Dhillon Doabe Ton

Dhillon Doabe Ton ਤੁਹਡਾ ਆਪਣੇ ਇਸ ਪੇਜ ਤੇ ਸਵਾਗਤ ਹੈ ਜੀ ਤੁਹਡਾ ਇਸ ਪੇਜ ਤੇ ਸੁਆਗਤ ਹੈ ਜੀ। ਇਸ ਪੇਜ ਨੂੰ LIKE ਕਰੋ।

12/21/2023
11/23/2023

ਦਿੱਲੀ Airport ਜਾਣ ਵਾਲ਼ੇ ਨੈਸ਼ਨਲ ਹਾਈਵੇ ਅਤੇ ਰੇਲਵੇ ਲਾਈਨਾਂ ਕਿਸਾਨਾਂ ਨੇ ਕੀਤੀਆਂ ਬੰਦ ਦੇਖੋ LIVE

11/06/2023

ਦੇਖੋ 10 ਸਾਲ ਦਾ ਬੱਚਾ ਇਕੱਲਾ ਹੀ ਬੀਜ ਰਿਹਾ ਕਣਕ, ਕਹਿੰਦਾ ਅਸੀਂ ਨੀ ਪੰਜਾਬ ਛੱਡਣਾ ਗੱਲਾਂ ਸੁਣ ਤੁਸੀਂ ਵੀ ਕਰੋਗੇ ਵਾਹ ਜੀ ਵਾਹ

10/18/2023
10/18/2023

McDonald's ਵਾਲ਼ਿਆਂ ਦੀਆਂ ਕਰਤੂਤਾਂ ਸੁਣ ਤੁਸੀਂ ਵੀ ਹੋਵੋਗੇ ਹੈਰਾਨ

08/25/2023

ਦੇਖੋ ਠੱਗ ਏਜੰਟਾਂ ਨੇ ਕਿਵੇਂ ਮੋੜੇ ਪੈਸੇ

ਸਾਡੀ ਪਾਕਿਸਤਾਨ ਨਾਲ ਕੀ ਦੁਸ਼ਮਣੀ ਆ ? ਇਹ ਕਹਿ ਸਕਦੇ ਆ ਕਿ ਮਿੱਤਰਤਾ ਵੀ ਨਹੀਂ ਤੇ ਦੁਸ਼ਮਣੀ ਵੀ ਨਹੀਂ ਪਰ ਓਥੋਂ ਵਾਲੇ ਪੰਜਾਬ ਨਾਲ ਸਾਡਾ ਗਹਿਰਾ ਸ...
08/15/2023

