RadioSpice

RadioSpice New Zealand's Prime 24 Hour Punjabi Radio Station
Studio Line

Phone:-
0800 030398
09 2799270

For Advertisement
Call 0222656406/021409622

New Zealand vich vasde Punjabiya di awaaz... Radio Spice

ਪੰਜਾਬ ਦੀ ਆਵਾਜ..ਪੰਜਾਬੀਆ ਦੇ ਨਾਲ..

ਪੰਜਾਬ ਦੀ ਧੀ ਨੇ ਕੈਨੇਡਾ 'ਚ ਪੰਜਾਬੀਆਂ ਦਾ ਕੀਤਾ ਨਾਂਅ ਰੋਸ਼ਨ ਪਿਤਾ ਨੇ ਜੇਲ੍ਹ ਵਿਭਾਗ 'ਚ ਕੀਤੀ ਹੈ ਨੌਕਰੀ ਧੀ ਕੈਨੇਡਾ ਦੇ ਬਰੈਂਮਪਟਨ 'ਚ ਬਣ ਗਈ ...
20/08/2024

ਪੰਜਾਬ ਦੀ ਧੀ ਨੇ ਕੈਨੇਡਾ 'ਚ ਪੰਜਾਬੀਆਂ ਦਾ ਕੀਤਾ ਨਾਂਅ ਰੋਸ਼ਨ ਪਿਤਾ ਨੇ ਜੇਲ੍ਹ ਵਿਭਾਗ 'ਚ ਕੀਤੀ ਹੈ ਨੌਕਰੀ ਧੀ ਕੈਨੇਡਾ ਦੇ ਬਰੈਂਮਪਟਨ 'ਚ ਬਣ ਗਈ ਜੇਲ੍ਹ ਸੁਪਰਡੈਂਟ

ਸਾਬਕਾ ਗ੍ਰੀਨ ਸੰਸਦ ਡਾਰਲੀਨ ਟਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ '
20/08/2024

ਸਾਬਕਾ ਗ੍ਰੀਨ ਸੰਸਦ ਡਾਰਲੀਨ ਟਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ
'

ਪਿਛਲੇ ਮਹੀਨੇ, ਕਲੋਏ ਸਵਾਰਬ੍ਰਿਕ ਅਤੇ ਮਾਰਮਾ ਡੇਵਿਡਸਨ ਨੇ ਰਸਮੀ ਤੌਰ 'ਤੇ ਤਾਨਾ (ਜੋ ਉਹ/ਉਨ੍ਹਾਂ ਨੂੰ ਸਰਵਨਾਂ ਦੀ ਵਰਤੋਂ ਕਰਦੇ ਹਨ) ਨੂੰ ਪੱਤ....

20/08/2024

Savour the Rich Flavours of India – Explore Our Menu Today!

Embark on a culinary journey with our diverse menu, featuring authentic Indian dishes that capture the essence of traditional flavours.

Whether you're craving something spicy, sweet, or savoury, we have something to satisfy every palate.

Visit us at 84 Great South Road, Papakura, Auckland, and discover the true taste of India.

For more details or to reserve your table, call 📞 09 296 0000 or browse our menu online at www.indianbareatery.co.nz. Your taste of India awaits!

BIOPIC ON CRICKETER YUVRAJ SINGH ANNOUNCED... BHUSHAN KUMAR
20/08/2024

BIOPIC ON CRICKETER YUVRAJ SINGH ANNOUNCED... BHUSHAN KUMAR

20/08/2024

ਭਗਵੰਤ ਮਾਨ ਦੀਆਂ ਨਲਾਇਕੀਆਂ ਕਾਰਣ ਪੰਜਾਬ ਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਹੋਏ ਹਨ ਰੱਦ: ਮਜੀਠੀਆ

ਪੈਰਾ-ਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਇੱਕ ਪੈਰ ਦੇ ਨਾਲ ਹਿੰਮਤ ਕਰਕੇ ਜਿੱਤੇ ਵੱਡੇ ਮੁਕਾਮ,ਚੜ੍ਹਦੀ ਕਲਾ ਵਾਲੀਆਂ...
20/08/2024

