Punjabi Radio USA ਪੰਜਾਬੀ ਰੇਡੀਓ ਯੂ ਐਸ ਏ

Punjabi Radio USA ਪੰਜਾਬੀ ਰੇਡੀਓ ਯੂ ਐਸ ਏ America's #1 Punjabi Radio Station |
Uniting Punjabis All Over

24x7 Punjabi Radio with Daily NEWS, Entertainment and Religious programs

01/14/2025

Update Farming| Latest Farming Issues and Updates | Jan 14 2025

01/14/2025

ਹਰਿਆਣੇ ਵਾਲੇ ਵੀਰ ਅੱਜ ਲੈਕੇ ਚੱਲੇ ਨੇ ਤੀਜਾ ਟਰੱਕ,
ਨਹੀਂ ਟੁੱਟ ਰਹੀ USA Truck Sales ਦੀ ਤਾਰੀਫ਼ਾਂ ਦੀ ਲੜੀ

01/14/2025

ਦਰਬਾਰ ਸਾਹਿਬ 'ਤੇ ਹਮਲੇ 'ਚ ਇੰਗਲੈਂਡ ਦੀ ਸ਼ਮੂਲੀਅਤ ਦੀ ਹੋਵੇ Inquiry, MP ਢੇਸੀ ਨੇ ਚੁੱਕਿਆ ਮੁੱਦਾ

01/14/2025

Pete Hegseth ਨੂੰ Senate Hearing ਦੌਰਾਨ ਕਰਨਾ ਪਿਆ ਤਿੱਖੇ ਸੁਆਲਾਂ ਦਾ ਸਾਹਮਣਾ

01/14/2025

LA 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਤੇਜ਼ ਹਵਾਵਾਂ ਬਣੀਆਂ ਵੱਡੀ ਚੁਣੌਤੀ, ਜਾਣੋ ਕਿੰਨੀ ਭਿਆਨਕ ਤਬਾਹੀ ਹੋਈ?

01/14/2025

ਟਰੰਪ ਨੂੰ 06 ਜਨਵਰੀ ਵਾਲੇ ਮਾਮਲੇ 'ਚ ਦੋਸ਼ੀ ਕਰਾਰ ਦੇਣ ਲਈ ਸਨ ਕਾਫੀ ਸਬੂਤ: Jack Smith

01/14/2025

ਟਰੰਪ ਦੀ ਧਮਕੀ ਤੋਂ ਬਾਅਦ ਹਮਾਸ ਤੇ ਇਜ਼ਰਾਈਲ ਵਿਚਾਲੇ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ, ਕੀ ਛੱਡੇ ਜਾਣਗੇ ਬੰਧਕ?

01/14/2025

ਮਾਘੀ 'ਤੇ ਕਾਨਫਰੰਸਾਂ ਨੇ ਮਘਾਈ ਸਿਆਸਤ, ਨਵਾਂ ਅਕਾਲੀ ਦਲ ਬਣਿਆ
- ਗੋਗੀ ਦੀ ਪਤਨੀ ਦਾ ਪੁਲਸ ਨੂੰ ਦਿੱਤਾ ਬਿਆਨ ਆਇਆ ਸਾਹਮਣੇ
- ਵੜਿੰਗ ਨੇ ਦਿੱਤੀ ਆਪਣੇ ਸਾਥੀਆਂ ਨੂੰ ਨਸੀਹਤ
- ਡੱਲੇਵਾਲ ਦਾ ਮਰਨ ਵਰਤ 50 ਦਿਨਾਂ ਦਾ ਹੋਇਆ
- ਰਜਿੰਦਰਾ ਹਸਪਤਾਲ ਮੁੜ ਹਨੇਰੇ 'ਚ ਡੁੱਬਿਆ

01/14/2025

ਡੱਲੇਵਾਲ ਦਾ ਮਰਨ ਵਰਤ 50ਵੇਂ ਦਿਨ 'ਚ ਦਾਖਲ, ਮਾਸ ਸੁੰਗੜਨ ਲੱਗਾ, SKM ਕਰ ਰਹੀ ਬੈਠਕਾਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਵਸ ਦੀਆਂ ਲੱਖ-ਲੱਖ ਵਧਾਈਆਂ
01/14/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਵਸ ਦੀਆਂ ਲੱਖ-ਲੱਖ ਵਧਾਈਆਂ

