ਮਾਤਾ ਸਾਹਿਬ ਦੇਵਾਂ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
.
.
.
.
.
#satnamwaheguruੴ #sikhpanth #sikhpage #darbarsahib #panjab #viralreels #SikhLegacy #gurugobindsinghji #parkashpurab2024 #sikh
ਧੰਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀ ਆਰੰਭਤਾ ਅੱਜ ਮਹਾਰਾਜ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਹੋਈ ਹੈ।
ਸੱਚੇ ਪਾਤਸ਼ਾਹ ਮਿਹਰ ਕਰਨ ਤੇ ਸਾਡੀ ਬਿਰਤੀ ਸਦਾ ਗੁਰੂ ਚਰਨਾਂ ਨਾਲ ਜੁੜੀ ਰਹੇ।
.
.
.
.
.
.
.
.
#sikhheritage #sikhlegacy #sikhism #viralpost #satnamwaheguruੴ #gurdwara #sikhpage #maharajaranjitsingh #sikhcommunity #sikhpanth #sikhcouple #nihang #gururamdasji #darbarsahib #khojpunjab #panjab #viral #viralreels
ਇਹ ਹੈ ਉਹ ਤਖਤ, ਜਿੱਥੇ ਬੈਠ ਕੇ ਸ਼ੇਰ ਏ ਪੰਜਾਬ ਸਭ ਨੂੰ ਇਕ ਅੱਖ ਨਾਲ ਦੇਖਦਾ ਰਿਹਾ।
.
.
.
#sikhheritage #sikhlegacy #sikhism #khalsaraj #maharajaranjitsingh#satnamwaheguruੴ #SikhWarriors #panjab #panth #sikhhistory #sikh
ਜਗਤ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੁਲਤਾਨ ਫੇਰੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ,
“ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਆਈ।”
ਤੇ ਮੁਲਤਾਨ ਦੇ ਸਾਰੇ ਪੀਰ ਇਕੱਠੇ ਹੋ ਕੇ ਦੁੱਧ ਦਾ ਕਟੋਰਾ ਨੱਕੋ ਨੱਕ ਭਰ ਕੇ ਲੈ ਆਏ ਇਹ ਦੱਸਣ ਲਈ ਕਿ ਏਥੇ ਕਿਸੇ ਹੋਰ ਪੀਰ ਲਈ ਥਾਂ ਨਹੀਂ ਬਚੀ ਹੈ। ਭਾਈ ਗੁਰਦਾਸ ਜੀ ਅੱਗੇ ਲਿਖਦੇ ਹਨ,
“ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧਿ ਵਿਚਿ ਮਿਲਾਈ।”
ਤੇ ਉਹ ਚੰਮੇਲੀ ਦੁੱਧ ਉੱਤੇ ਤੈਰਨ ਲੱਗੀ। ਮੁਲਤਾਨ ਦੇ ਪੀਰ ਜਾਣ ਗਏ ਕਿ ਗੁਰੂ ਨਾਨਕ ਤਾਂ ਫੁੱਲ ਹੈ ਮਹਿਕ ਹੈ।
