iWorld TV

iWorld TV Get unbiased news and perspectives, experience rich culture of undivided Punjab. Follow iWorldTV now. Get the latest in Punjabi cinema, music, and dance.
(3)

"Discover captivating entertainment, unbiased news, and documentaries celebrating Punjab's rich cultural heritage on iWorldTV. Witness inspiring human stories and support positive social change. Available on multiple platforms worldwide."

03/11/2025

ਦੇਵ ਮਾਨ ਤਾਂ ਕਮਾਲ ਕਰ ਗਏ ...

03/11/2025

MP ਕੰਗ ਨੇ 'ਰਗਾਂ ਦੇ ਜ਼:ਹਿਰ' ਦੀ ਗੱਲ ਕੀਤੀ !

03/11/2025

ਸੁਨੰਦਾ ਵਾਲੀ ਕਹਾਣੀ ਉਹੀ ਨਿਕਲੀ .....?

03/11/2025

ਅੰਮ੍ਰਿਤਪਾਲ ਸਿੰਘ ਨੂੰ ਛੁੱਟੀ ਮਿਲੇਗੀ ਕਿ ਨਹੀਂ ?

03/11/2025

ਨਿਰਮਲ ਸਿੱਧੂ ਨੇ ਦੱਸੀ 'ਦਾਰੂ ਤੇਰੀ ਮਾੜੀ' ਅਤੇ 'ਅਸਲੀ ਕੀਰਨਿਆਂ' ਦੀ ਕਹਾਣੀ

03/11/2025

ਜਿੱਤ ਤੋਂ ਬਾਅਦ ਭੂਤਰਿਆਂ ਨੇ ਸ਼ਹਿਰ ਬੰਦ ਕਰਵਾਇਆ

03/11/2025

ਪੰਜਾਬ ਦੇ ਇੰਚਾਰਜ ਮਗਰ ਲੱਗੀਆਂ ਏਜੰਸੀਆਂ

03/10/2025

ਯੋ ਯੋ ਹਨੀ ਸਿੰਘ ਦੇ ਸ਼ੋਅ ਦਾ ਪਿਆ ਸਿਆਪਾ

03/10/2025

ਪੰਜਾਬ ਦੇ ਗਰਾਊਂਡਾਂ 'ਚ ਆਹ ਕੀ ਹੋਣ ਲੱਗਾ...?

03/10/2025

ਸ਼ਾਨ ਭਿੰਡਰ ਵੀ ਜੁੱਪਿਆ ਗਿਆ

03/10/2025

ਸੁਨੰਦਾ ਤੋਂ ਬਾਅਦ ਸ਼੍ਰੀ ਬਰਾੜ, ਇੰਡਸਟਰੀ 'ਚ ਤਰਥੱਲੀ

03/10/2025

ਜਥੇਦਾਰ ਨੇ ਮਿੱਥੇ ਸਮੇਂ ਤੋਂ ਪਹਿਲਾਂ ਕਿਉਂ ਸੰਭਾਲੀ ਸੇਵਾ ?

ਸੁਨੰਦਾ ਸ਼ਰਮਾ ਤੋਂ ਬਾਅਦ ਸ਼੍ਰੀ ਬਰਾੜ ਵੀ ਪਿੰਕੀ ਧਾਲੀਵਾਲ ਖਿਲਾਫ ਸ਼ਕਾਇਤ ਲੈ ਕੇ ਮੈਦਾਨ 'ਚ ਆ ਗਿਐ, ਲੱਗਦਾ ਪੰਜਾਬੀ ਮਿਊਜ਼ਕ ਇੰਡਸਟਰੀ ਦੇ ਦੱਬੇ-ਕੱਜ...
03/10/2025

ਸੁਨੰਦਾ ਸ਼ਰਮਾ ਤੋਂ ਬਾਅਦ ਸ਼੍ਰੀ ਬਰਾੜ ਵੀ ਪਿੰਕੀ ਧਾਲੀਵਾਲ ਖਿਲਾਫ ਸ਼ਕਾਇਤ ਲੈ ਕੇ ਮੈਦਾਨ 'ਚ ਆ ਗਿਐ, ਲੱਗਦਾ ਪੰਜਾਬੀ ਮਿਊਜ਼ਕ ਇੰਡਸਟਰੀ ਦੇ ਦੱਬੇ-ਕੱਜੇ ਕਿੱਸੇ ਬਾਹਰ ਆਉਣ ਦਾ ਸਮਾਂ ਆ ਗਿਐ !!!
- ਮਿੰਟੂ ਗੁਰੂਸਰੀਆ

ਕੱਲ੍ਹ ਨਿਹੰਗ ਸਿੰਘਾਂ ਦੀਆਂ ਕੁਝ ਜਥੇਬੰਦੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕ...
03/10/2025

