Kitab ਕਿਤਾਬ

Kitab ਕਿਤਾਬ ☬ Sat Shri Akal ☬
(1)

must read out
10/05/2024

must read out

05/04/2023
Like our store page plz
23/08/2022

Like our store page plz

FRESCO E SAUDÁVEL VEGETAIS !! Visit Us Today !!
Call Now : +351 920385075

Plz like page
09/08/2022

Plz like page

Visite o mercado Sardar Ji para frutas e vegetais frescos a preço especial
Call Now : +351 920385075

17/04/2022

Magical Garden lisbon

17/04/2022

ਖਾਲਸਾ ਪ੍ਰਗਟ ਦਿਵਸ ਅਤੇ ਦਸਤਾਰ ਕੈਂਪ share plz

03/04/2022

ਚੌਕਲੇਟ ਫੈਸਟੀਵਲ Obidos Portugal live

ਵਾਹ ਮਿੱਠੀਏ ਨੀਂਦ ਸਵਰਗ ਦੀਏ ਮੈਨੂੰ ਵੀ ਭਗਤ ਬਣਾ ਲੈ ਤੂੰ ਜਿੱਥੇ ਹੀਰੇ ਲਾਲ ਟਿਕਾਏ ਨੇ ਇੱਕ ਮੋਤੀ ਹੋਰ ਰਲਾ ਲੈ ਤੂੰ ਤੂੰ ਰੀਝੇਂ ਜਿਸ ਮਨਸੂਰ ਉੱਤ...
22/03/2022

ਵਾਹ ਮਿੱਠੀਏ ਨੀਂਦ ਸਵਰਗ ਦੀਏ
ਮੈਨੂੰ ਵੀ ਭਗਤ ਬਣਾ ਲੈ ਤੂੰ
ਜਿੱਥੇ ਹੀਰੇ ਲਾਲ ਟਿਕਾਏ ਨੇ
ਇੱਕ ਮੋਤੀ ਹੋਰ ਰਲਾ ਲੈ ਤੂੰ
ਤੂੰ ਰੀਝੇਂ ਜਿਸ ਮਨਸੂਰ ਉੱਤੇ
ਓਹਨੂੰ ਮੌਤ ਬਹਿਸ਼ਤੀ ਹੂਰ ਦਿਸੇ
ਜਿਨੂੰ ਦੁਨੀਆਂ ਸੂਲੀ ਕਹਿੰਦੀ ਏ
ਓਹਨੂੰ ਉਸ ਵਿੱਚ ਰੱਬ ਦਾ ਨੂਰ ਦਿਸੇ

ਧੰਨ ਕਲਗੀਧਰ ਦਸਮੇਸ਼ ਪਿਤਾ ਜੀਉ
ਧੰਨ ਸ਼ਹੀਦ ਸਿੰਘੋ

ਬਾਬਾ ਪਲਵਿੰਦਰ ਸਿੰਘ ਤਲਵਾੜਾ ਦਾ ਖੰਨਾ ਨੇੜੇ ਹੋਇਆ ਕਾਰ ਐਕਸੀਡੈਂਟ, ਅਰਦਾਸ ਕਰੇਓ ਗੁਰੂ ਸਾਹਿਬ ਤੰਦਰੁਸਤੀ ਬਖਸ਼ਣ !  ਾਗਦੇ_ਰਹੋ
22/03/2022

ਬਾਬਾ ਪਲਵਿੰਦਰ ਸਿੰਘ ਤਲਵਾੜਾ ਦਾ ਖੰਨਾ ਨੇੜੇ ਹੋਇਆ ਕਾਰ ਐਕਸੀਡੈਂਟ, ਅਰਦਾਸ ਕਰੇਓ ਗੁਰੂ ਸਾਹਿਬ ਤੰਦਰੁਸਤੀ ਬਖਸ਼ਣ ! ਾਗਦੇ_ਰਹੋ

22/03/2022

ਦੇਖੋ?

21/03/2022

ਹਿਮਾਚਲ ਵਿੱਚ ਕੇਸਰੀ ਝੰਡੇ ਲਾਹ ਦਿੱਤੇ ਗਏ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ 117 MLA ਵਿਚੋ ਖਾਸ ਕਰਕੇ 92 ਵਿਚੋਂ ਕਿਸੇ ਦਾ ਬਿਆਨ ਆਇਆ ਤੇ ਜ਼ਰੂਰ ਦੱਸਿਓ