ਅੱਜ ਜਦ ਸੱਚੇ ਪਾਤਸ਼ਾਹ ਦੇਹ ਦਾ ਓਹਲਾ ਕਰਨ ਲੱਗੇ ਤਾਂ ਪ੍ਰੇਮੀਆਂ ਵਿਚ ਭਾਵਨਾ ਜਾਗੀ ਕਿ ਮਹਾਰਾਜ ਜੀ ਦੀ ਦੇਹ ਨੂੰ ਅਗਨ ਭੇਟ ਕੀਤਾ ਜਾਵੇ ਕਿ ਦਫਨਾਇਆ ਜਾਵੇ। ਚਾਦਰ ਚੁੱਕੀ ਗਈ ਤਾਂ ਹੇਠੋਂ ਫੁੱਲ ਹੀ ਨਿਕਲੇ, ਕਿਧਰੋਂ ਆਵਾਜ਼ ਆਈ,
“ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਮਹਿਕ ਸਨ ਭਾਈ, ਮਹਿਕ ਨੂੰ ਕੀ ਵੰਡੋਗੇ, ਮਹਿਕ ਤਾਂ ਸਭ ਦੀ ਸਾਂਝੀ ਹੁੰਦੀ ਹੈ। ਉਹ ਕਿਸੇ ਇਕ ਦੇ ਹੱਥ ਨਹੀਂ ਆ ਸਕਦੀ। ਕਿਸੇ ਨਾਲ ਤੇਰ ਮੇਰ ਜਾਂ ਵਿਤਕਰਾ ਨਹੀਂ ਕਰਦੀ। ਉਹ ਦੇਹ ਵਿਚ ਵਿਚਰਦਿਆਂ ਵ
ਇਹ ਲਾਹੌਰ ਹੈ… ਲਾਹੌਰ ਦਾ ਨਖਾਸ ਚੌਕ
ਮੀਰ ਮੰਨੂੰ ਦੀ ਕੈਦ ਦਾ ਦ੍ਰਿਸ਼ ਹੈ।
‘ਧੰਨ ਗੁਰੂ ਨਾਨਕ’ ਦੇ ਬੋਲ ਮਾਯੂਸ ਹੋ ਰਹੀ ਹਵਾ ਨੂੰ ਜਿਊਣ ਜੋਗਾ ਕਰ ਰਹੇ ਹਨ।
ਮਾਸੂਮ ਬਾਲ ਨੇਜ਼ਿਆਂ ’ਤੇ ਟੰਗੇ ਜਾ ਰਹੇ ਹਨ… ਕੁਝ ਜਲਾਦ ਉਹਨਾਂ ਟੋਟਿਆਂ ਨੂੰ ਰੱਸੀਆਂ ਵਿਚ ਪਰੋ ਰਹੇ ਹਨ। ਜਿਹਨਾਂ ਝੋਲੀਆਂ ਵਿਚੋਂ ਉਹ ਬਾਲ ਚੁੱਕੇ ਗਏ ਸਨ, ਉਹਨਾਂ ਗਲਾਂ ਵਿਚ ਹੀ ਉਹ ਹਾਰ ਪਾਏ ਜਾਂਦੇ ਹਨ।
ਇਕ ਮੁਗਲ ਸਿਪਾਹੀ ਕੀ ਦੇਖਦਾ ਹੈ ਕਿ ਇਕ ਮਾਈ ਉਸ ਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ।
ਨਾਲ ਦੇ ਸਿਪਾਹੀ ਨੇ ਫੇਰ ਕਿਹਾ, “ਜਾ ਆ, ਸ਼ਾਇਦ ਪਾਣੀ ਮੰਗਦੀ ਹੋਵੇ, ਦੇ ਦੇਈਂ ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਈ ਤਾਂ… ਦੂਜਾ ਸਿਪਾਹੀ ਮਾਂ ਕੋਲ ਗਿਆ…
ਤੇ ਕੁਝ ਚਿਰ ਮਗਰੋਂ ਰੋਂਦਾ ਹੋਇਆ ਵਾਪਸ ਆਇਆ।
“ਕੀ ਹੋਇਆ, ਕੀ ਕਿਹਾ ਉਸਨੇ?”, ਜਿਸ ਸਿਪਾਹੀ ਨੇ ਭੇਜਿਆ ਸੀ ਉਸਨੇ ਪੁੱਛਿਆ। ਪਰ ਵਾਪਸ ਆਇਆ ਸਿਪਾਹੀ ਤ੍ਰਿਪ ਤ੍ਰਿਪ ਹੰਝੂ ਸਿੱਟ ਰਿਹਾ, ਉਸ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ।
“ਓ ਦੱਸ ਤਾਂ ਸਹੀ ਐਸਾ ਕੀ ਕਹਿ ਦਿੱਤਾ ਓਹਨੇ, ਐਸਾ ਕੀ ਮੰਗ ਲਿਆ, ਜੋ ਤੇਰਾ ਰੋਣ ਨਿਕਲ ਗਿਆ…”
“ਉਹ ਕਹਿੰਦੀ, ਕਿ ਜੋ ਹਾਰ ਤੂੰ ਮੇਰੇ ਗਲ ਵਿਚ ਪਾ
ਸ਼ੇਰ ਏ ਪੰਜਾਬ ਤੇ ਬਲੋਚ ਸਰਦਾਰ ਬਹਿਰਾਮ ਖਾਨ
.
