Sache Patarkar Unofficial

  • Home
  • Sache Patarkar Unofficial

Sache Patarkar Unofficial ਠੱਗ 'ਸੱਚੇ ਪਾਤਸ਼ਾਹ' ਦੀ ਸਹੁੰ ਖਾ ਕੇ ਠੱਗੀ ਕਰੀ ਜਾਂਦੇ ਹਨ, ਲੀਡਰ ਸੰਵਿਧਾਨ ਦੀ ਸਹੁੰ ਖਾ ਕੇ ! --- ਜਤਿੰਦਰ ਪਨੂੰ Mr. This Page is not operated by Jatinder Pannu.
(16)

Jatinder Pannu is the Senior most journalist and a social activist from Punjab, India. He is the editor of Nawan Zamana, a political and social newspaper in the Punjabi language published from Jalandhar. It is to keep updated with his latest speeches and News Analysis.

😶
30/06/2024

😶

ਤੁਸੀਂ ਪੜ੍ਹ ਕੇ ਹੈਰਾਨ  ਹੋ ਜਾਣਾ .....ਆਪ ਦਾ MLA, ਜੇਲ੍ਹ ਅਤੇ ACਪੰਜਾਬ ਵਿੱਚ ਬਹੁਤ ਅਜ਼ੀਬ ਚੀਜਾਂ ਹੋ ਰਹੀਆਂ ਹਨ। ਇਹ ਹਨ ਆਪ ਦੇ ਅਮਰਗੜ੍ਹ ਤੋ...
12/06/2024

ਤੁਸੀਂ ਪੜ੍ਹ ਕੇ ਹੈਰਾਨ ਹੋ ਜਾਣਾ .....ਆਪ ਦਾ MLA, ਜੇਲ੍ਹ ਅਤੇ AC

ਪੰਜਾਬ ਵਿੱਚ ਬਹੁਤ ਅਜ਼ੀਬ ਚੀਜਾਂ ਹੋ ਰਹੀਆਂ ਹਨ। ਇਹ ਹਨ ਆਪ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਗੱਜਣਮਾਜਰਾ। ਜੋ 40 ਕਰੋੜ ਦੇ ਬੈਂਕ ਫਰਾਡ ਮਸਲੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਜੇਲ੍ਹ ਦੀ ਗਰਮੀ ਨਹੀਂ ਸਗੋਂ ਪਿਛਲੇ 31 ਦਿਨਾਂ ਤੋਂ ਇੱਕ AC ਕਮਰੇ ਵਿੱਚ ਰਹਿ ਰਹੇ ਹਨ? ਉਹ 11 ਮਈ ਨੂੰ ਰਜਿੰਦਰਾ ਹਸਪਤਾਲ ਦੇ ਕਾਰਡਿਉ ਡਿਪਾਰਟਮੈਂਟ ਵਿੱਚ ਦਾਖਲ ਹੁੰਦੇ ਹਨ, ਪਰ 6 ਜੂਨ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਕਿਉਕਿ ਡਾਕਟਰ ਉਸ ਬਿਮਾਰੀ ਦਾ ਬਹਾਨਾ ਲਾ ਕੇ ਹੋਰ ਲੰਮਾ ਨਹੀਂ ਰੱਖ ਸਕਦੇ ਸਨ॥

ਰਿਪੋਰਟ ਅਨੁਸਾਰ ਅਗਲੇ ਹੀ ਦਿਨ 7 ਜੂਨ ਨੂੰ ਜਸਵੰਤ ਗੱਜਣਮਾਜਰਾ ਫਿਰ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਇਸ ਵਾਰ ਯੂਰੋਲੋਜੀ ਡਿਪਾਰਟਮੈਂਟ ਵਿੱਚ ਦਾਖਲ ਹੁੰਦੇ ਹਨ ਅਤੇ ਅਜੇ ਵੀ ਉੱਥੇ ਰਹਿ ਰਹੇ ਹਨ।

ਸਭਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਡਿਪਾਰਟਮੈਂਟ AC ਹਨ, ਕਰੀਬ ਬਾਕੀ ਸਾਰਾ ਰਜਿੰਦਰਾ ਹਸਪਤਾਲ AC ਨਹੀਂ ਹੈ। MLA ਸਾਬ੍ਹ ਨੂੰ ਉਹੀ ਰੋਗ ਲੱਗ ਰਹੇ ਹਨ ਜਿਹੜੇ ਪਾਸੇ AC ਹੈ ।

ਮੁੱਖਮੰਤਰੀ Bhagwant Mann ਤੁਹਾਡੇ ਕੋਲ ਜੇਲ੍ਹ ਮਨਿਸਟਰੀ ਹੈ, ਕਰੋ ਕੋਈ ਜਾਂਚ ਪੜਤਾਲ ਕਾਰਵਾਈ ? ਜਾਂ ਗੱਲਾਂ ਦਾ ਕੜਾਹ ਹੀ ਖਵਾਉਣਾ ਕੱਲਾ ਲੋਕਾਂ ਨੂੰ ?
Via -

ਸੌ ਨੁਕਸ ਵੀ ਹੋਣਗੇ… ਪਹਿਲੀਆਂ ਚ ਗਲਤੀਆਂ ਵੀ ਕੀਤੀਆਂ ਹੋਣਗੀਆਂ… ਪਰ ਪੰਜਾਬ ਚ… ਸਿੱਖ ਕੌਮ ਕੋਲ ਏਸ ਟੈਮ ਭਾਊ ਤੋਂ ਵੱਡਾ ਬੁਲਾਰਾ… ਹਾਜਰ ਜਵਾਬ ਆਗੂ...
20/05/2024

