ਜਗਜੀਤ ਨਾਬਰ Jagjeet Nabar

ਜਗਜੀਤ ਨਾਬਰ Jagjeet Nabar Contact information, map and directions, contact form, opening hours, services, ratings, photos, videos and announcements from ਜਗਜੀਤ ਨਾਬਰ Jagjeet Nabar, Social Media Agency, Muktar, PereslavlZalesskiy.

11/06/2024

#ਫਿਲਮ_ਰੋਡੇ_ਕਾਲਜ

#ਸਰਕਾਰੀ_ਤੰਤਰ_ਤੇ_ਵਿਦਿਆਰਥੀ_ਰਾਜਨੀਤੀ

10/02/2024

ਬਾਈ ਮੱਟ ਸ਼ੇਰੋਂ ਵਾਲਾ ਨਾਲ ਸੁਖਜਿੰਦਰ ਲੋਪੋਂ ਵਾਲਾ

04/10/2023

ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ

16/08/2023

ਮੁਹੱਬਤ ❤️❤️❤️

04/08/2023

ਪੰਜਾਬ ਦਾ ਬਚਿਆ ਪਾਣੀ ਵੀ ਖੋਹਣ ਦੀ ਤਿਆਰੀ, 290 ਮੋਘੇ ਬੰਦ ਕਰ ਰਹੀ ਹੈ ਪੰਜਾਬ ਸਰਕਾਰ,
ਰਜਿੰਦਰ ਦੀਪ ਸਿੰਘ ਵਾਲਾ (ਕਿਰਤੀ ਕਿਸਾਨ ਯੂਨੀਅਨ)

13/06/2023

ਕਰਮਜੀਤ ਅਨਮੋਲ ਦਾ ਫਰੀਦਕੋਟ ਲਾਇਵ ਸ਼ੋਅ

07/06/2023

ਅੰਮ੍ਰਿਤ ਮਾਨ ਦਾ ਨਵਾਂ ਗੀਤ ਆ ਗਿਆ 😆😁😁

05/06/2023

ਬਿਹਾਰ..
ਗੰਗਾ ਨਦੀ ਤੇ ਖੜਗਪੁਰ ਅਤੇ ਭਾਗਲਪੁਰ ਨੂੰ ਜੋੜਨ ਆਲਾ ਨਿਰਮਾਣ ਅਧੀਨ ਪੁਲ ਡਿੱਗਿਆ... ਜੋ ਸਿਰਫ਼ 1717 ਕ੍ਰੋੜ ਰੁਪਏ ਵਿੱਚ ਤਿਆਰ ਹੋਇਆ ਸੀ🥴
ਬਿਹਾਰੀ ਕਹਿੰਦੇ ਬਾਲ ਬਾਲ ਬਚੇ ਸ਼ੁਕਰ ਹੈ ਡਿਜੀਟਲ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਗਿਆ..

19/01/2023

ਸੰਗਰੂਰੀਏ ਬਾਬੇ ਮਲਵਈ ਗਿੱਧੇ ਵਾਲੇ ।

18/01/2023

ਬਾਈ ਬੱਗਾ ਨੰਦਗੜ੍ਹ ਘੋੜੀਆਂ ਵਾਲਾ , ਘੋੜੀਆਂ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ

ਲਾਈਲੱਗ ਬੰਦੇ 2018 ਚ ਭਗਤ ਸਿੰਘ ਸ਼ਹੀਦ ਸੀ ਅੱਜ ਅੱਤਵਾਦੀ ਹੋ ਗਿਆ 🤣
21/07/2022

ਲਾਈਲੱਗ ਬੰਦੇ 2018 ਚ ਭਗਤ ਸਿੰਘ ਸ਼ਹੀਦ ਸੀ ਅੱਜ ਅੱਤਵਾਦੀ ਹੋ ਗਿਆ 🤣

ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਸੀ। ਅੱਜ ਉਸੇ ਸੰਵਿਧਾਨ ਦੀ ਸੌਂਹ ਚੁੱਕੀ ਹੈ।  ਥੁੱਕ ਕੇ ਚੱਟ ਗਿਆ ਜੱਫੇਦਾਰ।
18/07/2022

ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਸੀ। ਅੱਜ ਉਸੇ ਸੰਵਿਧਾਨ ਦੀ ਸੌਂਹ ਚੁੱਕੀ ਹੈ। ਥੁੱਕ ਕੇ ਚੱਟ ਗਿਆ ਜੱਫੇਦਾਰ।

10 April 1979 ਨੂੰ ਪਿੰਡ ਸਰਾਏ ਨਾਗਾ ਜਿਲਾ ਫਰੀਦਕੋਟ ਸ੍ਰੀਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਵਿੱਚ ਨਾਲ ਦੇ ਇਕ ਹੋਰ...
16/07/2022

10 April 1979 ਨੂੰ ਪਿੰਡ ਸਰਾਏ ਨਾਗਾ ਜਿਲਾ ਫਰੀਦਕੋਟ ਸ੍ਰੀਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਵਿੱਚ ਨਾਲ ਦੇ ਇਕ ਹੋਰ ਗੁਰਦਵਾਰੇ ਦੇ ਮਹੰਤ ਨਾਲ ਹੋਏ ਝਗੜੇ ਤੋਂ ਬਾਦ ਛੁਪੇ ਨਿਹੰਗਾਂ ਨੂੰ ਬਾਹਰ ਕੱਢਣ ਲਈ ਸਿਮਰਨਜੀਤ ਸਿੰਘ ਮਾਨ ਜੋ ਉਸ ਸਮੇ ਦੇ SSP Police ਸਨ ਨੇ ਨਿਹੰਗਾਂ ਨੂੰ ਬਾਹਰ ਆਉਣ ਲਈ ਕਿਹਾ । ਪਰ ਨਿਹੰਗ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਚੱਲ ਰਹੀਆ ਗੋਲੀਆਂ ਨੂੰ ਦੇਖਦੇ ਹੋਏ ਹੱਥ ਖੜੇ ਕਰਕੇ ਬਾਹਰ ਆਉਣ ਲਈ ਤਿਆਰ ਨਹੀ ਸਨ ।

ਫਿਰ ਸਿਮਰਨਜੀਤ ਸਿੰਘ ਮਾਨ ਨੇ ਨਿਹੰਗਾ ਸਿੰਘਾਂ ਦੀਆਂ ਪਤਨੀਆਂ ਅਤੇ ਬੱਚੇ ਚੁੱਕ ਲਿਆਂਦੇ ਅਤੇ ਨਿਹੰਗਾਂ ਨੂੰ ਕਿਹਾ ਕਿ ਜੇ ਉਹ ਬਾਹਰ ਨਾ ਆਏ ਤਾਂ ਉਹਨਾਂ ਦੀਆਂ ਔਰਤਾਂ ਨਾਲ ਪੁਲਿਸ ਬਦਸਲੂਕੀ ਕਰੇਗੀ । ਨਿਹੰਗ ਬਾਹਰ ਆਏ ।

ਉਸ ਵਕਤ ਤੱਕ ਜਿਲਾ ਮਜਿਸਟ੍ਰੇਟ Sardar Gurbakash Singh Gosal ਵੀ ਪਹੁੰਚ ਚੁੱਕੇ ਸਨ ।
ਸਿਮਰਨਜੀਤ ਸਿੰਘ ਮਾਨ ਨੇ ਪੈਂਦੇ ਸਾਰ ਦੋ ਨਿਹੰਗ ਜੋ ਗ੍ਰਿਫਤਾਰੀ ਦੇ ਚੁੱਕੇ ਸਨ ਨੂੰ ਆਪਣੇ ਸਰਵਿਸ ਰਿਵਾਲਵਰ ਨਾਲ ਮਾਰ ਦਿਤਾ ।ਦੂਸਰੇ ਪੁਲਿਸ ਵਾਲਿਆਂ ਦੋ ਹੋਰ ਨਿਹੰਗ ਮਾਰ ਦਿੱਤੇ । ਜਦ ਮਾਨ ਨੇ ਆਖਰੀ ਨਿਹੰਗ ਵੱਲ ਪਿਸਤੋਲ ਤਾਣਿਆਂ ਤਾਂ ਜਿਲਾ ਮਜਿਸਟ੍ਰੇਟ ਨੇ ਪਿਸਤੌਲ ਮਾਨ ਦੇ ਹੱਥੋਂ ਫੜ ਲਿਆ ਇਸ ਤਰ੍ਹਾਂ ਪੰਜਵਾਂ ਨਿਹੰਗ ਬਚ ਗਿਆ।ਵਾਰਿਸਾਂ ਵੱਲੋ ਲਾਸ਼ਾਂ ਮੰਗਣ ਤੇ ਮਾਨ ਨੇ ਲਾਸ਼ਾਂ ਦੇਣ ਤੋ ਇਨਕਾਰ ਕਰ ਦਿੱਤਾ ।

