Singh Explorer

Singh Explorer ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
ਸਿੰਘ ਸਜੋ ਬਾਣੀ ਬਾਣੇ ਦੇ ਧਾਰਨੀ ਹੋਵੋ

ਸਿੰਗਾਪੁਰ ਦੀ ਸਮੂਹ ਨਿਵਾਸੀਆਂ ਵੱਲੋਂ ਹਰੇਕ ਦੋ ਸਾਲਾਂ ਪਿੱਛੋਂ ਨਾਮਰਸ ਕੀਰਤਨ ਦਰਬਾਰ ਦਾੀ ਅਰੰਭਤਾ ੨੬ ਦਸੰਬਰ ਨੂੰ ਕੀਤੀ ਗਈ । ਬਾ ਕਮਾਲ ਦਾ ਪ੍ਰੋ...
28/12/2024

ਸਿੰਗਾਪੁਰ ਦੀ ਸਮੂਹ ਨਿਵਾਸੀਆਂ ਵੱਲੋਂ ਹਰੇਕ ਦੋ ਸਾਲਾਂ ਪਿੱਛੋਂ ਨਾਮਰਸ ਕੀਰਤਨ ਦਰਬਾਰ ਦਾੀ ਅਰੰਭਤਾ ੨੬ ਦਸੰਬਰ ਨੂੰ ਕੀਤੀ ਗਈ । ਬਾ ਕਮਾਲ ਦਾ ਪ੍ਰੋਗਰਾਮ ਸੀ । ਤਸਵੀਰਾਂ ਰਾਹੀਂ ਕੁਝ ਖੂਬਸੂਰਤ ਝਲਕੀਆਂ feel free tag Ur self

26/12/2024

ਨਾਮ ਰਸ ਦੀਆਂ ਤਿਆਰੀਆਂ

ਖੂਬਸੂਰਤ ਤਸਵੀਰਕਾਰੀਆ ਖੂਬਸੂਰਤ ਕਹਾਣੀ ਨਾਲ ਲਿਓ ਟਾਲਸਟਾਏ ਦੀ ਬਹੁਤ ਖ਼ੂਬਸੂਰਤ ਕਹਾਣੀ ਹੈ। ਇੱਕ ਧੋਬੀ ਕੋਲ ਇੱਕ ਗਧਾ ਸੀ। ਸ਼ੈਤਾਨ ਨੇ ਉਸਨੂੰ ਆ ਕ...
19/12/2024

ਖੂਬਸੂਰਤ ਤਸਵੀਰਕਾਰੀਆ ਖੂਬਸੂਰਤ ਕਹਾਣੀ ਨਾਲ

ਲਿਓ ਟਾਲਸਟਾਏ ਦੀ ਬਹੁਤ ਖ਼ੂਬਸੂਰਤ ਕਹਾਣੀ ਹੈ। ਇੱਕ ਧੋਬੀ ਕੋਲ ਇੱਕ ਗਧਾ ਸੀ। ਸ਼ੈਤਾਨ ਨੇ ਉਸਨੂੰ ਆ ਕੇ ਖੋਲ੍ਹ ਦਿੱਤਾ। ਉਹ ਕਿਸੇ ਕਿਸਾਨ ਦੇ ਖੇਤ ਵਿੱਚ ਵੜ ਗਿਆ ਤੇ ਮਾਰ-ਮਾਰ ਪਲਸੇਟੇ ਫਸਲ ਖ਼ਰਾਬ ਕਰ ਦਿੱਤੀ।

ਕਿਸਾਨ ਨੇ ਗਧੇ ਨੂੰ ਗੋਲੀ ਮਾਰ ਦਿੱਤੀ। ਧੋਬੀ ਨੇ ਗ਼ੁੱਸੇ ਵਿੱਚ ਆ ਕੇ ਕਿਸਾਨ ਨੂੰ ਮਾਰ ਸੁੱਟਿਆ। ਬਦਲਾ ਲੈਣ ਲਈ ਕਿਸਾਨ ਦੇ ਮੁੰਡਿਆਂ ਨੇ ਧੋਬੀ ਦਾ ਪੂਰਾ ਪਰਿਵਾਰ ਕਤਲ ਕਰ ਦਿੱਤਾ ਤੇ ਆਪ ਕਨੂੰਨ ਹੱਥੋਂ ਫਾਂਸੀ ਲੱਗ ਗਏ। ਮਰ ਕੇ ਸਾਰੇ ਉੱਤੇ ਗਏ ਤਾਂ ਗੇਟ ‘ਤੇ ਸ਼ੈਤਾਨ ਮਿਲ ਗਿਆ।

“ਤੂੰ ਗਧਾ ਕਿਓਂ ਖੋਲਿਆ,” ਸਾਰੇ ਗ਼ੁੱਸੇ ਨਾਲ ਚੀਖੇ।
ਸ਼ੈਤਾਨ ਹੱਸਿਆ ਤੇ ਕਹਿੰਦਾ, “ਮੈਂ ਤਾਂ ਸਿਰਫ ਗਧਾ ਖੋਲ੍ਹਿਆ ਸੀ। ਤੁਸੀਂ ਭਲਾ ਆਪਣੇ ਅੰਦਰ ਦੇ ਸ਼ੈਤਾਨ ਕਾਹਤੋਂ ਖੋਲ੍ਹੇ!”

