KTV ਕੇ.ਟੀ.ਵੀ

KTV ਕੇ.ਟੀ.ਵੀ ਹੱਕ ਅਤੇ ਸੱਚ ਦੀ ਆਵਾਜ਼ |
The voice of rights and truth! OFFICIAL PAGE OF KTV UK MEDIA CHANNEL
ktv.global/ktv/ktv-live
(1)

20/11/2022
IMPORTANT⚠️
11/08/2022

IMPORTANT⚠️

LIVE ON KTV SOCIAL MEDIA PLATFORMS. 3PM TODAY (UK TIME)
30/07/2022

LIVE ON KTV SOCIAL MEDIA PLATFORMS. 3PM TODAY (UK TIME)

THIS WAS THE FIRST ATTACK ON SRI DARBAR SAHIB UNDER INDEPENDENT INDIA. THE ATTACK WAS LED BY THE INDIAN ARMY UNDER THE O...
04/07/2022

THIS WAS THE FIRST ATTACK ON SRI DARBAR SAHIB UNDER INDEPENDENT INDIA. THE ATTACK WAS LED BY THE INDIAN ARMY UNDER THE ORDERS OF THE PRIME MINISTER AT THAT TIME JAWALA NEHRU THE ATTACK TOOK PLACE 29 YEARS BEFORE HIS DAUGHTER MAINUNA BEGUM (INDIRA GANDHI) ORDERED ATTACK ON SRI HARMINDER SAHIB.

THE ATTACK IN 1955 WAS TO TRY AND STOP THE PANJABI SUBA MORCHA WHERE SIKHS WERE NOT HAPPY WITH THE TERMS OF WHAT HAPPENED TO PANJAB AFTER INDIA GAINED INDEPENDENCE. PRIOR TO THE 84 ATTACK THERE WAS ANOTHER SIKH CIVIL RIGHTS MOVEMENT IN PANJAB TO HELP MAKE PANJAB MORE PROSPEROUS. SOME OF THE AIMS OF THIS CAMPAIGN INCLUDE FAIR PRICES FOR THE GRAIN FOR THE FARMERS, ECONOMIC REFORMS INCLUDING STATE PROVIDED UNEMPLOYMENT BENEFIT AND FAIR USAGE OF PANJAB’S RIVER WATERS. BOTH OF THESE CIVIL RIGHTS MOVEMENTS ENDED IN A DIRECT ATTACK ON THE SIKH EQUIVALENT OF THE VATICAN. THOUSANDS WERE ARRESTED AND KILLED.

SYL has been banned in India, by the government. ਸਿੱਧੂ ਮੂਸੇਵਾਲਾ ਦਾ ਗਾਣੇ "SYL" ਨੂੰ ਸਰਕਾਰ ਵੱਲੋਂ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ...
26/06/2022

SYL has been banned in India, by the government.

ਸਿੱਧੂ ਮੂਸੇਵਾਲਾ ਦਾ ਗਾਣੇ "SYL" ਨੂੰ ਸਰਕਾਰ ਵੱਲੋਂ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ

AAP ਹਰਿਆਣਾ ਨੇ ਟਵੀਟ ਕਰਕੇ ਕਿਹਾ ਕਿ: ਸਿੱਧੂ ਮੂਸੇਵਾਲਾ ਦਾ ਗੀਤ SYL ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸਦਭਾਵਨਾ ਨੂੰ ਖ਼ਰਾਬ ਕਰਨ ਦੀ ਇੱਕ ਕੋਸ਼...
23/06/2022

AAP ਹਰਿਆਣਾ ਨੇ ਟਵੀਟ ਕਰਕੇ ਕਿਹਾ ਕਿ: ਸਿੱਧੂ ਮੂਸੇਵਾਲਾ ਦਾ ਗੀਤ SYL ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸਦਭਾਵਨਾ ਨੂੰ ਖ਼ਰਾਬ ਕਰਨ ਦੀ ਇੱਕ ਕੋਸ਼ਿਸ਼ ਹੈ। ਨਾਲ ਹੀ, ਆਪ ਹਰਿਆਣਾ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਇਸ ਗਾਣੇ ਦੀ ਜਾਂਚ ਕਰਨ ਲਈ ਕਿਹਾ ਹੈ| ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਹਾ ਇਸ ਗੀਤ ਨੂੰ ਰਿਲੀਜ਼ ਨਹੀਂ ਕੀਤਾ ਜਾਣਾ ਚਾਹੀਦਾ ਸੀ ਅਤੇ ਕਿਹਾ ਕੀ ਇਹ ਗਾਣਾ ਇੱਕ ਭੜਕਾਊ ਵੀਡੀਓ ਨਾਲ ਰਿਲੀਜ਼ ਕੀਤਾ ਗਿਆ ਹੈ।

'ਆਪ' ਹਰਿਆਣਾ ਦੇ ਟਵੀਟ ਬਾਰੇ ਤੁਸੀਂ ਕੀ ਸੋਚਦੇ ਹੋ?

23/06/2022

SYL ਨੇ ਪਾਈਆਂ ਪੂਰੀ ਦੁਨੀਆਂ ਚ ਧੁੰਮਾਂ

14/06/2022

This weekend, hosted the “9th Annual Shaheedi Football Tournament” in London and our team got to capture the splendid weekend.