ਸੌ ਨੁਕਸ ਵੀ ਹੋਣਗੇ… ਪਹਿਲੀਆਂ ਚ ਗਲਤੀਆਂ ਵੀ ਕੀਤੀਆਂ ਹੋਣਗੀਆਂ… ਪਰ ਪੰਜਾਬ ਚ… ਸਿੱਖ ਕੌਮ ਕੋਲ ਏਸ ਟੈਮ ਭਾਊ ਤੋਂ ਵੱਡਾ ਬੁਲਾਰਾ… ਹਾਜਰ ਜਵਾਬ ਆਗੂ ਕੋਈ ਨੀ… ਜਿਸਦੀ ਗੱਲ ਸੰਗਤ ਰੂਹ ਲਾਕੇ ਸੁਣਦੀ ਹੋਵੇ ਤੇ ਜਿਸਦੀ ਗੱਲ ਅੰਦਰ ਤੱਕ ਅਸਰ ਰੱਖਦੀ ਹੋਵੇ… ਟੇਬਲ ਟਾਕ ਚ ਭਾਊ ਦਾ ਸੈਂਟਰ ਤੱਕ ਕਿਸੇ ਵਿਦਵਾਨ.. ਪੱਤਰਕਾਰ ਜਾਂ ਵਕੀਲ ਕੋਲ ਕੋਈ ਤੋੜ ਨੀ… ਏਹੋ ਗੱਲ ਚੁਭਦੀ ਐ ਸਟੇਟ ਨੂੰ… ਵਾਹਿਗੁਰੂ ਮਿਹਰ ਕਰੇ… ਚੜਦੀ ਕਲਾ ਹੋਵੇ… ਤਨੋੰ ਮਨੋਂ ਤੇ ਧਨੋਂ… ਸਾਥ ਦਿੱਤਾ ਜਾਵੇ…!!!!

ਬਾਗੀ ਸੁਖਦੀਪ

26/02/2024

Weather Update: ਫਿਰ ਬਦਲੇਗਾ ਮੌਸਮ ਦਾ ਮਿਜਾਜ , ਇਨ੍ਹਾਂ ਰਾਜਾਂ 'ਚ ਦੋ ਦਿਨਾਂ ਤੱਕ ਮੀਂਹਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਮੌਸਮ ਬਦਲ ਰਿਹਾ ਹ...
25/02/2024

Weather Update: ਫਿਰ ਬਦਲੇਗਾ ਮੌਸਮ ਦਾ ਮਿਜਾਜ , ਇਨ੍ਹਾਂ ਰਾਜਾਂ 'ਚ ਦੋ ਦਿਨਾਂ ਤੱਕ ਮੀਂਹ

ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਮੌਸਮ ਬਦਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ 'ਚ ਬਿਜਲੀ ਦੇ ਨਾਲ-ਨਾਲ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਤਾਪਮਾਨ ਵਧ ਸਕਦਾ ਹੈ।
ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਦੇਸ਼ ਭਰ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ 25 ਤੋਂ 27 ਫਰਵਰੀ ਦਰਮਿਆਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ।
ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਵਿੱਚ ਗੜੇਮਾਰੀ ਹੋਈ ਹੈ। ਅਰੁਣਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਓਡੀਸ਼ਾ 'ਚ ਵੀ ਭਾਰੀ ਮੀਂਹ ਪਿਆ।

26 ਅਤੇ 27 ਫਰਵਰੀ ਨੂੰ ਮੀਂਹ ਅਤੇ ਗੜੇ ਪੈਣ ਦਾ ਅਲਰਟ
ਰਾਜਧਾਨੀ ਦਿੱਲੀ ਦੇ ਬਾਰੇ 'ਚ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਅੱਜ ਯਾਨੀ ਐਤਵਾਰ (25 ਫਰਵਰੀ) ਦਿਨ ਵੇਲੇ ਆਸਮਾਨ 'ਚ ਬੱਦਲ ਛਾਏ ਰਹਿਣਗੇ। ਕੁਝ ਇਲਾਕਿਆਂ 'ਚ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੱਲ੍ਹ ਯਾਨੀ ਸੋਮਵਾਰ (26 ਫਰਵਰੀ 2024) ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਤਾਪਮਾਨ ਘੱਟ ਜਾਵੇਗਾ। 26 ਅਤੇ 27 ਫਰਵਰੀ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਉੱਤਰੀ ਭਾਰਤ ਤੋਂ ਪੂਰਬੀ ਭਾਰਤ ਤੱਕ ਮੈਦਾਨੀ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 26 ਅਤੇ 26 ਫਰਵਰੀ ਨੂੰ ਮੱਧ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

रेंज रोवर वाले किसान की फोटो देख कर लिखने वाले कि मुझे भी ऐसा किसान बनना है वो एक बार इस फोटो के साथ भी लिख दें कि मुझे ...
23/02/2024

रेंज रोवर वाले किसान की फोटो देख कर लिखने वाले कि मुझे भी ऐसा किसान बनना है वो एक बार इस फोटो के साथ भी लिख दें कि मुझे भी ऐसा किसान बनना है!!

