Hindustannews24live.in

Hindustannews24live.in TV news channel entertainment public coverage and everybody can reach their problems to the governme

07/11/2022
31/10/2022

ਮਕਬੂਲਪੁਰਾ ਫਲੈਟਾਂ ਚੋ ਪੁਲਿਸ ਨੇ ਚੁੱਕਿਆ ਯੁਵੱਕ, ਪਰਿਵਾਰ ਦਾ ਆਰੋਪ ਪੁਲਿਸ ਨੇ ਝੂਠੀ ਪਾਈ ਦੱਸ ਗ੍ਰਾਮ ਹੀਰੋਇਨ।

09/06/2022

ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਸਾਹਮਣੇ ਪੰਜਾਬ ਦੇ ਭਖਦੇ ਮੁੱਦੇ ਚੁੱਕਣ ਲਈ ਮੁਲਾਕਾਤ ਵਾਸਤੇ ਉਹਨਾਂ ਦੀ ਚੰਡੀਗੜ੍ਹ ਕੋਠੀ ਦੇ ਬਾਹਰ ਇੰਤਜ਼ਾਰ ਕਰਦੇ ਹੋਏ |

08/06/2022

आज़ादी का अमृत महोत्सव कार्यक्रम के अधीन 6 से 12 जून तक आइकॉनिक ऐक्टिविटी वीक, भारत सरकार के वित्त मंत्रालय के निर्देशानुसार मनाया जा रहा है इसी कड़ी में एक "मेगा क्रेडिट आउटरीच कैंप" फ्रीडम ग्रैंड रिजॉर्ट जीटी रोड में लगाया गया. कार्यक्रम की अध्यक्षता श्रीमती जीवन जोत कौर विधायक अमृतसर पूर्वी क्षेत्र ने की. इस कार्यक्रम में जिले के सभी बैंको के प्रमुख उपस्थित थे. आयोजकों ने श्रीमती जीवनजोत जी को एक कर्मठ, निस्वार्थ और एक महान समाज सेविका बताया. उन्होंने अपने क्षेत्र के गरीब लोगो का जीवन स्तर ऊंचा करने का कार्य किया है. और समाज की निष्काम सेवा की है. इस कार्यक्रम में 460 ग्राहकों को 22.50 करोड़ रुपए के लोन के स्वीकृति पत्र वितरित किए गए. कार्यक्रम के अध्यक्ष ने बैंको को कहा कि वह गरीब महिलाओं, उद्यमियों की सहायता करें ,
जिससे कि वह बैंको की आसान दरों पर कर्जा प्राप्त कर अपने जीवन स्तर को ऊंचा करें ,इस कार्यक्रम में प्रमुख बैंको ने अपने स्टॉल लगाएं और बैंक की नई स्कीमों के परिपत्र बांटे और ग्राहकों को अपनी आवश्यकतानुसार कर्ज लेने की व अन्य स्कीमों के बारे में बताया |

31/05/2022

चंडीगढ़ व पंजाब जर्नलिस्ट एसोसिएशन द्वारा आज अमृतसर हाल गेट से लेकर कोतवाली चौक तक अपनी मांगों को लेकर पंजाब सरकार के खिलाफ नारेबाजी की और उन्होंने यह भी कहा कि हमारी जल्द मांगे पूरी ना की गई तो यह संघर्ष पूरे पंजाब में और भी तेज चलाया जाएगा |

Captain Amarinder Singh

30/05/2022

सिद्धू मुसेवाले की हत्या के बाद पंजाब सरकार पर गुरु ज्ञान नाथ वाल्मीकि धर्म समाज द्वारा उठाए गए सवाल।

19/05/2022

तरनतारन रोड पर एक घर को लेकर दो पक्षों में विवाद ??

