Arif Lohar ਦੀ ਜੁਗਨੀ ਜਦੋਂ ਮੈਲਬਰਨ ਕ੍ਰਿਕੇਟ ਗ੍ਰਾਉਡ (MCG) ਵਿੱਚ ਗੂੰਜੀ
'ਆਸਟ੍ਰੇਲੀਆ ਦੌਰੇ ਦੌਰਾਨ ਮੈਂ ਚੜਦਾ ਤੇ ਲਹਿੰਦਾ ਪੰਜਾਬ ਇਕੱਠਾ ਵੇਖਿਆ'-ਆਰਿਫ ਲੋਹਾਰ
ਪੂਰੀ ਗੱਲਬਾਤ ਇਸ ਇੰਟਰਵਿਊ ਰਾਹੀਂ ਸੁਣੋ....
ਭਾਰਤੀ ਮੂਲ ਦੀਆਂ ਔਰਤਾਂ 'ਚ ਸਰੀਰਕ ਫਿੱਟਨੈੱਸ ਪ੍ਰਤੀ ਅਵੇਸਲਾਪਣ : ਜਿਮ ਟਰੇਨਰ
ਮੈਲਬਰਨ ਦੇ ਸਾਊਥ ਈਸਟ ਇਲਾਕੇ ਵਿੱਚ ਜਿਮ ਚਲਾ ਰਹੀ ਪੰਜਾਬਣ ਗੁਨੀਤ ਚੀਮਾ ਨੇ ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਮੂਲ ਦੀਆਂ ਔਰਤਾਂ ਵਿੱਚ ਸਰੀਰਕ ਫਿੱਟਨੈੱਸ ਪ੍ਰਤੀ ਸੰਜੀਦਗੀ ਦੀ ਘਾਟ ਹੈ ਜਦਕਿ ਮਰਦ ਸਿਹਤ ਦੀ ਸਾਂਭ ਸੰਭਾਲ ਲਈ ਕਾਫੀ ਜਾਗਰੂਕ ਹਨ। ਵਧੇਰੇ ਜਾਣਕਾਰੀ ਕੌਮੈਂਟ ਸੈਕਸ਼ਨ ਵਿੱਚ ਦਿੱਤੇ ਐਸ ਬੀ ਐਸ ਪੰਜਾਬੀ ਦੇ ਪੌਡਕਾਸਟ ਲਿੰਕ ਰਾਹੀਂ ਜਾਣੋ...
'ਪੰਜਾਬੀ ਮਾਂ ਬੋਲੀ ਐਸੀ ਜ਼ੁਬਾਨ ਹੈ ਕਿ ਉਹ ਆਪਣੇ ਰਸਤੇ ਆਪ ਹੀ ਲੱਭ ਲੈਂਦੀ ਹੈ।' -Harbhajan Mann
ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ': ਆਸਟ੍ਰੇਲੀਆ ਦੀ ਫੇਰੀ ਦੌਰਾਨ ਐਡੀਲੇਡ ਵਿੱਚ ਪੰਜਾਬੀ ਗਾਇਕ ਹਰਭਜਨ ਮਾਨ ਵੱਲੋਂ 'ਮਾਂ ਬੋਲੀ' ਬਾਰੇ ਚੜਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਲਈ ਕੁਝ ਸੁਝਾਅ ਪੇਸ਼ ਕੀਤੇ ਗਏ। ਭਾਸ਼ਾ ਪ੍ਰਤੀ ਪਿਆਰ ਦਰਸਾਉਂਦੀ ਇਸ ਵੀਡੀਓ ਰਾਹੀਂ ਜਾਣੋ ਕੀ ਅਸੀਂ ਇਸ ਗੱਲ ਤੇ ਕਿੰਨਾ ਕੁ ਅਮਲ ਕਰ ਰਹੇ ਹਾਂ?
Video credit: Monica Sharma, Adelaide.
'Let’s keep Punjabi alive and thriving!': Watch this touching video that beautifully captures Harbhajan Mann’s heartfelt message on the love for the mother tongue.
ਕੀ ਹੈ workplace justice visa? ਕੌਣ ਅਤੇ ਕਿਵੇਂ ਕਰ ਸਕਦਾ ਹੈ ਇਸ ਦਾ ਇਸਤੇਮਾਲ?
