Punjabi Hub Tv

Punjabi Hub Tv Punjabi Television

07/15/2023
ਧੰਨ ਧੰਨ ਬਾਬਾ ਦੀਪ ਸਿੰਘ ਜੀ
11/15/2022

ਧੰਨ ਧੰਨ ਬਾਬਾ ਦੀਪ ਸਿੰਘ ਜੀ

ਬਦਲਾਅ ਦੇਖੋ
10/12/2022

ਬਦਲਾਅ ਦੇਖੋ

09/25/2022

ਬਹੁਤ ਵਧੀਆ ਫਿਲਮ

09/19/2022

ਕੁੜੀਆਂ ਨੂੰ ਬਦਨਾਮ ਕਰਕੇ ਯੂਨੀਵਰਸਿਟੀ ਵੱਟ ਰਹੀ ਹੈ ਹੁਣ ਪਾਸਾ ?
ਯੂਨੀਵਰਸਿਟੀ ਨੂੰ ਬਚਾਉਣ ਲਈ ਮਨੀਸ਼ਾ ਘੁਲਾਟੀ ਨੇ ਦੇਖੋ ਕਿ ਕੀਤਾ ?

09/17/2022

ਦੇਖੋ ਕਿਵੇਂ ਪੂਰੇ ਭਾਰਤ ਚ ਮਨਾਇਆ ਜਾ ਰਿਹਾ ਨਰੇਂਦਰ ਮੋਦੀ ਦਾ ਜਨਮ ਦਿਨ ?
ਭਾਜਪਾ ਦੇ ਆਗੂ ਨਰੇਂਦਰ ਮੋਦੀ ਦੇ ਜਨਮ ਦਿਨ ਤੇ ਵੰਡ ਰਹੇ ਨੇ ਸੋਨੇ ਦੀਆ ਮੁੰਦੀਆਂ!

09/17/2022

ਕਿਉਂ ਇਕ customer ਨੂੰ ਦੇਣੇ ਪਏ dominos ਨੂੰ 9 ਲੱਖ 65 ਹਜ਼ਾਰ ਰੁਪਏ ! ਫਿਲਮ industry ਚ wood ਸ਼ਬਦ ਕਿਵੇਂ ਤੇ ਕਿੱਥੋਂ ਆਇਆ !

09/16/2022

ਪੰਜਾਬੀ ਕਲਾਕਾਰਾਂ ਦੇ 10 TOP ਦੇ ਰਿਕਾਰਡ !
ਇਸ ਸੂਚੀ ਵਿੱਚ ਸ਼ਾਮਿਲ ਨੇ ਵੱਡੇ ਵੱਡੇ ਪੰਜਾਬ ਦੇ ਫ਼ਨਕਾਰ !

09/15/2022

M.A ਕਰ ਚੁੱਕੇ ਪੀਐੱਮ ਮੋਦੀ ਹੁਣ ਦੇਣਗੇ B.A ਦੇ ਪੇਪਰ ? ਯੂਨੀਵਰਸਿਟੀ ਨੇ ਜਾਰੀ ਕੀਤਾ ਐਡਮਿਟ ਕਾਰਡ ?

09/14/2022

ਜਦ-ਜਦ ਮੋਦੀ ਡਰਦਾ ਹੈ, ਈ.ਡੀ, ਸੀਬੀਆਈ ਤੇ ਰਾਜਪਾਲਾਂ ਨੂੰ ਅੱਗੇ ਕਰਦਾ ਹੈ
ਕਿਤੇ ਜਰਮਨੀ ਤੋਂ ਵਾਪਸ ਆਉਣ ਤਕ ਭਗਵੰਤ ਮਾਨ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਥ ਨਾ ਧੋ ਬੈਠੇ?

09/13/2022

ਆਖਿਰ ਮਰਦ ਤੋਂ ਜਿੰਦਗੀ ਚ ਕੀ ਚਾਹੁੰਦੀ ਹੈ ਇੱਕ ਔਰਤ?
ਇਸ ਵੀਡੀਓ ਨੂੰ ਦੇਖਕੇ ਤੁਹਾਡੀ ਵੀ ਬਦਲ ਜਾਵੇਗੀ ਔਰਤਾਂ ਪ੍ਰਤੀ ਸੋਚ!