ਕੱਲ੍ਹ ਨਿਹੰਗ ਸਿੰਘਾਂ ਦੀਆਂ ਕੁਝ ਜਥੇਬੰਦੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਅੱਜ ਹੋਣ ਵਾਲ਼ੀ ਦਸਤਾਰਬੰਦੀ ਦੀ ਮੁਖ਼ਾਲਫ਼ਤ (ਵਿਰੋਧ) ਕਰਨ ਦਾ ਐਲਾਨ ਕੀਤਾ ਸੀ ਕਿ ਅਸੀਂ ਦਸਤਾਰਬੰਦੀ ਨਹੀਂ ਹੋਣ ਦੇਵਾਂਗੇ , ਕਮੇਟੀ ਨੇ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਕਿ ਗਿਆਨੀ ਜੀ ਨੇ ਸੇਵਾ ਅੰਮ੍ਰਿਤ ਵੇਲੇ ਹੀ ਸੰਭਾਲ ਲਈ ਹੈ !!!!!
- ਮਿੰਟੂ ਗੁਰੂਸਰੀਆ

ਕੱਲ੍ਹ ਸਿੰਗਰ ਸੁਨੰਦਾ ਸ਼ਰਮਾ ਨੇ ਆਵਦਾ ਦੁੱਖ ਦੱਸਿਆ ਸੀ ਕਿ ਉਸ ਨੂੰ ਕੰਟਰੈਕਟ (ਜੋ ਅਸਲ 'ਚ ਹੋਇਆ ਹੀ ਨਹੀਂ) ਦੇ ਨਾਂਅ 'ਤੇ ਬਹੁਤ ਪ੍ਰੇਸ਼ਾਨ ਕੀਤਾ ਜ...
03/09/2025

ਕੱਲ੍ਹ ਸਿੰਗਰ ਸੁਨੰਦਾ ਸ਼ਰਮਾ ਨੇ ਆਵਦਾ ਦੁੱਖ ਦੱਸਿਆ ਸੀ ਕਿ ਉਸ ਨੂੰ ਕੰਟਰੈਕਟ (ਜੋ ਅਸਲ 'ਚ ਹੋਇਆ ਹੀ ਨਹੀਂ) ਦੇ ਨਾਂਅ 'ਤੇ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹੈ । ਅੱਜ ਇੱਕ ਵੱਡੀ ਖ਼ਬਰ ਆ ਰਹੀ ਹੈ ਕਿ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਬੀਬੀ ਗਿੱਲ ਜੀ ਨੇ ਇਸ ਦਾ ਨੋਟਿਸ ਲਿਆ ਤੇ FIR ਦਰਜ ਕਰਵਾ ਕੇ ਪ੍ਰਸਿੱਧ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਕਰਵਾ ਦਿੱਤਾ ਹੈ । ਚਲੋ ਇਹ ਤਾਂ ਵਧੀਆ ਹੋਇਆ ਕਿ ਹੁਣ ਕਾਨੂੰਨ ਦੇ ਚੌਖਟੇ 'ਚ ਨਿਬੇੜਾ ਹੋਜੂ । ਪ੍ਰੰਤੂ ਪਿੱਛੇ ਜਿਹੇ ਜਿਹੜੀ ਇੱਕ 'ਆਪ' ਦੇ ਵਿਧਾਇਕ ਨੇ ਕਥਿਤ ਆਡੀਓ ਵਿੱਚ ਔਰਤਾਂ ਪ੍ਰਤੀ ਸ਼ਬਦਾਵਲੀ ਵਰਤੀ ਸੀ, ਕੀ ਉਸ ਦਾ ਨੋਟਿਸ ਨਹੀਂ ਸੀ ਲੈਣਾ ਬਣਦਾ ?
- ਮਿੰਟੂ ਗੁਰੂਸਰੀਆ

ਅੱਜ ਦੀ ਸਭ ਤੋਂ ਚਰਚਿਤ ਖ਼ਬਰ ਹੈ ਕਿ ਮਜੀਠੀਆ ਨੇ ਬਗਾਵਤ ਕਰ ਦਿੱਤੀ ਜਾਂ ਵਿਰੋਧੀ ਸੁਰ ਚੁੱਕੇ ਹਨ ; ਪਰ ਇਹ ਕਿਉਂ ? ਇਸ 'ਕਿਉਂ' ਵਿਚ ਜਾਓਗੇ ਤਾਂ ਮਸ...
03/09/2025