ਪੈਰਾ-ਬੈਡਮਿੰਟਨ ਖਿਡਾਰੀ ਮਾਨਸੀ ਜੋਸ਼ੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਇੱਕ ਪੈਰ ਦੇ ਨਾਲ ਹਿੰਮਤ ਕਰਕੇ ਜਿੱਤੇ ਵੱਡੇ ਮੁਕਾਮ,ਚੜ੍ਹਦੀ ਕਲਾ ਵਾਲੀਆਂ ਤਸਵੀਰਾਂ

19/08/2024

Mount Everest ਦੀ ਚੋਟੀ ਸਰ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਰਦਾਰ ਮਲਕੀਤ ਸਿੰਘ

19/08/2024

Live with GUL LAW about NZ ਪੁਲਿਸ ਗ੍ਰਿਫਤਾਰ ਕਰਨ ਆਵੇ ਤਾਂ ਤੁਹਾਡੇ ਅਧਿਕਾਰ ਕੀ ਨੇ?

ਬੁੱਝੋ ਤਾਂ ਜਾਣੀਏ
19/08/2024

ਬੁੱਝੋ ਤਾਂ ਜਾਣੀਏ

Shivani's Restaurant 905 Dominion Road, Mount Roskill 23 Eric Baker Place Papatoetoe 09-250 4474 And Hamilton (1 Normand...
19/08/2024

Shivani's Restaurant 905 Dominion Road, Mount Roskill 23 Eric Baker Place Papatoetoe 09-250 4474 And Hamilton (1 Normandy Avenue, Melville)
Order Online Shivani.co.nz
Shivani Papatoetoe

ਅੱਜ ਦਾ ਵਿਚਾਰ
19/08/2024

ਅੱਜ ਦਾ ਵਿਚਾਰ

Mount Everest ਦੀ ਚੋਟੀ ਸਰ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਰਦਾਰ ਮਲਕੀਤ ਸਿੰਘ ਹੁਰਾਂ ਨਾਲ ਮੁਲਾਕਾਤ. Today 11.30am only on Rad...
19/08/2024

Mount Everest ਦੀ ਚੋਟੀ ਸਰ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਰਦਾਰ ਮਲਕੀਤ ਸਿੰਘ ਹੁਰਾਂ ਨਾਲ ਮੁਲਾਕਾਤ. Today 11.30am only on RadioSpice STAY TUNED.

Update from Australia by S. Tejashdeep Singh Ajnauda
19/08/2024

Update from Australia by S. Tejashdeep Singh Ajnauda

19/08/2024
ਨਿਊਜ਼ੀਲੈਂਡ ਵਿੱਚ ਪੁਲਿਸ ਜੇ ਤੁਹਾਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਤੁਹਾਡੇ ਕੀ ਹੱਕ ਨੇ? Live in discussion with GUL LAW Team. Only ...
19/08/2024

ਨਿਊਜ਼ੀਲੈਂਡ ਵਿੱਚ ਪੁਲਿਸ ਜੇ ਤੁਹਾਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਤੁਹਾਡੇ ਕੀ ਹੱਕ ਨੇ? Live in discussion with GUL LAW Team. Only on RadioSpice Today. Stay tuned.

ਅੰਮ੍ਰਿਤ ਵੇਲੇ ਕਰੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ
19/08/2024

ਅੰਮ੍ਰਿਤ ਵੇਲੇ ਕਰੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ

19/08/2024

ਬਾਬਾ ਬਕਾਲਾ 'ਚ ਰੱਖੜ ਪੁੰਨਿਆ ਮੌਕੇ ਦਿੱਖੀ ਪੰਥਕ ਏਕਤਾ

19/08/2024

"ਇਨ੍ਹਾਂ ਹੰਝੂਆਂ ਦਾ ਕੀ ਕਰੀਏ" Kanth Kaler ਨੇ Live Show 'ਚ ਛੇੜ 'ਤੇ ਕਮਾਲ ਦੇ ਸੁਰ..
#2024

AUCKLAND, Have you bought you $15 tickets yet ??"🚨 90% Sold Out! 🚨This is your last chance to grab $15 tickets! Don't mi...
19/08/2024

AUCKLAND, Have you bought you $15 tickets yet ??

