Virasat TV

Virasat TV Waho Tv

14/11/2023
07/10/2023
07/10/2023
10/09/2023
31/08/2023

Dhan Sri Guru Teg Bahadur Sahib Ji

31/08/2023

SikhTv Gurbani
Recoding Nitnem Sahib
Youtube Channel IBS Records
IBS Studio Amritsar 9216321323

27/08/2023

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਦਾ ਅਕਾਲ ਚਲਾਣਾ ਕਰ ਜਾਣਾ ਪੂਰੀ ਕੌਮ ਲਈ ਵੱਡਾ ਘਾਟਾ ਹੈ। ਸਿੰਘ ਸਾਹਿਬ ਜੀ ਨੇ ਪੂਰਾ ਜੀਵਨ ਗੁਰੂ ਘਰ ਅਤੇ ਗੁਰਬਾਣੀ ਦੇ ਲੇਖੇ ਲਾਇਆ। ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਸੰਗਤ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।

https://www.youtube.com/live/FCv0SQixc-0?feature=share*Alokik Kirtan Darbar Shri Guru Harkarishan Sahib Ji De Parkash Pu...
16/07/2023

https://www.youtube.com/live/FCv0SQixc-0?feature=share
*Alokik Kirtan Darbar Shri Guru Harkarishan Sahib Ji De Parkash Purab Nu Samarpit Chief Khalsa Diwan Sri Amritsar Sahib*
Subscribe Sikh TV Youtube Channel

For Latest Gurbani Shabad Kirtan , Shabad Gurbani , Shabad Gurbani Kirtan SUBSCRIBE @ & Press Bell Icon For All Notific...

06/06/2023

04/06/2023



22/05/2023

Guru Arjan Sahib reveals on Ang 1002:

ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥

तपत कड़ाहा बुझ गया गुरु सीतल नाम दियो ॥१॥ रहाउ ॥

The boiling cauldron has cooled down; the Guru has blessed me with the cooling, soothing Naam, the Name of the Lord.

Today is Shaheedi Dihara of Guru Arjan Dev Ji Maharaj, the Fifth Nanak who showed us that "they"can accept Shaheedi (martyrdom) but cannot accept insult.

“ਤੇਰਾ ਕੀਆ ਮੀਠਾ ਲਾਗੈ ।। ਹਰਿ ਨਾਮ ਪਦਾਰਥੁ ਨਾਨਕੁ ਮਾਂਗੈ"