ਰਾਜ ਸਭਾ ਵਿਚ ਪੰਜਾਬ ਦੇ ਕਿਸੇ ਸਿੱਖ ਨੂੰ ਮੈਂਬਰ ਨਾ ਚੁਣਨਾ ਪੰਜਾਬ ਲਈ  ਸਰਮ ਦੀ ਗੱਲ ।ਪੰਜਾਬ ਦੇ ਲੋਕਾਂ ਨੂੰ ਬੇਨਤੀ ਇਸ ਫੈਸਲੇ ਦਾ ਵਿਰੋਧ ਕਰੋ।
21/03/2022

ਰਾਜ ਸਭਾ ਵਿਚ ਪੰਜਾਬ ਦੇ ਕਿਸੇ ਸਿੱਖ ਨੂੰ ਮੈਂਬਰ ਨਾ ਚੁਣਨਾ ਪੰਜਾਬ ਲਈ ਸਰਮ ਦੀ ਗੱਲ ।
ਪੰਜਾਬ ਦੇ ਲੋਕਾਂ ਨੂੰ ਬੇਨਤੀ ਇਸ ਫੈਸਲੇ ਦਾ ਵਿਰੋਧ ਕਰੋ।

ਫਰਾਂਸ ਚ ਹੋਈ ਪੰਥਕ ਕਾਨਫਰੰਸ ਚ ਬਬੀਨੀ ਸ਼ਹਿਰ ਦੇ Jozef Moria ਮੇਅਰ, Abdel Sadi ਡਿਪਟੀ ਮੇਅਰਅਤੇ ਡਿਪਟੀ ਮੇਅਰ ਸ: ਰਣਜੀਤ ਸਿੰਘ ਨੇ ਕੀਤੀ ਸਮ...
21/03/2022

ਫਰਾਂਸ ਚ ਹੋਈ ਪੰਥਕ ਕਾਨਫਰੰਸ ਚ ਬਬੀਨੀ ਸ਼ਹਿਰ ਦੇ Jozef Moria ਮੇਅਰ, Abdel Sadi ਡਿਪਟੀ ਮੇਅਰਅਤੇ ਡਿਪਟੀ ਮੇਅਰ ਸ: ਰਣਜੀਤ ਸਿੰਘ ਨੇ ਕੀਤੀ ਸਮੂਹਲੀਅਤ।

ਬੰਦੀ ਸਿੰਘਾਂ ਦੀ ਰਿਹਾਈ ਵਾਰੇ ਫਰਾਂਸ ਸਰਕਾਰ ਕਰੇਗੀ ਭਾਰਤੀ ਸਰਕਾਰ ਨਾਲ ਗੱਲ-ਬਾਤ
( ਫਰਾਂਸ , ਜਰਮਨੀ, ਹਾਲੈਂਡ, ਬੈਲਜੀਅਮ ਦੇ ਪੰਥਕ ਆਗੂਆਂ ਕੀਤੀ ਸਮੂਹਲੀਅਤ )

ਦਾ ਚਿੱਟੀਸਿੰਘਪੁਰਾ ਫਾਈਲਜ਼।ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ 'ਚ ਭਾਰਤੀ ਫੌਜ ਦੁਆਰਾ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਅੱਜ ਪੂਰੇ...
20/03/2022

ਦਾ ਚਿੱਟੀਸਿੰਘਪੁਰਾ ਫਾਈਲਜ਼।

ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ 'ਚ ਭਾਰਤੀ ਫੌਜ ਦੁਆਰਾ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਅੱਜ ਪੂਰੇ 22 ਸਾਲ ਹੋ ਗਏ। ਸੰਘ ਪੱਖੀ ਵਿਚਾਰਧਾਰਾ ਵੱਲੋਂ ਵਿਵੇਕ ਅਗਨੀਹੋਤਰੀ ਦੀ ਫਿਲਮ 'ਦਾ ਕਸ਼ਮੀਰ ਫਾਈਲਜ਼' ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ। ਬਿਰਤਾਂਤ ਇਹ ਸਿਰਜਿਆ ਜਾ ਰਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ 'ਚੋਂ ਕੱਢੇ ਜਾਣ ਦਾ ਭੇਦ ਖੁੱਲ੍ਹ ਗਿਆ ਹੈ। ਵਿਵੇਕ ਅਗਨੀਹੋਤਰੀ ਨੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਦੀ ਰੱਜ ਕੇ ਬਦਖੋਹੀ ਕੀਤੀ, ਕਦੇ ਦੀਪ ਸਿੱਧੂ ਦਾ ਮਜ਼ਾਕ ਉਡਾਇਆ ਅਤੇ ਕਦੇ ਕਿਸਾਨਾਂ ਨੂੰ ਅਨਪੜ੍ਹ, ਅੱਤਵਾਦੀ ਆਦਿ ਕਿਹਾ। ਵਿਵੇਕ ਨੂੰ ਭਾਰਤ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।