ਸਿਮਰਨਜੀਤ ਸਿੰਘ ਮਾਨ ਜੋ ਅੱਜ ਪੰਥ ਦੇ ਬਹੁਤ ਵੱਡੇ ਦਰਦੀ ਬਣੇ ਫਿਰਦੇ ਹਨ ਵਲੋਂ ਉਸ ਸਮੇਂ ਜੋ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਤੇ ਬਣੇ ਗੁਰੂ ਘਰ ਦੀ ਗੋਲੀਆਂ ਮਾਰ ਕੇ ਬੇਅਦਬੀ ਕੀਤੀ ਗਈ ਸੀ ਅਤੇ ਜੋ ਚਾਰ ਨਿਹੰਗਾ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਨ ਨੇ ਮਾਰਿਆ ਉਸਦੀ ਮੁਆਫੀ ਸਿਮਰਨਜੀਤ ਮਾਨ ਨੇ ਕਦੇ ਪੰਥ ਕੋਲੋ ਨਹੀਂ ਮੰਗੀ । ਕਿਓਂ ?

ਇਸ ਘਟਨਾ ਦੀ ਜੇ ਕੋਈ ਪੜਤਾਲ ਕਰਨੀ ਚਾਹੇ ਤਾਂ ਪਿੰਡ ਸਰਾਏਨਾਗਾ ਜਿਲਾ ਫਰੀਦਕੋਟ ਵਿਖੇ ਕਿਸੇ ਵੀ ਉਸ ਬਜੁਰਗ ਨਾਲ ਗੱਲਬਾਤ ਕਰਕੇ ਕਰ ਸਕਦਾ ਹੈ ਜਿਸਦੀ ਉਮਰ 55-60 ਸਾਲ ਤੋ ਉਪਰ ਹੋਵੇ ਕਿਉਕਿ ਘਟਨਾ 35ਸਾਲ ਪਹਿਲਾਂ ਦੀ ਹੈ ਅਤੇ ਸਾਰਾ ਕੁਝ ਪਿੰਡ ਦੇ ਲੋਕਾ ਦੇ ਭਾਰੀ ਇਕੱਠ ਵਿਚ ਹੋਇਆ ਸੀ ।

ਨੋਟ : ਸਿਮਰਨਜੀਤ ਸਿੰਘ ਮਾਨ ਦੇ ਜਿਉਂਦੇ ਜੀਅ ਉਹਨਾਂ ਨੂੰ ਪੁੱਛੋ ਕਿ ਗੁਰੂਘਰ ਦੀ ਬੇਹੁਰਮਤੀ ਦੀ ਮੁਆਫੀ ਉਹ ਕੌਮ ਕੋਲੋ ਕਦੋ ਮੰਗਣਗੇ ? ਅਤੇ ਗੁਰੂ ਦੀ ਫੌਜ਼ 4 ਨਿਹੰਗ ਸਿੰਘਾਂ ਦੇ ਝੂਠੇ ਪੁਲਿਸ ਮੁਕਾਬਲੇ ਦੀ ਸਜਾ ਉਹਨਾ ਨੂੰਮਿਲੇਗੀ ਜਾ ਨਹੀ l