.
.
.
.
.
#sikhheritage #sikhlegacy #sikhism #khalsaraj #viralpost #satnamwaheguruੴ #gurdwara #maharajaranjitsingh #sinkhistory #sikhpage
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।
.
.
.
#SikhHeritage #SikhHistory #MaharajaRanjitSingh #Sikhism #SikhRaj
ਮਹਾਰਾਜਾ ਸ਼ੇਰ ਸਿੰਘ ਦਾ ਜਨਮ 4 ਦਸੰਬਰ 1807 ਨੂੰ ਮਹਾਰਾਣੀ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਤੇ ਪਰਵਰਿਸ਼ ਉਹਨਾਂ ਦੀ ਨਾਨੀ ਸਦਾ ਕੌਰ ਨੇ ਕੀਤੀ ਸ਼ੇਰੇ ਪੰਜਾਬ ਦੇ ਹੋਣਹਾਰ ਪੁੱਤਰ ਨੇ ਪਿਸ਼ਾਵਰ ਬਾਲਾਕੋਟ ਹਰੀਪੁਰ ਕਸ਼ਮੀਰ ਲੱਦਾਖ ਦੀਆਂ ਜੰਗਾਂ ਵਿੱਚ ਬਹਾਦਰੀ ਤੇ ਜੌਹਰ ਵਿਖਾਏ। ਮਹਾਰਾਜਾ ਖੜਕ ਸਿੰਘ, ਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਡੋਗਰਿਆਂ ਦੀ ਸਾਜ਼ੀਸ਼ ਦਾ ਨਿਸ਼ਾਨਾ ਬਣ ਗਏ ਤੇ ਪੰਜਾਬ ਦੀ ਗੱਦੀ ਦਾ ਵਾਰਸ ਮਹਾਰਾਜਾ ਸ਼ੇਰ ਸਿੰਘ ਨੂੰ ਬਣਾਇਆ ਗਿਆ। ਦੇਸ਼ ਪੰਜਾਬ ਇੱਕ ਵਾਰੀ ਫੇਰ ਤਰੱਕੀ ਦੀਆਂ ਰਾਹਵਾਂ ਤੇ ਤੁਰ ਪਿਆ। ਹਾਲੇ ਬਹੁਤਾ ਸਮਾਂ ਨਹੀਂ ਸੀ ਗੁਜਰਿਆ ਅਜੀਤ ਸਿੰਘ ਤੇ ਲਹਿਣਾ ਸਿੰਘ ਨੇ ਬੁਲਾਓ ਸ਼ਾਹ ਦੇ ਬਾਗ ਵਿੱਚ ਮਹਾਰਾਜਾ ਸ਼ੇਰ ਸਿੰਘ ਨੂੰ ਫੌਜ ਦੇ ਮੁਆਇਨੇ ਵਾਸਤੇ ਬੁਲਾਇਆ ਅਜੀਤ ਸਿੰਘ ਅੱਗੇ ਵਧਿਆ ਤੇ ਕੋਲਕੱਤਾ ਤੋਂ ਮਿਲਣ ਵਾਲੀ ਤੇ ਦੁਨਾਲੀ ਬੰਦੂਕ ਮਹਾਰਾਜਾ ਸ਼ੇਰ ਸਿੰਘ ਦੇ ਅੱਗੇ ਕੀਤੀ ਤੇ ਜਾਣ ਬੁਝ ਕੇ ਗੋਲੀ ਚਲਾ ਦਿੱਤੀ। ਜਿਹੜੀ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਦੇ ਵਿੱਚ ਵੱਜੀ। ਲਹਿਣਾ ਸਿੰਘ ਨੇ ਨਾਲ ਹੀ ਖਲੋਤੇ ਮਹਾਰਾਜਾ ਸ਼ੇਰ ਸਿੰਘ ਦੇ 12 ਸਾਲ ਦੇ
ਸ਼ੇਰ ਏ ਪੰਜਾਬ ਨੂੰ ਅਕਾਲ ਬੁੰਗੇ ਦੇ ਵਿਹੜੇ ਵਿਚ ਇਮਲੀ ਦੇ ਬੂਟੇ ਨਾਲ ਬੰਨਿ੍ਹਆਂ ਹੋਇਆ ਹੈ। ਇਕ ਸਿੰਘ ਦੇ ਹੱਥ ਕੋੜਾ ਹੈ। ਜਦ ਹੀ ਕੋੜਾ ਸ਼ੇਰ ਏ ਪੰਜਾਬ ਦੀ ਨੰਗੀ ਪਿੱਠ ਉੱਤੇ ਵੱਜਿਆ ਤਾਂ ਸੰਗਤ ਵਿਚੋਂ ਆਵਾਜ਼ ਆਈ, “ਧੰਨ ਮਹਾਰਾਜਾ ਧੰਨ ਸ਼ੇਰ ਏ ਪੰਜਾਬ… ਦੇਸ਼ ਦਾ ਰਾਜਾ ਹੋਵੇ ਤਾਂ ਐਸਾ ਹੋਵੇ” ਤੇ ਇਹ ਸੁਣਦਿਆਂ ਹੀ ਸ਼ੇਰ ਏ ਪੰਜਾਬ ਬੋਲੇ, “ਧੰਨ ਸਿੰਘ ਸਾਹਬ ਧੰਨ ਜਥੇਦਾਰ… ਕੌਮ ਦਾ ਜਥੇਦਾਰ ਹੋਵੇ ਤਾਂ ਅਜਿਹਾ ਹੋਵੇ…”
ਕੌਣ ਸੀ ਜਥੇਦਾਰ…
ਹੋਰ ਕੌਣ ਬਾਬੇ ਨੈਣਾ ਸਿੰਘ ਪੰਥ ਪਾਤਸ਼ਾਹ ਦਾ ਪੜ੍ਹਾਇਆ ਹੋਇਆ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ। ਕੀ ਕੁਝ ਕਹਿ ਲਵਾਂਗੇ ਅਕਾਲੀ ਜੀ ਬਾਰੇ ਕੁਝ ਪਲਾਂ ਵਿਚ… ਸਾਰੀ ਜ਼ਿੰਦਗੀ ਵੀ ਲੱਗੇ ਰਹਾਂਗੇ ਤਾਂ ਵੀ ਕਿੱਥੇ ਕਹਿ ਸਕਾਂਗੇ ਉਹਨਾਂ ਬਾਰੇ ਪੂਰਾ।
ਅਕਾਲੀ ਫੌਜ ਦਾ ਜਥੇਦਾਰ ਕਹਾ ਲੈਣਾ ਕਿਤੇ ਸੌਖਾ ਹੀ ਕਾਰਜ ਹੈ।