ਫਿਲਮ 'ਚ ਕਿਤੇ ਵੀ ਚਿੱਟੀਸਿੰਘਪੁਰਾ ਦੇ ਕਤਲੇਆਮ ਦਾ ਦ੍ਰਿਸ਼ ਨਹੀਂ ਵਿਖਾਇਆ ਗਿਆ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਮੈਡਲਿਨ ਅਲਬਰਾਈਟ ਆਪਣੀ ਕਿਤਾਬ "The mighty and the Almighty" 'ਚ ਲਿਖਦੀ ਹੈ ਕਿ ਹਿਲੇ
ਰੀ ਕਲਿੰਟਨ ਦਾ ਮੰਨਣਾ ਹੈ ਕਿ ਇਹ ਕਤਲੇਆਮ ਹਿੰਦੂ ਖਾੜਕੂਆਂ ਦੁਆਰਾ ਕੀਤਾ ਗਿਆ। ਇਹ ਕਤਲੇਆਮ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਤੋਂ ਐਨ ਇੱਕ ਦਿਨ ਪਹਿਲਾਂ ਕੀਤਾ ਗਿਆ।

19/03/2022

ਢਾਡੀ ਵਾਰਾਂ ਨਾਲ ਨਿਹਾਲ ਕੀਤਾ ਤਰਸੇਮ ਸਿੰਘ ਮੋਰਾਂਵਾਲੀ ਨੇ!

ਆ ਉਹ ਲਾਹਣਤੀ ਬੰਦਾ ਸਨੋਵਰ ਢਿੱਲੋਂ ਕਨੇਡਾ ਐ ਜਿਸ ਨੇ ਸਾਥੋ ਸਾਡਾ ਹੀਰਾ ਬਾਈ ਸੰਦੀਪ ਖੋਹ ਲਿਆ...ਵਰਲਡ ਦੀਆਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਨੂੰ ਬੇ...
19/03/2022

ਆ ਉਹ ਲਾਹਣਤੀ ਬੰਦਾ ਸਨੋਵਰ ਢਿੱਲੋਂ ਕਨੇਡਾ ਐ ਜਿਸ ਨੇ ਸਾਥੋ ਸਾਡਾ ਹੀਰਾ ਬਾਈ ਸੰਦੀਪ ਖੋਹ ਲਿਆ...ਵਰਲਡ ਦੀਆਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਨੂੰ ਬੇਨਤੀ ਐ ਕਿ ਇਸ ਵਿਅਕਤੀ ਦਾ ਬਾਈਕਾਟ ਕਰੋ ਤੇ ਇਸ ਨੂੰ ਜਲਦ ਤੋਂ ਜਲਦ ਫੜ ਕੇ ਇੰਡੀਆ ਭੇਜਿਆ ਜਾਵੇ ਤੇ ਫ਼ਾਂਸੀ ਦੇ ਰੱਸੇ ਤੇ ਲਟਕਾਇਆ ਜਾਵੇ...

19/03/2022

ਗੱਡਤਾ ਮੋਰਚਾ ਸਿੰਘਾਂ ਨੇ ਪੰਜਾਬ ਹਿਮਾਚਲ ਦੇ ਬਡਰ ਤੇ!

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵਲੋਂ : ਸ੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਦੀ ਸਮੂਹ...
19/03/2022

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵਲੋਂ : ਸ੍ਰੀ ਗੁਰੂ ਰਵਿਦਾਸ ਸਭਾ ਲਿਸਬਨ ਪੁਰਤਗਾਲ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੇ ਪਿਆਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਸਾਰੀ ਸੰਗਤ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ .ਜੈ ਗੁਰਦੇਵ ਜੈ ਭੀਮ

ਹਿਮਾਚਲ ਪ੍ਰਦੇਸ਼ ਪੁਲਿਸ ਵਲੋਂ ਹੌਲੇ ਮਹੱਲੇ ਦੌਰਾਨ ਸਿੱਖ ਸ਼ਰਧਾਲੂ ਨੌਜਵਾਨ ਯਾਤਰੂਆਂ ਨਾਲ਼ ਕੀਤੇ ਗਏ ਭੈੜੇ ਵਿਹਾਰ ਅਤੇ ਨਿਸ਼ਾਨ ਸਾਹਿਬ ਦੀ ਕੀਤੀ ਗਈ ਬ...
19/03/2022

