Baba Deep singh Shaheed

  • Home
  • Baba Deep singh Shaheed

Baba Deep singh Shaheed Nanak Nam

21/02/2024

92 ਲਾਸ਼ਾ ਦਾ ਵਜੀਰੇ ਆਜਮ ਵੀ। ਮੋਦੀ ਵਾਗੂ ਕਿਸੇ ਦੂਜੇ ਨੂੰ ਫਰੇਮ ਚ ਨਹੀ ਆਉਣ ਦਿੰਦਾ
RIP
ਸਾਲਿਉ ਕੋਈ ਤਾ ਬੋਲ ਪਵੋ, ਪੈਨਸ਼ਨ ਮਿਲਦੀ ਰਹਿਣੀ ਆ

21/02/2024

ਫੋਜ ਅਤੇ ਅਰਧ ਬਲ ਸੈਨਾ ਦੇ ਦਿਲ ਦਿਮਾਗ ਵਿੱਚ ਵੀ ਸਿੱਖਾ ਖਿਲਾਫ ਨਫਰਤ ਨੱਕੋ ਨੱਕ ਭਰ ਦਿੱਤੀ ਹੈ, ਭਾਜਪਾ ਨਿਜਾਮ ਨੇ

ਇਹ ਅੱਤ ਦਾ ਅੰਤ ਵੱਲ ਜਾਣ ਦੇ ਸੰਕੇਤ ਹਨ

16/04/2023

SACHKHAND SRI DARBAR SAHIB TON SANDYA DA WAK

SALOK MEHLA-4
GURMUKH ANTAR SA’NT HAI MANN TAN NAAM SAMAE !! NAMO CHITVAY NAAM PARAI NAAM RAHAI LIV LAE !! NAAM PADARATH PAIA CHINTA G*I BILAE !! ANG-653

ਸਲੋਕੁ ਮ: ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

सलोकु मः ४ ॥ गुरमुखि अंतरि सांति है मनि तनि नामि समाइ ॥ नामो चितवै नामु पड़ै नामि रहै लिव लाइ ॥ नामु पदारथु पाइआ चिंता गई बिलाइ ॥ सतिगुरि मिलिऐ नामु ऊपजै तिसना भुख सभ जाइ ॥ नानक नामे रतिआ नामो पलै पाइ ॥१॥

Shalok, Fourth Mehl: Within the Gurmukh is peace and tranquility; his mind and body are absorbed in the Naam, the Name of the Lord. He contemplates the Naam, he studies the Naam, and he remains lovingly absorbed in the Naam. He obtains the treasure of the Naam, and his anxiety is dispelled. Meeting with the Guru, the Naam wells up, and his thirst and hunger are completely relieved. O Nanak, imbued with the Naam, he gathers in the Naam. ||1||

ਮਨਿ ਤਨਿ = ਮਨ ਨਾਲ ਤੇ ਸਰੀਰ ਨਾਲ। ਨਾਮਿ = ਨਾਮ ਵਿਚ। ਨਾਮੋ = ਨਾਮ ਹੀ। ਬਿਲਾਇ ਗਈ = ਦੂਰ ਹੋ ਗਈ। ਪਲੈ ਪਾਇ = ਮਿਲਦਾ ਹੈ।੧।

ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ; ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ।੧।

अर्थ :- अगर मनुख सतगुर के सन्मुख है और उसका अंतर शांत है ठंडा है और वह मन से तन से नाम में लीन रहता है; प्रभु के नाम को ही याद रखता है, नाम ही पड़ता है और नाम में ही बिरती जोड़ कर रखता है; नाम (रूप) सुंदर वस्तु प्राप्त कर के उस की सारी चिंता दूर हो जाती है। अगर गुरु मिल जाये तो नाम (हृदय में पैदा होता है, तृष्णा दूर हो जाती है। (माया की) भूख दूर हो जाती है। हे नानक! नाम में रंगे जाने के कारण ही (ह्रदय-रूप) पल्ले में उघड आता है।१।

WAHEGURU JI KA KHALSA !!
WAHEGURU JI KI FATEH !!
🙏🙏🙏🙏🙏

16/04/2023

Waheguru 💞

16/04/2023

ਪੰਜਾਬ ਸਮੇ ਅਨੁਸਾਰ ਕੱਲ੍ਹ ਐਤਵਾਰ ਸਵੇਰੇ 7 ਵਜੇ ਜਾਰੀ ਕਰਾਂਗੇ ਵੀਡੀਓ..
" ਭਾਰਤ ਦੇ ਹਾਕਮਾਂ ਨੂੰ ਡਰ ਕਾਹਦਾ ਹੈ ! ਪੰਜਾਬ ਅੰਦਰ ਪਸਰੀ ਚੁੱਪ ਦੇ ਅਰਥ ਕੀ ਹਨ ? "
ਉਦੋਂ ਤੱਕ ਜੁੜੇ ਰਹੋ 👉 https://youtu.be/ICAc9wzg6Hs

Address


Website

Alerts

Be the first to know and let us send you an email when Baba Deep singh Shaheed posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share