"🚨 90% Sold Out! 🚨

This is your last chance to grab $15 tickets!
Don't miss out—book now to avoid disappointment!

ਟਿਕਟਾਂ ਲੈਣ ਲਈ - https://tinyurl.com/Harbhajanmaan15

19/08/2024

19/08/2024

ਅਨੌਖਾ ਵਿਰੋਧ, ਗਾਣਾ ਗਾ ਕੇ ਬੰਦੇ ਨੇ ਕੱਢਿਆ ਕੰਪਨੀ ਦਾ ਜਲੂਸ

19/08/2024

ਨਵੇਂ ਆਂਕੜੇ ਮੁਤਾਬਿਕ ਭਾਰਤੀ ਵੀਜ਼ੇ 'ਚ ਆਈ ਵੱਡੀ ਗਿਰਾਵਟ

19/08/2024

ਕੀ ਅੱਜ ਵੀ ਦਿੱਤੀ ਜਾ ਸਕਦੀ ਹੈ ਲਾਸਾਨੀ ਸਜ਼ਾ **e

ਸਮਾਂ - ਸਵੇਰੇ ਦੋ ਢਾਈ ਵਜੇ ਦਿਨ - 15ਅਪ੍ਰੈਲ 1912ਸਥਾਨ - ਉੱਤਰੀ ਅੰਧ ਮਹਾਂਸਾਗਰ ਦੇ ਐਨ ਵਿੱਚਕਾਰ! ਸਾਊਥਹੈਂਪਟਨ ਤੋਂ ਨਿਊ ਯਾਰਕ ਸ਼ਹਿਰ ਲਈ ਚੱਲ...
19/08/2024

ਸਮਾਂ - ਸਵੇਰੇ ਦੋ ਢਾਈ ਵਜੇ
ਦਿਨ - 15ਅਪ੍ਰੈਲ 1912
ਸਥਾਨ - ਉੱਤਰੀ ਅੰਧ ਮਹਾਂਸਾਗਰ ਦੇ ਐਨ ਵਿੱਚਕਾਰ!

ਸਾਊਥਹੈਂਪਟਨ ਤੋਂ ਨਿਊ ਯਾਰਕ ਸ਼ਹਿਰ ਲਈ ਚੱਲੇ,ਉਸ ਵੇਲੇ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼, ਟਾਈਟੈਨਿਕ ਵਿੱਚ ਪ੍ਰਬੰਧਕੀ ਅਮਲੇ ਤੋ ਇਲਾਵਾਂ 2200 ਹੋਰ ਯਾਤਰੀ ਸਵਾਰ ਸਨ।

ਇੱਕ ਮਨੁੱਖੀ ਗ਼ਲਤੀ ਦੀ ਵਜ੍ਹਾ ਨਾਲ ਟਾਈਟੈਨਿਕ ਬਰਫ਼ ਦੇ ਇੱਕ ਵੱਡੇ ਤੋਦੇ ਨਾਲ਼ ਟਕਰਾਉਣ ਤੋ ਬਾਅਦ, ਮਹਾਂਸਾਗਰ ਦੇ ਐਨ ਵਿਚਾਲੇ ਡੁੱਬਣ ਦੇ ਕਿਨਾਰੇ ਤੇ ਸੀ।

ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਐਮਰਜੈਂਸੀ ਕੰਮ ਅਉਣ ਵਾਲ਼ੀਆਂ ਕਿਸ਼ਤੀਆਂ (life saving boats) ਦੀ ਗਿਣਤੀ ਮਾਮੂਲੀ ਸੀ, ਮੌਤ ਦੇ ਡਰੋ ਹਰ ਯਾਤਰੀ ਪਹਿਲਾ ਨਿੱਕਲਣਾ ਚਾਹੁੰਦਾ ਸੀ, ਜਹਾਜ਼ੀ ਅਮਲੇ ਸਾਹਮਣੇ ਵੱਡਾ ਧਰਮ ਸੰਕਟ ਸੀ, ਉਹ ਕੀਂ ਕਰਦੇ, ਕਿਵੇਂ ਕਰਦੇ, ਕਿਉੰ ਕਰਦੇ ?

ਅਕਸਰ ਸੁਣਿਆਂ ਕਿ ਮੌਤ ਦੇ ਸਾਹਮਣੇ ਵੱਡੇ ਵੱਡੇ ਸਾਧੂਆਂ ਸੰਤਾਂ, ਗੁਣੀ ਗਿਆਨੀਆਂ ਦਾ ਗਿਆਨ ਘੱਟ ਪੈ ਜਾਂਦਾ ਅਤੇ ਅਸੂਲ ਤਿੜਕ ਜਾਂਦੇ ਨੇ , ਪਰ ਇਤਿਹਾਸ ਚ ਕੁੱਝ ਹਵਾਲੇ ਅਜਿਹੇ ਵੀ ਮਿਲਦੇ ਨੇ ਕਿ ਕਿਵੇਂ ਕੁੱਝ ਲੋਕ ਮੌਤ ਦੇ ਫ਼ਰਿਸ਼ਤਿਆਂ ਦੀਆਂ ਅੱਖਾਂ ਚ ਅੱਖਾਂ ਪਾਉਣ ਦੀ ਜੁੱਰਤ ਰੱਖਦੇ ਨੇ।

ਕਿਹਾ ਜਾਂਦਾ ਕਿ ਟਾਈਟੈਨਿਕ ਦੇ ਇਹਨਾਂ ਯਾਤਰੀਆਂ ਚ ਇੱਕ ਅੰਗਰੇਜ਼ੀ ਅਰਬਪਤੀ ਜੋਹਨ ਅਸਟਰ ਵੀ ਸੀ, ਉਹਦੇ ਬੈਂਕ ਖ਼ਾਤੇ ਚ ਐਨੇ ਪੈਸੇ ਸਨ ਕਿ ਉਹ ਚਾਹੁੰਦਾ ਤਾਂ ਟਾਈਟੈਨਿਕ ਵਰਗੇ ਤੀਹ ਜਹਾਜ਼ ਖ਼ਰੀਦ ਸਕਦਾ ਸੀ, ਸਾਰੇ ਜਹਾਜ ਦਾ ਅਮਲਾ ਉਸਦਾ ਵਾਕਿਫ਼ ਸੀ, ਸੋ ਉਸਨੂੰ ਸਭ ਤੋਂ ਪਹਿਲਾ life boat ਆਫਰ ਕਰੀ ਗਈ। ਉਸਦੇ ਸਾਹਮਣੇਂ ਧਰਮ ਸੰਕਟ ਸੀ ਕਿ ਉਹ ਅਪਣੀ ਜਾਨ ਬਚਾਵੇ ਜਾ ਸਾਹਮਣੇਂ ਰੋ ਰਹੇ, ਡਰ ਦੇ ਮਾਰੇ ਦੋ ਜੁਆਕਾਂ ਦੀ।
ਫ਼ੇਰ ਉਸਨੇ ਅਪਣੇ ਜ਼ਮੀਰ ਦੀ ਅਵਾਜ਼ ਸੁਣੀ ਅਤੇ ਅਪਣੀ ਜਗ੍ਹਾ ਦੋਨੋ ਜੁਆਕ ਕਿਸ਼ਤੀ ਚ ਚੜਾ ਦਿੱਤੇ।