09/12/2022

"ਤੈਨੂੰ ਕਾਲਾ ਚਸ਼ਮਾ ਜੱਚਦਾ ਏ" ਵਾਲੇ ਗੀਤ ਦੀ ਇਹ ਹੈ ਅਸਲ ਕਹਾਣੀ !
ਵੇਖੋ,ਕਿਦਾਂ ਧੋਖੇ ਨਾਲ ਸਾਇਨ ਕਰਵਾ ਕੇ ਦੁਬਾਰਾ ਕੱਢਿਆ ਗਿਆ ਸੀ ਇਹ ਗੀਤ!

09/12/2022

ਭਰਤ ਪੁਰ ਦੇ ਜੱਟਾ ਨੇ ਤਾਜ ਮਹਲ ਤੇ ਹਮਲਾ ਬੋਲ ਉਸਨੂੰ ਬਣਾ ਲਿਆ ਸੀ ਘੋੜਿਆਂ ਦਾ ਤਬੇਲਾ !
ਇੱਕ ਏਦਾਂ ਦੀ ਮੱਛੀ ਜਿਹੜੀ ਗਰਭਵਤੀ ਹੋਣ ਤੋਂ 5 ਸਾਲ ਬਾਅਦ ਦਿੰਦੀ ਹੈ ਬੱਚੇ ਨੂੰ ਜਨਮ

09/10/2022

ਐਲੀਜਾਬੈਥ ਦੀ ਮੌਤ ਤੋਂ ਬਾਅਦ ਕੋਹਿਨੂਰ ਤੇ ਕਿਸਦਾ ਹੋਵੇਗਾ ਹੱਕ?
ਕੀ ਹੁਣ ਪੰਜਾਬ ਨੂੰ ਮਿਲ ਸਕੇਗਾ ਕੋਹਿਨੂਰ ਹੀਰਾ?

09/09/2022

ਇੰਦੀ ਜਸਵਾਲ ਨੇ ਜਸਵੰਤ ਸਿੰਘ ਖਾਲੜਾ ਬਾਰੇ ਦੱਸੀਆਂ ਅਣਸੁਣੀਆਂ ਗੱਲਾਂ !
ਪੁਲਿਸ ਨੇ ਕੀ ਕੀਤਾ ਸੀ ਖਾਲੜਾ ਜੀ ਨਾਲ ?

09/09/2022

ਕਿੱਥੋਂ ਆਏ ਇਹ ਜੱਟ ? ਜੱਟਾਂ ਦੇ ਇਤਿਹਾਸ ਬਾਰੇ ਇਹ ਗੱਲਾਂ ਸੁਣ ਉੱਡ ਜਾਣਗੇ ਹੋਸ਼ ?
ਗੁੱਜਰਾਂ ,ਜੱਟਾਂ ਤੇ ਰਾਜਪੂਤਾਂ ਦਾ ਕੀ ਸੀ ਰਿਸ਼ਤਾ ! ਵੇਖੋ ! ਇਹ ਹੈ ਜੱਟਾਂ ਦਾ ਇਤਿਹਾਸ!

09/07/2022

ਟ੍ਰੈਕਟਰਾਂ ਦੇ ਸ਼ੌਕੀਨ ਕੀ ਜਾਣਦੇ ਹਨ ਕਿਸ ਤਰਾਂ ਬਣਦੇ ਹਨ ਇਹ ਟ੍ਰੈਕਟਰ ?
ਵੇਖੋ ਪਿੱਛੋਂ ਕਿੰਨੀ ਕੀਮਤ ਚ ਤਿਆਰ ਹੋ ਕੇ ਆਉਂਦਾ ਹੈ ਇਹ ਟ੍ਰੈਕਟਰ !

Address

South Ozone Park, NY

Website

Alerts

Be the first to know and let us send you an email when Punjabi Hub Tv posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Hub Tv:

Videos

Share