ਸਾਡੀ ਪਾਕਿਸਤਾਨ ਨਾਲ ਕੀ ਦੁਸ਼ਮਣੀ ਆ ? ਇਹ ਕਹਿ ਸਕਦੇ ਆ ਕਿ ਮਿੱਤਰਤਾ ਵੀ ਨਹੀਂ ਤੇ ਦੁਸ਼ਮਣੀ ਵੀ ਨਹੀਂ ਪਰ ਓਥੋਂ ਵਾਲੇ ਪੰਜਾਬ ਨਾਲ ਸਾਡਾ ਗਹਿਰਾ ਸਬੰਧ ਆ । ਸਾਡੀ ਰੂਹ ਵਸਦੀ ਆ ਓਥੇ ।ਹਰੇਕ ਸਿੱਖ ਪਾਕਿਸਤਾਨ ਵਾਲੇ ਪੰਜਾਬ ਨੂੰ ਦੇਖਣਾਂ ਲੋਚਦਾ । ਪਰ ਜਿੰਨੇ ਲੋਕ ਭਾਰਤੀ ਸਟੇਟ ਦੇ ਟੂਲ ਬਣ ਕੇ ਕੰਮ ਕਰਦੇ ਆ ਓਹਨਾਂ ਦੀ ਫਿਤਰਤ ਇਹੋ ਰਹੀ ਆ ਕਿ ਦੋਵਾਂ ਪੰਜਾਬਾਂ ਵਿੱਚ ਸਬੰਧ ਸੁਖਾਵੇਂ ਨਾਂ ਰਹਿਣ । ਸੰਨ੍ਹੀ ਦਿਓਲ ਨੂੰ ਅਸੀਂ ਸਿੱਖ ਨਹੀਂ ਮੰਨਦੇ ਤੇ ਦੂਜਾ ਦੀਪ ਸਿੱਧੂ ਬਾਈ ਕਰਕੇ ਇਹ ਹਮੇਸ਼ਾਂ ਅੱਖਾਂ ਵਿੱਚ ਰੜਕਦਾ । ਹੁਣ ਇਹਨੂੰ ਇੱਕ ਸਿੱਖ ਕਿਰਦਾਰ ਦੇ ਤੌਰ ਤੇ ਲਿਆ ਗਿਆ ਸਿਰਫ ਤੇ ਸਿਰਫ ਭਾਰਤੀਆਂ ਨੇ ਪਾਕਿਸਤਾਨ ਖਿਲਾਫ ਆਪਣੀ ਨਫ਼ਰਤ ਦਿਖਾਉਂਣ ਲਈ। ਪੰਜਾਬ ਵਿੱਚ ਇਹ ਚੱਲੇ ਭਾਂਵੇ ਨਾਂ ਪਰ ਜਿਹੜੇ ਲੋਕਾਂ ਨੇ ਕਸ਼ਮੀਰ ਫਾਈਲ ਨੂੰ ਸਪੋਟ ਕੀਤਾ ਓਹ ਇਹਨੂੰ ਵੀ ਸਪੋਟ ਕਰਨਗੇ ਅਤੇ ਇਹ ਓਹੋ ਲੋਕ ਜਿੰਨਾਂ ਨੂੰ ਹਿੰਦੂ ਰਾਸ਼ਟਰ ਦਾ ਲੋਲੀਪੋਪ ਦੇ ਕੇ ਮੋਦੀ ਹੋਰੀ ਅੱਜ ਤਾਨਾਸ਼ਾਹ ਬਣੇ ਬੈਠੇ ਆ । ਪਰ ਮੇਨ ਮੁੱਦੇ ਤੇ ਆਉਂਣੇ ਆ ਕਿ ਏਸ ਫਿਲਮ ਦੇ ਟਰੇਲਰ ਵਿੱਚ ਇੱਕ ਡਾਇਲਾਗ ਆ ਕਿ ਪਾਕਿਸਤਾਨ ਦਾ ਜਵਾਈ ਆ ਰਿਹਾ ਦਹੇਜ ਵਿੱਚ ਲਹੌਰ ਲੈ ਜਾਵੇਗਾ । ਪਹਿਲੀ ਗੱਲ ਤਾਂ ਇਹ ਆ ਕਿ ਐਨੀਂ ਨਫ਼ਰਤ ਬੀਜਣ ਵਾਲਿਆਂ ਦੀ ਆਪਣੀ ਐਨੀਂ ਔਕਾਤ ਨਹੀਂ ਕਿ ਬਿਨਾਂ ਸਕਿਊਰਟੀ ਓਹ ਮੁੰਬਈ ਦੇ ਪਰਲੇ ਪਾਸੇ ਚਲੇ ਜਾਣ।ਸਹੀ ਪੁੱਛੋ ਤਾਂ ਪਾਕਿਸਤਾਨ ਵਾਲੇ ਵੀ ਝਾਂਵੇ ਆ । ਜਿੱਦਣ ਇਹ ਕਰਤਾਰਪੁਰ ਲਾਂਘੇ ਤੇ ਗਿਆ ਸੀ ਓਦੋਂ ਇਹਦੇ ਗਲਾਵੇਂ ਵਿੱਚ ਹੱਥ ਪਾ ਕੇ ਪੁੱਛਦੇ ਕਿ ਲੈ ਕੇ ਜਾਣਾਂ ਸਕੀਨਾਂ ਨੂੰ ਕਿ ਸਰਜੂ??

ਬਾਕੀ ਜਿਹੋ ਜੇ ਚੱਪਣ ਕੱਦੂ ਭਾਰਤ ਵਿੱਚ ਆ ਓਹੋ ਜੇ ਓਧਰ ਵੀ ਆ ਜਿਵੇਂ ਭਾਰਤ ਆਲੇ ਸਾਡੇ ਨਾਲ ਪੇਸ਼ ਆਉਂਦੇ ਆ ਓਵੇਂ ਹੀ ਪਾਕਿਸਤਾਨ ਆਲੇ ਆਉਂਦੇ ਆ । ਪਰ ਜਿਹੜੇ ਓਥੇ ਪੰਜਾਬ ਵਾਲੇ ਆ ਓਹਨਾਂ ਨਾਲ ਸਾਡੀ ਦਿਲੀਂ ਸਾਂਝ ਆ , ਸਾਡੀ ਬੋਲੀ ਸਾਡੇ ਗੀਤ ਸਾਡਾ ਸੱਭਿਆਚਾਰ ਸਭ ਕੁੱਝ ਮਿਲਦਾ ਅਤੇ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਆ । ਸਭ ਤੋਂ ਵੱਡੀ ਗੱਲ ਸਾਡੇ ਗੁਰਧਾਮ ਆ ਓਥੇ । ਸੋ ਆਪਾਂ ਏਸ ਨਫ਼ਰਤ ਦਾ ਹਿੱਸਾ ਨਾ ਬਣੀਏ । ਇਹਨੇ ਪੰਜਾਬ ਦੇ ਸਿਰੋਂ ਬਹੁਤ ਕਮਾਈ ਖਾਧੀ ਆ ਪਰ ਜਦੋਂ ਪੰਜਾਬ ਦੇ ਹੱਕ ਦੀ ਗੱਲ ਆਈ ਤਾਂ ਇਹ ਮੋਦੀ ਦੀਆਂ ਚੱਪਲਾਂ ਚੱਟ ਰਿਹਾ ਸੀ ।

ਅਨੰਦਪੁਰ ਤੋਂ ਖੈਹਬਰ

ਸਟੂਡੈਂਟ ਵੀਰ ਭੈਣਾਂ ਨੇ ਰਾਬਤਾ ਕੀਤਾ ਸਵੇਰੇ… ਆਹ ਹਰਜੀਤ ਸਿੰਘ ਨਾਮ ਦਾ ਚਵਲ਼ ਇੱਕ ਫ਼ਤਹਿਗੜ ਸਹਿਬ ਏਰੀਏ ਦਾ ਰਹਿਣ ਵਾਲਾ…ਯੂ.ਕੇ ਵਿੱਚ ਸਟੂਡੈਂਟਾਂ ...
08/14/2023

ਸਟੂਡੈਂਟ ਵੀਰ ਭੈਣਾਂ ਨੇ ਰਾਬਤਾ ਕੀਤਾ ਸਵੇਰੇ…
ਆਹ ਹਰਜੀਤ ਸਿੰਘ ਨਾਮ ਦਾ ਚਵਲ਼ ਇੱਕ ਫ਼ਤਹਿਗੜ ਸਹਿਬ ਏਰੀਏ ਦਾ ਰਹਿਣ ਵਾਲਾ…ਯੂ.ਕੇ ਵਿੱਚ ਸਟੂਡੈਂਟਾਂ ਦੇ ਕੋਲੋੰ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਪੰਜਾਬ ਆਇਆ ਐ…..ਲੋਕਾਂ ਦੇ ਘਰ ਗਹਿਣੇ ਰਖਾ ਕੇ ਚਵਲ਼ ਪੈਸਾ ਇਕੱਠਾ ਕਰ ਕੇ ਵਿਆਹ ਕਰਾਉਣ ਪੰਜਾਬ ਆ ਗਿਆ…

ਸ੍ਰੀ ਫ਼ਤਹਿਗੜ ਸਾਹਿਬ ਵਾਲੇ ਵੀਰ ਕਰੋ ਪਤਾ ਇਸ ਠੱਗ ਦਾ ਤੇ ਉਹਨਾਂ ਪਰਿਵਾਰਾਂ ਦੇ ਪੈਸੇ ਵਾਪਿਸ ਮੁੜਵਾਈਏ ਇਸ ਠੱਗ ਕੋਲੋਂ… ਪਿੰਡ ਮਹਿਮਦੀਪੁਰ ਦੱਸਿਆ ਜਾ ਰਿਹਾ ਇਸ ਯੱਕ ਬੰਦੇ ਦਾ…
ਕਰੋ ਪਤਾ ਤੇ ਕਰੀਏ ਇੰਜ਼ਣ ਇਹਦਾ ਭਾਊ ਜੀ।
ਇੰਸਟਾਂ ਤੇ ਖਾਤਾ "ਗੱਭਰੂ ਇੰਨ ਯੂ ਕੇ"🤦🏽‍♂️
#ਅਪਰੇਸ਼ਨ