ਰਾਜੇ ਨੂੰ ਮੂੰਹ ’ਤੇ ਕਾਣਾ ਕਹਿ ਦੇਣਾ ਕਿਤੇ ਸੌਖਾ ਹੈ।
ਤੋਪਾਂ ਨਾ ਪਹੁੰਚੇ ਹੋਣ ਦੇ ਬਾਵਜੂਦ ਵੀ ਦੁਸ਼ਮਨਾ ਅੱਗੇ ਲੋਹ ਗੁਰਜ ਬਣ ਖਲੋ ਜਾਣਾ ਕਿਤੇ ਸੌਖਾ ਹੈ।
ਸੱਤ ਗੋਲੀਆਂ ਖਾ ਕੇ ਵੀ ਜੈਕਾਰੇ ਛੱਡਣੇ ਕਿਤੇ ਸੌਖਾ ਹੈ।
ਸ
ਇਹ ਦਰਵਾਜ਼ਾ ਕਿਸੇ ਆਮ ਹਵੇਲੀ ਦਾ ਨਹੀਂ। ਇਸ ਦੀਆਂ ਝੀਥਾਂ ਵਿਚੋਂ ਤੁਹਾਨੂੰ ਸਿਖ ਰਾਜ ਦੀਆਂ ਝਲਕਾਂ ਨਜ਼ਰ ਆਉਂਦੀਆਂ ਹਨ। ਇਹ ਸ਼ੇਰ ਏ ਪੰਜਾਬ ਦੇ ਲਾਹੌਰ ਦੀ ਬਾਰੀ ਹੈ। ਇਹ ਤੁਹਾਨੂੰ ਟਾਈਮ ਟਰੈਵਲ ਕਰਵਾਵੇਗਾ ਤੇ ਸਮੇਂ ਤੋਂ ਪਾਰ ਜਾ ਕੇ ਤੁਹਾਨੂੰ ਉੱਨੀਵੀਂ ਸਦੀ ਦੇ ਪੰਜਾਬ ਵਿਚ ਲੈ ਜਾਵੇਗਾ।
ਇਹ ਬੰਦ ਪਿਆ ਵੀ ਤੁਹਾਨੂੰ ਸੈਕੜੇਂ ਬਾਤਾਂ ਸੁਣਾ ਸਕਦਾ ਹੈ ਤੇ ਜੇ ਕਿਤੇ ਰੱਬੀਂ ਸਬੱਬੀਂ ਇਹ ਦਰਵਾਜ਼ਾ ਤੁਹਾਡੇ ਲਈ ਖੁੱਲ ਗਿਆ ਤਾਂ ਖਾਲਸਾ ਰਾਜ ਪ੍ਰਤੱਖ ਹੋ ਕੇ ਤੁਾਹਡੇ ਸਾਹਵੇਂ ਖਲੋ ਜਾਵੇਗਾ। ਸਿਖ ਰਾਜ ਦੇ ਯੋਧਿਆਂ ਦੀਆਂ ਕਿਰਪਾਨਾਂ, ਖੰਡੇ, ਬਰਛੇ, ਚੱਕਰ ਤੁਾਹਨੂੰ ਇਸ਼ਾਰੇ ਕਰਨਗੇ ਤੇ ਚੇਤੇ ਕਰਵਾਉਣਗੇ ਉਸ ਰਾਜ ਦੀ ਝਲਕ ਜਿਸ ਅੱਗੇ ਕਾਬਲ ਕੰਧਾਰ ਤੋਂ ਚੀਨ ਤੱਕ ਪਾਣੀ ਭਰਦੇ ਸਨ।
ਫਰਾਂਸ ਤੱਕ ਜਿਸਨੇ ਆਪਣਾ ਸਿੱਕਾ ਮਨਵਾਇਆ ਸੀ। ਗੋਰੇ ਜਿਸ ਦੇ ਪਰਛਾਵੇਂ ਤੋਂ ਵੀ ਡਰਦੇ ਸਨ।
ਇਹ ਦਰਵਾਜ਼ਾ ਫਕੀਰ ਖਾਨੇ ਦਾ ਹੈ। ਲਾਹੌਰ ਦੀ ਮਸ਼ਹੂਰ ਹਵੇਲੀ ਫਕੀਰਖਾਨਾ।