ਮਹਾਰਾਸ਼ਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬਲਦਾਂ ਦੇ ਬੋਝ ਨੂੰ ਘੱਟ ਕਰਨ ਲਈ ਬੈਲਗੱਡੀ ਵਿੱਚ ਰੋਲਰ ਵ੍ਹੀਲ ਸਿਸਟਮ ਫਿੱਟ ਕੀਤਾ ਹੈ ਤਾਂ ਜੋ ...
13/07/2022

ਮਹਾਰਾਸ਼ਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬਲਦਾਂ ਦੇ ਬੋਝ ਨੂੰ ਘੱਟ ਕਰਨ ਲਈ ਬੈਲਗੱਡੀ ਵਿੱਚ ਰੋਲਰ ਵ੍ਹੀਲ ਸਿਸਟਮ ਫਿੱਟ ਕੀਤਾ ਹੈ ਤਾਂ ਜੋ ਬਲਦਾਂ ਦੇ ਮੋਢਿਆਂ ਨੂੰ ਰਾਹਤ ਦਿੱਤੀ ਜਾ ਸਕੇ,
ਜਦੋਂ ਪਿੰਡਾਂ ਅਤੇ ਕਸਬਿਆਂ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਦੇ ਹਨ ਤਾਂ ਚਮਤਕਾਰ ਹੋ ਜਾਂਦੇ ਹਨ।

13/07/2022

ਮੈਂ ਇੱਕ ਨਾਸਤਿਕ ਹਾਂ ਪਰ ਜਦੋਂ ਕੋਈ ਕਹਿੰਦਾ
◆ "ਕਿਰਤ ਕਰੋ ਵੰਡ ਛਕੋ " ਮੈਂ ਉਸ ਨਾਲ ਸਹਿਮਤ ਹਾਂ !
◆ ਜੇ ਕਿਸੇ ਧਾਰਮਿਕ ਸਥਾਨ 'ਤੇ ਕਹਿੰਦੇ ਹਨ ਕਿ " ਖਾਣੇ ਤੋਂ ਬਾਅਦ
ਜੂਠ ਨਹੀਂ ਛੱਡਣੀ ਚਾਹੀਦੀ " ਤਾਂ ਵੀ ਮੈਂ ਸਹਿਮਤ ਹਾਂ !
◆ ਜੇ ਕੋਈ ਧਾਰਮਿਕ ਕਹਿੰਦਾ ਹੈ ਕਿ " ਜੀਓ ਅਤੇ ਜੀਣ ਦਿਓ " ਮੈਂ ਉਸ ਨਾਲ ਵੀ ਸਹਿਮਤ ਹਾਂ!
◆ ਮੈਂ ਉਸ ਧਾਰਮਿਕ ਵਿਅਕਤੀ ਨਾਲ ਵੀ ਸਹਿਮਤ ਹਾਂ ਜੋ ਕਹਿੰਦਾ " ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨਾਲ ਪਿਆਰ ਕਰੋ, ਲੋੜਵੰਦ ਦੀ ਸਹਾਇਤਾ ਕਰੋ "
● ਪਰ ਜਦੋਂ ਕੋਈ ਕਹਿੰਦਾ ਕਿ " ਇਹ ਅਮੀਰੀ- ਗਰੀਬੀ, ਐਸ਼ ਭਰੀ ਜਿੰਦਗੀ, ਨਰਕ ਭਰੀ ਜਿੰਦਗੀ, ਸਬ ਪਿਛਲੇ ਜਨਮਾਂ ਦੇ ਫਲ ਹਨ "
ਮੈਂ ਵਿਰੋਧ ਕਰਦਾ ਹਾਂ !
● ਜਦੋਂ ਕੋਈ ਕਹਿੰਦਾ ਕਿ "ਇਹ ਸੰਸਾਰ ਸਮਾਜ ਸ਼ੁਰੂ ਤੋਂ ਹੀ ਇਵੇਂ
ਹੀ ਸੀ ਅਤੇ ਬਦਲਿਆ ਨਹੀਂ ਜਾ ਸਕਦਾ "
ਮੈਂ ਵਿਰੋਧ ਵਿੱਚ ਖੜਦਾ ਹਾਂ !
● ਜਦ ਕੋਈ ਧਾਰਮਿਕ ਕਹਿੰਦਾ ਹੈ " ਸਭ ਉੱਪਰ ਵਾਲਾ ਕਰਦਾ ਹੈ " ਮੈਂ ਵਿਰੋਧ ਕਰਦਾ ਹਾਂ !
● ਜਦ ਉਹ ਕਹਿੰਦਾ ਹੈ " ਜੋ ਲਿਖਿਆ ਓਹੀ ਹੋ ਕੇ ਰਹਿਣਾ " ਮੈਂ ਵਿਰੋਧ 'ਚ ਜਾ ਖੜਦਾ ਹਾਂ !
● ਮੈਂ ਉਸ ਗਾਣੇ ਦਾ ਵੀ ਵਿਰੋਧ ਕਰਦਾ ਹਾਂ " ਦਾਣਾ ਪਾਣੀ ਖਿੱਚਕੇ ਲਿਆਂਦਾ, ਕੌਣ ਕਿਸੇ ਦਾ ਖਾਂਦਾ " ਭਾਵ ਕਿਰਤੀ ਕਿਸਾਨ ਦੀ ਮਿਹਨਤ ਕੋਈ ਵਿਹਲੜ ਖਾ ਜਾਵੇ ਤਾਂ ਲੁੱਟ ਨਹੀਂ, ਦਾਣਾ ਪਾਣੀ ਖਿੱਚਕੇ ਲਿਆਇਆ !
ਬਸ ਇਸ ਨਾਲ ਸਹਿਮਤ ਨਹੀਂ !😊🙏🏻