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਣਾਮ🙏❤

19/05/2023

ਇਹ ਨੇ ਗੁਰਸਿੱਖ ਸਰਦਾਰ ਪਰਮਿੰਦਰ ਸਿੰਘ ਭੰਡਾਲ ਡਿਪਟੀ ਕਮਿਸ਼ਨਰ ਪੁਲਿਸ ਲਾ ਐਂਡ ਆਰਡਰ ਅੰਮ੍ਰਿਤਸਰ ਜੋ ਕਿ ਬਿਨਾਂ ਨਾਗਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਹਨ ਜਦੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਕੋਠੜੀ ਸਾਹਿਬ ਤੋਂ ਚਾਲੇ ਪਾਉਂਦੇ ਹਨ ਦਰਬਾਰ ਸਾਹਿਬ ਪ੍ਰਕਾਸ਼ ਸੁਭਾਇਮਾਨ ਹੋਣ ਲਈ ਤਾਂ ਇਹ ਰੋਜ਼ਾਨਾ ਸੰਗਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕਰਦੇ ਆਉਂਦੇ ਹਨ ਤੇ ਗੁਰੂ ਜੀ ਦੇ ਪ੍ਰਕਾਸ਼ ਹੋਣ ਤੱਕ ਉਸਤੋਂ ਬਾਅਦ ਉਥੇ ਹੀ ਬੈਠਕੇ ਰੋਜ਼ਾਨਾ ਕੀਰਤਨ ਸੁਣਦੇ ਹਨ ਬਹੁਤ ਇਕਾਗਰ ਚਿੱਤ ਹੋ ਕੇ । ਗੁਰੂ ਜੀ ਨੇ ਜਿੱਡਾ ਵੱਡਾ ਕੱਦ ਇਹਨਾਂ ਨੂੰ ਦਿੱਤਾ ਉਤਨੀ ਹੀ ਨਿਮਰਤਾ ਵੀ ਬਖਸ਼ੀ ਹੈ । ਹਮੇਸ਼ਾਂ ਆਪਣਾ ਸੀਸ ਝੁਕਾਏ ਗੁਰੂ ਜੀ ਦੀ ਹਜ਼ੂਰੀ ਚ ਬੈਠੇ ਮੈਨੂੰ ਪਿਛਲੇ 8 ਮਹੀਨਿਆਂ ਤੋਂ ਰੋਜ ਨਜ਼ਰ ਆਉਂਦੇ ਹਨ। ਅੱਜ ਸੋਚਿਆ ਦੋ ਹਰਫ਼ ਇਸ ਗੁਰਸਿੱਖ ਅਫ਼ਸਰ ਦੀ ਸਿਫ਼ਤ ਚ ਲਿਖ ਦੇਵਾਂ । ਮੈਂ ਇਸ ਅਫ਼ਸਰ ਨੂੰ ਨਾਂ ਜਾਣਦਾ ਹਾਂ ਨਾ ਮੇਰੀ ਕੋਈ ਰਿਸ਼ਤੇਦਾਰੀ ਹੈ ਇਹਨਾਂ ਨਾਲ ਪਰ ਗੁਰਸਿੱਖੀ ਦੀ ਸਾਂਝ ਹੈ ਇਹਨਾਂ ਦੇ ਗੁਣਾਂ ਕਰਕੇ। ਮੈਂ ਸੋਚਦਾ ਹਾਂ ਕਿ ਜੇਕਰ ਇਹੋ ਜਿਹੇ ਅਫ਼ਸਰ ਉਸ ਦੌਰ ਚ ਹੁੰਦੇ ਜਦੋਂ ਝੂਠੇ ਮੁਕਾਬਲੇ ਬਣਾਏ ਗਏ ਤਾਂ ਇਹ ਅਫ਼ਸਰ ਇੱਕ ਵੀ ਖ਼ਾੜਕੂ ਨੂੰ ਨਾਂ ਮਾਰਦਾ ਬੇਸ਼ਕ ਨੌਕਰੀ ਛੱਡ ਦਿੰਦਾ । ਦਰਬਾਰ ਸਾਹਿਬ ਜਦੋਂ ਵੀ ਇਹ ਆਉਂਦੇ ਹਨ ਦਾੜ੍ਹਾ ਪ੍ਰਕਾਸ਼ ਕਰਕੇ ਹੀ ਆਉਂਦੇ ਨੇ ਅੰਮ੍ਰਿਤ ਵੇਲੇ। ਮੇਰਾ ਸਲੂਟ ਹੈ ਇਹੋ ਜਿਹੇ ਪੰਜਾਬ ਪੁਲਿਸ ਦੇ ਇਸ ਅਫ਼ਸਰ ਨੂੰ।









11/04/2023

Dhan Guru Tegh Bahadur Sahib

04/04/2023

Waheguru Ji

https://www.facebook.com/103643475930941/photos/a.103655625929726/160227313605890/?type=3&mibextid=cr9u03
20/03/2023

https://www.facebook.com/103643475930941/photos/a.103655625929726/160227313605890/?type=3&mibextid=cr9u03