14/05/2022

गुरु नानक हॉस्पिटल में लगी भयंकर आग मौके पर पहुंची फायर ब्रिगेड की गाड़ियां आग के कारणों का अभी तक नहीं पता चला

12/05/2022

अमृतसर को हुए नुकसान के लिए कौन जिम्मेदार है? लोगों के अनुसार अवैध रूप से बने होटल के कारण लोगों के घरों को भारी नुकसान हुआ है |

11/05/2022

विजय नगर थाने के अंदर पुलिस ने नगारा टीवी कनाडा के कैमरामैन को बुरी तरह से पीटा और यह है घटना निंदनीययोग्य है...

पंजाब में बढ़ती गर्मी को देखते हुए पंजाब सरकार ने राज्य के सभी सरकारी स्कूलों के समय में बदलाव और गर्मी की छुट्टियों के ...
29/04/2022

पंजाब में बढ़ती गर्मी को देखते हुए पंजाब सरकार ने राज्य के सभी सरकारी स्कूलों के समय में बदलाव और गर्मी की छुट्टियों के लिए आदेश जारी किए हैं।

मनुष्य के जीवन की सच्चाई ?
20/04/2022

मनुष्य के जीवन की सच्चाई ?

ਸਵੇਰੇ 6.00 ਵਜੇ ਮਾਨਯੋਗ ਕਮਿਸ਼ਨਰ ਜੀ ਦੀਆਂ ਹੁਕਮਾਂ ਅਨੁਸਾਰ ਡਿਊਟੀ ਮੈਜਿਸਟਰੇਟ ਸ਼੍ਰੀ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਅੰਮ੍ਰਿਤਸਰ-2 ਜੀ ਦੀ ਹਾਜ਼...
20/04/2022