ਹੈ ਤਾਂ ਕਾਪੀ ਪੇਸਟ ਪਰ ਸੋਚਦਾ ਮੈਂ ਵੀ ਇਹੀ ਆਂ !

 ੋਂ_ਖੇਤ_ਜਾਗੇ ____ਨਾਵਲ_ਵਿੱਚੋਂਰਾਘਵ ਰਾਓ(ਤੇਲੰਗਾਨਾ ਜ਼ਮੀਨੀ ਘੋਲ ਦਾ ਆਗੂ)  ਨੇ ਆਪਣਾ ਹੱਥ ਪਿਉ ਦੇ ਮੋਢੇ ਉਤੇ ਰੱਖੀ ਛਡਿਆ ਤੇ ਮੋਢੇ ਨੂੰ ਹੋਰ ਜ...
03/07/2022

ੋਂ_ਖੇਤ_ਜਾਗੇ ____ਨਾਵਲ_ਵਿੱਚੋਂ
ਰਾਘਵ ਰਾਓ(ਤੇਲੰਗਾਨਾ ਜ਼ਮੀਨੀ ਘੋਲ ਦਾ ਆਗੂ) ਨੇ ਆਪਣਾ ਹੱਥ ਪਿਉ ਦੇ ਮੋਢੇ ਉਤੇ ਰੱਖੀ ਛਡਿਆ ਤੇ ਮੋਢੇ ਨੂੰ ਹੋਰ ਜ਼ੋਰ ਨਾਲ ਫੜ ਲਿਆ । ਉਹ ਹੌਲੀ ਹੌਲੀ ਬੋਲਣ ਲੱਗਾ , ਜਿਵੇਂ ਇਕ ਇਕ ਲਫ਼ਜ਼ ਉਹਨੂੰ ਸਮਝਾ ਰਿਹਾ ਹੋਵੇ , “ ਬਾਪੂ , ਤੈਨੂੰ ਉਹ ਵੇਲਾ ਚੇਤੇ ਆ , ਜਦ ਰਮਈਏ ਚੋਟੀ ਦੀ ਕੱਪੜਿਆਂ ਦੀ ਹੱਟੀ ਚ ਮੈਂ ਰੇਸ਼ਮ ਦੇ ਥਾਨ ਨੂੰ ਹੱਥ ਲਾ ਦਿੱਤਾ ਸੀ ਤੇ ਰਮਈਏ ਨੇ ਮੈਨੂੰ ਗਾਹਲਾ ਦਿੱਤੀਆਂ ਸਨ ਤੇ ਤੂੰ ਰੇਸ਼ਮ ਦੇ ਥਾਨ ਤੋਂ ਮੇਰਾ ਹੱਥ ਖਿੱਚ ਲਿਆ ਸੀ । ਉਦੋਂ ਤੂੰ ਆਪਣੇ ਪੁੱਤੇ ਦੇ ਦਿਲ ਦੀ ਗੱਲ ਜਾਣਦਾ ਸੀ , ਜੋ ਜਗਨ ਨਾਥ(ਪਿੰਡ ਦਾ ਜੰਗੀਰਦਾਰ ) ਦੇ ਪੁੱਤ ਪ੍ਰਤਾਪ ਰੈਡੀ ਵਾਂਗ ਮੇੈ ਰੇਸ਼ਮ ਦੀ ਕਮੀਜ਼ ਪਾਉਣੀ ਚਾਹੁੰਦਾ ਸੀ । ਤੂੰ ਆਪਣੇ ਮਨ ' ਚ ਤਾਂ ਜਾਣਦਾ ਸੀ ਕਿ ਹੱਟੀ ਚ ਪਈ ਰੇਸ਼ਮ ਵਿੱਟੀਆਂ(ਜਗੀਰਦਾਰ ਦੇ ਖੇਤਾਂ ਚ ਕੰਮ ਕਰਨ ਵਾਲੇ) ਲਈ ਨਹੀਂ ਹੈ । ਆਪਣੇ ਲਈ ਸਿਰਫ ਖੱਦਰ ਹੈ ।
