Sanjhi Soch TV NRI

Sanjhi Soch TV NRI SANJHI SOCH T.V is a Punjabi News Channel. It Tells The Truth of Every Political News of Punjab India
(2)

02/23/2025

ਪੰਜਾਬ 'ਚ ਕਿਉਂ ਹੋਈਆਂ ਪ੍ਰਸ਼ਾਸ਼ਨਿਕ ਬਦਲੀਆਂ !! , ਰਵਨੀਤ ਬਿੱਟੂ ਨੇ ਕੀਤੇ ਤਬਾਦਲਿਆਂ ਦੇ ਖੁਲਾਸੇ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਵੇਗਾ ਭਲਕੇ ( 24-02-2025)ਵਿਸ਼ੇਸ਼ ਇਜਲਾਸ ਸਵੇਰੇ 11 ਵਜੇ ਸ਼ੁਰੂ ਹੋਵੇਗਾ।
02/23/2025

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋਵੇਗਾ ਭਲਕੇ ( 24-02-2025)
ਵਿਸ਼ੇਸ਼ ਇਜਲਾਸ ਸਵੇਰੇ 11 ਵਜੇ ਸ਼ੁਰੂ ਹੋਵੇਗਾ।

02/23/2025

ਟਰੰਪ ਨੇ ਭਾਰਤੀ ਚੋਣਾਂ 'ਤੇ ਚੁੱਕੇ ਅਮਰੀਕੀ ਫੰਡਿੰਗ ਦੇ ਸਵਾਲ , ਫੰਡ ਭਾਰਤ 'ਚ ਵੋਟਰਾਂ ਦੀ ਗਿਣਤੀ
ਵਧਾਉਣ ਲਈ ਦਿੱਤੇ ਗਏ ਸਨ

02/23/2025

ਇਹ ਨਾ ਤਾਂ ਕਦੇ ਹੋਇਆ ਤੇ ਨਾ ਹੋਣੈ ! ਗੁਰਦੁਆਰਾ ਐਕਟ ਤੇ ਛਿੜਿਆ ਵਿਵਾਦ

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ. ਬਲਦੇਵ ਸਿੰਘ ਜੀ ਦੀ ਧੀ ਅਤੇ ਪੰਜਾਬੀ ਅਦਾਕਾਰਾ Sonia Mann AAP ਵਿੱਚ ਹੋਈ ਸ਼ਾਮਿਲ
02/23/2025

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸ. ਬਲਦੇਵ ਸਿੰਘ ਜੀ ਦੀ ਧੀ ਅਤੇ ਪੰਜਾਬੀ ਅਦਾਕਾਰਾ Sonia Mann AAP ਵਿੱਚ ਹੋਈ ਸ਼ਾਮਿਲ

02/23/2025

ਜੇ ਮੈਂ ਹਾਰ ਗਿਆ ਤਾਂ ਤੇਰਾ ਕੀ ਹੋਊ ?? ਹੈ ਇੰਨੇ ਪੈਸੇ ? ਭੁਗਤ ਲਓਗੇ ??

ਜੰਮੂ-ਕਸ਼ਮੀਰ 'ਚ ਵਾਪਰਿਆ ਵੱਡਾ ਹਾ/ਦਸਾ
02/23/2025

ਜੰਮੂ-ਕਸ਼ਮੀਰ 'ਚ ਵਾਪਰਿਆ ਵੱਡਾ ਹਾ/ਦਸਾ

02/22/2025

ਪੰਜਾਬ ਸਰਕਾਰ ਨੇ ਖ਼ਤਮ ਕੀਤਾ 'ਪ੍ਰਸ਼ਾਸਨਿਕ ਸੁਧਾਰ ਵਿਭਾਗ' ! ਭਖੀ ਰਾਜਨੀਤੀ, CM ਮਾਨ ਦਾ ਆਇਆ ਬਿਆਨ