ਖਨੌਰੀ ਬਾਡਰ ਘੰਟਾ ਪਹਿਲਾਂ ਜਿਸ ਨੋਜਵਾਨ ਦੇ ਸਿਰ 'ਚ ਗੋਲੀ ਮਾਰੀ ਗਈ ਸੀ, ਮੌਤ
21/02/2024

ਖਨੌਰੀ ਬਾਡਰ ਘੰਟਾ ਪਹਿਲਾਂ ਜਿਸ ਨੋਜਵਾਨ ਦੇ ਸਿਰ 'ਚ ਗੋਲੀ ਮਾਰੀ ਗਈ ਸੀ, ਮੌਤ

ਨਾਭਾ ਦੇ ਜਿੰਮ ਟਰੇਨਰ ਹਰਪ੍ਰੀਤ ਸਿੰਘ ਨੂੰ ਉਸਦੇ 6 ਦੋਸਤਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ । ਜਦੋਂ ਪੁਲਿਸ ਨੇ ਕਤਲ ਦਾ ਕਾਰਨ ਲੱਭਿਆ ਤਾਂ ਪਤਾ ਲੱ...
21/02/2024

ਨਾਭਾ ਦੇ ਜਿੰਮ ਟਰੇਨਰ ਹਰਪ੍ਰੀਤ ਸਿੰਘ ਨੂੰ ਉਸਦੇ 6 ਦੋਸਤਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ।
ਜਦੋਂ ਪੁਲਿਸ ਨੇ ਕਤਲ ਦਾ ਕਾਰਨ ਲੱਭਿਆ ਤਾਂ ਪਤਾ ਲੱਗਿਆ ਹਰਪ੍ਰੀਤ ਦੀ ਬਾਡੀ ਹੀ ਉਸਦੇ ਕਤਲ ਦੀ ਵਜਾ ਬਣੀ ਕਿਉਂਕਿ ਉਸਨੇ ਆਪਣੇ ਸਾਥੀਆਂ ਨਾਲੋਂ ਵਧੀਆ ਸਰੀਰ ਬਣਾਇਆ ਹੋਇਆ ਸੀ । ਉਹ ਜਿੱਥੇ ਬਾਡੀ ਬਿਲਡਿਗ ਮੁਕਾਬਲੇ 'ਚ ਜਾਂਦਾ ਸੀ ਲੋਕ ਉਸ ਨਾਲ ਸੈਲਫੀਆਂ ਖਿਚਵਾਉਂਦੇ ਸਨ ਇਸੇ ਗੱਲ ਤੋਂ ਉਸਦੇ ਦੋਸਤ ਉਸ ਨਾਲ ਖਾਰ ਖਾਂਦੇ ਸਨ । ਜਿਸ ਕਾਰਨ ਉਹਨਾ ਨੇ ਕਤਲ ਕਰ ਦਿੱਤਾ ।

Via
#ਸੁਖਨੈਬ_ਸਿੰਘ_ਸਿੱਧੂ

ਦਰਵੇਸ਼ ❤️
19/02/2024

ਦਰਵੇਸ਼ ❤️

05/12/2023

ਮੁੱਖ ਮੰਤਰੀ ਨਾਲ ਮੀਟਿੰਗ ਬੇਸਿੱਟਾ
ਨਹੀਂ ਚਲੇਗਾ ਸਰਕਾਰੀ ਦਫਤਰਾਂ ਚ ਕੰਮ
ਕੀਤੇ ਵੱਡੇ ਐਲਾਨ


Diwali, festival of lights in photos
13/11/2023

Diwali, festival of lights in photos

ਪੰਜਾਬ ਯੂਨੀਵਰਸਿਟੀ 'ਚ Sath ਵਲੋਂ ਚੋਣਾਂ ਲੜ ਕੇ vice president ਬਣੀ ਬੀਬੀ ਰਣਮੀਕਜੋਤ ਕੌਰ ਨਾਲ ਸੱਥ ਜਥੇਬੰਦੀ ਨੇ ਰਾਜਨੀਤਿਕ ਸਾਂਝ ਤੋੜੀ ।
27/10/2023

ਪੰਜਾਬ ਯੂਨੀਵਰਸਿਟੀ 'ਚ Sath ਵਲੋਂ ਚੋਣਾਂ ਲੜ ਕੇ vice president ਬਣੀ ਬੀਬੀ ਰਣਮੀਕਜੋਤ ਕੌਰ ਨਾਲ ਸੱਥ ਜਥੇਬੰਦੀ ਨੇ ਰਾਜਨੀਤਿਕ ਸਾਂਝ ਤੋੜੀ ।

😁 ਵੱਡਾ ਝਟਕਾ 🤣
13/10/2023

😁 ਵੱਡਾ ਝਟਕਾ 🤣

ਕੇਜਰੀਵਾਲ ਦੇ ਪ੍ਰੋਗਰਾਮ ਚ ਆਪ ਵਲੰਟੀਅਰਾ ਨੂੰ ਲੈ ਕੇ ਜਾਣਗੀਆਂ 1220 ਸਰਕਾਰੀ ਬੱਸਾਂ। ਖਜਾਨੇ ਨੂੰ ਫੇਰ ਲੱਗੇਗਾ ਚੂਨਾ, ਲੋਕ ਬੱਸ ਅੱਡਿਆਂ ਚ ਫੇਰ ...
30/09/2023

ਕੇਜਰੀਵਾਲ ਦੇ ਪ੍ਰੋਗਰਾਮ ਚ ਆਪ ਵਲੰਟੀਅਰਾ ਨੂੰ ਲੈ ਕੇ ਜਾਣਗੀਆਂ 1220 ਸਰਕਾਰੀ ਬੱਸਾਂ।

ਖਜਾਨੇ ਨੂੰ ਫੇਰ ਲੱਗੇਗਾ ਚੂਨਾ, ਲੋਕ ਬੱਸ ਅੱਡਿਆਂ ਚ ਫੇਰ ਹੋਣਗੇ ਖੱਜਲ

ਕੇਜਰੀਵਾਲ 2 ਅਕਤੂਬਰ ਨੂੰ ਪਟਿਆਲਾ ਵਿਖੇ ਆ ਰਿਹਾ ਹੈ, ਜਿਸਦੇ ਪ੍ਰੋਗਰਾਮ ਵਿੱਚ ਆਪ ਵਲੰਟੀਅਰਾਂ ਨੂੰ ਲੈ ਕੇ ਜਾਣ ਲਈ 1220 ਸਰਕਾਰੀ ਬੱਸਾਂ (609 ਪਨਬੱਸ + 611 PRTC) ਦੀ ਡਿਊਟੀ ਲਗਾਈ ਗਈ ਹੈ। ਇਹ ਬੱਸਾਂ ਰੂਟਾਂ ਵਿੱਚੋਂ ਕੱਟਕੇ ਰੈਲੀ ਵਿੱਚ ਭੇਜੀਆਂ ਜਾਣਗੀਆਂ।