ਅਮਰੀਕਾ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਡਿਪਾਰਟਮੈਂਟਲ਼ ਚੇਨ ਮੈਕਿਸ (Macy's) ਦਾ ਸਹਿ ਮਾਲਿਕ ਅਰਬਪਤੀ ਇਸਿਦੋਰ ਸਟ੍ਰਾਸ ਵੀ ਇਹਨਾ ਯਾਤਰੀਆਂ ਚ ਇੱਕ ਸੀ, ਉਹ ਵੀ ਸਰਕਾਰੇ ਦਰਬਾਰੇ ਚੰਗਾ ਰੋਹਬ ਰੱਖਦਾ ਸੀ।
ਇਹ ਉਹ ਬੰਦਾ ਸੀ ਜਿਸਨੇ ਕਿਹਾ ਕਿ ਜਦੋਂ ਤੱਕ ਉਹਦੇ ਨਾਲ਼ ਦੇ ਬਾਕੀ ਨਹੀਂ ਨਿੱਕਲਦੇ, ਉਹ ਭਲਾ ਸਾਰਿਆਂ ਨੂੰ ਛੱਡਕੇ ਕਿਵੇ ਭੱਜ ਸਕਦਾ ਸੀ ?
ਇਸਿਦੋਰ ਦੀ ਪਤਨੀ ਨੇ ਅਪਣੀ ਜਾਨ ਬਚਾਉਣ ਦੀ ਥਾਂ ਅਪਣੀ ਜਗ੍ਹਾ ਚ ਅਪਣੀ ਨਵੀਂ ਨਵੀਂ ਭਰਤੀ ਕੀਤੀ ਇੱਕ ਮੁਟਿਆਰ ਨੌਕਰਾਣੀ, ਐਲਨ ਬਰਡ ਨੂੰ ਜਗ੍ਹਾ ਦਿੱਤੀ ਅਤੇ ਕਿਹਾ ਕਿ ਉਹ ਡਰਪੋਕ ਦੀ ਤਰ੍ਹਾ ਭੱਜ ਜਾਣ ਦੀ ਬਜਾਇ ਜਿੰਦਗੀ ਦੇ ਆਖ਼ਰੀ ਕੁੱਝ ਪਲ ਅਪਣੇ ਹਮਸਫ਼ਰ ਨਾਲ਼ ਬਿਤਾਉਣਾ ਪਸੰਦ ਕਰੇਗੀ।

ਹੈ ਕੋਈ ਮੁਕ਼ਾਬਲਾ ਇਹਨਾਂ ਲੋਕਾਂ ਦਾ ਜਿੰਨਾ ਨੇ ਅਪਣੇ ਪੈਸੇ, ਸੋਹਰਤ, ਜਾਨ ਦੀ ਪ੍ਰਵਾਹ ਨਾ ਕਰੇ ਬਿਨਾ ਅਪਣੇ ਅਸੂਲਾਂ ਨੂੰ ਚੁਣਿਆ?

ਧੰਨ ਦੌਲਤ, ਸੁਆਰਥਪੁਣੇ, ਨੂੰ ਠਿੱਬੀ ਮਾਰਕੇ ਇਹਨਾਂ ਦਾ ਅਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਹੀ ਮਨੁੱਖੀ ਇਤਿਹਾਸ ਦਾ ਅਸਲ ਮੂਲ ਹੈ।

