ ਹੋਈ ਨਾ-ਇਨਸਾਫ਼ੀ ਖ਼ਿਲਾਫ਼ .... ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਰੋਸ ਪ੍ਰਦਰਸ਼ਨ

Address

West Bromwich

Telephone

+447404756938

Website

Alerts

Be the first to know and let us send you an email when KTV UK posts news and promotions. Your email address will not be used for any other purpose, and you can unsubscribe at any time.

Videos

Share

Category

Nearby media companies


Other TV Channels in West Bromwich

Show All