ਪਰ ਬਾਪੂ ਸਾਰਾ ਖੱਦਰ ਇਧਰ ਐ , ਤੇ ਸਾਰਾ ਰੇਸ਼ਮ ਉਧਰ ਐ । ਸਾਰੀ ਭੁੱਖ ਇਧਰ ਐ , ਸਾਰਾ ਅੰਨ ਉਧਰ ਐ । ਸਾਰਾ ਅਪਮਾਨ ਏਧਰ ਐ ਤੇ ਸਾਰਾ ਮਾਣ - ਤਾਣ ਉਧਰ ਐ ।ਬਾਪੂ , ਤੇਰੇ ਪੁੱਤ ਦਾ ਜੁਰਮ ਏਦੋਂ ਵੱਧ ਕੁਝ ਨਹੀਂ ਕਿ ਉਹਨੇ ਰੇਸ਼ਮ ਦੇ ਥਾਨ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਐ ॥ਉਹਨੇ ਉਸ ਯੁੱਗ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਐ , ਜਿਸ ਵਿਚ ਬੰਦਾ ਰੇਸ਼ਮ ਦੀ ਤਾਰ , ਕਣਕ ਦੀ ਬੱਲੀ ਤੇ ਪੈਲੀਆਂ ਦੀ ਮਖ਼ਮਲ ਵਾਸਤੇ ਰੋਏਗਾ ਨਹੀਂ। ਜਿਸ ਵਿਚ ਸਾਰੀਆਂ ਮਲੂਕ ਚੀਜ਼ਾਂ ਬੰਦੇ ਦੇ ਭਾਗਾ ' ਚ ਹੋਣਗੀਆਂ। ਏਸ ਦੂਰ ਅੰਦੇਸ਼ੀ ਦੇ ਜੁਰਮ ਵਿਚ ਤੇਰੇ ਪੁੱਤ ਨੂੰ ਸੱਤ ਵਜੇ ਫਾਂਸੀ ਦਿੱਤੀ ਜਾਏਗੀ ।ਬਸ , ਤੇਰੇ ਪੁੱਤ ਦਾ ਹੋਰ ਕੋਈ ਜੁਰਮ ਨਹੀਂ ।ਵੀਰਈਆ ਰੋਣ ਲੱਗਾ ।ਰਾਘਵ ਰਾਓ ਨੇ ਫੇਰ ਕਿਹਾ , “ ਬਾਪੂ , ਜੇ ਤੂੰ ਰੋਏਂਗਾ , ਤਾਂ ਜਹਾਨ ਕੀ ਆਖੂ ?ਪਿੰਡ ਵਾਲੇ ਕੀ ਕਹਿਣਗੇ ? ਜੰਗੀਰਦਾਰ ਦੀ ਹਵੇਲੀ ਤੈਨੂੰ ਦੇਖ ਕੇ ਕਿਨੀ ਖੁਸ਼ ਹੋਊ ।
ੇਲੰਗਾਨਾ_ਦੇ_ਜ਼ਮੀਨੀਘੋਲ _
ੋਂ_ਖੇਤ_ਜਾਗੇ ____ਨਾਵਲ_ਵਿੱਚੋਂ
ਜਗਜੀਤ ਨਾਬਰ