ਸੰਵਿਧਾਨ ਹੱਥ ਪਿੱਛੇ ਕਰੀ ਖੜ੍ਹਾ,,,,,ਇਹਣਾ ਨੂੰ ਆਹ ਆਵਦੇ ਪਿਓ ਨਈ ਦਿਖਦੇ😡😡😡
08/08/2023

ਸੰਵਿਧਾਨ ਹੱਥ ਪਿੱਛੇ ਕਰੀ ਖੜ੍ਹਾ,,,,,
ਇਹਣਾ ਨੂੰ ਆਹ ਆਵਦੇ ਪਿਓ ਨਈ ਦਿਖਦੇ😡😡😡

ਅਮਰੀਕਾ ਦੇ ਇਸ ਘਰ ਵਿੱਚ ਇੱਕ ਬੋਲ਼ਾ ਬੱਚਾ ਰਹਿੰਦਾ ਹੈ।ਇਸ ਘਰ ਦੇ ਕੋਲ਼ੋਂ ਦੀ ਗੁਜ਼ਰਨ ਵੇਲ਼ੇ ਛੋਟੀਆਂ-ਵੱਡੀਆਂ ਗੱਡੀਆਂ ਨੂੰ ਚੇਤਾਵਨੀ ਦੇਣ ਲਈ ਕਾ...
08/08/2023

ਅਮਰੀਕਾ ਦੇ ਇਸ ਘਰ ਵਿੱਚ ਇੱਕ ਬੋਲ਼ਾ ਬੱਚਾ ਰਹਿੰਦਾ ਹੈ।

ਇਸ ਘਰ ਦੇ ਕੋਲ਼ੋਂ ਦੀ ਗੁਜ਼ਰਨ ਵੇਲ਼ੇ ਛੋਟੀਆਂ-ਵੱਡੀਆਂ ਗੱਡੀਆਂ ਨੂੰ ਚੇਤਾਵਨੀ ਦੇਣ ਲਈ ਕਾਰਪੋਰੇਸ਼ਨ ਨੇ ਇਸ ਘਰ ਦੇ ਸਾਹਮਣੇ ਇਹ ਇੱਕ ਸਪੈਸ਼ਲ ਸਪੀਡ ਲਿਮਿਟ ਦਾ ਬੋਰਡ ਲਾ ਦਿੱਤਾ ਹੈ।

ਤਾਂ ਕਿ ਖ਼ੁਦਾ-ਨ-ਖਾਸਤਾ ਕਦੇ ਬੱਚਾ ਖੇਡਦਾ ਜਾਂ ਤੁਰਿਆ ਜਾਂਦਾ ਹੋਇਆ, ਰੋਡ ਤੇ ਹੋਵੇਗਾ ਤਾਂ ਉਹ••ਹਾਰਨ ਦੀ ਅਵਾਜ਼ ਨਹੀਂ ਸੁਣ ਸਕੇਗਾ। ਇਸ ਲਈ ਇਸ ਰਸਤਿਓਂ ਗੁਜ਼ਰਨ ਵਾਲ਼ੇ ਨੂੰ ਹੀ ਸਚੇਤ ਰਹਿਣਾ ਹੋਵੇਗਾ।

ਜੋ ਸਮਾਜ ਅਤੇ ਸਰਕਾਰਾਂ ਆਪਣੇ ਨਾਗਰਿਕਾਂ ਦੇ ਹਿਤਾਂ ਦਾ ਐਨਾ ਖ਼ਿਆਲ ਰੱਖਦੀਆਂ ਹਨ, ਓਥੇ ਨੈਤਿਕਤਾ ਖ਼ੁਦ-ਬ-ਖੁਦ ਲੋਕਾਂ ਦੇ ਕਿਰਦਾਰ ਦਾ ਹਿੱਸਾ ਬਣ ਜਾਂਦੀ ਹੈ।

ਅਜਿਹੇ ਉਪਰਾਲਿਆਂ ਨਾਲ਼ ਸੁਤੇ-ਸਿੱਧ ਹੀ ਮਨੁੱਖੀ ਜੀਵਨ ਵਿੱਚ ਕਦਰਾਂ-ਕੀਮਤਾਂ ਜਨਮ ਲੈ ਲੈਂਦੀਆਂ ਹਨ।
*****
ਤਸਵੀਰ ਫੇਸਬੁੱਕ ਤੋਂ ਧੰਨਵਾਦ ਸਹਿਤ 🙏

