�LIVE ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ,ਕੁਵੈਤ
ਤੁਸੀਂ ਸਰਵਣ ਕਰ ਰਹੇ ਹੋ , ਕਲਗੀਧਰ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ । ਸਥਾਨ ਇੰਡੀਅਨ ਸੈਂਟਰਲ ਸਕੂਲ ਜਲੀਬ ਕੁਵੈਤ ।ਕਥਾ ਵਿਚਾਰ ਹਾਜ਼ਰੀ ਸਿੰਘ ਸਾਹਿਬ ਗਿਆਨੀ ਪਰਵਿੰਦਰ ਸਿੰਘ (ਗ੍ਰੰਥੀ ਸਿੰਘ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਗੁਰਭੇਜ ਸਿੰਘ ਖਾਲਸਾ ਜੀ । ਸੇਵਾ ਕਰਤਾ - ਸਮੂਹ ਸਾਧ ਸੰਗਤ ਕੁਵੈਤ । ਸਿੱਧਾ ਪ੍ਰਸਾਰਣ ਕੁਵੈਤ ਅਤੇ ਨਿਊਜ਼ੀਲੈਂਡ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ +64-020-4430008
ਨਿਊਜੀਲੈਂਡ ਵਿੱਚ ਚੜਿਆ ਸੱਭ ਤੋ ਪਹਿਲਾਂ ਨਵਾਂ ਸਾਲ, ਸਕਾਈ ਸਿਟੀ ਟਾਵਰ (Auckland) ਤੋਂ ਸ਼ਾਨਦਾਰ ਆਤਿਸ਼ਬਾਜੀ ਦਾ ਨਜਾਰਾ ।
#HappyNewYear #Auckland #Newzealand #Fireworks
ਸ਼ਹੀਦੀ ਗੁਰਮਤਿ ਸਮਾਗਮ ਹਮਿਲਟਨ, ਨਿਉਜੀਲੈਂਡ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ , ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹਮਿਲਟਨ ,(ਨਿਉਜੀਲੈਂਡ) Gurudwara Mata Sahib Kaur Ji Hamilton-NZ ੴ
ਮਹਾਨ ਗੁਰਮਤਿ ਸਮਾਗਮ
ਇੱਕ ਲੰਮੇ ਸਮੇਂ ਬਾਅਦ ਕੁਵੈਤ ਵਿੱਚ ਨਾਨਕਨਾਮਲੇਵਾ ਸੰਗਤਾਂ ਵਲੋ ਦਸਵੇਂ ਪਾਤਸਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 1 ਜਨਵਰੀ 2025 ਸਮਾਂ ਸਵੇਰੇ 9 ਵਜੇ ਤੋ ਦੁਪਹਿਰ 1 ਵਜੇ ਤੱਕ । ਪਹਿਲੀ ਵਾਰ ਪਹੁੰਚ ਰਹੇ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਥਾਨ ਇੰਡੀਅਨ ਸੈਂਟਰਲ ਸਕੂਲ ਜਲੀਬ ਨੇੜੇ On Cost ਮਾਰਕੀਟ ਜਲੀਬ । ਗੁਰੂ ਕਾ ਲੰਗਰ ਅਟੂਟ ਵਰਤੇਗਾ । ਸਿੱਧਾ ਪ੍ਰਸਾਰਣ ਕੇਵਲ Singh Media Channel ਫੇਸਬੁੱਜ ਅਤੇ ਯੂਟਿਊਬ ਤੇ । #gurpurab #gurugobindsinghji #bhaipinderpalsinghji Baba Fateh Singh Kabaddi Club Kuwait #SikhSangat #singhmediachannel
�[Live] Kabaddi Match | Baba Fateh Singh Kabaddi Club Kuwait Vs Baba Deep Singh Kabaddi Club Kuwait.
�[Live] Kabaddi Match | Baba Fateh Singh Kabaddi Club Kuwait Vs Baba Deep Singh Kabaddi Club Kuwait.
🔴[Live] Kabaddi Match | Baba Fateh Singh Kabaddi Club Kuwait Vs Baba Deep Singh Kabaddi Club Kuwait.