ਜਿੰਨੇ ਸਾਡੇ ਲੀਡਰ ਹਨ ਸਮਝੋ ਇਹਨਾਂ ਦਾ ਕੰਮ ਹੀ ਗਧੇ ਖੋਲ੍ਹਣਾ ਹੈ। ਕਦੇ ਜਾਤਾਂ ਦੇ, ਕਦੇ ਧਰਮਾਂ ਦੇ, ਕਦੇ ਭਾਸ਼ਾ ਤੇ ਕਦੇ ਕੁਝ ਕਦੇ ਕੁਝ ...ਬੱਸ ਤੁਸੀਂ ਆਪਣੇ ਅੰਦਰ ਦੇ ਸ਼ੈਤਾਨ ਬੰਨ੍ਹ ਕੇ ਰੱਖੋ।

ਅਤੇ ਗੁਰੂ ਸਾਹਿਬ ਦਾ ਸੁਨੇਹਾ ਯਾਦ ਰੱਖੋ

ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ

ਅਸਲ ਨਾਲੋ ਟੁੱਟੇ ਬੰਦੇ ਜਦੋਂ ਤੋਂ ਏਸ ਸੰਸਾਰ ਤੇ ਪੀਰ ਪੈਗੰਬਰ ਗੁਰੂ ਪੀਰ ਆਏ ਨੇ ਸਭ ਨੇ ਸਾਨੂੰ ਇੱਕੋ ਗੱਲ ਸਿਖਾਈ ਆ ਕੀ ਉਹ ਵਾਹਿਗੁਰੂ ਤੁਹਾਡਾ ਵੀ...
15/12/2024

ਅਸਲ ਨਾਲੋ ਟੁੱਟੇ ਬੰਦੇ

ਜਦੋਂ ਤੋਂ ਏਸ ਸੰਸਾਰ ਤੇ ਪੀਰ ਪੈਗੰਬਰ ਗੁਰੂ ਪੀਰ ਆਏ ਨੇ ਸਭ ਨੇ ਸਾਨੂੰ ਇੱਕੋ ਗੱਲ ਸਿਖਾਈ ਆ ਕੀ ਉਹ ਵਾਹਿਗੁਰੂ ਤੁਹਾਡਾ ਵੀ ਉਨਾ ਹੀ ਹੈ ਜਿੰਨਾ ਬਾਕੀ ਸਭ ਦਾ ਜੇ ਤੁਸੀਂ ਬਿਨਾ ਵਿਚੋਲੇ ਸੱਚੋ ਮੰਨੋ ਉਸ ਅੱਗੇ ਅਰਦਾਸ ਕਰੋਗੇ ਤਾ ਇਹ ਹੋ ਹੀ ਨਹੀਂ ਸਕਦਾ ਕੀ ਉਹ ਬਹੁੜੀ ਨਾ ਕਰੇ ।
ਪਰ ਅਸੀਂ ਆਪਣੇ ਗ੍ਰੰਥਾ ਤੇ ਧਾਰਮਿਕ ਅਕੀਦੇ ਦੀਆਂ ਸਿੱਖਿਆ ਨੂੰ ਛੱਡ ਕੇ ਕੁਝ ਖਾਸ ਕਿਸਮ ਦੇ ਲਿਬਾਸਾਂ ਤੇ ਚੌਕੜੇ ਵਿਧੀ ਵਾਲਿਆਂ ਦੇ ਭਗਤ ਬਣ ਜਾਂਦੇ ਤੇ ਕਹਿੰਦੇ ਹਾਂ ਬਾਬਾ ਜੀ ਸਾਡੀ ਅਰਦਾਸ ਕਰ ਦਿਓ ਸਾਡਾ ਆਹ ਕੰਮ ਸਵਾਰ ਦਿਓ ਓਹ ਕੰਮ ਸਵਾਰ ਦਿਓ । ਅਰਦਾਸ ਕਰਾਉਣੀ ਮਾੜੀ ਗੱਲ ਨਹੀਂ ਪਰ ਆਪਣਾ ਸਮਰਪਣ ਕਿਸੇ ਦੇਹਧਾਰੀ ਦੇ ਚਰਨਾ ਚ ਰੱਖ ਕੇ ਕਹਿਣਾ ਸਹੀ ਨਹੀਂ, ਇੱਦਾਂ ਅਸੀਂ ਕਿਤੇ ਨਾ ਕਿਤੇ ਅਸੀਂ ਆਪਣੇ ਗੁਰੂ ਪਿੱਠ ਦਿਖਾ ਰਹੇ ਆ । ਖੇਡ ਸਭ ਪਿਆਰ ਦੀ ਹੈ ਤੁਹਾਡੇ ਕੀਤੀ ਹੋਈ ਨੇਕ ਨੀਤੀ ਦੀ ਹੈ ਨੇਕ ਕਰਮਾ ਦੀ ਹੈ । ਦਸਵੇ ਜਾਮੇ ਚ ਗੁਰੂ ਨਾਨਕ ਪਾਤਸ਼ਾਹ ਇਹੀ ਫ਼ਰਮਾਉਂਦੇ ਹਨ ।

ਕਹਾ ਭਯੋ ਜੋ ਦੋਉ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥
ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥

