Indian world wide

Indian world wide indian videos

04/11/2023
ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕੀਤਾਇਹ ਹੈਰਾਨੀਜਨਕ ਖ਼ਬਰ U A E ਤੋ ਆਈ ਹੈ ਜਿ...
18/06/2023

ਸਿੱਖ ਸਰਦਾਰ ਡਾਕਟਰ ਮਨਦੀਪ ਸਿੰਘ ਨੇ ਗਰਭ ਵਿੱਚ ਪਲ਼ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਪ੍ਰੇਸਨ ਕੀਤਾ
ਇਹ ਹੈਰਾਨੀਜਨਕ ਖ਼ਬਰ U A E ਤੋ ਆਈ ਹੈ ਜਿੱਥੇ ਕੋਲੰਬੀਆ ਤੋ ਇਲਾਜ ਲਈ ਆਈ ਗਰਭਵਤੀ ਮਹਿਲਾ ਦੇ ਪੇਟ ਵਿੱਚ ਪਲ ਰਹੇ 24 ਹਫ਼ਤਿਆਂ ਦੇ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਵਿਕਾਸ ਸਹੀ ਢੰਗ ਨਾਲ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਵਿਸ਼ਵ ਦੇ ਪ੍ਰਸਿੱਧ ਸਰਜਨ ਡਾਕਟਰ ਮਨਦੀਪ ਸਿੰਘ ਨੇ ਇੱਕ ਵਿਸ਼ੇਸ਼ ਤਕਨਾਲੋਜੀ ਰਾਹੀਂ ਗਰਭ ਵਿੱਚ ਹੀ ਬੱਚੇ ਦੀ ਰੀੜ੍ਹ ਦੀ ਹੱਡੀ ਨੂੰ ਕਈ ਘੰਟਿਆਂ ਦੇ ਅਪਰੇਸ਼ਨ ਨਾਲ ਇਸ ਕਾਬਲ ਬਣਾਇਆ ਕਿ ਹੁਣ ਬੱਚੇ ਦਾ ਵਿਕਾਸ ਸਹੀ ਢੰਗ ਨਾਲ ਸ਼ੂਰੂ ਹੋ ਗਿਆ ਹੈ। ਪੂਰੇ ਸੰਸਾਰ ਵਿੱਚ ਡਾਕਟਰ ਮਨਦੀਪ ਸਿੰਘ ਦੀ ਪ੍ਰਸੰਸਾ ਹੋ ਰਹੀ ਹੈ ਤੇ ਦੁਨੀਆਂ ਦੇ ਇਸ ਪਹਿਲੇ ਅਪਰੇਸ਼ਨ ਦੀ ਵਧਾਈ ਦਿਤੀ ਜਾ ਰਹੀ ਹੈ।

05/02/2022
30/09/2021
20/06/2021
ਬੜੀ ਹੈਰਾਨੀ ਦੀ ਗੱਲ ਹੈ ਕਿ ਬਿਆਸ ਦਰਿਆ ਸਤਲੁਜ,ਦਰਿਆ ਦੀ ਨਿਸਬਤ ਸਾਫ ਅਤੇ ਜਿਆਦਾ ਪਾਣੀ ਵਾਲਾ ਦਰਿਆ ਹੈ ਕਿਉਂਕਿ ਰੋਪੜ ਹੈਡਵਰਕਸ ਨੇ ਸਤਲੁਜ ਦਰਿਆ ...
16/02/2021

ਬੜੀ ਹੈਰਾਨੀ ਦੀ ਗੱਲ ਹੈ ਕਿ ਬਿਆਸ ਦਰਿਆ ਸਤਲੁਜ,ਦਰਿਆ ਦੀ ਨਿਸਬਤ ਸਾਫ ਅਤੇ ਜਿਆਦਾ ਪਾਣੀ ਵਾਲਾ ਦਰਿਆ ਹੈ ਕਿਉਂਕਿ ਰੋਪੜ ਹੈਡਵਰਕਸ ਨੇ ਸਤਲੁਜ ਦਰਿਆ ਤਾਂ ਖਤਮ ਕੀਤਾ ਹੋਇਆ ਹੈ, ਲਿਹਾਜ਼ਾ ਬਿਆਸ ਦਰਿਆ ਦੇ ਕਿਨਾਰੇ ਗਰੀਬ ਗੁਰਬੇ ਲੋਕ ਸਬਜੀ ਬੀਜ ਕੇ ,ਪਸ਼ੂ ਰੱਖ ਕੇ ਜਾਂ ਖੇਤੀ ਕਰਕੇ ਉਪਜੀਵਕਾ ਚਲਾ ਲੈਂਦੇ ਹਨ ਹੁਣ ਇਹ ਖਤਰਨਾਕ ਜੀਵ ਦਰਿਆਵਾਂ ਵਿੱਚ ਛੱਡ ਕੇ ਸਰਕਾਰ ਕੀ ਕਰਨਾ ਚਾਹੁੰਦੀ ਹੈ?