ਸਵੇਰੇ 6.00 ਵਜੇ ਮਾਨਯੋਗ ਕਮਿਸ਼ਨਰ ਜੀ ਦੀਆਂ ਹੁਕਮਾਂ ਅਨੁਸਾਰ ਡਿਊਟੀ ਮੈਜਿਸਟਰੇਟ ਸ਼੍ਰੀ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਅੰਮ੍ਰਿਤਸਰ-2 ਜੀ ਦੀ ਹਾਜ਼ਰੀ ਵਿੱਚ ਸ਼੍ਰੀ ਦਲਜੀਤ ਸਿੰਘ ਸਬ-ਇੰਸਪੈਕਟਰ ਪੁਲਿਸ ਸਟੇਸ਼ਨ ਸੀ-ਡਵੀਜਨ, ਬਿਲਡਿੰਗ ਇੰਸਪੈਕਟਰ ਸ਼੍ਰੀਮਤੀ ਰਾਜ ਰਾਣੀ, ਐਸ.ਡੀ.ਓ ਸ਼੍ਰੀ ਸਵਰਾਜ ਇੰਦਰਪਾਲ ਸਿੰਘ, ਅਸਟੇਟ ਅਫਸਰ
ਸ੍ਰ. ਧਰਮਿੰਦਰਜੀਤ ਸਿੰਘ, ਸ਼੍ਰੀ ਸਤਨਾਮ ਸਿੰਘ ਲੈਂਡ ਇੰਸਪੈਕਟਰ, ਸ਼੍ਰੀ ਰਾਜ ਕੁਮਾਰ ਅਸਟੇਟ ਇੰਸਪੈਕਟਰ, ਸ਼੍ਰੀ ਅਰੁਣ ਸਹਿਜਪਾਲ ਕਲਰਕ, ਸ਼੍ਰੀ ਦੀਪਕ ਕੁਮਾਰ ਜੂਨੀਅਰ ਇੰਜੀਨੀਅਰ ਅਤੇ ਨਗਰ ਨਿਗਮ ਦੀ ਪੁਲਿਸ ਟੀਮ ਦੇ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਨਜਦੀਕ ਸਰਕਾਰੀ ਐਲੀਮੈਂਟਰੀ ਸਕੂਲ, ਭਗਤਾਂਵਾਲਾ ਵਿਖੇ ਨਗਰ ਨਿਗਮ ਦੀ ਜਮੀਨ ਖਸਰਾ ਨੰ. 1735 ਵਾਕਿਆ ਅੰਮ੍ਰਿਤਸਰ ਅਰਬਨ 107 ਰਕਬਾ 1500 ਵਰਗ ਗਜ਼ ਜਿਸਤੇ ਕੁਝ ਵਿਅਕਤੀਆਂ ਵੱਲੋਂ ਨਜਾਇਜ ਤੌਰ ਤੇ ਕਬਜਾ ਕੀਤਾ ਹੋਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਜਗਾਂ ਤੇ ਚਾਰਦੀਵਾਰੀ ਕਰ ਲਈ ਗਈ ਸੀ। ਪਿਛਲੇ ਕਾਫੀ ਸਮੇਂ ਤੋਂ All India Christian Samaj Morcha, Christian Pease Council of India (Regd.), ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ (ਸ਼ਿਕਾਇਤ ਸ਼ਾਖਾ), ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਇਸ ਜਗਾਂ ਉਪਰ ਹੋਏ ਨਜਾਇਜ ਕਬਜੇ ਸਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿਸਦੇ ਸਬੰਧ ਵਿੱਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਸ ਜਗਾਂ ਉਪਰ ਮੌਜੂਦ ਕਾਬਜਕਾਰ ਸ਼੍ਰੀ ਰਣਬੀਰ ਗਿੱਲ ਨੂੰ ਪੱਤਰ ਨੰ. ਈਓ/402 ਮਿਤੀ 26-03-2021, ਪੱਤਰ ਨੰ. ਈਓ/42 ਮਿਤੀ 16-04-2021 ਰਾਹੀਂ ਪੱਤਰ ਜਾਰੀ ਕਰਕੇ ਇਸ ਜਗਾਂ ਦੀ ਮਾਲਕੀ ਸਬੰਧੀ ਦਸਤਾਵੇਜ ਪੇਸ਼ ਕਰਨ ਲਈ ਕਿਹਾ ਗਿਆ, ਪਰੰਤੂ ਬਾਰ-ਬਾਰ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਕਾਬਜਕਾਰ ਵੱਲੋਂ ਮਾਲਕੀ ਸਬੰਧੀ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕੀਤੇ ਗਏ। ਜਿਸਤੇ ਕਾਰਵਾਈ ਕਰਦੇ ਹੋਏ ਮੌਕੇ ਤੇ ਸਰਕਾਰੀ ਜਗਾਂ ਉਪਰ ਹੋਏ ਨਜਾਇਜ ਕਬਜੇ ਨੂੰ ਛੁਡਵਾ ਲਿਆ ਗਿਆ ਹੈ ਅਤੇ ਇਸ ਜਗਾਂ ਤੇ ਨਗਰ ਨਿਗਮ ਦੀ ਮਾਲਕੀ ਜਮੀਨ ਦਾ ਬੋਰਡ ਲਗਾ ਦਿੱਤਾ ਗਿਆ ਹੈ ਅਤੇ ਬਾਹਰ ਗੇਟ ਨੂੰ ਸੀਲ ਕਰ ਦਿੱਤਾ ਗਿਆ ਹੈ। ਮੌਕੇ ਤੇ ਹਾਜ਼ਿਰ ਸਿਵਲ ਵਿਭਾਗ ਦੀ ਟੀਮ ਵੱਲੋਂ ਇੱਕ ਸਾਈਡ ਤੇ ਕੰਡਿਆਲੀ ਤਾਰ ਲਗਾ ਕੇ ਪੂਰਾ ਕਬਜਾ ਪ੍ਰਾਪਤ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਮਾਨਯੋਗ ਕਮਿਸ਼ਨਰ ਜੀ ਵੱਲੋਂ ਸਿਵਲ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਇਸ ਜਗਾਂ ਦੀ ਸਾਫ ਸਫਾਈ ਕਰਵਾਈ ਜਾਵੇ ਅਤੇ ਇਸ ਜਗਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਕਾਬਜਕਾਰ ਵੱਲੋਂ ਇਸ ਜਗਾਂ ਉਪਰ ਇੱਕ ਸਾਈਡ ਉਪਰ ਲਗਭਗ 150 ਵਰਗ ਗਜ਼ ਉਪਰ ਲੈਂਟਰ ਪਾਇਆ ਹੋਇਆ ਸੀ ਅਤੇ ਇੱਕ ਸਾਈਡ ਤੇ 15-16 ਵਰਗ ਗਜ਼ ਵਿੱਚ ਇੱਕ ਮੰਦਿਰ ਬਣਿਆ ਹੋਇਆ ਸੀ। ਮੌਕੇ ਤੇ ਕਾਰਵਾਈ ਦੌਰਾਨ ਇਸ ਬਣੇ ਹੋਏ ਮੰਦਿਰ ਦੀ ਪਵਿੱਤਰਤਾ ਅਤੇ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਇਸ ਮੰਦਿਰ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਇਸ ਮੰਦਿਰ ਦੀ ਧਾਰਮਿਕ ਮਰਿਯਾਦਾ ਨੂੰ ਕਾਇਮ ਰੱਖਿਆ ਗਿਆ। ਮਾਨਯੋਗ ਕਮਿਸ਼ਨਰ ਜੀ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਧਾਰਮਿਕ ਆਸਥਾ ਦੀ ਆੜ ਵਿੱਚ ਕਿਸੇ ਵੀ ਸਰਕਾਰੀ ਜਮੀਨ ਉਪਰ ਨਜਾਇਜ ਕਬਜੇ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