ਲ਼ੋਕ ਜੋ ਵੀ ਹਨ, ਮਾਂ ਦੀ ਕੁੱਖ ਤੋਂ ਐਵੇਂ ਦੇ ਥੋੜ੍ਹਾ ਪੈਦਾ ਹੋਏ ਨੇ, ਉਹ ਜੋ ਵੀ ਨੇ , ਖ਼ੁਦ ਬਣੇ ਨੇ । ਮਸਲਨ ਸੋਹਣੀਆਂ ਰੂਹਾਂ ਵਾਲੇ, ਦਿਆਲੂ ਲੋਕ ਉਹ ਨੇ ਜਿੰਨਾ ਮੁਸ਼ਕਲ ਤੋ ਵੀ ਮੁਸ਼ਕਲ ਹਾਲਾਤਾਂ ਦੀ ਈਨ ਨਹੀਂ ਮੰਨੀ, ਇਹ ਉਹ ਲੋਕ ਹੁੰਦੇ ਨੇ ਜਿੰਨਾ ਜ਼ਿੰਦਗੀ ਦੀ ਹਰੇਕ ਹਾਰ ਨੂੰ ਸਬਕ ਬਣਾ ਲਿਆ, ਪਿਆਰੇ ਲੋਕ ਓਹ ਲੋਕ ਨੇ ਜਿੰਨਾਂ ਨੂੰ ਜਦੋਂ ਕਿਸੇ ਨੇ ਪੱਥਰ ਬਨਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਫ਼ੁੱਲ ਬਣੇ ਰਹੇ।

ਅਪਣੀ ਵਿਸ਼ਵ ਪ੍ਰਸਿੱਧ ਪੁਸਤਕ ' The Proud Highway' ਦਾ ਲੇਖ਼ਕ ਹੰਟਰ ਐਸ ਥਾਂਪਸਨ ਲਿਖਦਾ ਕਿ " ਉਹ ਇੰਨਸਾਨ, ਜਿਹੜਾ ਅਪਣੀ ਜਿੰਦਗੀ ਦੇ ਫ਼ੈਸਲਿਆਂ ਤੋਂ ਅਕਸਰ ਟਾਲਾ ਵੱਟਦਾ ਰਹਿੰਦਾ, ਦੀ ਜ਼ਿੰਦਗੀ ਦਾ ਫੈਂਸਲਾ, ਫ਼ੇਰ ਇੱਕ ਦਿਨ ਹਾਲਾਤ ਖ਼ੁਦ ਕਰਦੇ ਨੇ।

ਹਾਲਾਤਾਂ ਦੇ ਲਏ ਫੈਂਸਲੇ ਬਹੁਤ ਖ਼ਤਰਨਾਕ ਹੁੰਦੇ ਨੇ , ਕਿਉੰਕਿ ਇਹਨਾਂ ਦੇ ਫੈਂਸਲੇ ਚ ਅਸੂਲਾਂ, ਸਿਧਾਂਤਾ ਦੀ ਜਗ੍ਹਾ, ਨਫ਼ੇ ਨੁਕਸਾਨ ਦੀ ਗੱਲ ਭਾਰੀ ਹੁੰਦੀ ਏ।

ਭਾਂਵੇ ਨਿੱਜੀ ਰਿਸ਼ਤੇ ਹੋਣ ਜਾ ਸੰਸਾਰ ਵਿੱਚ ਵਿਚਰਨ ਦੀ ਗੱਲ਼, ਆਓ ਕੋਸ਼ਿਸ ਕਰੀਏ, ਕਿ ਅਪਣੇ ਤੋ ਪਹਿਲਾ, ਕਿਸੇ ਹੋਰ ਬਾਰੇ, ਸਮਾਜ ਬਾਰੇ ਸੋਚੀਏ, ਉਹ ਵੀ ਬਿਨਾ ਕੁੱਝ ਬਦਲੇ ਚ ਉਮੀਦ ਕਰੇ ਬਿਨਾ।

ਦੇਖਣਾ ਇਹ ਸੰਸਾਰ ਕਿੰਨਾਂ ਸੋਹਣਾਂ ਅਤੇ ਸੁਚੱਜਾ ਦਿਖਣਾ!