ਜਿਸ ਨੇ ਸਿਰਫ ਫਕੀਰ ਅਜ਼ੀਜ਼ ਉਦ ਦੀਨ ਫਕੀਰ ਨੂਰਦੀਨ ਦੀਆਂ ਯਾਦਾਂ ਹੀ ਸੰਭਾਲ ਨਹੀਂ ਰੱਖੀਆਂ ਸਗੋਂ ਪੰਜਾਹ ਸਾਲ ਦਾ ਸਾਰਾ ਪੰਜ
ਇਹ ਦਰਵਾਜ਼ਾ ਕਿਸੇ ਆਮ ਹਵੇਲੀ ਦਾ ਨਹੀਂ। ਇਸ ਦੀਆਂ ਝੀਥਾਂ ਵਿਚੋਂ ਤੁਹਾਨੂੰ ਸਿਖ ਰਾਜ ਦੀਆਂ ਝਲਕਾਂ ਨਜ਼ਰ ਆਉਂਦੀਆਂ ਹਨ। ਇਹ ਸ਼ੇਰ ਏ ਪੰਜਾਬ ਦੇ ਲਾਹੌਰ ਦੀ ਬਾਰੀ ਹੈ। ਇਹ ਤੁਹਾਨੂੰ ਟਾਈਮ ਟਰੈਵਲ ਕਰਵਾਵੇਗਾ ਤੇ ਸਮੇਂ ਤੋਂ ਪਾਰ ਜਾ ਕੇ ਤੁਹਾਨੂੰ ਉੱਨੀਵੀਂ ਸਦੀ ਦੇ ਪੰਜਾਬ ਵਿਚ ਲੈ ਜਾਵੇਗਾ।
ਇਹ ਬੰਦ ਪਿਆ ਵੀ ਤੁਹਾਨੂੰ ਸੈਕੜੇਂ ਬਾਤਾਂ ਸੁਣਾ ਸਕਦਾ ਹੈ ਤੇ ਜੇ ਕਿਤੇ ਰੱਬੀਂ ਸਬੱਬੀਂ ਇਹ ਦਰਵਾਜ਼ਾ ਤੁਹਾਡੇ ਲਈ ਖੁੱਲ ਗਿਆ ਤਾਂ ਖਾਲਸਾ ਰਾਜ ਪ੍ਰਤੱਖ ਹੋ ਕੇ ਤੁਾਹਡੇ ਸਾਹਵੇਂ ਖਲੋ ਜਾਵੇਗਾ। ਸਿਖ ਰਾਜ ਦੇ ਯੋਧਿਆਂ ਦੀਆਂ ਕਿਰਪਾਨਾਂ, ਖੰਡੇ, ਬਰਛੇ, ਚੱਕਰ ਤੁਾਹਨੂੰ ਇਸ਼ਾਰੇ ਕਰਨਗੇ ਤੇ ਚੇਤੇ ਕਰਵਾਉਣਗੇ ਉਸ ਰਾਜ ਦੀ ਝਲਕ ਜਿਸ ਅੱਗੇ ਕਾਬਲ ਕੰਧਾਰ ਤੋਂ ਚੀਨ ਤੱਕ ਪਾਣੀ ਭਰਦੇ ਸਨ।
ਫਰਾਂਸ ਤੱਕ ਜਿਸਨੇ ਆਪਣਾ ਸਿੱਕਾ ਮਨਵਾਇਆ ਸੀ। ਗੋਰੇ ਜਿਸ ਦੇ ਪਰਛਾਵੇਂ ਤੋਂ ਵੀ ਡਰਦੇ ਸਨ।
ਇਹ ਦਰਵਾਜ਼ਾ ਫਕੀਰ ਖਾਨੇ ਦਾ ਹੈ। ਲਾਹੌਰ ਦੀ ਮਸ਼ਹੂਰ ਹਵੇਲੀ ਫਕੀਰਖਾਨਾ।
ਜਿਸ ਨੇ ਸਿਰਫ ਫਕੀਰ ਅਜ਼ੀਜ਼ ਉਦ ਦੀਨ ਫਕੀਰ ਨੂਰਦੀਨ ਦੀਆਂ ਯਾਦਾਂ ਹੀ ਸੰਭਾਲ ਨਹੀਂ ਰੱਖੀਆਂ ਸਗੋਂ ਪੰਜਾਹ ਸਾਲ ਦਾ ਸਾਰਾ ਪੰਜ