World Sikh Tv

World Sikh Tv ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

10/13/2024

ਬੜ੍ਹੇ ਅਫਸੋਸ ਨਾਲ ਅਤੇ ਦੁਖੀ ਹਿਰਦੇ ਨਾਲ ਕਿਹਣਾਂ ਪੈ ਰਿਹਾ ਹੈ ਜਥੇਦਾਰ ਸਰਦਾਰ ਬਲਬੀਰ ਸਿੰਘ ਜੀ ਬੱਬਰ (ਚਿੱਟੀ) ਹੁਣਾਂ ਦੀ ਸਿੰਘਣੀ ਬੀਬੀ ਗੁਰਬਖਸ਼ ਕੌਰ ਜੀ ਆਪਣੇ ਜੀਵਨ ਬਿਤਾ ਕੇ ਗੁਰ ਚਰਨਾਂ ਵਿਚ ਜਾ ਬਿਰਾਜੇ ਹਨ , ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਅਸਥਾਨ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਸਖਸ਼ਨ.
ਦੁਖੀ ਹਿਰਦੇ ਨਾਲ
ਗੁਰਦਿਆਲ ਸਿੰਘ ਅਟਵਾਲ

06/21/2024

ਆਮ ਕਰਕੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕੇ ਸ਼ਿਰੋਮਣੀ ਅਕਾਲੀਦਲ ਅੰਮ੍ਰਿਤਸਰ ਯੂ ਕੇ ਦਾ ਪੂਰੇ ਦਾ ਪੂਰਾ ਢਾਂਚਾ ਅਤੇ ਬ੍ਰਾਂਚਾਂ ਨੂੰ ਭੰਗ ਕੀਤਾ ਜਾਂਦਾ ਹੈ , ਆਉਣ ਵਾਲੇ ਸਮੇ ਵਿਚ ਨਵਾਂ ਢਾਂਚਾ ਬਣਾਇਆ ਜਾਵੇਗਾ , ਜਿਸ ਕਿਸੇ ਨੇ ਜਥੇਬੰਦੀ ਦਾ ਮੈਬਰ ਬਣਨਾ ਹੋਵੇ ਦਾਸ ਨਾਲ ਰਾਬਤਾ ਕਰਨ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੀ ਬੋਹਤ ਮੇਹਰਬਾਨੀ ਹੋਵੇਗੀ .
ਇਹ ਫੈਸਲਾ ਦਾਸ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਵਲੋਂ ਮਿਲੇ ਅਧਿਕਾਰ ਤਹਿਤ ਕੀਤਾ ਹੈ ਜੋ ਕੇ ਕੁੱਜ ਚਿਰ ਪਿਹਲਾਂ ਮੀਡੀਏ ਵਿਚ ਆ ਚੁਕਾ ਹੈ.
ਕੁਜ ਵਿਅਕਤੀ ਆਪਣੇ ਨਾਮ ਜਥੇਬੰਦੀ ਨਾਲ ਜੋੜ ਕੇ ਗ਼ਲਤ ਵਰਤੋਂ ਕਰ ਰਿਹੇ ਹਨ , ਉਹਨਾਂ ਦਾ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ.
ਕੋਈ ਵੀ ਵਿਅੱਕਤੀ ਕਿਸੇ ਵੀ ਲੋਕਲ , ਨੈਸ਼ਨਲ ਜਾਂ ਇੰਟਰਨੈਸ਼ਨਲ ਗਰੁੱਪ ਵਿਚ ਮੇਰੀ ਇਜਾਜ਼ਤ ਤੋਂ ਵਗੈਰ ਭਾਗ ਲੈਣ ਜਾਂ ਮੇਂਬਰ ਬਿਨਾਂ ਦਾ ਹੱਕਦਾਰ ਨਹੀਂ ਹੈ ਸਬੰਦਤ ਧਿਰਾਂ ਨੋਟ ਕਰ ਲੈਣ ਜੀ.
ਦਾਸ
ਗੁਰਦਿਆਲ ਸਿੰਘ ਅਟਵਾਲ
ਚੇਅਰਮੈਨ ਸ਼ਿਰੋਮਣੀ ਅਕਾਲੀਦਲ ਅੰਮ੍ਰਿਤਸਰ ਯੂ ਕੇ .
ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼ਿਰੋਮਣੀ ਅਕਾਲੀਦਲ ਅੰਮ੍ਰਿਤਸਰ ਪੰਜਾਬ ਇੰਡੀਆ ਵਲੋਂ ਪ੍ਰਮਾਣਿਤ,

02/18/2024

Address

Toledo, OH

Alerts

Be the first to know and let us send you an email when World Sikh Tv posts news and promotions. Your email address will not be used for any other purpose, and you can unsubscribe at any time.

Contact The Business

Send a message to World Sikh Tv:

Share