ਵਰਕਪਲੇਸ ਜਸਟਿਸ ਵੀਜ਼ਾ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਹੋ ਗਈ ਹੈ। ਇਸ ਵੀਜ਼ੇ ਦਾ ਮਕਸਦ ਪ੍ਰਵਾਸੀ ਕਾਮਿਆਂ ਦੇ ਹੋਣ ਵਾਲੇ ਸ਼ੋਸ਼ਣ ਨਾਲ ਨਜਿੱਠਣਾ ਹੈ। ਵਧੇਰੇ ਜਾਣਕਾਰੀ ਪੌਡਕਾਸਟ ਲਿੰਕ ਰਾਹੀਂ ਜਾਣੋ: bit.ly/3Mw50Kw
When A.R. Rahman said 'He is half Punjabi'
'I'm half Punjabi only!' - A.R. Rahman on the Punjabi vibes in his music.🎶 Check out how the legend infuses the rich culture into his melodies. #ARRahman #PunjabiMusic #Chamkila
Australian Sikh Awards for Excellence 2024
ਪੇਸ਼ ਹਨ ਆਸਟ੍ਰੇਲੀਅਨ ਸਿੱਖ ਅਵਾਡਸ ਫੌਰ ਐਕਸੀਲੈਂਸ ਦੀਆਂ ਕੁੱਝ ਝਲਕੀਆਂ।
#australiansikhawardsforexcellence
SBS Examines: The Rising Sun Flag
The Rising Sun Flag explained
#SBSExamines
Coffee footpath in Melbourne- Innovation by Punjabi researcher!
ਪੰਜਾਬੀ ਮੂਲ ਦੇ ਇੰਜੀਨੀਅਰ ਨੇ ਮੈਲਬੌਰਨ 'ਚ 'ਕੌਫੀ ਵੇਸਟ' ਨਾਲ ਦੁਨੀਆ ਦਾ ਪਹਿਲਾ ਫੁੱਟਪਾਥ ਬਣਾਇਆ ਹੈ। RMIT ਯੂਨੀਵਰਸਿਟੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰ ਰਹੇ ਡਾ ਰਾਜੀਵ ਰਾਏਚੰਦ 2005 'ਚ ਅੰਮ੍ਰਿਤਸਰ ਤੋਂ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਜੈਵਿਕ ਕੂੜੇ ਨੂੰ ਘਟਾਏਗੀ ਅਤੇ ਕੰਕਰੀਟ ਨੂੰ ਹੋਰ ਮਜ਼ਬੂਤ ਬਣਾਏਗੀ। ਜ਼ਿਕਰਯੋਗ ਹੈ ਕਿ ਡਾ ਰਾਜੀਵ ਦਾ ਵਿਸ਼ੇਸ਼ ਝੁਕਾਅ ਜੈਵਿਕ ਰਹਿੰਦ-ਖੂੰਹਦ ਵਸਤੂਆਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕੀਮਤੀ ਉਤਪਾਦਾਂ ਵਿੱਚ ਤਬਦੀਲ ਕਰਨ ਵਲ ਹੈ। https://shorturl.at/m51Ea
SBS Punjabi was at the Sikh Excellence Awards last night, highlighting the achievements of Sikhs who have made remarkable contributions across various fields in the Australian community. This video features all the winners and their inspiring accomplishments. 🏆#SikhExcellenceAwards #AustralianSikhs
Role of husband in pregnancy
ਇੱਕ ਨਵੀਂ ਜ਼ਿੰਦਗੀ ਦੀ ਆਮਦ ਦੇ ਜਸ਼ਨ ਵਿੱਚ, ਨਵੀਂ ਮਾਂ ਦੀ ਸਿਹਤ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਸੁਧਾਰ ਲਈ ਅਹਿਮ ਭੂਮਿਕਾ ਹੁੰਦੀ ਹੈ ਪਤੀ ਦੀ।
https://bit.ly/3Azs0FM
Sikh Awards for Excellence: Tanveer Sangha
ਤਨਵੀਰ ਸੰਘਾ, ਪੰਜਾਬੀ ਮੂਲ ਦਾ ਆਸਟ੍ਰੇਲੀਅਨ ਕ੍ਰਿਕਟਰ ਹੈ। ਜੋ ਕ੍ਰਿਕਟ ਦੇ ਵੱਖ-ਵੱਖ ਖੇਡ ਮੈਦਾਨਾਂ ਤੋਂ ਹੁੰਦਾ ਹੋਇਆ ਆਸਟ੍ਰੇਲੀਅਨ ਟੀਮ ਵਲੋਂ ਆਈਸੀਸੀ ਮੈਨਜ਼ ਕ੍ਰਿਕਟ ਵਰਲਡ ਕੱਪ 2023 ਦੇ ਲਈ ਵੀ ਖੇਡ ਚੁੱਕਾ ਹੈ।
Australian Sikh Awards for Excellence to recognise unsung heroes of the Sikh community. Meet the finalist: Tanveer Sangha, Category- Sports
#australiansikhawards #sbspunjabi #australiansikhawardsforexcellence
Cap on International student numbers
Experts warn changes to the international student visa system could make Australia a less preferred destination, while universities and higher education institutes fear proposed caps on international students would result in cuts to revenue and research. https://bit.ly/4gdGpYC
Australian Sikh Awards for Excellence to recognise unsung heroes of the Sikh community.