ਇਹ ਦੋਹਰਾ ਮੇਰੇ ਲਈ ਹਮੇਸ਼ਾ ਖ਼ਾਸ ਰਿਹਾ , ਹਮੇਸ਼ਾ ਮੈਨੂੰ “ਬਕ ਧਿਆਨ” ਵਾਲਿਆਂ ਤੋਂ ਮਨ ਦੀ ਸੁਚਮਤਾ ਛੱਡ ਕੇ ਬਾਹਰੀ ਸੁੱਚ ਦਾ ਵਿਖਾਵਾ ਕਰਨ ਵਾਲਿਆਂ ਤੇ ਹੋਰ ਪਾਖੰਡੀਆ ਤੋ ਸੁਚੇਤ ਰੱਖਦਾ ਤੇ ਪ੍ਰੇਮ ਦੀ ਬਾਣੀ ਲਈ ਪ੍ਰੇਰਿਤ ਕਰਦਾ ਰਿਹਾ । ਜੋ ਅੱਜ ਕੱਲ ਸਾਡੇ ਆਸੇ ਪਾਸੇ ਭੇਡ ਬਿਰਤੀ ਨੇ ਜਨਮ ਲਿਆ ਹੈ ਇਹ ਅਸਲ ਨਾਲੋ ਟੁੱਟਣ ਦਾ ਨਤੀਜਾ ਹੈ । ਗੁਰੂ ਸਾਹਿਬ ਨੇ ਖ਼ਾਲਸਾ ਸ਼ਬਦ ਏਸੇ ਲਈ ਚੁਣਿਆ ਤੇ ਕਿਹਾ ਹੇ ਗੁਰੂ ਕੇ ਸਿੱਖਾ ਹੁਣ ਤੇਰੇ ਤੇ ਉਸ ਅਕਾਲ ਪੁਰਖ ਦੇ ਵਿਚਕਾਰ ਕੋਈ ਵਿਚੋਲਾ ਨਹੀਂ , ਤੁੰ ਸ਼ਬਦ ਗੁਰੂ ਦੇ ਲੜ ਲੱਗ ਤੇ ਅਕਾਲ ਪੁਰਖ ਦੀਆਂ ਖੁਸ਼ੀਆਂ ਲੁੱਟ ।

" ਭਰੇ ਖਜਾਨੇ ਸਾਹਿਬ ਦੇ , ਤੂੰ ਨੀਵਾਂ ਹੋ ਕੇ ਲੁੱਟ !

ਨੋਟ: ਜੋ ਆਪਣੇ ਨਾਲ ਜੋੜੇ ਮੀਸਣਾ ਤੇ
ਜੋ ਸਾਹਿਬ ਨਾਲ ਜੋੜੇ ਸਾਧ ॥

ਜੋ ਬਾਹਰਲੀ ਗੱਲ ਕਰੇ ਅਗਿਆਨੀ ਤੇ ਜੋ ਅੰਦਰ ਦੀ ਗੱਲ ਕਰੇ ਗਿਆਨੀ ॥

ਹਸਖ

With ਘੁੱਦਾ ਸਿੰਘ Ghudda Singh – I'm on a streak! I've been a top fan for 5 months in a row. 🎉
16/11/2024

With ਘੁੱਦਾ ਸਿੰਘ Ghudda Singh – I'm on a streak! I've been a top fan for 5 months in a row. 🎉

With ਘੁੱਦਾ ਸਿੰਘ Ghudda Singh – I'm on a streak! I've been a top fan for 4 months in a row. 🎉
20/10/2024

With ਘੁੱਦਾ ਸਿੰਘ Ghudda Singh – I'm on a streak! I've been a top fan for 4 months in a row. 🎉

UBD (BALI) ਉਬਾਦ ਦੇ ਪਾਣੀ ਦੇ ਝਰਨਿਆ ਨੂੰ ਦੇਖਣਾ ਇੱਕ ਅਨੋਖਾ ਅਨੁਭਵ ਹੋਇਆ, ਜਿੱਥੇ ਕੁਦਰਤ ਆਪਣੀ ਸਾਰੀ ਸ਼ਾਨ ਨਾਲ ਨਜ਼ਰ ਆਉਂਦੀ ਹੈ। ਝਰਨਾ ਪਹਾੜ...
09/10/2024

UBD (BALI) ਉਬਾਦ ਦੇ ਪਾਣੀ ਦੇ ਝਰਨਿਆ ਨੂੰ ਦੇਖਣਾ ਇੱਕ ਅਨੋਖਾ ਅਨੁਭਵ ਹੋਇਆ, ਜਿੱਥੇ ਕੁਦਰਤ ਆਪਣੀ ਸਾਰੀ ਸ਼ਾਨ ਨਾਲ ਨਜ਼ਰ ਆਉਂਦੀ ਹੈ। ਝਰਨਾ ਪਹਾੜਾਂ ਦੇ ਵਿਚੋਂ ਵਗਦਾ ਹੋਇਆ ਆ ਰਿਹਾ ਹੈ, ਪਾਣੀ ਦੀ ਸ਼ੋਰਦਾਰ ਆਵਾਜ਼ ਅਤੇ ਠੰਡਾ ਹਵਾ ਦਾ ਜ਼ੋਰ ਸਿਰ ਤੋਂ ਲੰਘਦਾ ਹੈ, ਜਿਸ ਨਾਲ ਮਨ ਵਿੱਚ ਤਾਜ਼ਗੀ ਅਤੇ ਸ਼ਾਂਤੀ ਮਹਿਸੂਸ ਹੁੰਦੀ ਹੈ। ਲੋਕ ਇਥੇ ਆ ਕੇ ਪਾਣੀ ਵਿੱਚ ਨਾਹਕੇ ਆਪਣਾ ਮਨ ਨੂੰ ਉਲਝਣਾ ਤੋ ਮੁਕਤ ਮਹਿਸੂਸ ਕਰਦੇ ਹਨ।

