Ludhiana Likes

  • Home
  • Ludhiana Likes

Ludhiana Likes Ludhiana Likes

15/04/2024

ਰਾਜਪੂਤ ਸਭਾ ਵੱਲੋਂ ਫੂਕਿਆ ਗਿਆ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ||
ਲਾਲਚੀਤ ਭੁੱਲਰ ਖਿਲਾਫ ਰਾਜਪੂਤ ਬਰਾਦਰੀ ਅਤੇ ਰਾਮਗੜੀਆ ਬਰਾਦਰੀ ਵਿੱਚ ਗੁੱਸਾ

06/04/2024

Nooran sisters 2024 live || jyoti nooran ਦੇ ਇਸ ਲਾਈਵ ਪ੍ਰੋਗਰਾਮ ਨੂੰ ਲੱਖਾਂ ਲੋਕ ਕਰ ਰਹੇ ਨੇ ਪਸੰਦ

04/04/2024

Rocket ev के ग्रेट खली बने ब्रांड एंबेसडर

22/10/2023

ਕਾਂਗਰਸ ਓਬੀਸੀ ਪੰਜਾਬ ਦੇ ਚੇਅਰਮੈਨ ਲੁਧਿਆਣਾ ਪਹੁੰਚਣ ਤੇ ਵਰਿੰਦਰ ਭੱਲਾ ਤੇ ਉਹਨਾਂ ਦੀ ਟੀਮ ਨੇ ਕੀਤਾ ਸਵਾਗਤ

22/10/2023

ਹੁਣ ਨਾ ਮੈਨੂੰ ਕੁਝ ਕਿਉਂ ਹੁਣ ਮੈਂ ਡੋਸਾ ਬਣਾਉਣ ਲੱਗ ਪਿਆ ! ਕਿੰਨਾ ਕਿੰਨਾਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦਾ ਡੋਸਾ ਬਿਲਕੁਲ ਠੀਕ ਬਣਿਆ

21/10/2023

ਕਿਸ ਕਿਸ ਨੂੰ ਪਤਾ ਲੱਗਾ ਕਿ ਇਹ ਕਿਹੜਾ ਪਹਾੜੀ ਏਰੀਆ ਹੈ ਕਮੈਂਟ ਵਿੱਚ ਜਰੂਰ ਦੱਸੋ

07/10/2023

ਜੇਕਰ ਕੋਈ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ।

06/10/2023

ਲੁਧਿਆਣਾ ਦੇ ਸਰਕਾਰੀ ਕਾਲਜ ਆਫ਼ ਗਰਲਜ਼ ਵਿਖੇ ਅੱਜ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਸ਼ੁਰੂ ਹੋ ਗਿਆ।

22/07/2023

अमेरिका में रहने वाली यह औरत जब भी कहीं पर भी किसी को भूखा प्यासा देखती है तुरंत मदद के लिए आगे आ जाती है वायरल वीडियो में अमेरिकन एंबेसी के पास हजारों लोग भूखे प्यासे खड़े थे तो तुरंत इन्होंने बड़े-बड़े ऑटो में पानी जूस और लस्सी मंगवा कर अकेले ही बांटना शुरू कर दिया ऐसी वीडियो को हम सब को वायरल करना चाहिए ता जो और लोगों तक अच्छा मैसेज पहुंच

06/05/2023

Jalandhar Bypoll - Captain Amarinder Singh : ''ਮੈਂ 54 ਸਾਲਾਂ 'ਚ ਕਦੇ ਏਦਾਂ ਦਾ ਮਾਹੌਲ ਨਹੀਂ ਦੇਖਿਆ''

06/05/2023

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ "ਜੋੜੀ" ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਅਣਕਿਆਸੀਆਂ ਮੁਸ਼ਕਲਾਂ ਦੇ ਕਾਰਨ, "ਜੋੜੀ" ਦੇ ਸਵੇਰ ਦੇ ਸ਼ੋਅ ਨਿਰਧਾਰਿਤ ਸਮੇਂ 'ਤੇ ਖੁੱਲ੍ਹਣ ਵਿੱਚ ਅਸਮਰੱਥ ਸਨ। ਹੁਣ ਸਾਰੇ ਮੁੱਦੇ ਹੱਲ ਹੋ ਗਏ ਹਨ ਅਤੇ ਫਿਲਮ ਦੀ ਸਾਰੀ ਸਟਾਰਕਾਸਟ ਨੇ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਇਹ ਫਿਲਮ ਪੂਰੇ ਭਾਰਤ ਵਿੱਚ ਰਿਲੀਜ਼ ਹੋ ਚੁੱਕੀ ਹੈ।