ਇੱਕ ਤਾਂ ਇਸ ਨਾਲ ਸਰਕਾਰੀ ਖਜਾਨੇ ਨੂੰ ਚੂਨਾ ਲੱਗੇਗਾ ਦੂਜਾ ਆਮ ਲੋਕ ਬੱਸ ਅੱਡਿਆਂ ਵਿੱਚ ਬੱਸਾਂ ਨੂੰ ਉਡੀਕਦੇ ਖੱਜਲ ਹੋਣਗੇ।ਪਹਿਲਾਂ ਇਸ ਤਰਾਂ ਰਾਜਨਿਤਿਕ ਪ੍ਰੋਗਰਾਮਾਂ ਲਈ ਸਰਕਾਰੀ ਬੱਸਾਂ ਕਿਸੇ ਸਰਕਾਰ ਨੇ ਨੀ ਵਰਤੀਆਂ ਨਾਂ ਲੋਕਾਂ ਦੀ ਪਰਵਾਹ ਨਾਂ ਸਰਕਾਰੀ ਖਜਾਨੇ ਦੀ। ।ਇਹੀ ਬਦਲਾਅ ਹੈ।

Via - Manik_Goyal

ਇਸ ਤਰਾਂ ਦਾ ਹੋਵੇਗਾ ਨਵਾਂ ਸਰਹਿੰਦ ਰੇਲਵੇ ਸਟੇਸ਼ਨ।Indian Railways ਨੇ Website ਤੇ Photos ਸਾਂਝੀਆਂ ਕਰਕੇ ਦਿੱਤੀ ਜਾਣਕਾਰੀ
30/09/2023

ਇਸ ਤਰਾਂ ਦਾ ਹੋਵੇਗਾ ਨਵਾਂ ਸਰਹਿੰਦ ਰੇਲਵੇ ਸਟੇਸ਼ਨ।

Indian Railways ਨੇ Website ਤੇ Photos ਸਾਂਝੀਆਂ ਕਰਕੇ ਦਿੱਤੀ ਜਾਣਕਾਰੀ

ਪਿੰਡ ਸਿਧਾਣਾ 'ਚ ਨਸ਼ਾ ਰੋਕੂ ਕਮੇਟੀ ਮੈਂਬਰ ਦਾ ਨਾਕੇ ਤੇ ਚਿੱਟੇ ਆਲ਼ਿਆਂ ਨੇ ਕੀਤਾ ਕਤਲ, ਦੋ ਕਾਬੂ... Via - ਸਾਹਿਬ ਸੰਧੂ ਭਦੌੜ
10/09/2023

ਪਿੰਡ ਸਿਧਾਣਾ 'ਚ ਨਸ਼ਾ ਰੋਕੂ ਕਮੇਟੀ ਮੈਂਬਰ ਦਾ ਨਾਕੇ ਤੇ ਚਿੱਟੇ ਆਲ਼ਿਆਂ ਨੇ ਕੀਤਾ ਕਤਲ, ਦੋ ਕਾਬੂ...

Via - ਸਾਹਿਬ ਸੰਧੂ ਭਦੌੜ

IT Cell, Social Media ਤੱਕ ਤਾਂ ਫ਼ਿਰ ਵੀ ਠੀਕ ਸੀ! ਪਰ  AGTF ਨਾਲ ਸੈਕਸੈਨਾ ਦਾ ਕੀ ਕੰਮ? ਕੀ ਹਰ ਕੰਮ ਚ ਦਖਲਅੰਦਾਜ਼ੀ ਹੋ ਰਹੀ ਹੈ ??
09/09/2023

IT Cell, Social Media ਤੱਕ ਤਾਂ ਫ਼ਿਰ ਵੀ ਠੀਕ ਸੀ!
ਪਰ AGTF ਨਾਲ ਸੈਕਸੈਨਾ ਦਾ ਕੀ ਕੰਮ?

ਕੀ ਹਰ ਕੰਮ ਚ ਦਖਲਅੰਦਾਜ਼ੀ ਹੋ ਰਹੀ ਹੈ ??

ਦੀ ਪਟਵਾਰ ਯੂਨੀਅਨ ਆਲੇ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਪੈਨ ਉਲਟੀ ਦਿਸ਼ਾ ਨੂੰ ਭੱਜ ਪਿਆ
04/09/2023

ਦੀ ਪਟਵਾਰ ਯੂਨੀਅਨ ਆਲੇ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਪੈਨ ਉਲਟੀ ਦਿਸ਼ਾ ਨੂੰ ਭੱਜ ਪਿਆ

ਮਾਨ ਸਾਬ ਪਹਿਲਾਂ ਇੰਨ੍ਹਾਂ ਨੂੰ ਤਾਂ ਕਲਮਾਂ ਫੜਾ ਦਿਓ ??
31/08/2023

ਮਾਨ ਸਾਬ ਪਹਿਲਾਂ ਇੰਨ੍ਹਾਂ ਨੂੰ ਤਾਂ ਕਲਮਾਂ ਫੜਾ ਦਿਓ ??