ਇਹ ਥਾਂ ਕੁਦਰਤੀ ਸੋਹਣਪਨ ਨਾਲ ਭਰਪੂਰ ਹੈ। ਜੰਗਲਾਂ ਦੇ ਵਿਚਕਾਰ ਬਣਿਆ ਹੋਇਆ ਹਰ ਇੱਕ ਝਰਨਾ, ਹਰੇ-ਭਰੇ ਦਰਖ਼ਤਾਂ ਦੇ ਘੇਰੇ ਵਿੱਚ ਵਗਦਾ ਹੈ, ਜੋ ਸਿਰਫ਼ ਦੂਰੋਂ ਹੀ ਨਹੀਂ, ਸਿੱਧੇ ਇਸ ਦੇ ਨੇੜੇ ਜਾਣ ਦੇ ਨਾਲ ਹੋਰ ਵੀ ਖੂਬਸੂਰਤ ਲੱਗਦਾ ਹੈ। ਇਹ ਥਾਂ ਫੋਟੋਗ੍ਰਾਫੀ ਦੇ ਸ਼ੌਕੀਨ ਲੋਕਾਂ ਲਈ ਵੀ ਇੱਕ ਸੁਪਨਾ ਵਾਂਗ ਹੈ, ਜਿੱਥੇ ਹਰ ਪਲ ਕੈਮਰੇ ਵਿੱਚ ਕੈਦ ਕਰਨ ਵਾਲਾ ਹੁੰਦਾ ਹੈ।

ਜਿਹੜੇ ਲੋਕ ਕੁਦਰਤ ਦੇ ਨਾਲ ਵਕਤ ਬਿਤਾਉਣਾ ਪਸੰਦ ਕਰਦੇ ਹਨ, ਉਬਾਦ ਦੇ ਇਹ ਝਰਨੇ ਉਨ੍ਹਾਂ ਲਈ ਇੱਕ ਕਮਾਲ ਦੀ ਜਗ੍ਹਾ ਹੈ। ਇੱਕ ਛੋਟੀ ਜਿਹੀ ਵੀਡੀਓ ਨਾਲ ਨੱਥੀ ਹੈ
ਚੈਨਲ ਨੂੰ ਲਾਇਕ ਤੇ ਸਬਸਕਰਾਇਬ ਜ਼ਰੂਰ ਕਰੋ

Discover the Best Waterfalls in Ubud, Bali | Tibumana, Kanto Lampo & Tegenungan WaterfallsJoin me as I explore the breathtaking waterfalls...

05/10/2024
ਪਹਾੜਾਂ ਦੀ ਸੈਰ ਤੋਂ ਬਾਅਦ ਮਨ ਬਣਾਇਆ ਸਮੁੰਦਰ ਦੀ ਹੇਠਲੀ ਦੁਨੀਆ ਵੇਖਣ ਦਾ ਤੇ ਖੋਜ ਤੋਂ ਬਾਅਦ ਪਤਾ ਲੱਗਿਆ Coral Triangle ।ਕੋਰਲ ਟਰਾਇਐਂਗਲ ਇੱ...
03/10/2024

ਪਹਾੜਾਂ ਦੀ ਸੈਰ ਤੋਂ ਬਾਅਦ ਮਨ ਬਣਾਇਆ ਸਮੁੰਦਰ ਦੀ ਹੇਠਲੀ ਦੁਨੀਆ ਵੇਖਣ ਦਾ ਤੇ ਖੋਜ ਤੋਂ ਬਾਅਦ ਪਤਾ ਲੱਗਿਆ Coral Triangle ।