# # # # # # # # # # ਜ਼ਿੰਦਗੀ ਨਾਮਾ # # # # # # # # #

* ਜ਼ਿੰਦਗੀਨਾਮਾ ਭਾਈ ਸਾਹਿਬ ਦੀ ਅਨੰਦਪੁਰ ਸਾਹਿਬ ਦੀ ਅਨੰਦਪੁਰ ਪਹੁੰਚਣ ਉਪਰੰਤ ਪਹਿਲੀ ਕ੍ਰਿਤ ਹੈ ਜੋ ਫਾਰਸੀ ਵਿਚ ਹੈ । ਇਸ ਲੰਮੇਰੀ ਰਚਨਾ ਦੇ ਕੁਲ ੫੧੦ ਸ਼ਿਅਰ ਹਨ । ਇਹ ਪੁਸਤਕ ਭਾਈ ਸਾਹਿਬ ਨੇ 'ਬੰਦਗੀਨਾਮਾ' ਦੇ ਨਾਮ ਹੇਠ ਮੁਕੰਮਲ ਕਰ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਤੇ ਭੇਟ ਕੀਤੀ । ਇਸ ਰਚਨਾ ਤੋਂ ਗੁਰੂ ਜੀ ਇਤਨੇ ਪ੍ਰਸੰਨ ਹੋਏ ਕਿ ਇਸ ਦੀ ਵਿਆਖਿਆ ਕਰਨ ਦਾ ਹੁਕਮ ਕੀਤਾ ਅਤੇ ਆਪਣੇ ਮੁਬਾਰਕ ਹੱਥਾਂ ਤੇ ਪਵਿੱਤਰ ਕਲਮ ਨਾਲ ਇਸਦਾ ਨਾਮ " ਜਿੰਦਗੀਨਾਮਾ" ਕਰ ਦਿੱਤਾ । ਭਾਈ ਸੰਤੋਖ ਸਿੰਘ ਦੇ ਕਥਨ ਅਨੁਸਾਰ:-
ਰਚਯੋ ਬੰਦਗੀ ਨਾਮਾ ਜੋਇ ।
ਅਹੈ ਜਿੰਦਗੀ ਨਾਮਾ ਹੋਇ ।।
* ਇਹ ਪੁਸਤਕ ਗੁਰੂ ਸਿੱਖ ਦੀ ਪ੍ਰੀਤ, ਗੁਰੂ-ਭਗਤੀ ਦੀ ਸਹਿਜ ਸੁਭਾਅ ਕੀਤੀ ਵਿਆਖਿਆ ਨਾਲ ਭਰਪੂਰ ਹੈ । ਬਹੁਤ ਸਾਰੇ ਸ਼ਿਅਰ ਗੁਰਬਾਣੀ ਦਾ ਇੰਨ-ਬਿੰਨ ਅਨੁਵਾਦ ਮਹਿਸੂਸ ਹੁੰਦੇ ਹਨ, ਜਿਵੇਂ:-
ਬੰਦਾ ਪੈਦਾ ਸ਼ੁਦ ਬਰਾਏ ਬੰਦਗੀ
ਖੁਸ਼ ਇਲਾਜੇ ਹਸਤ ਬਹਿਰਿ ਬੰਦਗੀ ।।੨੧੭।।
* ਭਾਵ, ਬੰਦਾ ਬੰਦਗੀ ਲਈ ਪੈਦਾ ਹੋਇਆ ਹੈ। ਭਜਨ-ਬੰਦਗੀ ਹੀ ਜਿੰਦਗੀ ਦਾ ਇੱਕੋ ਇਕ ਚੰਗਾ ਇਲਾਜ ਹੈ । ਮਨੁੱਖੀ ਜਿੰਦਗੀ ਦਾ ਮੂਲ ਮਨੋਰਥ ਬੰਦਗੀ ਹੈ । ਗੁਰਬਾਣੀ ਦਾ ਪਾਵਨ ਫੁਰਮਾਨ ਹੈ:-
ਬੰਦੇ ਬੰਦਗੀ ਇਕਤੀਆਰ ।।
ਸਾਹਿਬ ਰੋਸੁ ਧਰਉ ਕਿ ਪਿਆਰੁ ।।
(ਗਉੜੀ ਕਬੀਰ ਜੀ, ਅੰਗ ੩੩੮)
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ
ਸਾਹੁ ।।
(ਤਿਲੰਗ ਮ: ੫, ਅੰਗ ੭੨੪)
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ
ਮਾਹਿ ।।
(ਤਿਲੰਗ ਕਬੀਰ ਜੀ, ਅੰਗ ੭੨੭)
(ਭਾਈ ਨੰਦ ਲਾਲ ਜੀ ਜੀਵਨ ਤੇ ਰਚਨਾ ਵਿਚੋਂ)
ਰੂਪ ਸਿੰਘ (ਡਾ.)
੨੦/੦੩/੨੦੨੩ — feeling blessed in Nagpurian Orange City - NOC.

Address

Amritsar

Alerts

Be the first to know and let us send you an email when Virasat TV posts news and promotions. Your email address will not be used for any other purpose, and you can unsubscribe at any time.

Contact The Business

Send a message to Virasat TV:

Videos

Share

Category


Other TV Channels in Amritsar

Show All