ਵਾਹ ਭਗਵੰਤ ਸਿਉਂ ਵਾਹ … ਕੋਈ ਲੋਕਾਂ ਨੂੰ ਬੁੱਧੂ ਬਣਾਵੇ ਤਾਂ ਤੇਰੇ ਵਾਂਗ ਬਣਾਵੇ ..ਤੈਂ ਪਿਛਲੇ ਸਾਰੇ ਲੀਡਰ ਪਿੱਛੇ ਛੱਡਤੇ …ਬਾਈ ਕੱਲ ਟਵੀਟ ਕਰਦਾ ...
31/08/2023

ਵਾਹ ਭਗਵੰਤ ਸਿਉਂ ਵਾਹ … ਕੋਈ ਲੋਕਾਂ ਨੂੰ ਬੁੱਧੂ ਬਣਾਵੇ ਤਾਂ ਤੇਰੇ ਵਾਂਗ ਬਣਾਵੇ ..ਤੈਂ ਪਿਛਲੇ ਸਾਰੇ ਲੀਡਰ ਪਿੱਛੇ ਛੱਡਤੇ …
ਬਾਈ ਕੱਲ ਟਵੀਟ ਕਰਦਾ ਕਿ ਜੋ ਮੁਲਾਜ਼ਮ ਕਲਮ ਛੋੜ ਹੜਤਾਲ ਤੇ ਜਾਣਗੇ , ਉਹ ਸੋਚ ਕਿ ਜਾਣ ਉਹ ਆਪਣੀ ਕਲਮ ਨਾਲ ਉਹਨਾਂ ਦੀ ਥਾਂ ਜਿਹੜੇ ਬੇਰੁਜਗਾਰ ਫਿਰਦੇ ਨੇ ਉਹਨਾਂ ਨੂੰ ਮੌਕਾ ਦੇ ਦੇਵੇਗਾ ।
ਬਹੁਤ ਸੋਹਣੀ ਗੱਲ ਲੱਗਦੀ ਆ ਟਵੀਟ ਤੋਂ ਕਿਉਂਕਿ ਪਟਵਾਰੀਆਂ , ਹੜਤਾਲੀਆਂ ਤੋਂ ਆਮ ਲੋਕ ਵੀ ਬਹੁਤੀ ਬਾਰ ਔਖੇ ਹੁੰਦੇ ਹਨ ।
ਜੇ ਬੇਰੁਜ਼ਗਾਰਾਂ ਦਾ ਐਨਾ ਫਿਕਰ ਆ ਤਾਂ ..!
ਦੂਜੇ ਪਾਸੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਨਵੇਂ ਅਧਿਆਪਕ ਭਰਤੀ ਕਰਨ ਦੀ ਥਾਂ … ਰਿਟਾਇਰ ਹੋ ਗਿਆ ਨੂੰ ਡੰਗ ਸਾਰਨ ਵਾਸਤੇ ਪ੍ਰਤੀ ਲੈਕਚਰ ਦੇ ਹਿਸਾਬ ਮੁੜ ਭਰਤੀ ਕਰਨ ਦੀ ਯੋਜਨਾ ਕਿਉਂ ਬਣਾਈ ਬੈਠੇ ਹੋ ..ਤੇ ਬੇਰੁਜਗਾਰ ਅਧਿਆਪਕ ,ਪ੍ਰੋਫੈਸਰ ਤੁਹਾਡਾ ਪਿੱਟ ਸਿਆਪਾ ਕਰ ਰਹੇ ਨੇ ..!
ਐਨਾ ਫਰਕ ਬਾਈ ਤੁਹਾਡੀ ਕਹਿਣੀ ਤੇ ਕਥਨੀ ਵਿੱਚ ..?
ਤੁਹਾਡੀ ਤਾਂ ਉਹ ਗੱਲ ਆ ਬਾਈ Bhagwant Mann ਸਿਉਂ
ਅੱਧੀ ਤੇਰੀ ਮੈਂ ਮੁਲਾਹਜ਼ੇਦਾਰਾ
ਅੱਧੀ ਮੈਂ ਗਰੀਬ ਜੱਟ ਦੀ …
#ਤਰਨਦੀਪ_ਬਿਲਾਸਪੁਰ

हमारे पुरखों ने दिल्ली जीती थी ।दिल्ली फतेह दिवस - 11 मार्च 1783बाबा बघेल सिंह धालीवाल की दिल्ली पर विजय और गंगा-जमुना द...
11/08/2023

हमारे पुरखों ने दिल्ली जीती थी ।

दिल्ली फतेह दिवस - 11 मार्च 1783

बाबा बघेल सिंह धालीवाल की दिल्ली पर विजय और गंगा-जमुना दोआब पर इन योद्धाओं का वर्चस्व था।

आज 1783 में बादशाह शाह आलम द्वितीय और मुगल साम्राज्य पर अनगिनत शहीदों (शहीदों) / वधा घल्लूघरा के दौरान अपना खून बहाने के बाद योद्धाओं की जीत का प्रतीक है।

जाट सिख मिसल्स नवाब जस्सा सिंह अहलूवालिया संधू के अधीन थे और मिसल्स ने अहमद शाह अब्दाली और उनकी अफगान सेना के खिलाफ लड़ाई लड़ी। बघेल सिंह और उनके करोरसिंहिया मिस्ल ने मुगलों, अफगानों, रोहिलों, महराटों के खिलाफ लड़ाई लड़ी और ब्रिटिश-कराधान सीमाओं को अवध जैसे ईस्ट इंडिया कंपनी के रक्षक राज्यों में धकेल दिया गया।