ਕੋਰਲ ਟਰਾਇਐਂਗਲ ਇੱਕ ਜੈਵਿਕ ਧਨਾਢ ਖੇਤਰ ਹੈ ਜੋ ਪ੍ਰਸ਼ਾਂਤ ਮਹਾਸਾਗਰ ਅਤੇ ਹਿੰਦ ਮਹਾਸਾਗਰ ਦੇ ਕੁਝ ਹਿੱਸਿਆਂ ਨੂੰ ਘੇਰਦਾ ਹੈ, ਜਿਸ ਵਿੱਚ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਜ਼, ਪਾਪੂਆ ਨਿਊ ਗਿਨੀ, ਸੋਲੋਮਨ ਟਾਪੂ ਅਤੇ ਤਿਮੋਰ-ਲੇਸਟੇ ਸ਼ਾਮਲ ਹਨ। ਬਾਲੀ ਵੀ ਇਸ ਖੇਤਰ ਦਾ ਹਿੱਸਾ ਹੈ। ਕੋਰਲ ਟਰਾਇਐਂਗਲ ਨੂੰ ਸਮੁੰਦਰੀ ਜਨਤੂਆਂ ਦੀਆਂ ਹਜ਼ਾਰਾਂ ਕਿਸਮਾਂ, ਖ਼ਾਸ ਤੌਰ ’ਤੇ ਕੋਰਲ ਅਤੇ ਮੱਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦਾ ਘਰ ਮੰਨਿਆ ਜਾਂਦਾ ਹੈ। ਇਸ ਖੇਤਰ ਨੂੰ “ਸਮੁੰਦਰੀ ਜਗਤ ਦਾ ਰੈਨਫੋਰੇਸਟ” ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸੰਸਾਰ ਦੇ ਸਭ ਤੋਂ ਵਿਭਿੰਨ ਅਤੇ ਸੰਰਿਧਤ ਸਮੁੰਦਰੀ ਜੈਵਿਕਤਾ ਵਾਲੇ ਖੇਤਰਾਂ ਵਿੱਚੋਂ ਇੱਕ ਹੈ।

ਬਾਲੀ ਦੇ ਕੋਰਲ ਰੀਫ ਇਸ ਖੇਤਰ ਦੇ ਪ੍ਰਸਿੱਧ ਅਕਰਸ਼ਣ ਹਨ। ਸਨਾਰਕਲਿੰਗ ਅਤੇ ਡਾਈਵਿੰਗ ਕਰਦੇ ਸਮੇਂ ਸੈਲਾਨੀ ਇਥੇ ਅਨੋਖੀਆਂ ਕੋਰਲ ਚੱਟਾਨਾਂ, ਰੰਗ-ਬਿਰੰਗੀਆਂ ਮੱਛੀਆਂ ਅਤੇ ਹੋਰ ਸਮੁੰਦਰੀ ਜਨਤੂਆਂ ਦੇ ਵਿਸ਼ਾਲ ਜਗਤ ਦਾ ਨਜ਼ਾਰਾ ਕਰ ਸਕਦੇ ਹਨ। ਕੋਰਲ ਟਰਾਇਐਂਗਲ ਇਲਾਕਾ ਇੰਨਾ ਮਹੱਤਵਪੂਰਨ ਹੈ ਕਿ ਇਸਦੀ ਸੁਰੱਖਿਆ ਲਈ ਕਈ ਮੂਲਕ ਅਤੇ ਅੰਤਰਰਾਸ਼ਟਰੀ ਪ੍ਰੋਜੈਕਟ ਚੱਲ ਰਹੇ ਹਨ, ਤਾਂ ਜੋ ਸਮੁੰਦਰੀ ਜੀਵਨ ਦੀ ਸੰਭਾਲ ਕੀਤੀ ਜਾ ਸਕੇ।

ਬਾਲੀ, ਇੰਡੋਨੇਸ਼ੀਆ ਵਿੱਚ ਸਥਿਤ ਇੱਕ ਪ੍ਰਸਿੱਧ ਟੂਰਿਸਟ ਪਲੇਸ ਵੀ ਹੈ, ਜੋ ਆਪਣੀ ਖੂਬਸੂਰਤੀ, ਸੱਭਿਆਚਾਰਕ ਵਿਰਾਸਤ ਅਤੇ ਆਧਿਆਤਮਕ ਮਹੱਤਾ ਲਈ ਜਾਣਿਆ ਜਾਂਦਾ ਹੈ। ਬਾਲੀ ਦੇ ਸੁੰਦਰ ਸਮੁੰਦਰ ਤਟ, ਜ਼ਾਨੀਨ ਮੰਦਰ, ਤੇ ਸਾਫ ਪਾਣੀ ਵਾਲੇ ਜਲਪ੍ਰਪਾਤ, ਸੈਲਾਨੀਆਂ ਨੂੰ ਖਿੱਚਦੇ ਹਨ। ਇਥੇ ਦੀ ਸਥਾਨਕ ਭਾਸ਼ਾ ਬਾਲੀਨੀਜ਼ ਹੈ, ਪਰ ਇੰਡੋਨੇਸ਼ੀਆਈ ਭਾਸ਼ਾ (ਬਾਹਾਸਾ ਇੰਡੋਨੇਸ਼ੀਆ) ਵੀ ਬਹੁਤ ਵਰਤੀ ਜਾਂਦੀ ਹੈ। ਇਸ ਵੀਡੀਓ ਚ ਕਵਰ ਕੀਤਾ Monkey Forest

ਮੰਕੀ ਫੋਰਸਟ, ਜੋ ਕਿ ਬਾਲੀ ਦੇ ਉਬੁਦ ਵਿੱਚ ਸਥਿਤ ਹੈ, ਇੱਕ ਪ੍ਰਸਿੱਧ ਪ੍ਰਾਕ੍ਰਿਤਿਕ ਅਕਰਸ਼ਣ ਹੈ। ਇਸ ਦਾ ਪੂਰਾ ਨਾਂ “ਸੈਕਰਡ ਮੰਕੀ ਫੋਰਸਟ ਸੈਂਕਚੂਅਰੀ” ਹੈ। ਇਹ ਇੱਕ ਘਣਾ ਜੰਗਲ ਹੈ, ਜਿੱਥੇ ਬਾਲੀਨੀਜ਼ ਲੰਬੇ ਪੂੰਛ ਵਾਲੇ ਬੰਦਰ (ਮਾਕਾਕਸ) ਰਹਿੰਦੇ ਹਨ।