ਸ੍ਰੀ ਮੁਕਤਸਰ ਸਾਹਿਬ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਮੌਕੇ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
01/14/2025

ਸ੍ਰੀ ਮੁਕਤਸਰ ਸਾਹਿਬ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਮੌਕੇ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

01/14/2025

ਜਿੰਨ੍ਹਾਂ ਨਾਵਾਂ ਨਾਲ ਨਹੀਂ ਲੱਗਾ ਸਿੰਘ ਤੇ ਕੌਰ ਉਹ ਵੀ ਬਣ ਗਏ SGPC ਦੇ ਵੋਟਰ

ਡੱਲੇਵਾਲ ਦਾ ਮਰਨ ਵਰਤ 50ਵੇਂ ਦਿਨ 'ਚ ਦਾਖਲ, ਮਾਸ ਸੁੰਗੜਨ ਲੱਗਾ, SKM ਕਰ ਰਹੀ ਬੈਠਕਾਂ

ਸਿਆਸੀ ਧਨਾਢ ਕਿਸਾਨ ਕਰਜ਼ਿਆਂ 'ਚ ਡਿਫਾਲਟਰ, ਆਪ ਦਾ ਚੇਅਰਮੈਨ ਵੀ ਲੈ ਗਿਆ 13 ਕਿਸਾਨੀ ਕਰਜ਼ੇ

ਮਹਾਂਕੁੰਭ ਦੇ ਪਹਿਲੇ ਇਸ਼ਨਾਨ 'ਤੇ ਡੇਢ ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ

ਪਾਕਿਸਤਾਨ 'ਚ 47 ਸਾਲਾਂ ਬਾਅਦ ਦੂਜੀ ਵਾਰ ਮਨਾਈ ਗਈ ਲੋਹੜੀ

01/14/2025
01/14/2025

ਸਿੱਖ ਇਤਿਹਾਸ ਦੇ ਵਿਚ 14 ਜਨਵਰੀ ਦਾ ਦਿਨ / Today's Sikh History

01/14/2025

Update California 13 Jan 2025

01/13/2025

ਸਭ ਤੋਂ ਵੱਡੀ LA Fire ਦੇ ਨੁਕਸਾਨ ਬਾਅਦ ਪੀੜਤਾਂ ਦੀ ਮਦਦ ਲਈ ਬਹੁੜੇ ਸਿੱਖ, ਮਾਣ ਨਾਲ ਕਰੋ ਸ਼ੇਅਰ

01/13/2025

ਕਿਸਾਨ ਜੱਥੇਬੰਦੀਆਂ ਦੀ ਮੀਟਿੰਗ
ਜਲਦ ਇਕੱਠੇ ਹੋਣ ਦੇ ਸੰਕੇਤ
BJP ਦੀ ਪੰਜਾਬ 'ਚ ਮੈਂਬਰਸ਼ਿਪ
ਹਰਿਆਣੇ ਦੀਆਂ ਟੀਮਾਂ ਦਾ ਸਹਾਰਾ

Address

3750 McKee Road #B
San Jose, CA
95127

Opening Hours

Monday 9am - 7pm
Tuesday 9am - 6pm
Wednesday 9am - 6pm
Thursday 9am - 7pm
Friday 9am - 6pm
Saturday 11am - 6pm

Telephone

+14082725200

Alerts

Be the first to know and let us send you an email when Punjabi Radio USA ਪੰਜਾਬੀ ਰੇਡੀਓ ਯੂ ਐਸ ਏ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Radio USA ਪੰਜਾਬੀ ਰੇਡੀਓ ਯੂ ਐਸ ਏ:

Share

Punjabi Radio USA

24x7 Punjabi Radio with all varieties of Program

Most listened Radio Station

www.punjabiradiousa.com