मार्च 1783 में, 30,000 से अधिक सैनिकों के साथ खालसा ने दिल्ली पर विजय प्राप्त की । ( तीस हजारी कोर्ट का नाम यही से निकला है 30,000 हजार घुड़सवार यहां रुके थे जिसके कारण इस जगह का नाम तीस हजारी पड़ा था) जस्सा सिंह आहलूवालिया संधू दीवान-ए- आम में सिंहासन पर बैठे और उन्हें पातशाह (नवाब कपूर सिंह विर्क द्वारा भविष्यवाणी के रूप में) घोषित किया गया, लेकिन फिर वापस ले लिया गया।

बघेल सिंह ने मुगल दरबार के साथ संबंध बनाए रखे और यह सुनिश्चित किया कि दिल्ली में सात गुरुद्वारों का निर्माण किया जाए। जस्सा सिंह रामघरिया मुगल सिंहासन की लूट को अमृतसर वापस ले आए। अंग्रेज इस नई बिरादरी से सहमत थे जिसे खालसा कहा जाता था।

रतन सिंह भंगू कहते हैं, "इतने बड़े ऐतिहासिक लैंडमार्क को एस। बघेल सिंह धालीवाल ने स्थापित किया, कि उनका नाम अनंत काल तक इतिहास में चमकता रहेगा। इतनी बड़ी सेवा उन्होंने गुरु को प्रदान की, कि निश्चित रूप से वह दिव्य न्यायालय में सम्मानित होंगे। "




Via - Punia's History and Future

05/08/2023
ਇਸੇ ਲੇਈ ਕਹਿੰਦੇ ਨੇ ਕਿ ਹਾਈਵੇ ਤੇ ਸੜਕ ਚਾਹੇ ਖਾਲੀ ਹੋਵੇ ਪਰ ਜੇਕਰ ਤੁਸੀਂ ਸੇਮ ਲੇਨ ਵਿਚ ਹੋ ਤਾਂ ਅਗਲੀ ਗੱਡੀ ਤੋਂ ਤੁਹਾਡਾ ਫਾਸਲਾ 50 ਮੀਟਰ ਦਾ ...
30/07/2023

ਇਸੇ ਲੇਈ ਕਹਿੰਦੇ ਨੇ ਕਿ ਹਾਈਵੇ ਤੇ ਸੜਕ ਚਾਹੇ ਖਾਲੀ ਹੋਵੇ ਪਰ ਜੇਕਰ ਤੁਸੀਂ ਸੇਮ ਲੇਨ ਵਿਚ ਹੋ ਤਾਂ ਅਗਲੀ ਗੱਡੀ ਤੋਂ ਤੁਹਾਡਾ ਫਾਸਲਾ 50 ਮੀਟਰ ਦਾ ਹੋਣਾ ਚਾਹੀਦਾ ਹੈ, ਜੇਕਰ ਤੁਸੀਂ ਓਵਰਟੇਕ ਕਰਨਾ ਹੈ ਤਾਂ ਪਹਿਲਾ ਆਪਣੀ ਲੇਨ ਬਦਲੋ ਫੇਰ ਓਵਰਟੇਕ ਲੇਈ ਜਾਓ.. ਪਰ ਬਹੁਤਾਂ ਨੁ ਆਦਤ ਹੁੰਦੀ ਹੈ ਅਗਲੀ ਗੱਡੀ ਦੇ ਚਿੱਤੜਾਂ ਵਿਚ ਨੱਕ ਵਾੜਕੇ ਚਲਾਉਣ ਦੀ , ਜੇਕਰ ਕੋਈ ਹੋਰ ਤੁਹਾਡੀ ਗੱਡੀ ਦੇ ਮਗਰ ਜਿਆਦਾ ਲਾਗੇ ਚਲਾ ਰਿਹਾ ਹੋਵੇ ਤਾਂ ਦੋ ਚਾਰ ਵਾਰ ਬ੍ਰੇਕ ਪੇਡਲ ਨੱਪ ਕੇ ਪਿਛਲੀਆਂ ਬ੍ਰੇਕ ਲਾਈਟਾਂ ਜਗਾਕੇ ਉਸਨੂੰ ਯਾਦ ਕਰਵਾ ਦਿਓ ਕਿ ਤੂੰ ਜਿਆਦਾ ਵਿਚ ਵੜਿਆ ਹੋਇਆ ਹੈ. ਨਹੀਂ ਤਾਂ ਨਤੀਜਾ ਆਹਾ ਹੁੰਦਾ ਹੈ ਜੌ ਅੱਜ ਭੁੱਚੋ ਲਾਗੇ ਹੋਇਆ ਜਿੱਥੇ ਪੰਜ ਗੱਡੀਆਂ ਆਪਸ ਵਿੱਚ ਵੱਜੀਆਂ.. ਇਕ ਗੱਲ ਯਾਦ ਰੱਖੋ ਚਾਹੇ ਜਿੰਨੀ ਮਰਜੀ ਮਹਿੰਗੀ ਗੱਡੀ ਲੈ ਲਵੋ ਗੱਡੀ ਵਿੱਚ ਅਕਲ ਨਹੀਂ ਹੁੰਦੀ ਅਕਲ ਚਲਾਉਣ ਵਾਲੇ ਕੋਲ ਹੈ ਕਿ ਨਹੀਂ ਇਹ ਉਸਦੀ ਚਲਾਉਣੀ ਤੋਂ ਪਤਾ ਲੱਗ ਜਾਂਦਾ ਹੈ.