19/02/2022

मजीठा हल्का कांग्रेस के उम्मीदवार जगविंदर सिंह जगा मजीठिया ने लोगों को क्या कहा जानिए|

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਬਾਈਪਾਸ ਦੇ ਏਰੀਆ ਦੀਆ ਕਾਲੋਨੀਆਂ ਦੀ ਕੀਤੀ ਗਈ  ਸਰਚ ।ਪ੍ਰੈਸ ਨੋਟਅੱਜ ਮਿਤੀ 12-01-2022 ਨੂੰ ਡਾ. ਸੁੱਖਚੈਨ ਸ...
12/01/2022

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਬਾਈਪਾਸ ਦੇ ਏਰੀਆ ਦੀਆ ਕਾਲੋਨੀਆਂ ਦੀ ਕੀਤੀ ਗਈ ਸਰਚ ।ਪ੍ਰੈਸ ਨੋਟ

ਅੱਜ ਮਿਤੀ 12-01-2022 ਨੂੰ ਡਾ. ਸੁੱਖਚੈਨ ਸਿੰਘ ਗਿੱਲ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, ਲਾਅ ਐਂਡ ਆਰਡਰ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਪਸੈਲ ਸਰਚ ਮੁਹਿੰਮ ਚਲਾਈ ਗਈ। ਜੋ ਅੰਮ੍ਰਿਤਸਰ ਸ਼ਹਿਰ ਦੇ ਬਾਈਪਾਸ ਨਾਲ ਲੱਗਦੀਆਂ ਸਾਰੀਆਂ ਕਲੋਨੀਆਂ ਦੀ ਜੋਨ ਵਾਈਜ ਵੰਡ ਕਰਕੇ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ, ਐਸ.ਓ.ਜੀ ਕਮਾਂਡੋ ਅਤੇ ਸੀ.ਆਰ.ਪੀ.ਐਫ ਦੀ ਮਦਦ ਨਾਲ ਏ.ਡੀ.ਸੀ.ਪੀ-1 ਵੱਲੋਂ ਸੁਲਤਾਨਵਿੰਡ ਏਰੀਆ ਵਿਖੇ, ਏ.ਡੀ.ਸੀ.ਪੀ-2 ਵੱਲੋਂ ਘੰਣੂਪੁਰ ਕਾਲੇ ਤੇ ਗੁੰਮਟਾਲਾ ਵਿਖੇ, ਏ.ਡੀ.ਸੀ.ਪੀ ਟ੍ਰੈਫਿਕ ਵੱਲੋਂ ਏ.ਡੀ.ਸੀ.ਪੀ-3 ਦੇ ਏਰੀਆ ਵੇਰਕਾਂ ਤੇ ਵੱਲਾ ਦੇ ਏਰੀਆ ਵਿੱਚ ਸਰਚ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਅੰਮ੍ਰਿਤਸਰ ਸ਼ਹਿਰ ਵਿਖੇ ਬਾਹਰੋ ਆ ਕੇ ਰਹਿੰਦੇ ਲੋਕ, ਪੀ.ਜੀ ਵਿੱਚ ਰਹਿੰਦੇ ਵਿਅਕਤੀਆਂ ਆਦਿ ਨੂੰ ਚੈਕ ਕੀਤਾ ਗਿਆ। ਇਸੇ ਤਰਾਂ ਹੀ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਪੂਰੀ ਤਰਾਂ ਸੀਲ ਕਰਕੇ ਚੈਕਿੰਗ ਕਰਵਾਈ ਗਈ ਤੇ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਗਿਆ ਤੇ ਪੁੱਛਗਿੱਛ ਕਰਕੇ ਤਸਦੀਕ ਕੀਤਾ ਗਿਆ।

ਪ੍ਰੈਸ ਨੋਟ                          ਮੁਕੱਦਮਾ  ਨੰਬਰ 02 ਮਿਤੀ 11.1.2022 ਜੁਰਮ 61/1/14 EX, ACT, ਥਾਣਾ ਵੇਰਕਾ, ਅਮ੍ਰਿਤਸਰ।।         ...
12/01/2022

ਪ੍ਰੈਸ ਨੋਟ ਮੁਕੱਦਮਾ ਨੰਬਰ 02 ਮਿਤੀ 11.1.2022 ਜੁਰਮ 61/1/14 EX, ACT, ਥਾਣਾ ਵੇਰਕਾ, ਅਮ੍ਰਿਤਸਰ।। ਗ੍ਰਿਫ਼ਤਾਰ ਦੋਸ਼ੀ :- ਹਿੰਮਤ ਸਿੰਘ ਉਰਫ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮੂਧਲ ਥਾਣਾ ਵੇਰਕਾ ਅੰਮ੍ਰਿਤਸਰ ਬ੍ਰਾਮਦਗੀ :- 40 ਬੋਤਲਾਂ ਨਜਾਇਜ ਸ਼ਰਾਬ

ਡਾਕਟਰ ਸੁਖਚੈਨ ਸਿੰਘ ਗਿੱਲ, IPS, ਮਾਣਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਮਾੜੇ ਅਨਸ਼ਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜੁਗਰਾਜ ਸਿੰਘ, ਪੀ.ਪੀ.ਐਸ, ADCP-CITY-3 ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ACP-EAST ਦੀ ਯੋਗ ਅਗਵਾਈ ਹੇਠ ਐਸ.ਆਈ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਵੇਰਕਾ ਦੀ ਨਿਗਰਾਨੀ ਹੇਠ ਏ.ਐਸ.ਆਈ ਜੀਵਨ ਸਿੰਘ ਇੰਚਾਰਜ ਚੋਕੀ ਵੱਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੁਕੱਦਮਾ ਉਕਤ ਵਿੱਚ ਦੋਸੀ ਹਿੰਮਤ ਸਿੰਘ ਉਰਫ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮੂਧਲ ਥਾਣਾ ਵੇਰਕਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 40 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਗਈ।

ਪ੍ਰੈਸ ਨੋਟ                      ਮੁਕਦਮਾ ਨੰਬਰ 18 ਮਿਤੀ 1-1-22 ਜੁਰਮ 379 ,41IPC ਥਾਣਾ ਇਸਲਾਮਾਬਾਦ ਅੰਮ੍ਰਿਤਸਰ।।                    ...
12/01/2022