08/08/2023

ਰੋਟੀ ਖਾਧੀ ਏ ਕੀ ਨਹੀਂ ਕੱਲੀ ਮਾਂ ਪੁੱਛਦੀ,
ਕਿੰਨੇ ਡਾਲਰ ਚੋਰੀ ਚੱਕੇ ਬਾਕੀ ਸਾਰੇ ਪੁੱਛਦੇ 😜😜😜😜

ਹਰ ਰੋਜ ਲੰਗਰ ਲੈਕੇ ਜਾਂਦੀ ਅਗਰ ਇੱਕ ਦਿਨ ਸੰਗਤ ਵਿੱਚੋ ਕਿਸੇ ਨੇ ਕੁੱਜ ਕਹਿ ਦਿੱਤਾ  , ਕਹਿੰਦੀ ਆਪਾ ਗੁਰੁਦਵਾਰੇ ਕਾਹਦੇ ਲਈ ਜਾਣਾ ਮਤਲਬ ਲੰਗਰ ਖਾਣ...
08/06/2023

ਹਰ ਰੋਜ ਲੰਗਰ ਲੈਕੇ ਜਾਂਦੀ ਅਗਰ ਇੱਕ ਦਿਨ ਸੰਗਤ ਵਿੱਚੋ ਕਿਸੇ ਨੇ ਕੁੱਜ ਕਹਿ ਦਿੱਤਾ , ਕਹਿੰਦੀ ਆਪਾ ਗੁਰੁਦਵਾਰੇ ਕਾਹਦੇ ਲਈ ਜਾਣਾ
ਮਤਲਬ ਲੰਗਰ ਖਾਣ ਹੀ ਜਾਣਾ ਗੁਰੁਦਵਾਰੇ ਹੋਰ ਕੋਈ ਸ਼ਰਧਾ ਨਹੀ ।ਕਿੱਲੋ ਕਿੱਲੋ ਮੇਕਅਪ ਕਰਨ ਦਾ ਟਾਈਮ ਹੈਗਾ ,ਫੇਸਬੁਕ ਤੇ ਗੰਦ ਪਾਉਣ ਲਈ ਵੀ ਵਾਧੂ ਟਾਈਮ ਆ
ਬੱਸ ਕੰਮ ਤੇ ਜਾਣ ਵੇਲੇ ਅਪਣੇ ਲਈ ਦੋ ਰੋਟੀਆ ਬਣਾਉਣ ਲੱਗੇ ਮੌਤ ਪੈ ਜਾਂਦੀ ਆ। ਟਿਕ ਟੌਕ ਤੇ ਇੰਸਟਾਗਰਾਮ ਤੇ ਨੱਚਣ ਲਈ ਜਿਮ ਜਾਕੇ ਰੀਲਾਂ ਪਾਉਣ ਲਈ ਦਾ ਟਾਈਮ ਹੈ। ਮੇਕਅੱਪ ਲਈ ਹੇਅਰ ਸਟਾਈਲ ਲਈ ਟਾਈਮ ਹੈਗਾ ਪਰ ਪਰੌਠੀਆਂ ਸਾਨੂੰ ਦਫਤਰ ਲਈ ਵੀ ਗੁਰੂ ਘਰੋਂ ਚਾਹੀਦੀਆਂ ਨੇ।
ਅਗਰ ਕੋਈ ਗੱਲ ਹੋਈ ਸੀ ਜਾਕੇ ਕਮੇਟੀ ਨਾਲ ਗੱਲ ਕਰਦੀ , ਗੁਰੁਦਵਾਰੇ ਨਾ ਜਾਣ ਦੀਆ ਧਮਕੀਂ ਤਾ ਏਦਾ ਦੇਣ ਲੱਗ ਜਾਂਦੇ ਜਿਵੇ ਗੁਰੁਦਵਾਰੇ ਇਹਨਾ ਦੇ ਸਿਰ ਤੇ ਹੀ ਚਲਦੇ ਹੋਣ.

ਪਰੋਂਠੀ ਕੌਰ ਮਾਨ ਨੂੰ ਕੋਈ suneha ਦੇ ਦਿਉ ਉਹਦੇ ਵਾਸਤੇ ਸਪੈਸ਼ਲ ਪਰੋਂਠੀ ਬਣਵਾਈ ਆ ਲੈ jave
08/05/2023