ਹਿਮਾਚਲ ਪ੍ਰਦੇਸ਼ ਪੁਲਿਸ ਵਲੋਂ ਹੌਲੇ ਮਹੱਲੇ ਦੌਰਾਨ ਸਿੱਖ ਸ਼ਰਧਾਲੂ ਨੌਜਵਾਨ ਯਾਤਰੂਆਂ ਨਾਲ਼ ਕੀਤੇ ਗਏ ਭੈੜੇ ਵਿਹਾਰ ਅਤੇ ਨਿਸ਼ਾਨ ਸਾਹਿਬ ਦੀ ਕੀਤੀ ਗਈ ਬੇਅਦਬੀ ਦੇ ਵਿਰੋਧ ਵਿਚ
ਕੀਰਤਪੁਰ ਸਾਹਿਬ, ਪੰਜਾਬ ਤੋਂ ਕਿਹਰਿਆਂ ਹਿਮਾਚਲ ਪ੍ਰਦੇਸ਼ (ਸ਼੍ਰੀ ਨੈਣਾ ਦੇਵੀ ਰੋਡ), ਬਡੋਹ ਹਿਮਾਚਲ ਪ੍ਰਦੇਸ਼ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਤੱਕ ਸ਼ਾਨਦਾਰ ਨਿਸ਼ਾਨ ਸਾਹਿਬ ਮਾਰਚ ਪੂਰੀ ਖ਼ਾਲਸਈ ਜਾਹੋ ਜਲਾਲ ਨਾਲ ਕੱਢਿਆ ਜਾਵੇਗਾ
ਕੀਰਤਪੁਰ ਸਾਹਿਬ ਤੋਂ ਹਿਮਾਚਲ ਵੱਲ ਨੂੰ ਚਲਣ ਦਾ
ਦਿਨ ਅਤੇ ਸਮਾਂ: 10 ਅਪ੍ਰੈਲ (ਐਤਵਾਰ) ਦੁਪਹਿਰ 12 ਵਜੇ।
ਸਮੂਹ ਸਿੱਖ ਸੰਗਤਾਂ, ਜਥੇਬੰਦੀਆਂ ਅਤੇ ਪੰਜਾਬੀਆਂ ਨੂੰ ਸੱਦਾ

Himachal Pradesh protest against ill-treatment of Sikh pilgrims and disrespect of Nishan Sahib,
Kiratpur Sahib, Punjab to Kahrian Himachal Pradesh (Sri Naina Devi Road), Badoh via Himachal Pradesh to Sri Anandpur Sahib.
Walking from Kiratpur Sahib towards Himachal
Day and time: April 10 (Sunday) at 12 noon.
Invite all Sikh Sangats, Organizations and Punjabis

ਔਰਨ ਕੀ ਹੋਲੀ ਮਮ ਹੋਲਾ।।ਕਹਯੋ ਕ੍ਰਿਪਾਨਿਧ ਬਚਨ ਅਮੋਲਾ।।ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏
19/03/2022

ਔਰਨ ਕੀ ਹੋਲੀ ਮਮ ਹੋਲਾ।।
ਕਹਯੋ ਕ੍ਰਿਪਾਨਿਧ ਬਚਨ ਅਮੋਲਾ।।

ਹੋਲੇ ਮਹੱਲੇ ਦੇ ਪਾਵਨ ਦਿਹਾੜੇ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏

18/03/2022

ਇਹ ਕੁੜੀ ਦਾ ਕਸੂਰ ਹੈਂ ਜਾਂ ਕਿਸੇ ਹੋਰ ਦਾ...........?

18/03/2022

ਇਹ ਦੇਖੋ police de ਕੰਮ!

18/03/2022

ਅਕਾਲੀ ਦਲ ਕਿਦੇ ਖ਼ਤਮ ਨਹੀਂ ਹੋ ਸਕਦਾ! ਸਰਦਾਰ ਸਿਮਰਨਜੀਤ ਸਿੰਘ ਮਾਨ.

Endereço

Loures
2660-313

Horário de Funcionamento

Segunda-feira 10:00 - 20:00
Terça-feira 10:00 - 20:00
Quarta-feira 10:00 - 20:00
Quinta-feira 10:00 - 20:00
Sexta-feira 10:00 - 20:00
Sábado 10:00 - 20:00
Domingo 10:00 - 20:00

Telefone

+351920385075

Website

Notificações

Seja o primeiro a receber as novidades e deixe-nos enviar-lhe um email quando Kitab ਕਿਤਾਬ publica notícias e promoções. O seu endereço de email não será utilizado para qualquer outro propósito, e pode cancelar a subscrição a qualquer momento.

Entre Em Contato Com O Negócio

Envie uma mensagem para Kitab ਕਿਤਾਬ:

Vídeos

Compartilhar


Outra empresas de mídia em Loures

Mostrar Todos