ਪ੍ਰੈਸ ਨੋਟ
ਮੁਕਦਮਾ ਨੰਬਰ 18 ਮਿਤੀ 1-1-22 ਜੁਰਮ 379 ,41IPC ਥਾਣਾ ਇਸਲਾਮਾਬਾਦ ਅੰਮ੍ਰਿਤਸਰ।। ਗ੍ਰਿਫ਼ਤਾਰ ਦੋਸ਼ੀ :- ਰਣਜੀਤ ਸਿੰਘ ਪੁਤਰ ਚਰਨ ਸਿੰਘ ਵਾਸੀ ਖਿਆਲਾ ਕਲਾ ਥਾਣਾ ਲੋਪੋਕੇ ਅੰਮ੍ਰਿਤਸਰ ਬ੍ਰਾਮਦਗੀ :- 01 ਮੋਟਰਸਾਈਕਲ ਸਪੈਲਡਰ ਨੰਬਰ PB 02BU 6505 ਅਤੇ 01 ਬਿਨਾ ਨੰਬਰੀ ਐਕਟਿਵਾ

ਡਾਕਟਰ ਸੁਖਚੈਨ ਸਿੰਘ ਗਿੱਲ, IPS, ਮਾਣਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਮਾੜੇ ਅਨਸ਼ਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ Joginder Singh ਸਿੰਘ ਪੀ.ਪੀ.ਐਸ ACP ਲਾਈਸੈਸਇੰਗ ਅਤੇ SHO ਥਾਣਾ ਇਸਲਾਮਾਬਾਦ ਦੇ ਦਿਸਾ ਨਿਰਦੇਸ ਤੇ ASI ਬਲਵਿੰਦਰ ਸਿੰਘ ਇੰਚਾਰਜ ਚੌਕੀ ਕਬੀਰ ਪਾਰਕ ਅੰਮ੍ਰਿਤਸਰ ਨੇ ਦੋਰਾਨੇ ਗਸਤ ਮੁਕਦਮਾ ਨੰਬਰ 18 ਮਿਤੀ 1-1-22 ਜੁਰਮ 379 ,41IPC ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦਰਜ ਰਜਿਟਰ ਕਰਕੇ ਦੋਸ਼ੀ ਰਣਜੀਤ ਸਿੰਘ ਪੁਤਰ ਚਰਨ ਸਿੰਘ ਵਾਸੀ ਖਿਆਲਾ ਕਲਾ ਥਾਣਾ ਲੋਪੋਕੇ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਚੋਰੀ ਕੀਤਾ ਮੋਟਰਸਾਈਕਲ ਸਪੈਲਡਰ ਨੰਬਰ PB 02BU 6505 ਅਤੇ ਬਿਨਾ ਨੰਬਰੀ ਐਕਟਿਵਾ ਬਰਾਮਦ ਕੀਤੀ। ਦੋਸੀ ਨੂੰ ਪੇਸ਼ ਅਦਾਲਤ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਥਾਣਾ ਈ-ਡਵੀਜ਼ਨ ਵੱਲੋਂ 07 ਚੋਰੀ ਦੇ ਮੋਟਰਸਾਈਕਲ ਅਤੇ 01 ਮੋਟਰਸਾਈਕਲ ਸਪਲੈਂਡਰ ਦੀ ਚੈਸੀ ਬਿਨ੍ਹਾਂ ਇੰਜਣ ਸਮੇਤ 2 ਕਾਬੂਪ੍ਰੈਸ ਨੋਟਮੁਕੱਦਮਾ ਨੰਬਰ ...
11/01/2022