ਲਵੋ ਨਜ਼ਾਰਾ ਇਸ ਵੀਡੀਓ ਗਰਾਫੀ ਦਾ ਅਤੇ ਚੈਨਲ ਨੂੰ Subscribe ਕਰਨਾ ਨਾ ਭੁੱਲਣਾ

ਸਿੰਗਾਪੁਰ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਸਫ਼ਰ ਮਾਊਟ ਐਵਰਸਟ ਬੇਸ ਕੈਂਪ ਦੀਆਂ ਵੀਡੀਓ ਇਸ ਚੈਨਲ ਤੇ ਹੈ ਇੱਕ ਵੀਰ ਦਾ ਕੁਮੈਟ ਆਇਆ ਸੀ ਖ਼ਰਚ...
01/10/2024

ਸਿੰਗਾਪੁਰ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਸਫ਼ਰ ਮਾਊਟ ਐਵਰਸਟ ਬੇਸ ਕੈਂਪ ਦੀਆਂ ਵੀਡੀਓ ਇਸ ਚੈਨਲ ਤੇ ਹੈ ਇੱਕ ਵੀਰ ਦਾ ਕੁਮੈਟ ਆਇਆ ਸੀ ਖ਼ਰਚਾ ਕਿੰਨਾ ਕੁ ਆਇਆ
ਬਾਬਾ ਜੀ ਖ਼ਰਚੇ ਤੋ ਪਹਿਲਾਂ ਗੱਲ ਕਰਦੇ ਆ ਕੀ ਕੌਣ ਜਾ ਸਕਦਾ ਇਸ ਸਫ਼ਰ ਤੇ
1. ਬੰਦਾ ਪਹਿਲਾਂ ਸਰੀਰਕ ਫਿੱਟ ਹੋਵੇ । ਬਾਹਲ਼ੇ ਮਸਲਾ ਦੀ ਲੋੜ ਨਹੀ ਸਿਰਫ ਤੋਰ ਚੰਗੀ ਹੋਵੇ ਪੱਧਰੇ ਪੱਧਰੇ ੧੦ ਕੁ ਕਿਲੋਮੀਟਰ ਤੁਰ ਲੈਦਾ ਹੋਵੇ
2. ਸਾਹ ਦੀ ਕੋਈ ਪਰੋਬਲਮ ਨਾ ਹੋਵੇ
3. ਤੀਸਰੀ ਤੇ ਸਭ ਤੋ ਵੱਡੀ ਤੇ ਮੇਨ ਗੱਲ ਮਾਨਸਿਕ ਤੋਰ ਤੇ ਬੰਦਾ ਮਜ਼ਬੂਤ ਹੋਵੇ । ਇਹ ਨਾ ਹੋਵੇ ਕੁ ਦੂਜੇ ਦਿਨ ਦੀ ਘਰ ਦੀ ਯਾਦ ਸਤਾਉਣ ਲੱਗ ਪਵੇ ਕਿਉਂ ਕੀ ਨਾ ਉੱਥੇ ਚੱਲਣੀ ਫੇਸਬੁੱਕ ਨਾ ਟੁੱਕਟੋਕ ਤੇ ਇੰਸਟਾ ਇਹਨਾਂ ਤੋ ਦੂਰ ਹੋ ਬੰਦੇ ਨੂੰ ਆਪਣੇ ਟੱਬਰ ਦਾ ਖਿਆਲ ਆ ਹੀ ਜਾਂਦਾ । ਕਿਉਂ ਕੀ ਬੰਦਾ ਇਸ ਮਾਇਆ ਨਾਲ ਤੋ ਨਿਕਲ ਜਾਂਦਾ । ਆਸ਼ਾ ਵਾਦਿ ਮਤਲਬ ਪੌਜਟਿਵ ਤੋ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਬਹੁਤ ਜਰੂਰੀ ਹੈ

ਵੀਡੀਓ ਨਾਲ ਨੱਥੀ ਹੈ

...

ਹਿੰਮਤ ਏ ਮਰਦਾ ਮਦਦ ਏ ਖੁਦਾ , ਇਹ ਕਹਾਵਤ ਆਪਾ ਬੜੀ ਵਾਰ ਸੁਣੀ ਹੋਊ ਪਰ ਇਸ ਦਾ ਅਸਲੀ ਪਤਾ ਤੇ ਮੈਨੂੰ ਓਦੋ ਲੱਗਾ ਜਦੋ ਸਾਰੇ ਸਰੀਰ ਦੀ ਬੱਸ ਹੋ ਚੁੱਕ...
29/09/2024