ਪਰੋਂਠੀ ਕੌਰ ਮਾਨ ਨੂੰ ਕੋਈ suneha ਦੇ ਦਿਉ ਉਹਦੇ ਵਾਸਤੇ ਸਪੈਸ਼ਲ ਪਰੋਂਠੀ ਬਣਵਾਈ ਆ ਲੈ jave

ਜੇ ਮੈਂ ਘਰ ਵਿਹਲਾ ਵੀ ਹੋਵਾਂ ਤਾਂ ਵੀ ਕਦੇ ਗੁਰਦੁਆਰਾ ਸਾਹਿਬ ਸੇਵਾ ਕਰਨ ਨਹੀਂ ਗਿਆ…. ਪਰ ਸਲਿਊਟ ਹੈ ਉਹਨਾਂ ਮਾਤਵਾਂ, ਬਜ਼ੁਰਗਾਂ ਨੂੰ ਜਿਹੜੇ ਹਰ ਰ...
08/05/2023

ਜੇ ਮੈਂ ਘਰ ਵਿਹਲਾ ਵੀ ਹੋਵਾਂ ਤਾਂ ਵੀ ਕਦੇ ਗੁਰਦੁਆਰਾ ਸਾਹਿਬ ਸੇਵਾ ਕਰਨ ਨਹੀਂ ਗਿਆ…. ਪਰ ਸਲਿਊਟ ਹੈ ਉਹਨਾਂ ਮਾਤਵਾਂ, ਬਜ਼ੁਰਗਾਂ ਨੂੰ ਜਿਹੜੇ ਹਰ ਰੋਜ਼ ਸਵੇਰੇ ਢਾਈ ਵਜੇ ਉੱਠ ਕੇ ਬਿਨਾਂ ਤਨਖਾਹ ਤੋਂ ਨਿਸ਼ਕਾਮ ਸੇਵਾ ਕਰਕੇ ਟਿੱਕਟੌਕਰਾਂ ਲਈ ਪਰੌਂਠੇ ਚਾਹ ( ਬ੍ਰੇਕਫਾਸ਼ਟ ) ਤਿਆਰ ਕਰਦੇ ਹਨ, ਅਤੇ ਟਿੱਕਟੌਕਰਾਂ ਦੇ ਝੂਠੇ ਭਾਂਡੇ ਮਾਂਜਦੇ ਹਨ, ਜੇ ਉਹ ਬਜ਼ੁਰਗ ਕਦੇ ਮੈਨੂੰ ਕੋਈ ਸਖਤੀ ਨਾਲ ਗੱਲ ਕਹਿ ਦੇਣਗੇ ਤਾਂ ਮੈਂ ਉਸਦੀ ਆੜ ਵਿੱਚ ਟਿੱਕਟੌਕ ਤੇ ਮਸ਼ਹੂਰ ਹੋਣ ਲਈ ਗੁਰਦੁਆਰਾ ਸਾਹਿਬ ਦਾ ਜਲੂਸ ਨਹੀਂ ਕੱਢਾਂਗਾ।

08/01/2023

ਖ਼ਬਰ ਲਗਵਾਉਣ ਲਈ ਅਪਾਹਿਜ ਤੋਂ ਪੱਤਰਕਾਰ ਨੇ ਮੰਗੇ 15 ਹਜ਼ਾਰ
ਦੇਖੋ ਪੂਰੀ ਇੰਟਰਵਿਊ https://fb.watch/m95vXRw6eK/?mibextid=Nif5oz

07/31/2023

35 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ ਵਿਅਕਤੀ
ਗਰਮੀ ਚ ਵੀ ਪਾਉਂਦਾ ਸੀ ਸਰਦੀਆਂ ਵਾਲ਼ੇ ਗਰਮ ਕੱਪੜੇ

07/30/2023

ਦੇਖੋ ਵੀਲ੍ਹ ਚੇਅਰ ਤੇ ਅਪਾਹਜ ਨੌਜਵਾਨ ਕਰ ਰਿਹਾ ਮਿਹਨਤ, ਮੰਗ ਕੇ ਖਾਣ ਵਾਲ਼ਿਆਂ ਦੇ ਮੂੰਹ ਤੇ ਚਪੇੜ