ਅੱਜ ਦੀ ਸਭ ਤੋਂ ਚਰਚਿਤ ਖ਼ਬਰ ਹੈ ਕਿ ਮਜੀਠੀਆ ਨੇ ਬਗਾਵਤ ਕਰ ਦਿੱਤੀ ਜਾਂ ਵਿਰੋਧੀ ਸੁਰ ਚੁੱਕੇ ਹਨ ; ਪਰ ਇਹ ਕਿਉਂ ? ਇਸ 'ਕਿਉਂ' ਵਿਚ ਜਾਓਗੇ ਤਾਂ ਮਸਲਾ ਤਾਕਤ 'ਤੇ ਪਕੜ ਦਾ ਨਿਕਲੇਗਾ ਜੋ ਕਿ ਕਮੇਟੀ ਨਾਲ਼ ਜੁੜਦਾ ਹੈ ਜਾਂ ਇੰਝ ਕਹਿ ਲਓ ਅੰਮ੍ਰਿਤਸਰ, ਸਿੱਖ ਸਿਆਸਤ ਦੇ ਕੇਂਦਰ ਨਾਲ਼ । ਇਹ ਇਸ ਵੇਲੇ ਦੀ ਅਕਾਲੀ ਦਲ 'ਚ ਮਚੀ ਭਾਜੜ ਹੀ ਨਹੀਂ ਬਲਕਿ ਟੁੱਟ-ਭੱਜ ਦੇ ਵੀ ਸੰਕੇਤ ਹਨ। ਅੰਮ੍ਰਿਤਪਾਲ ਸਿੰਘ ਹੁਰਾਂ ਦੇ ਅਕਾਲੀ ਦਲ ਤੋਂ ਬਾਅਦ ਇੱਕ ਹੋਰ ਅਕਾਲੀ ਦਲ ਨਿਕਲਣ ਦੇ ਇਮਕਾਨ ਬਣ ਰਹੇ ਨੇ । ਭਾਜਪਾ ਦੀਆਂ ਉੱਚ ਸਫ਼ਾਂ 'ਚ ਬਹਿੰਦੇ ਇੱਕ 'ਸੱਜਣ' ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਭਾਜਪਾ ਸਿੱਧੀ ਪੰਜਾਬ 'ਚ ਸਰਕਾਰ ਨਹੀਂ ਬਣਾ ਸਕਦੀ ਤਾਂ ਕੀ ਹੋਇਆ, ਪਰ ਸਿੱਧੀ ਕਿਸੇ ਦੀ ਵੀ ਸਰਕਾਰ ਬਣਨ ਤੋਂ ਰੋਕ ਤਾਂ ਸਕਦੀ ਹੈ। ਇਹ ਗੱਲ ਉਦੋਂ ਕਾਰਗਾਰ ਨਹੀਂ ਲੱਗੀ ਪਰ ਹੁਣ ਧਰਾਤਲੀ ਢਰਾ ਇਹ ਸੰਕੇਤ ਦੇ ਰਿਹੈ ਕਿ ਸ਼ਾਇਦ ਜੱਟ ਵੋਟ ਦੀ ਟੁਕੜਿਆਂ 'ਚ ਵੰਡ, ਇੱਕ ਅਕਾਲੀ ਧਿਰ ਨਾਲ਼ ਸਮਝੌਤਾ ਤੇ ਐਸ.ਸੀ. ਤੇ ਹੋਰ ਗੈਰ-ਸਿੱਖ ਵੋਟ ਦੀ ਗੋਲਬੰਦੀ ਵੱਲ ਹੀ ਉਸ 'ਸੱਜਣ' ਦਾ ਇਸ਼ਾਰਾ ਸੀ !!!!
- ਮਿੰਟੂ ਗੁਰੂਸਰੀਆ

03/08/2025

ਸਿਮਰਨਜੀਤ ਸਿੰਘ ਮਾਨ ਨੇ ਕਿਹਾ, ਅੰਮ੍ਰਿਤਪਾਲ ਸਿੰਘ ਕਹਿਣਗੇ ਜੈ ਸ਼੍ਰੀ ਰਾਮ
ਨਵੀਂ ਹੱਦਬੰਦੀ ਕੀ ? ਸਾਊਥ vs ਨਾਰਥ ਕਿਉਂ ? ਪੰਜਾਬ ਨਾਲ ਕੀ ਹੋਊ ?
ਸੁਨੰਦਾ ਸ਼ਰਮਾ ਨੇ ਜੋ ਕਿਹੈ, ਹਕੀਕਤ ਹੈ ?



©iWorldTV

03/08/2025

ਸੁਨੰਦਾ ਸ਼ਰਮਾ ਨੇ ਜੋ ਕਿਹੈ, ਹਕੀਕਤ ਹੈ ?

Address

Seattle, WA

Alerts

Be the first to know and let us send you an email when iWorld TV posts news and promotions. Your email address will not be used for any other purpose, and you can unsubscribe at any time.

Contact The Business

Send a message to iWorld TV:

Videos

Share