Via Harmilap Grewal

Bhagwant Mann via Twitter
21/07/2023

Bhagwant Mann via Twitter

ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੇਣ ਲਈ ਜਾ ਰਹੇ ਕਮੇਟੀ ਦੇ ਟੈਂਕਰਾਂ 'ਤੇ ਤਾਜ਼ਾ ਰੰਗ ਕਰਕੇ ਇੱਕ ਲੀਡਰ ਦੀ ਫੋਟੋ ਲਾਈ ਗਈ ਹੈ। ਤਾਂ ਕਿ ਹਰ...
11/07/2023

ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੇਣ ਲਈ ਜਾ ਰਹੇ ਕਮੇਟੀ ਦੇ ਟੈਂਕਰਾਂ 'ਤੇ ਤਾਜ਼ਾ ਰੰਗ ਕਰਕੇ ਇੱਕ ਲੀਡਰ ਦੀ ਫੋਟੋ ਲਾਈ ਗਈ ਹੈ।

ਤਾਂ ਕਿ ਹਰੇਕ ਬਾਲਟੀ ਭਰਨ ਵਾਲੇ ਨੂੰ ਅਹਿਸਾਸ ਕਰਾਇਆ ਜਾ ਸਕੇ ਕਿ ਅੱਗੇ ਨਗਰ ਕੌਂਸਲ ਦੀਆਂ ਵੋਟਾਂ ਨੇ, ਬਾਲਟੀ 'ਚ ਭਰਿਆ ਪਾਣੀ ਯਾਦ ਰੱਖਿਉ।

ਮੈਂ ਪੰਜਾਬ ਦੀ ਰਾਜਨਿਤੀ ਚ ਐਨਾ ਨੀਵਾਂ ਪੱਧਰ ਨੀ ਦੇਖਿਆ ਕਿ ਪੀਣ ਵਾਲੇ ਪਾਣੀ ਦੇ ਟੈਂਕਰ 'ਤੇ ਵੀ ਕਦੇ ਕਿਸੇ ਲੀਡਰ ਨੇ ਫੋਟੋ ਲਾਈ ਹੋਵੇ। ਲਗਾਈ ਵੀ ਉਹਨੇ ਜਿਹੜਾ ਫੋਟੋਆਂ 'ਤੇ ਟਿੱਚਰਾਂ ਕਰ ਕਰ ਕੇ ਸੱਤਾ 'ਚ ਆਇਆ।

ਖੈਰ ਧੰਨਵਾਦ ਇਹਨਾਂ ਦਾ ਵੀ...

ਸਲਾਮ ਆ ਥੋਨੂੰ 🫡ਮੀਂਹ 'ਚ ਭਿੱਜੀ ਪਗੜੀ ਤੇ ਨੰਗੇ ਪੈਰੀ ਡਿਊਟੀ ਨਿਭਾਉਦੇ ਹੋਏ ਇਸ ਪੁਲਿਸ ਮੁਲਾਜ਼ਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ?
01/07/2023

ਸਲਾਮ ਆ ਥੋਨੂੰ 🫡

ਮੀਂਹ 'ਚ ਭਿੱਜੀ ਪਗੜੀ ਤੇ ਨੰਗੇ ਪੈਰੀ ਡਿਊਟੀ ਨਿਭਾਉਦੇ ਹੋਏ ਇਸ ਪੁਲਿਸ ਮੁਲਾਜ਼ਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ?

ਕੋਟਕਪੂਰੇ ਦਾ ਕਿਲ੍ਹਾ ਜਿਸਦੀ ਹੁਣ ਇੱਕ ਇੱਟ ਵੀ ਨਹੀਂ ਬਚੀ
01/07/2023

ਕੋਟਕਪੂਰੇ ਦਾ ਕਿਲ੍ਹਾ
ਜਿਸਦੀ ਹੁਣ ਇੱਕ ਇੱਟ ਵੀ ਨਹੀਂ ਬਚੀ

ਪਹਿਲੋਂ ETC ਅਤੇ ਫੇਰ PTC ਚੈਨਲ ਦਾ ਧੰਨਵਾਦ ਹੈ ਜੋ ਗੁਰਬਾਣੀ ਅਤੇ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਦਿਦਾਰ ਓਹਨਾਂ ਹਜ਼ਾਰਾਂ ਲੱਖਾਂ ਲੋਕਾਂ...
30/06/2023