ਚੰਗਾ ਫੇਰ , ਅੱਜ ਲਈ ਅਲਵਿਦਾ !
ਧੰਨਵਾਦ ਸਹਿਤ - ਮੱਖਣ ਬੇਗਾ

ਗਿੱਪੀ ਗਰੇਵਾਲ New Zealand Gurudwara Sahib ਵਿੱਚ ਅਰਦਾਸ 3 ਦੀ ਪ੍ਰਮੋਸ਼ਨ ਕਰਦੇ ਹੋਏ
19/08/2024

ਗਿੱਪੀ ਗਰੇਵਾਲ New Zealand Gurudwara Sahib ਵਿੱਚ ਅਰਦਾਸ 3 ਦੀ ਪ੍ਰਮੋਸ਼ਨ ਕਰਦੇ ਹੋਏ

19/08/2024

ਭੈਣ ਵੱਲੋਂ ਵੀਰੇ ਲਈ ਕੀਤੀ ਇੱਕ ਅਰਦਾਸ,ਪਰਮਾਤਮਾ ਕਰਕੇ ਤੁਸੀ ਸਾਰੇ ਹੱਸਦੇ ਵੱਸਦੇ ਰਹੋ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਜੀ

ਬ੍ਰਿਟਿਸ਼ ਪਰਬਤਆਰੋਹੀ ਜੋਸ਼ੂਆ ਬ੍ਰੇਗਮੈਨ ਨੇ 18,753 ਫੁੱਟ ਉੱਚੀ ਹਿਮਾਲੀਅਨ ਚੱਟਾਨ ਤੋਂ ਮਾਰੀ ਛਾਲ, ਬਣਾਇਆ ਰਿਕਾਰਡ
19/08/2024

ਬ੍ਰਿਟਿਸ਼ ਪਰਬਤਆਰੋਹੀ ਜੋਸ਼ੂਆ ਬ੍ਰੇਗਮੈਨ ਨੇ 18,753 ਫੁੱਟ ਉੱਚੀ ਹਿਮਾਲੀਅਨ ਚੱਟਾਨ ਤੋਂ ਮਾਰੀ ਛਾਲ, ਬਣਾਇਆ ਰਿਕਾਰਡ

ਕੱਲ ਦਿਖਣ ਜਾ ਰਿਹਾ ਨਿਊਜੀਲੈਂਡ ਦੇ ਆਕਾਸ਼ ਵਿੱਚ  ‘ਬਲੂ ਸੁਪਰ ਮੂਨ'..
19/08/2024

ਕੱਲ ਦਿਖਣ ਜਾ ਰਿਹਾ ਨਿਊਜੀਲੈਂਡ ਦੇ ਆਕਾਸ਼ ਵਿੱਚ ‘ਬਲੂ ਸੁਪਰ ਮੂਨ'..

ਕੱਲ ਨਿਊਜੀਲੈਂਡ ਦੇ ਅਸਮਾਨ ਵਿੱਚ ਬਹੁਤ ਵਧੀਆ ਅਤੇ ਕਦੇ-ਕਦਾਈਂ ਦੇਖਣ ਵਾਲਾ ਕੁਦਰਤੀ ਵਰਤਾਰਾ ਵਾਪਰਨ ਜਾ ਰਿਹਾ ਹੈ। ਸਾਇੰਸਦਾਨ ਇਸਨੂੰ ਬਲੂ ਸ...

Gippy Grewal visits Dashmesh Darbar Papatoetoe for Ardaas 3 movie promotions Gippy Grewal
19/08/2024

Gippy Grewal visits Dashmesh Darbar Papatoetoe for Ardaas 3 movie promotions

Gippy Grewal

Address

35 East Tamaki Road Papatoetoe
Auckland
2025

Telephone

+6421409622

Alerts

Be the first to know and let us send you an email when RadioSpice posts news and promotions. Your email address will not be used for any other purpose, and you can unsubscribe at any time.

Contact The Business

Send a message to RadioSpice:

Videos

Share

Category

call toll free 0800 0303 98

ਪੰਜਾਬ ਦੀ ਆਵਾਜ..ਪੰਜਾਬੀਆ ਦੇ ਨਾਲ..

New Zealand vich vasde Punjabiya di awaaz... Radio Spice

broadcasting in 5 cities

88 fm auckland wide


Other Radio Stations in Auckland

Show All