Here we have a teaser of the tournament weekend. Enjoy this for now and tomorrow we will present to you the exclusive highlight footage!

14/06/2022

KTV GM🌤:ਪਨਾਹ ਮੰਗਣ ਵਾਲੇ ਜੋ ਹੁਣ ਯੂਕੇ ਪਹੁੰਚਦੇ ਹਨ ਉਨ੍ਹਾਂ ਨੂੰ ਰਵਾਂਡਾ (ਅਫਰੀਕਾ) ਭੇਜਿਆ ਜਾਵੇਗਾ

13/06/2022

ਬੀਬੀ ਕਮਲਜੀਤ ਕੌਰ ਦਾ ਕਾਂਗਰਸ ਤੇ ਸ਼ਬਦੀ ਹਮਲਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਲੜ ਰਹੇ ਨੇ ਚੋਣ

11/06/2022

ਇੰਗਲੈਡ ਕਬੱਡੀ ਫੈਡਰੇਸ਼ਨ ਵੱਲੋਂ ਖ਼ਾਸ ਤੌਰ ਤੇ ਯੂ.ਕੇ ਸਾਰੇ ਗਾਇਕਾਂ ਲਈ ਬੇਨਤੀ...

10/06/2022

ਮੁੱਖ ਮੰਤਰੀ ਪੰਜਾਬ ਦਾ ਵੱਡਾ ਬਿਆਨ

10/06/2022

ਮਾਂ ਮੱਧਬੁਧੀ ਵੱਡਾ ਭਰਾਂ ਮੱਧਬੁਧੀ ਅਤੇ ਬਾਪ ਦੀ ਹੋ ਗਈ ਸੀ ਮੌਤ, ਕਿ ਹੁਣ 17 ਸਾਲਾਂ ਦੀ ਧੀ ਨਿਭਾ ਸਕੇਗੀ ਜੁਮੇਵਾਰੀ

10/06/2022

ਸਿੱਧੂ ਮੁਸੇਵਾਲਾ ਕਤਲ ਕਾਂਡ ਚ ਨਾਮਜ਼ਦ ਬਠਿੰਡਾ ਦੇ ਹਰਕਮਲ ਸਿੰਘ ਦਾ ਪਰਿਵਾਰ ਆਇਆਂ ਸਾਹਮਣੇ

10/06/2022

ਨਸ਼ਾ ਤਸਕਰਾਂ ਕੋਲੋਂ ਮਿਲੀ 2 ਕਿਲੋ 500 ਗ੍ਰਾਮ ਅਫੀਮ, 2 ਗਿਰਫ਼ਤਾਰ

10/06/2022

ਨਾਭਾ ਵਿਖੇ ਕੁਝ ਨੋਜਵਾਨਾਂ ਵੱਲੋਂ ਨਾਬਾਲਗ ਲੜਕੀ ਨੂੰ ਕੀਤਾ ਜਾ ਰਿਹਾ ਬਲੈਕਮੇਲ,
ਤੰਗ ਆਕੇ ਲੜਕੀ ਨੇ ਖੁਦ ਨੂੰ ਕਰੰਟ ਲਗਾ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

10/06/2022

8×8 ਫੁੱਟ ਦੀ ਬੈਰਕ 'ਚ ਬੰਦ ਹੈ ਮੇਰਾਂ ਭਰਾ ਮਜੀਠੀਆ,
ADGP ਜੇਲਾਂ ਹਰਪ੍ਰੀਤ ਸਿੱਧੂ 'ਤੇ ਭੜਕੀ ਹਰਸਿਮਰਤ ਬਾਦਲ

09/06/2022

ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਤੇ ਰੋਸ ਪ੍ਰਦਰਸ਼ਨ

09/06/2022

ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਕਰੱਸ਼ਰ ਅਤੇ ਰੇਤਾ ਬਜਰੀ ਦੇ ਕਾਰੋਬਾਰ 'ਤੇ ਮਾਈਨਿੰਗ ਵਿਭਾਗ ਤੇ ਪੁਲਿਸ ਨੇ ਕੀਤੀ ਛਾਪੇਮਾਰੀ,

ਨਾਜਾਇਜ਼ ਮਾਈਨਿੰਗ ਕਰਨ ਵਾਲੀਆਂ ਥਾਵਾਂ 'ਤੇ ਕੀਤੀ ਵੱਡੀ ਕਾਰਵਾਈ,

ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਕਰ ਰਹੀ JCB ਮਸ਼ੀਨ ਸਮੇਤ ਤਿੰਨ ਗੱਡੀਆਂ ਬਰਾਮਦ,

ਛਾਪੇਮਾਰੀ ਦੌਰਾਨ ਵਾਹਨ ਛੱਡ ਕੇ ਭੱਜੇ

09/06/2022

ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ LIVE

Address

202 Spon Lane
West Bromwich
B708BW

Alerts

Be the first to know and let us send you an email when KTV ਕੇ.ਟੀ.ਵੀ posts news and promotions. Your email address will not be used for any other purpose, and you can unsubscribe at any time.

Contact The Business

Send a message to KTV ਕੇ.ਟੀ.ਵੀ:

Videos

Share


Other Media/News Companies in West Bromwich

Show All