ਪਹਿਲੋਂ ETC ਅਤੇ ਫੇਰ PTC ਚੈਨਲ ਦਾ ਧੰਨਵਾਦ ਹੈ ਜੋ ਗੁਰਬਾਣੀ ਅਤੇ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਦਿਦਾਰ ਓਹਨਾਂ ਹਜ਼ਾਰਾਂ ਲੱਖਾਂ ਲੋਕਾਂ ਤੱਕ ਪਹੁੰਚਾਏ ਜੋ ਕਿਸੇ ਨਾ ਕਿਸੇ ਮਜ਼ਬੂਰੀ ਬੱਸ ਗੁਰੂ ਘਰ ਤੱਕ ਨਹੀਂ ਜਾ ਸਕਦੇ। ਧੰਨਵਾਦ ਮੀਡੀਆ ਅਧਾਰੇ ਦਾ ਹੈ,,ਨਾ ਕੇ ਕਿਸੇ ਪਾਰਟੀ ਦਾ। ਨਾਲੇ ਹਾਂ ਸੱਚ ਪੰਜਾਬੀ ਸਾਡੇ ਕਈ ਓਹਨਾਂ ਚੈਨਲਾਂ ਨੂੰ ਭੁੱਲ ਗਏ ਨੇ ਅੱਜ ਜੋ ਅੰਬਾਨੀ ਤੇ ਅਡਾਨੀ ਦੇ ਖ਼ਰੀਦੇ ਨੇ ਅਤੇ ਸਮੇਂ ਸਮੇਂ ਤੇ ਸਾਡੇ ਸਿਰ ਚ ਅੱਤਵਾਦੀ ਕਹਿ ਕੇ ਜੁੱਤੀਆਂ ਮਾਰਦੇ ਨੇ। ਪਰ ਆਪਾਂ ਨੂੰ ਕਿਹੜਾ ਸ਼ਰਮ ਆ ਕੋਈ ਖਾਈ ਚੱਲੋ ਦੋ ਪਈਆਂ ਕਿੱਥੇ ਗਈਆਂ ਸਦਕੇ ਜਾਈਏ ਤੁਹਾਡੇ ਤੇ ਓਹ ਚੈਨਲ ਗੁਰਬਾਣੀ ਚਲਾਉਣਗੇ ?? ਹੈਰਾਨੀ ਜਿਹੀ ਨੀ ਹੁੰਦੀ ਸੁਣਕੇ ਤੁਹਾਨੂੰ ?? ਨਾਲੇ ਜੂਨ 1984 ਦੇ ਸ਼ਹੀਦੀ ਦਿਨਾਂ ਦੀ ਕਥਾ ਸੁਣਾ ਦਿਆ ਕਰਨਗੇ ਮੰਜ਼ੀ ਸਾਹਿਬ ਤੋਂ Live ?? ਜੇ ਜੁਆਬ ਮਿਲ ਜਾਣ ਤਾਂ ਜ਼ਰੂਰ ਜਾਣੂ ਕਰਵਾਦਿਓ ਸੰਗਤੇ🙏🏼🙏🏼ਹਜਾਰਾਂ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਬਦ-ਅਸੀਸਾਂ ਵਰਤਮਾਨ ਹਕੂਮਤ ਨੂੰ ਲੱਗਣਗੀਆਂ ਜਦੋਂ ਦਹਾਕਿਆਂ ਤੋਂ ਟੀ.ਵੀ ਤੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੱਲ ਰਹੇ ਗੁਰਬਾਣੀ ਕੀਰਤਨ ਦਾ ਲਾਈਵ ਟੈਲੀਕਾਸਟ ਬੰਦ ਹੋਇਆ।

ਇਹ ਗੱਲ ਭੁੱਲਣੀ ਨਹੀ ਚਾਹੀਦੀ 1984 ਤੇ ਉਸਤੋਂ ਪਹਿਲੇ ਸਿੱਖ ਮਤਿਆਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੇਡੀਓ ਰਾਂਹੀ ਲਾਈਵ ਕੀਰਤਨ ਦੀ ਸਰਕਾਰ ਤੋਂ ਮੰਗ,ਸਿੱਖ ਮੰਗਾਂ ਵਿਚ ਵਿਸ਼ੇਸ਼ ਰਹੀ ਹੈ।

ਪੰਜਾਬ ਦੇ ਗੈਰ-ਸਿੱਖ ਹਾਕਮ ਦੀ ਮਨਸ਼ਾ ਅਨੁਸਾਰ ਸਿੱਖ ਸੰਸਥਾਵਾਂ ਅਤੇ ਗੁਰੂ ਕੇ ਸਿੱਖ ਸਾਰਿਆਂ ਚੈਨਲਾਂ ਨੂੰ ਗੁਰਬਾਣੀ ਕੀਰਤਨ ਲਾਈਵ ਕਰਨ ਦੀ ਖੁਲ੍ਹ ਨਹੀ ਦੇ ਸਕਦੇ,ਕਿਉਂਕਿ ਇਹ ਫੈਸਲਾ ਮਰਿਯਾਦਾ ਮੁਤਾਬਕ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਹੋਵੇਗਾ,ਟੀ.ਵੀ ਚੈਨਲਾਂ ਅਤੇ ਮੀਡੀਏ ਦੀ ਸਿੱਖਾਂ ਅਤੇ ਸਿੱਖ ਸਿਧਾਂਤਾਂ ਪ੍ਰਤੀ ਗੈਰ-ਜਿੰਮੇਵਾਰਾਨਾਂ ਭੂਮਿਕਾ ਕਿਸੇ ਤੋਂ ਲੁਕੀ ਛਿਪੀ ਨਹੀ ।

ਪਰ ਅਫਸੋਸ ਸ੍ਰੋਮਣੀ ਕਮੇਟੀ ਵਲੋਂ ਆਪਣਾ ਟੀ.ਵੀ ਚੈਨਲ ਖੋਲ੍ਹਣ ਦੀ ਬਜਾਏ ਯੂ-ਟਿਯੂਬ ਚੈਂਨਲ ਚਲਾਉਣ ਦਾ ਫੈਸਲਾ ਸਰਾਸਰ ਗਲਤ ਹੈ,ਕਿਉਂਕਿ ਜਿਹੜੇ ਬਜੁਰਗ ਘਰਾਂ ਵਿਚ ਬੈਠ ਭਾਵਨਾ ਨਾਲ ਕੀਰਤਨ ਸ੍ਰਵਣ ਕਰਦੇ ਹਨ,ਉਨ੍ਹਾਂ ਚੋਂ ਬਹੁਤਿਆਂ ਦਾ ਮੋਬਾਈਲ ਨਾਲ ਕੋਈ ਵਾਹ ਵਾਸਤਾ ਨਹੀ

ਲਿਖਤੁਮ - ਜਸਵੰਤ ਸਿੰਘ

Address


Alerts

Be the first to know and let us send you an email when Sache Patarkar Unofficial posts news and promotions. Your email address will not be used for any other purpose, and you can unsubscribe at any time.

Contact The Business

Send a message to Sache Patarkar Unofficial:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share