11/24/2024
ਹੁਸ਼ਿਆਰਪੁਰ ਦੇ ਰਹਿਣ ਵਾਲੇ ਰਾਜ ਕੁਮਾਰ ਅਤੇ ਹਰਮੇਸ਼ ਸਾਹਿਲ ਵਲੋ ਤਿਆਰ ਕੀਤਾ ਗਿਆ ਗੀਤ
ਨੈੱਟ ਕੰਮ ਸੈੱਟ
ਅੱਜ ਦੇ ਸਮੇਂ ਚ ਜਦੋਂ ਹਰ ਬੰਦਾ ਮੋਬਾਈਲ ਅਤੇ ਨੈੱਟ ਦਾ ਗੁਲਾਮ ਹੋ ਕੇ ਰਹਿ ਗਿਆ ਹੈ ਉਹਨਾਂ ਹਾਲਾਤਾਂ ਨੂੰ ਬਿਆਨ ਕਰਦਾ ਗੀਤ ਬੁਹਤ ਹੀ ਸੋਹਣਾ ਮਿਊਜ਼ਿਕ ਬੁਹਤ ਸੋਹਣੀ ਆਵਾਜ਼ ਅਤੇ ਬੇਹੱਦ ਵਧੀਆ ਤਰੀਕੇ ਨਾਲ ਕੀਤਾ ਵੀਡਿਓ ਆਪ ਸਭ ਨੂੰ ਪਸੰਦ ਜਰੂਰ ਆਵੇਗਾ
ਇੱਕ ਵਾਰ ਜਰੂਰ ਦੇਖੋ ਜੀ ਤੇ ਜੇ ਪਸੰਦ ਆਵੇ ਤਾਂ ਲਾਇਕ ਸ਼ੇਅਰ ਕਮੇਂਟ ਜਰੂਰ ਕਰਿਓ
ਧੰਨਵਾਦ
ਟੀਮ ਸਟੂਡੀਓ 1
ਹੁਸ਼ਿਆਰਪੁਰ
8195998686
JASS AUDIO and Team Studio 1 Presents" NET KAMM SET " Official Music Video. This brand-new song is sung by Punjabi Folk Singer ” DALWINDER DYALPURI “. The m...