ਥਾਣਾ ਈ-ਡਵੀਜ਼ਨ ਵੱਲੋਂ 07 ਚੋਰੀ ਦੇ ਮੋਟਰਸਾਈਕਲ ਅਤੇ 01 ਮੋਟਰਸਾਈਕਲ ਸਪਲੈਂਡਰ ਦੀ ਚੈਸੀ ਬਿਨ੍ਹਾਂ ਇੰਜਣ ਸਮੇਤ 2 ਕਾਬੂ

ਪ੍ਰੈਸ ਨੋਟ

ਮੁਕੱਦਮਾ ਨੰਬਰ 05 ਮਿਤੀ 09-01-2022 ਜੁਰਮ 379,411 ਭ:ਦ, ਥਾਣਾ ਈ-ਡਵੀਜ਼ਨ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-1) ਬਿਕਰਮ ਸਿੰਘ ਉਰਫ ਲਾਲੀ ਪੁੱਤਰ ਬਲਕਾਰ ਸਿੰਘ ਵਾਸੀ ਮਦਨ ਲਾਲ ਢੀਂਗਰਾ ਕਾਲੋਨੀ, ਮੰਦਰ ਵਾਲੀ ਗਲੀ, ਰਾਮਤੀਰਥ ਰੋਡ, ਅੰਮ੍ਰਿਤਸਰ। 2) ਜਸਪਾਲ ਸਿੰਘ ਉਰਫ ਰਿੰਕਾ ਪੁੱਤਰ ਬੀਰ ਸਿੰਘ ਵਾਸੀ ਪਿੰਡ ਕੋਟਲਾ ਡੂੰਮਾਂ, ਰਾਮਤੀਰਥ ਰੋਡ, ਅੰਮ੍ਰਿ॥

ਬਾਮਦਗੀ:- 07 ਮੋਟਰਸਾਈਕਲ। 01 ਚੈਂਸੀ (ਬਿਨ੍ਹਾਂ ਇੰਜਣ) ਸਪਲੈਂਡਰ ਮੋਟਰਸਾਈਕਲ।

ਡਾ. ਸੁਖਚੈਨ ਸਿੰਘ ਗਿੱਲ, IPS, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਤ ਤਹਿਤ ਸ੍ਰੀ ਰਛਪਾਲ ਸਿੰਘ,PPS, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ, ਸ੍ਰੀ ਨਵਜੋਤ ਸਿੰਘ PPS, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਇੰਸਪੈਕਟਰ ਸੁਖਜਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐੱਸ.ਆਈ.ਅਰਜ਼ਨ ਸਿੰਘ ਅਤੇ ਏ.ਐਸ.ਆਈ ਪਵਨ ਕੁਮਾਰ, ਇੰਚਾਰਜ ਚੌਕੀ ਹਾਲ ਗੇਟ ਸਮੇਤ ਪੁਲਿਸ ਪਾਰਟੀ ਵੱਲੋਂ ਅੰਦਰੂਨ ਹਾਲ ਗੇਟ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੌਰਾਨੇ ਨਾਕਾਬੰਦੀ ਮੁੱਖਬਰ ਨੇ ਸੂਚਨਾ ਦਿੱਤੀ ਕਿ ਬਿਕਰਮ ਸਿੰਘ ਉਰਫ ਲਾਲੀ ਅਤੇ ਜਸਪਾਲ ਸਿੰਘ ਉਰਫ ਰਿੰਕਾ ਜੋ ਵਹੀਕਲ ਚੋਰੀ ਨੇ ਕਰਨ ਦੇ ਆਦੀ ਹਨ ਅਤੇ ਚੋਰੀ ਦੇ ਮੋਟਰਸਾਈਕਲ ਨੰਬਰੀ PB-46-AD-7210 ਮਾਰਕਾ ਸਪਲੈਂਡਰ ਪਲੱਸ ਰੰਗ ਕਾਲਾ ਤੇ ਸਵਾਰ ਹੋ ਕੇ ਹਾਲ ਗੇਟ ਵੱਲ ਨੂੰ ਆ ਰਹੇ ਹਨ। ਜਿਸਤੇ ਨਾਕਾ ਦੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਤੇ ਯੋਜਨਾਬੰਦ ਤਰੀਕੇ ਨਾਲ ਮੋਟਰਸਾਈਕਲ ਸਵਾਰ ਬਿਕਰਮ ਸਿੰਘ ਉਰਫ ਲਾਲੀ ਅਤੇ ਜਸਪਾਲ ਸਿੰਘ ਉਰਫ ਰਿੰਕਾ ਨੂੰ ਕਾਬੂ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਦੌਰਾਨ ਦੋਸ਼ੀ ਬਿਕਰਮ ਸਿੰਘ ਉਰਫ ਲਾਲੀ ਉਕਤ ਪਾਸੋਂ 03 ਚੋਰੀ ਦੇ ਮੋਟਰਸਾਈਕਲ (02 ਮੋਟਰਸਾਈਕਲ ਸਪਲੈਂਡਰ ਪਲੱਸ ਤੇ 01 ਹਾਂਡਾ ਡੀਲੈਕਸ) ਅਤੇ ਦੋਸ਼ੀ ਜਸਪਾਲ ਸਿੰਘ ਉਕਤ ਪਾਸੋਂ 02 ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ਤੇ 01 ਚੈਂਸੀ ਬਿਨ੍ਹਾਂ ਇੰਜਣ ਸਪਲੈਂਡਰ ਮੋਟਰਸਾਈਕਲ ਬਾਮਦ ਕੀਤੇ ਗਏ।