ਤੂੰ ਸਾ...... ਲਗਦਾ ਕੋਹਿਨੂਰ ਦਾ।
07/28/2023

ਤੂੰ ਸਾ...... ਲਗਦਾ ਕੋਹਿਨੂਰ ਦਾ।

07/24/2023

ਕੱਲੀ ਕੱਲੀ ਗੱਲ ਸੁਣਨ ਵਾਲ਼ੀ
ਨੌਜਵਾਨ ਨੇ ਦੱਸਿਆ ਕਿਵੇਂ ਵਿਦੇਸ਼ ਚ ਪੰਜਾਬੀ ਕਰਦੇ ਨੇ ਮੌਜਾਂ

ਹੜ ਪੀੜਤਾਂ ਦੀ ਸਹਾਇਤਾ ਲਈ  ਸਰਕਾਰ ਵੱਲੋਂ ਸਮੱਗਰੀ ਜਾਰੀ
07/20/2023

ਹੜ ਪੀੜਤਾਂ ਦੀ ਸਹਾਇਤਾ ਲਈ ਸਰਕਾਰ ਵੱਲੋਂ ਸਮੱਗਰੀ ਜਾਰੀ

07/19/2023

ਟੰਗ ਪਜਾਮਾ
ਕਰੇ ਡਰਾਮਾ,
ਭਿਉਂ ਪਾਣੀ ਵਿੱਚ ਗਿੱਟੇ ,
ਪੰਜਾਬ ਪਿਆ ਰੁੜਿਆ
ਕੀ ਜੰਮਣੋ‌ ਥੁੜਿਆ
ਭੇਡਾਂ ਮਸਤ ਮਾਰਨ ਨੂੰ ਛਿੱਟੇ ,
ਜੀਹਦਾ ਪੁੱਤ ਨੀ ਬਚਦਾ
ਰੋਜ ਸਿਵਾ ਮੱਚਦਾ
ਪਿਉਂ ਕੀਹਨੂੰ ਦੱਸ ਪਿੱਟੇ,
ਨਸ਼ਾ ਜੋ ਵਿਕਣੋ ਰੋਕੇ
ਓਹੀ ਜੇਲੀਂ ਠੋਕੇ
ਸਰਕਾਰੀ ਹੱਟ ਵਿਕੇਂਦੇ ਚਿੱਟੇ ..?
ਬਦਲਾਅ ਨਿਕਲਿਆ ਮਾੜਾ
ਗਏ ਠੱਗੇ 'ਬਰਾੜਾ'
ਲੱਖ ਦੀ ਲਾਹਨਤ ਤੇ ਦੁਰ ਫਿੱਟੇ
ਦਾਰਾਪੁਰੀਆ ਬਰਾੜ ✍️

ਸਾਹ ਵੀ ਲੈ ਲਿਆ ਕਰ ਭਰਾਵਾ ਸਾਰੀ ਦੁਪਹਿਰ ਡੁਬਦੀਆਂ ਮੱਛੀਆਂ ਫੜ ਫੜ ਸੁੱਕੇ ਥਾਂ ਤੇ ਰੱਖਦਾ ਰਿਹਾਂ ਹੁਣ ਕੱਛੂਕੁੰਮੇ ਨੂੰ ਬਚਾਇਆ
07/16/2023

ਸਾਹ ਵੀ ਲੈ ਲਿਆ ਕਰ ਭਰਾਵਾ ਸਾਰੀ ਦੁਪਹਿਰ ਡੁਬਦੀਆਂ ਮੱਛੀਆਂ ਫੜ ਫੜ ਸੁੱਕੇ ਥਾਂ ਤੇ ਰੱਖਦਾ ਰਿਹਾਂ ਹੁਣ ਕੱਛੂਕੁੰਮੇ ਨੂੰ ਬਚਾਇਆ

ਵਾਹ ਜੀ ਵਾਹ ਚਿੱਟਾ ਵੇਚਣ ਵਾਲੇ ਬਾਹਰ ਤੇ ਬੰਦ ਕਰਨ ਵਾਲੇ ਅੰਦਰ ਜਿਉਦੇ ਰਹੋ ਪੰਜਾਬ ਸਭ ਦੇਖ ਰਿਹਾ ਕਰ ਦੇਵੋ ਤਬਾਹ ਆਉਣ ਵਾਲੀਆ ਪੀੜੀਆ
07/16/2023

ਵਾਹ ਜੀ ਵਾਹ ਚਿੱਟਾ ਵੇਚਣ ਵਾਲੇ ਬਾਹਰ ਤੇ ਬੰਦ ਕਰਨ ਵਾਲੇ ਅੰਦਰ ਜਿਉਦੇ ਰਹੋ ਪੰਜਾਬ ਸਭ ਦੇਖ ਰਿਹਾ ਕਰ ਦੇਵੋ ਤਬਾਹ ਆਉਣ ਵਾਲੀਆ ਪੀੜੀਆ