01/07/2022

ੰਜਾਬ_ਦੇ_ਪਾਣੀਆ_ਦਾ_ਸੰਕਟ
ਪੰਜਾਬ ਦੀ ਹੇਠਲੀ ਧਰਤੀ ਤੋ 86 ਫੀਸਦੀ ਪਾਣੀ ਹੋਇਆ ਖਤਮ!
ਪੰਜਾਬ ਨੂੰ ਪਾਣੀ ਦਾ ਮਾਲਕਾਣਾ ਹੱਕ ਕਿਉ ਨਹੀ ਮਿਲਦਾ?
ਪਾਣੀ ਨਾ ਮਿਲਣ ਕਾਰਨ ਖੇਤੀ ਤੇ ਕਿਸਾਨ ਸੰਕਟ ਵਿੱਚ!
ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ

30/06/2022

ਪੰਜਾਬ ਦੇ ਪਾਣੀਆਂ ਦਾ ਹੱਕ ਲੈਣ ਲਈ ਆਖਰੀ ਦਮ ਤੱਕ ਜੂਝਾਂਗੇ!
ਅੱਜ ਚੰਡੀਗੜ੍ਹ ਮੁਜਾਹਰ ਦੌਰਾਨ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੇ ਆਪਣੇ ਦਮ ਦਾ ਟ੍ਰੇਲਰ ਦਿਖਾ ਦਿੱਤਾ ।
ਕੇਂਦਰ ਅਤੇ ਪੰਜਾਬ ਸਰਕਾਰ ਕੰਧ ਤੇ ਲਿਖਿਆ ਪੜ੍ਹ ਲਵੇ ....ਲੜਾਈ ਦੀ ਸੁਰੂਆਤ ਹੈ ....ਜਿੱਤ ਤੱਕ ਲੈ ਕੇ ਜਾਵਾਂਗੇ !
ਪੰਜਾਬੀਉ ਤਿਆਰੀ ਖਿੱਚ ਲਉ।

" ਬੰਦੀ ਸਿੰਘ ਰਿਹਾ" 🤣🤣🤣
23/06/2022

" ਬੰਦੀ ਸਿੰਘ ਰਿਹਾ" 🤣🤣🤣

23/06/2022
23/06/2022
22/06/2022

ਗੁਰਦੁਆਰਾ ਬਾਉਲੀ ਸਾਹਿਬ ।

22/06/2022

ਫਾਜ਼ਿਲਕਾ ਦਾ ਸੁਲੇਮਾਨਕੀ ਬਾਰਡਰ , ਜਿਥੋਂ ਅਸੀਂ ਸਰਹੱਦ ਪਾਰ ਪਾਕਿਸਤਾਨ ਦੇ ਲੋਕਾਂ ਨੂੰ ਨੇੜੇ ਤੋਂ ਦੇਖਿਆ ਜਾ ਸਕਦਾ ਹੈ

Address

Muktar
Pereslavlzalesskiy

Telephone

+918437456320

Website

Alerts

Be the first to know and let us send you an email when ਜਗਜੀਤ ਨਾਬਰ Jagjeet Nabar posts news and promotions. Your email address will not be used for any other purpose, and you can unsubscribe at any time.

Contact The Business

Send a message to ਜਗਜੀਤ ਨਾਬਰ Jagjeet Nabar:

Videos

Share


Other Pereslavlzalesskiy media companies

Show All