02/22/2025

ਧਾਮੀ ਦੇ ਅਸਤੀਫ਼ੇ ਤੇ ਬੋਲੇ ਜਥੇਦਾਰ ਅਕਾਲ ਤਖ਼ਤ ਅਕਾਲ ਤਖ਼ਤ ਸਾਹਿਬ ਬਾਰੇ ਕਹੀ ਵੱਡੀ ਗੱਲ

02/22/2025

''ਬਦਲਾਵ ਵਾਲਿਆਂ ਦਾ ਨਵਾਂ ਕਾਰਨਾਮਾ'' ਬੋਲੇ - ਬਿਕਰਮ ਮਜੀਠੀਆ ਜਿਹੜਾ ਮਹਿਕਮਾ ਹੀ ਨਹੀਂ , ਉਸ ਦਾ ਲਾਇਆ ਮੰਤਰੀ

02/22/2025

ਪੰਜਾਬ 'ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਮਚੀ ਹਾਹਾਕਾਰ ਸਮਾਂ ਮਿਲਣ ਦੇ ਬਾਵਜੂਦ ਵੀ ਪਈ ਹਾਲ-ਦੁਹਾਈ

IND vs PAK ICC ਚੈਂਪੀਅਨਸ ਟਰਾਫ਼ੀ 2025 ਮੈਚ ਦਾ ਲਾਈਵ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਦੁਬਈ ’ਚ ਖੇਡਿਆ ਜਾਵੇਗਾ
02/22/2025

IND vs PAK ICC ਚੈਂਪੀਅਨਸ ਟਰਾਫ਼ੀ 2025 ਮੈਚ ਦਾ ਲਾਈਵ
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਦੁਬਈ ’ਚ ਖੇਡਿਆ ਜਾਵੇਗਾ

ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਭਾਰਤ ਰਤਨ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਉਹਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ
02/22/2025

ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਭਾਰਤ ਰਤਨ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਉਹਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ

02/22/2025

ਕਿਸਾਨਾਂ ਨੇ ਕਰ'ਤਾ ਵੱਡਾ ਐਲਾਨ, ਜੇ ਨਹੀਂ ਬਣੀ ਗੱਲ ਤਾਂ 25 ਫਰਬਰੀ ਨੂੰ ਹੋਵੇਗਾ ਦਿੱਲੀ ਕੂਚ

ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਪਤਨੀ ਦਾ ਦੇ/ਹਾਂਤ
02/22/2025

ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਪਤਨੀ ਦਾ ਦੇ/ਹਾਂਤ

ਈ.ਡੀ. ਨੇ BBC World Service India ’ਤੇ ਲਗਾਇਆ 3.44 ਕਰੋੜ ਰੁਪਏ ਦਾ ਜੁਰਮਾਨਾ
02/22/2025

ਈ.ਡੀ. ਨੇ BBC World Service India ’ਤੇ ਲਗਾਇਆ 3.44 ਕਰੋੜ ਰੁਪਏ ਦਾ ਜੁਰਮਾਨਾ

ਭਾਰਤੀ ਮੂਲ ਦੇ ਕਾਸ਼ ਪਟੇਲ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ FBI ਡਾਇਰੈਕਟਰ ਵਜੋਂ ਚੁੱਕੀ ਸਹੁੰ
02/22/2025

ਭਾਰਤੀ ਮੂਲ ਦੇ ਕਾਸ਼ ਪਟੇਲ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ FBI ਡਾਇਰੈਕਟਰ ਵਜੋਂ ਚੁੱਕੀ ਸਹੁੰ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੋਮਵਾਰ ਸਵੇਰੇ 11ਵਜੇ ਤੋਂ ਹੋਵੇਗਾ ਸ਼ੁਰੂਪਹਿਲੇ ਦਿਨ ਡਾ.ਮਨਮੋਹਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੀ ਜਾਵੇ...
02/22/2025

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੋਮਵਾਰ ਸਵੇਰੇ 11ਵਜੇ ਤੋਂ ਹੋਵੇਗਾ ਸ਼ੁਰੂ
ਪਹਿਲੇ ਦਿਨ ਡਾ.ਮਨਮੋਹਨ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

Address

2601 Oakdale Road, Suite H2/167
Modesto, CA
95355

Alerts

Be the first to know and let us send you an email when Sanjhi Soch TV NRI posts news and promotions. Your email address will not be used for any other purpose, and you can unsubscribe at any time.

Contact The Business

Send a message to Sanjhi Soch TV NRI:

Videos

Share