07/14/2023

ਸੁਣੋ ਹੜ੍ਹ ਦੌਰਾਨ ਹਜ਼ਾਰਾਂ ਲੋਕਾਂ ਨੂੰ ਕਿਵੇਂ ਕੀਤਾ ਸੁਰੱਖਿਅਤ
ਨੋਟ :ਕਿਸੇ ਤਰ੍ਹਾਂ ਦੀ ਸੇਵਾ ਕਰਨ ਲਈ ਸੰਪਰਕ ਕਰੋ
M. 9417260895 (ਮਨਜੋਤ ਸਿੰਘ ਤਲਵੰਡੀ, ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ, ਹੁਸ਼ਿਆਰਪੁਰ

ਬੱਸ ਹੁਣ ਨੀ ਘਬਰਾਉਣਾ ਕਿਸੇ ਨੀ ਸ਼ਿਵਸੈਨਾ ਨੇ ਲਾਤਾ ਮੋਰਚਾ ਪਾਣੀ ਦਾ ਰੁੱਖ ਮੋੜਨ ਲਈ 🤣😂🤣
07/13/2023

ਬੱਸ ਹੁਣ ਨੀ ਘਬਰਾਉਣਾ ਕਿਸੇ ਨੀ ਸ਼ਿਵਸੈਨਾ ਨੇ ਲਾਤਾ ਮੋਰਚਾ ਪਾਣੀ ਦਾ ਰੁੱਖ ਮੋੜਨ ਲਈ 🤣😂🤣

07/13/2023

ਹਜ਼ਾਰਾਂ ਹੀਲੇ ਵਰਤ ਕੇ ਜਿਹਨੂੰ ਖਤਮ ਕਰਨ ਦੀਆਂ ਵਿਉਂਤਾਂ ਘੜੀ ਫਿਰਦੇ, ਉਹ ਪੰਜਾਬ ਥੋੜਾ ਸੰਭਲ ਕੇ ਮੁੜ ਕਹਿੰਦਾ -
ਪ੍ਰਸ਼ਾਦਾ ਵਾਹਿਗੁਰੂ ਜੀ

07/10/2023

ਨਵਾਂ ਸ਼ਹਿਰ ਚ ਹੜ੍ਹ ਨਾਲ ਵੱਡਾ ਨੁਕਾਸਨ ਦੇਖੋ LIVE

07/09/2023

ਪਾਣੀਂ ਹਰਿਆਣਾ ਰਾਜਸਥਾਨ ਦਿੱਲੀ ਸਬ ਨੂੰ ਚਾਹੀਦਾ ਪਰ ਡੁੱਬਦਾ ਸਿਰਫ ਪੰਜਾਬ ਹੈ।
ਪੰਜਾਬ ਡੁੱਬੇ ਤੇ ਵੀ ਸਰਕਾਰ ਕੁਝ ਨਹੀਂ ਕਰਦੀ ਪੈਸਾ ਫਿਰ ਸਿੱਖਾਂ ਦੀ ਜੇਬ ਵਿਚੋਂ ਹੀ ਕਢਾਇਆ ਜਾਏਗਾ ਮਦਦ ਲਈ।

07/09/2023

ਬਾਈ ਜੀ ਕਿਰਪਾ ਕਰਕੇ ਆਪਣੇ ਆਪਣੇ ਏਰੀਆ ਚ ਮੀਹ ਨਾਲ ਕੀ ਹਾਲਤ ਬਣੇ ਆ ਉਹ ਦੱਸੋ ਵਾਹਿਗੁਰੂ ਸਭ ਦਾ ਭਲਾ ਕਰੇ

07/08/2023

ਚੋਅ ਦੇ ਪਾਣੀ ਦਾ ਤੇਜ਼ ਵਹਾਅ ਆਉਣ ਨਾਲ਼ ਘਰਾਂ ਚ 5-5 ਫੁੱਟ ਵੜਿਆ ਪਾਣੀ
ਮਿਹਨਤ ਨਾਲ਼ ਬਣਾਇਆ ਘਰਾਂ ਦਾ ਸਾਰਾ ਸਮਾਨ ਹੋਇਆ ਤਬਾਹ
ਲੋਕਾਂ ਨੇ ਦਾਨੀ ਸੱਜਣਾਂ ਨੂੰ ਮਦਦ ਦੀ ਲਾਈ ਗੁਹਾਰ

Address

Brooklyn, NY

Website

Alerts

Be the first to know and let us send you an email when Dhillon Doabe Ton posts news and promotions. Your email address will not be used for any other purpose, and you can unsubscribe at any time.

Videos

Share


Other Digital creators in Brooklyn

Show All