ਸਿਡਨੀ ਦਾ ਰਹਿਣ ਵਾਲ਼ਾ ਹਰਜੱਸ ਸਿੰਘ ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਖੱਬੇ ਹੱਥ ਦੇ ਬੱਲੇਬਾਜ਼ ਵਜੋਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਿਹਾ ਹੈ।ਆਪਣੀ ਸਖ਼ਤ ਮਿਹਨਤ ਅਤੇ ਖੇਡ ਲਈ ਜਨੂੰਨ ਸਦਕਾ ਉਸਨੇ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕੇਟ ਟੀਮ ਵਿੱਚ ਜਗ੍ਹਾ ਬਣਾ ਲਈ ਹੈ। https://tinyurl.com/4nx8kw2c
Australian Sikh Awards for Excellence to recognise unsung heroes of the Sikh community. Meet the finalists: Name- HARJAS SINGH, Category- SPORTS
#australiansikhawards #sbspunjabi
Can this AI app help transform Wound care in Australia?
Melbourne-based RN Santosh Kaur identified significant gaps in wound care and set out to address them. Driven by her mission to innovate, she developed 'Smartheal'—a wound care management app designed for healthcare professionals. This system aims to save time, reduce errors, and enhance healing outcomes for patients. https://shorturl.at/H3zjX
Sikh Awards for Excellence: Jasmine Kaur Renny
ਕੁਈਨਜ਼ਲੈਂਡ ਨਿਵਾਸੀ ਜਸਮੀਨ ਕੌਰ ਰੈਨੀ ਇੱਕ ਸਰਗਰਮ ਵਾਲੰਟੀਅਰ ਹਨ ਜੋ ਬੇਘਰੇ ਲੋਕਾਂ ਲਈ ਕੰਮ ਕਰਦੇ ਹਨ, ਅਤੇ ਮਾਨਸਿਕ ਸਿਹਤ ਖੇਤਰ ਵਿੱਚ ਵੀ ਸੱਭਿਆਚਾਰਕ ਤੌਰ 'ਤੇ ਵਿਭਿੰਨ ਲੋਕਾਂ ਲਈ ਬਰਾਬਰਤਾ ਵਾਸਤੇ ਕੰਮ ਕਰਦੇ ਹਨ। Australian Sikh Awards for Excellence to recognise unsung heroes of the Sikh community. Meet the finalist: Jasmine Kaur Renny, Category- Young Australian Sikh of the Year
#australiansikhawards #sbspunjabi #australiansikhawardsforexcellence
Cap on International student numbers
Experts warn changes to the international student visa system could make Australia a less preferred destination, while universities and higher education institutes fear proposed caps on international students would result in cuts to revenue and research. https://bit.ly/4gdGpYC
Sikh Awards for Excellence: Satvir Mand
ਸਤਵੀਰ COX ਆਰਕੀਟੈਕਚਰ ਵਿੱਚ ਇੱਕ ਡਾਇਰੈਕਟਰ ਹਨ ਅਤੇ ਉਨ੍ਹਾਂ ਕੋਲ ਟਰਾਂਸਪੋਰਟੇਸ਼ਨ ਪ੍ਰੋਜੈਕਟਾਂ ਦੀ ਅਗਵਾਈ ਕਰਨ ਦਾ 35 ਸਾਲਾਂ ਤੋਂ ਵੱਧ ਦਾ ਤਜਰਬਾ ਹੈ। Australian Sikh Awards for Excellence to recognise unsung heroes of the Sikh community. Meet the finalist: Satvir Mand, Category- Excellence in Professional Field
#australiansikhawards #sbspunjabi #australiansikhawardsforexcellence
Sikh Awards for Excellence: Harinder Kaur
2011 ਤੋਂ ਹੋਂਦ ਵਿੱਚ ਆਈ ਹਰਮਨ ਫਾਂਊਂਡੇਸ਼ਨ ਸੰਸਥਾ ਹੁਣ ਤੱਕ ਤਕਰੀਬਨ 20 ਹਜ਼ਾਰ ਪਰਿਵਾਰਾਂ ਤੱਕ ਕਿਸੇ ਨਾ ਕਿਸੇ ਤਰਾਂ ਦੀ ਮੱਦਦ ਪ੍ਰਦਾਨ ਕਰ ਚੁੱਕੀ ਹੈ। ਹਰਿੰਦਰ ਕੌਰ ਇਸ ਸੰਸਥਾ ਦੇ ਸੰਸਥਾਪਕ ਹਨ।
Australian Sikh Awards for Excellence to recognise unsung heroes of the Sikh community. Meet the finalist: Harinder Kaur, Category- Community Service
#australiansikhawards #sbspunjabi #australiansikhawardsforexcellence