ਇਸ ਤੋਂ ਇਲਾਵਾ ਮੁਕੱਦਮਾ ਨੰਬਰ 02 ਮਿਤੀ 06-01-2022 ਜੁਰਮ 379, 411 ਭ:ਦ, ਥਾਣਾ ਈ-ਡਵੀਜ਼ਨ ਵਿੱਚ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਨੰਬਰ PB-02-CZ-5623 ਰੰਗ ਕਾਲਾ ਚੋਰੀ ਹੋਇਆ ਸੀ, ਨੂੰ ਵੀ ਇਹਨਾਂ ਪਾਸੋਂ ਬ੍ਰਾਮਦ ਕੀਤਾ ਗਿਆ ਹੈ।

ਦੋਸ਼ੀਆਂ ਪਾਸੋਂ ਹੁਣ ਤੱਕ ਚੋਰੀ ਦੇ 06 ਮੋਟਰਸਾਈਕਲ ਸਪਲੈਂਡਰ ਪਲੱਸ, 01 ਮੋਟਰਸਾਈਕਲ ਹਾਂਡਾ ਡੀਲੈਕਸ ਕੁੱਲ 07 ਮੋਟਰਸਾਈਕਲ ਅਤੇ ਸਪਲੈਂਡਰ ਪਲੱਸ ਦੀ ਚੈਂਸੀ ਬ੍ਰਾਮਦ ਕੀਤੀ ਗਈ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ।

अमृतसर आज 10.01.2022 को शाम 05:00 बजे अर्धसैनिक बलों के साथ फ्लैग मार्च कर रहा है।  स्थान इस प्रकार हैं: - एडीसीपी सिटी ...
10/01/2022

अमृतसर आज 10.01.2022 को शाम 05:00 बजे अर्धसैनिक बलों के साथ फ्लैग मार्च कर रहा है। स्थान इस प्रकार हैं: - एडीसीपी सिटी 1 हॉल गेट से श्री नवजोत सिंह ... एडीसीपी सिटी 2, इंडिया गेट से श्री प्रभजोत सिंह ... एडीसीपी सिटी 3, गोल्डन से श्री जुगराज सिंह द्वार।

Address

Amritsar

Alerts

Be the first to know and let us send you an email when Hindustannews24live.in posts news and promotions. Your email address will not be used for any other purpose, and you can unsubscribe at any time.

Contact The Business

Send a message to Hindustannews24live.in:

Videos

Share

Category


Other TV Channels in Amritsar

Show All