ਹਿੰਮਤ ਏ ਮਰਦਾ ਮਦਦ ਏ ਖੁਦਾ , ਇਹ ਕਹਾਵਤ ਆਪਾ ਬੜੀ ਵਾਰ ਸੁਣੀ ਹੋਊ ਪਰ ਇਸ ਦਾ ਅਸਲੀ ਪਤਾ ਤੇ ਮੈਨੂੰ ਓਦੋ ਲੱਗਾ ਜਦੋ ਸਾਰੇ ਸਰੀਰ ਦੀ ਬੱਸ ਹੋ ਚੁੱਕੀ ਸੀ ਤੇ ਬੱਸ ਇਸੇ ਕਹਾਵਤ ਨੂੰ ਯਾਦ ਕਰਕੇ ਕੀਤੀ ਅਰਦਾਸ ਬੇਨਤੀ ਬਾਪੂ ਜੀ ਅੱਗੇ ਤੇ ਸਰ ਕੀਤਾ ਮਾਊਟ ਐਵਰਸਟ ਕੈਂਪ । ਬਾਪੂ ਜੀ ਤੋ ਭਾਵ ਅਕਾਲ ਪੁਰਖ ਵਾਹਿਗੁਰੂ ਜੀ । ਮੇਰੇ ਵਾਸਤੇ ਵੱਡੀ ਗੱਲ ਇਸ ਕਰਕੇ ਸੀ ਮੈਂ ਪਿਛਲੇ ੨੦ ਕੁ ਸਾਲਾਂ ਤੋਂ ਜਿਸ ਟਾਪੂ ਤੇ ਰਹਿ ਰਿਹਾ ਸਾਂ ਉਸ ਦੀ ਸਮੁੰਦਰੀ ਤਲ ਤੋ ਉਚਾਈ ੦ ਮੀਟਰ ਸੀ ਤੇ ਮੈਂ ਹਿੰਮਤ ਕਰਕੇ ਸਰ ਕੀਤਾ ੫੬੦੦ ਮੀਟਰ । ਆਪਣੇ ਚੈਨਲ You tube ਤੇ ਵੀਡੀਓ ਨੱਥੀ ਹੈ । ਕਿਰਪਾ ਕਰਕੇ ਚੈਨਲ ਨੂੰ ਸਬਸਕਾਇਬ ਤੇ ਲਾਇਕ ਕਰ ਕਿਉਂ । ਕਿਉਂ ਕੀ ਮੈਂ ਇਸ ਨੇਪਾਲ ਦੀ ਸੀਰੀਸ ਤੋ ਬਾਅਦ Explore ਕਰ ਰਿਹਾ ਸਿੰਘਾਪੁਰ ਦੇ ਸਾਰੇ ਟਾਪੂ ਹਾਜੀ ਸਾਰੇ ਟਾਪੂ ਸਿੰਘਾਪੁਰ ਦੇ ਆਪਣੇ ੬੪ ਟਾਪੂ ਹਨ , keep tuning in this Island Hunting Journey

PUNJABI IN NEAPL

*A valuable Military History Lesson, narrated by an Indian Army officer*----------------------------------------**GURU G...
25/09/2024

*A valuable Military History Lesson, narrated by an Indian Army officer*
----------------------------------------
**GURU GOBIND SINGH JI IS THE ONLY GENERAL IN THIS WORLD, WHOSE ARMY IS STILL EXISTING**

It was 1980-81.
After a grueling first term training at the Indian Military Academy, I had come home (Jalandhar) during *‘term-break’* and travelling to Jammu-by bus, to attend a marriage.

When we reached Mukerian , a scholarly looking Muslim gentleman (apparent from his sherwani, cap and neatly cut beard) boarded the bus and took seat next to me.

Bus had covered quite-a- distance, when he broke the ice asking me,

*“आप कहाँ जा रहे हैं ?”*

और बातचीत का सिलसिला चल पड़ा।

उन्होंने बताया कि वह हिमाचल प्रदेश विश्वविद्यालय में पढ़ाते हैं ।

When he learnt that having finished my engineering, I had decided to join Army and currently undergoing training at the Indian Military Academy ,Deharadun, he congratulated me for choosing a prestigious and respected career.

When tête-à-tête turned to curriculum at Military Academy, I told him that apart from physical training, we were taught subjects like *‘Administration, Tactics, Military History etc.’*

इस पर उन्होंने बताया कि Ph.d. के दौरान उनकी रिसर्च का विषय भी *“एक महान मिलिट्री शख्सियत. A Great Military Personality ”* ही थी।
This was his PH.D Research Topic.

When he asked me, which all famous generals we studied in Military History, I mentioned Gen Rommel, General Montgomery and few more.

इस पर कुछ संजीदा होते हुए उन्होंने पूछा,

*“क्या आप उस जनरल का नाम बता सकते हैं जिसकी फ़ौज आज भी चल रही है?”*
*He asked me, Can You tell the name of a General whose Army is existing & active even today?*

कुछ हैरान होते हुए मैंने जवाब दिया,

*“जी, जनरल तो बनते रहते हैं, पर ऐसा जनरल शायद ही कोई हुआ होगा जिसके नाम की फ़ौज चलती रहे ।”*

उन्होंने मुस्कुराते हुए कहा,

*“जरा जेहन पे जोर डालें, आप जानते हैं।”*

मेरे कुछ जवाब न दे पाने पर उन्होंने अगला सवाल किया,

*“आप ज़फरनामा के बारे जानकारी रखते हैं?”*
*Do You know anything about Zafarnama? He asked me.*

और मेरे *‘जी, नहीं’* कहने से पहले ही वह बोले:

*“'Zafarnama' an Epistle of Victory, was a Spiritual victory letter written in Persian by Guru Gobind Singh ji & sent to Mughal Emperor Aurangzeb, after the Battle of Chamkaur in 1705.*

*And the most quoted verse of Zafarnama goes as:*

*चूं कार अज़ हम्म हील-ते दर गुज़स्त,*
*हलाल अस्त बुर्दन ब-शमशीर दस्त ।*

*It means,*

*When all has been tried, yet,*
*Justice is not in sight,*
*It is then right to pick up the sword,*
*It is then right to fight🙏."*

बस तब तक पठानकोट पंहुच चुकी थी, सो वह मुझसे बोले:

और फिर बस से उतरने से पहले, हाथ मिलाकर उन्होंने मिलिट्री हिस्ट्री का एक बेहतरीन सबक देते हुए कहा:
As we alighted, we shook hands and he taught me an invaluable lesson of Military History, as he spoke:

*“गुरु गोबिंद सिंह अकेले ऐसे जनरल हुए हैं जिनकी फ़ौज आज भी चल रही है ।”*
*Guru Gobind Singh is the only General in this World, whose Army is still existing!**

(The Muslim Scholar had done PHD on this topic *“गुरु गोबिंद सिंह:एक संत एक सिपाही” Guru Gobind Singh, a Saint & a Soldier*

This note was shared to me by a very close Friend, a non Sikh. The characters in this seem to be non Sikhs.

*Its a very inspiring lesson for the Sikh community.*

This is the general impression in non Sikhs about us.

*The belief is that Sikhs stand up to tyranny and injustice, and are helpful to the weak. We Sikhs and our future generations, need to live up to this expectation, by our actions!*🙏

*WAHEGURU MEHAR KARE*

🌹With regards🌹

With Jagdeep Singh Latifpur – I just got recognised as one of their rising fans! 🎉
24/09/2024

With Jagdeep Singh Latifpur – I just got recognised as one of their rising fans! 🎉

Johar
24/09/2024

Johar

ਸਿੰਗਾਪੁਰ ਤੋਂ ਖਲੋ ਕੇ ਰਾਤ ਨੂੰ ਕੁਝ ਇੱਦਾਂ ਦਾ ਲੱਗਦਾ ਮਲੇਸ਼ੀਆ ਦਾ ਸ਼ਹਿਰ ਜੌਹਰ
24/09/2024

ਸਿੰਗਾਪੁਰ ਤੋਂ ਖਲੋ ਕੇ ਰਾਤ ਨੂੰ ਕੁਝ ਇੱਦਾਂ ਦਾ ਲੱਗਦਾ ਮਲੇਸ਼ੀਆ ਦਾ ਸ਼ਹਿਰ ਜੌਹਰ

ਨੇਪਾਲ ਦੀਆਂ ਉੱਚੀਆਂ ਚੜਾਈਆਂ , ਇਸ ਰਸਤੇ ਤੋਂ ਗੁਜ਼ਰਦੇ ਹੋਏ ਪੱਕੇ ਹੀ ਗੁਜਰ ਗਏ ਲੋਕਾ ਦੀਆ ਦਿਲ ਕੰਬਾਊ ਦਾਸਤਾਨਾ । ਜਿੱਥੇ ਸਾਹ ਲੈਣਾ ਔਖਾ ਉੱਥੇ ...
15/09/2024

ਨੇਪਾਲ ਦੀਆਂ ਉੱਚੀਆਂ ਚੜਾਈਆਂ , ਇਸ ਰਸਤੇ ਤੋਂ ਗੁਜ਼ਰਦੇ ਹੋਏ ਪੱਕੇ ਹੀ ਗੁਜਰ ਗਏ ਲੋਕਾ ਦੀਆ ਦਿਲ ਕੰਬਾਊ ਦਾਸਤਾਨਾ । ਜਿੱਥੇ ਸਾਹ ਲੈਣਾ ਔਖਾ ਉੱਥੇ ਲੋਕਾਂ ਦੇ ਚਲਦੇ ਕਾਰੋਬਾਰ ਤੇ ਹੋਰ ਵੀ ਬਹੁਤ ਕੁਝ , Full vedio on you tube channel , watch and don’t forget to subscribe

ਖਤਰਨਾਕ ਮੌਤ ਦੀਘਾਟੀ KathmanduToLukla #...

Happy 59th Birthday, Singapore! 🎉 Here’s to a resilient nation that continues to inspire with its unity, diversity, and ...
09/08/2024

Happy 59th Birthday, Singapore! 🎉 Here’s to a resilient nation that continues to inspire with its unity, diversity, and progress. May we keep moving forward together, building a brighter future for all. Majulah Singapura!

"Join us for a spiritually enriching experience at the Naam Ras Kirtan Darbar from 26th to 29th December 2024 at Singapo...
05/08/2024

"Join us for a spiritually enriching experience at the Naam Ras Kirtan Darbar from 26th to 29th December 2024 at Singapore Expo Hall 6! Enjoy 3D exhibitions, drama performances, a kids zone, Gatka showcases, art galleries, and more. Don't miss out on this grand celebration! "

Address

Singapore

Telephone

+12368585864

Website

Alerts

Be the first to know and let us send you an email when Singh Explorer posts news and promotions. Your email address will not be used for any other purpose, and you can unsubscribe at any time.

Videos

Share