. Contact For Live Broadcasting In kuwait and New zealand WhatsApp+64 020 4430008.
Baba Fateh Singh Kabaddi Club Kuwait
Live 2nd Kabaddi Cup Bahrain ਸਿੱਧਾ ਪ੍ਰਸਾਰਨ ਦੂਜਾ ਬਹਿਰੇਨ ਕਬੱਡੀ ਕੱਪ
ਤੁਸੀਂ ਵੇਖ ਰਹੇ ਹੋ ਸਿੱਧਾ ਪ੍ਰਸਾਰਨ ਦੂਜਾ ਬਹਿਰੇਨ ਕਬੱਡੀ ਕੱਪ । ਲਾਈਵ ਨੂੰ ਵਧ ਤੋ ਵਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ।
. Contact For Live Broadcasting In kuwait and New zealand WhatsApp+64 020 4430008.
ਹਫ਼ਤਾਵਾਰੀ ਗੁਰਮੀਤ ਸਮਾਗਮ ਅਤੇ ਇਤਿਹਾਸ ਅਹਿਸਾਸ ਸਮਾਗਮ
ਸਿੱਧਾ ਪ੍ਰਸਾਰਨ ਹਫ਼ਤਾਵਾਰੀ ਗੁਰਮੀਤ ਸਮਾਗਮ ਅਤੇ ਇਤਿਹਾਸ ਅਹਿਸਾਸ ਸਮਾਗਮ ਗੁਰੂਦਵਾਰਾ ਮਾਤਾ ਸਾਹਿਬ ਕੌਰ ਜੀ ਹਮਿਲਟਨ, ਨਿਉਜੀਲੈਂਡ
Gurudwara Mata Sahib Kaur Ji Hamilton-NZ ੴ Bhai Harjinder Singh Majhi ਭਾਈ ਹਰਜਿੰਦਰ ਸਿੰਘ ਮਾਝੀ
ਚੰਡੀਗੜ੍ਹ'ਚ ਹੋਣ ਵਾਲੇ ਸ਼ੋਅ ਦੇ ਲਈ High Security ’ਚ ਚੰਡੀਗੜ੍ਹ ਪੁੱਜੇ ਦਿਲਜੀਤ ਦੁਸਾਂਝ, ਹਾਈਕੋਰਟ ਵਲੋ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ #chandigarh #diljitdosanjh #diluminatiworldtour #punjab
17 ਦਿਨਾਂ ਤੋ ਮ.ਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਭਾਵੁਕ ਅਪੀਲ ! ਕਿਹਾ ਸਰਕਾਰ ਇਕ ਵਾਰ ਫਿਰ ਇੰਟਰਨੈਟ ਦੀ ਸੇਵਾ ਕਰ ਸਕਦੀ ਹੈ ਬੰਦ ! #kisan #kisanmajdooriktazindabad #delhi #shambuborder
ਭਾਈ ਰਣਜੀਤ ਸਿੰਘ ਢਡਰੀਆਂ ਨੇ FIR ਹੋਣ ਮਗਰੋਂ ਰਖਿਆ ਅਪਣਾ ਪੱਖ
ਕਿਹਾ ‘‘ਮੇਰੇ ’ਤੇ ਅੱਜ ਜੋ (ਜਬਰ ਜਨਾਹ ਦਾ) ਇਲਜ਼ਾਮ ਲੱਗਿਐ, ਉਸ ਤੋਂ ਮੈਂ ਹੈਰਾਨ ਹਾਂ। ਜਾਂਚ ’ਚ ਸਹਿਯੋਗ ਕਰਾਂਗਾ।’’ #punjab #Patiala #FIR
KABADDI WORLD CUP NEWZEALAND 2024
🔴[Live] || KABADDI WORLD CUP NEWZEALAND | 08 DEC 2024 | AUCKLAND | NEWZEALAND |SINGH MEDIA CHANNEL. Contact For Live Broadcasting In kuwait and New zealand WhatsApp+64 020 4430008.
New Zealand Kabaddi Federation Kabaddi Federation of New Zealand