#MaharajaDuleepSingh #sikhraj #LahoreDarbar #despanjab #dastak_e_bajan
ਕਿਰਸਾਨ, ਕਿਰਸਾਨੀ ਅਤੇ ਪੰਜਾਬ
#gurbanikirtan #sikh #despanjab
ਬੰਦੀ ਸਿੰਘਾਂ ਨੂੰ ਸਮਰਪਿਤ #sikh #despanjab #poetry
ਧੰਨਵਾਸ ਸ. ਮਹਿੰਦਰਪਾਲ ਸਿੰਘ ਜੀ #sikh #despanjab #travel
ਸਿੱਖ ਚਿੰਤਕ ਸ. ਸਿਮਰਜੀਤ ਸਿੰਘ #sikh #despanjab #sikhpolitics #SIRDARKAPURSINGH
ਲਿਖ਼ਤ ~ ਜ਼ਫ਼ਰ ਇਕਬਾਲ #panjabipoetry #poetry #panjabi #panjab #sikhstruggle #despanjab #dastakebajan
ਕਵੀ ਸੰਤ ਰਾਮ ਉਦਾਸੀ #panjabipoetry #SantRamUdasi
ਸੱਤਾਂ ਪੀੜੀਆਂ ਦੀ ਜੱਦੀ ਬਾਦਸ਼ਾਹੀ
ਤੇਰੇ ਘੋੜੇ ਦੇ ਕਦਮਾਂ ਵਿਚ ਰੁੱਲ ਜਾਵੇ … ਸੁਣ ਕੇ ਜ਼ਰਾ
ਇਸ ਪੰਜਾਬੀ ਫਿਲਮ ਦੇ ਨਿਰਮਾਤਾ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਵਾਰ ਵਾਰ ਇਕ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਫਿਲਮ 100 ਕਰੋੜ ਦੇ ਟੀਚੇ ਨੂੰ ਸਰ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣੇਗੀ। ਸ਼ਾਇਦ ਇਸ ਟੀਚੇ ਨੂੰ ਛੂਣ ਲਈ ਟੀਮ ਨੂੰ ਇਹੋ ਹੀ ਇਕੋ ਇਕ ਇਕ ਤਰੀਕਾ ਲੱਭਿਆ। ਇਹਨਾਂ ਨੂੰ ਪਾਕਿਸਤਾਨੀ ਪੰਜਾਬੀ ਫਿਲਮ “ਮੌਲਾ ਜੱਟ” ਵੱਲ ਦੇਖ ਕੇ ਕੁੱਝ ਸਿੱਖਣਾ ਚਾਹੀਦਾ ਸੀ ਕਿਵੇਂ ਆਪਣੀਆਂ ਚੀਜ਼ਾਂ ਨੂੰ ਦਿਖਾ ਕੇ ਸਿਰਫ 100 ਕਰੋੜ ਨਹੀਂ, ਕਈ ਸੌ ਕਰੋੜ ਕਮਾਏ ਜਾ ਸਕਦੇ ਹਨ। ਪੰਜਾਬੀ ਸਿਨੇਮੇ ਨੂੰ ਬੁਲੰਦੀਆਂ ‘ਤੇ ਦੇਖਣ ਵਾਲੇ ਲੋਕਾਂ ਨੂੰ ਇਸ ਫਿਲਮ ਨੂੰ ਦੇਖਣ ਤੋਂ ਕਿਨਾਰਾ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕਿਸੇ ਦਾ ਇਹ ਸਭ ਕੁੱਝ ਕਰਨ ਦਾ ਹੀਆ ਨਾ ਪਵੇ।
Shiromani Gurdwara Parbandhak Committee