12/02/2021

Waheguru ji🙏

12/02/2021

Like page👉🏻

12/02/2021

Like Page 👉🏻

12/02/2021

Like page

ਖ਼ਾਕੀ ਤੇ ਫਿਰ ਉੱਠੇ ਸਵਾਲ  #ਜਲੰਧਰ:—-ਜਲੰਧਰ ਦੇ ਰਾਮਾ ਮੰਡੀ ਵਿੱਚ ਇੱਕ ਵਿਧਵਾ ਔਰਤ “ਪਾਪਾ ਚਿਕਨ ਰੈਸਟੋਰੈਂਟ” ਚਲਾਉਂਦੀ ਹੈ। ਇਹ ਰੈਸਟੋਰੈਂਟ ਉਸ...
08/02/2021

ਖ਼ਾਕੀ ਤੇ ਫਿਰ ਉੱਠੇ ਸਵਾਲ
#ਜਲੰਧਰ:—-ਜਲੰਧਰ ਦੇ ਰਾਮਾ ਮੰਡੀ ਵਿੱਚ ਇੱਕ ਵਿਧਵਾ ਔਰਤ “ਪਾਪਾ ਚਿਕਨ ਰੈਸਟੋਰੈਂਟ” ਚਲਾਉਂਦੀ ਹੈ। ਇਹ ਰੈਸਟੋਰੈਂਟ ਉਸ ਦੀ ਰੋਜ਼ ਦੀ ਰੋਟੀ ਦਾ ਇੱਕ ਸਾਧਨ ਹੈ। ਕੋਰੋਨਾਕਾਲ ਤੋਂ ਹੁਣ ਤੱਕ ਮੰਦੀ ਦੀ ਮਾਰ ਸਹਿ ਰਹੀ ਇਸ ਔਰਤ ਤੋਂ ਏਐਸਆਈ ਮਹਿੰਦਰ ਸਿੰਘ, ਜੋ ਕਿ ਪੁਲਿਸ ਚੌਕੀ ਨੰਗਲ ਸ਼ਮਾ ਦਾ ਇੰਚਾਰਜ ਸੀ, ਆਪਣੇ ਕੁੱਕ ਨੂੰ ਭੇਜ ਕੇ ਮੱਛੀ ਮੰਗਵਾਉਂਦਾ ਸੀ। ਜਦੋ ਔਰਤ ਮਨਾਂ ਕਰਦੀ ਤਾਂ ਉਹ ਸਾਹਿਬ ਨਾਲ ਫ਼ੋਨ 'ਤੇ ਗੱਲ ਕਰਨ ਲਈ ਕਹਿੰਦਾ। ਔਰਤ ਉਸ ਨੂੰ ਇਹ ਵੀ ਸਮਝਾਉਂਦੀ ਹੈ ਕਿ ਇਸ ਰੈਸਟੋਰੈਂਟ ਵਿਚ ਉਹ ਕੋਈ ਗਲਤ ਕੰਮ ਨਹੀਂ ਕਰਦੀ, ਸਿਰਫ ਲੋਕਾਂ ਨੂੰ ਰੋਟੀ ਖੁਆਉਂਦੀ ਹੈ। ਇਸ ਲਈ ਉਹ ਮੱਛੀ ਉਸ ਨੂੰ ਮੁਫਤ ਕਿਉਂ ਖੁਆਵੇ।

Indirizzo

Brescia

Telefono

+393282779491

Sito Web

Notifiche

Lasciando la tua email puoi essere il primo a sapere quando Indian world wide pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'azienda

Invia un messaggio a Indian world wide:

Video

Condividi