ਥਿੰਡ ਮੋਸ਼ਨ ਫਿਲਮਜ਼ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਦੁਆਰਾ ਨਿਰਮਿਤ, ਇਸ ਫਿਲਮ ਦੇ ਸ਼ਾਨਦਾਰ ਟ੍ਰੇਲਰ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ, ਜਿਸ ਵਿੱਚ ਅਸੀਂ ਪਹਿਲੀ ਵਾਰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੂੰ ਇਕੱਠੇ ਦੇਖਾਂਗੇ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿੱਖੀ ਅਤੇ ਨਿਰਦੇਸ਼ਿਤ ਹੈ। ਦਲਜੀਤ ਥਿੰਡ ਅਤੇ ਕਾਰਜ ਗਿੱਲ ਦੁਆਰਾ ਨਿਰਮਿਤ ਹੈ। ਇਹ ਫਿਲਮ ਆਪਣੀ ਵਿਲੱਖਣ ਕਹਾਣੀ ਨਾਲ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ।

ਫਿਲਮ ਦੀ ਕਹਾਣੀ ਖੂਬਸੂਰਤ, ਰੋਮਾਂਟਿਕ ਅਤੇ ਸੰਗੀਤਕ ਹੈ, ਜਿਸ ਵਿੱਚ ਅਸੀਂ ਦਿਲਜੀਤ ਅਤੇ ਨਿਮਰਤ ਦੇ ਰੋਮਾਂਸ ਦੇ ਨਾਲ-ਨਾਲ ਉਨ੍ਹਾਂ ਦੇ ਸੰਗੀਤਕ ਡੁਏਟ ਨੂੰ ਵੀ ਦੇਖ ਸਕਦੇ ਹਾਂ। ਟ੍ਰੇਲਰ ਦਿਖਾਉਂਦਾ ਹੈ ਕਿ ਦਿਲਜੀਤ ਅਤੇ ਨਿਮਰਤ ਦੇ ਰਿਸ਼ਤੇ ਵਿੱਚ ਉਤਰਾਅ-ਚੜ੍ਹਾਅ ਹਨ, ਪਰ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਤੋਂ ਬਾਅਦ, ਉਨ੍ਹਾਂ ਦੀ ਜੋੜੀ ਬਹੁਤ ਹਿੱਟ ਹੋ ਜਾਂਦੀ ਹੈ ਅਤੇ ਲੋਕ ਉਨ੍ਹਾਂ ਨੂੰ ਪਸੰਦ ਕਰਨ ਲੱਗਦੇ ਹਨ।

"JODI" ਸਿਨੇਮਾਘਰਾਂ ਵਿੱਚ ਆ ਰਹੀ ਹੈ ਆਪਣੀਆਂ ਟਿਕਟਾਂ ਹੁਣੇ ਬੁੱਕ ਕਰੋ !!

30/04/2023

ਜਲੰਧਰ ਜਿਮਨੀ ਚੋਣਾਂ ਵਿਚ ਸਿਮਰਨਜੀਤ ਸਿੰਘ ਬੈਂਸ ਨੇ ਕੀਤਾ ਬੀਜੇਪੀ ਦਾ ਸਮਰਥਨ| ||

28/04/2023

ਜਲੰਧਰ 'ਚ ਚੋਣ ਪ੍ਰਚਾਰ ਜ਼ੋਰਾਂ 'ਤੇ || ਜਲੰਧਰ by election ਵਿੱਚ ਬੀ ਜੇ ਪੀ ਦਾ ਪੱਲੜਾ ਭਾਰੀ ਲੋਕਾਂ ਦਾ ਭਰਵਾਂ ਹੁੰਗਾਰਾ|

24/04/2023

ਜਲੰਧਰ by election ਵਿੱਚ ਬੀ ਜੇ ਪੀ ਦਾ ਪੱਲੜਾ ਭਾਰੀ ਲੋਕਾਂ ਦਾ ਭਰਵਾਂ ਹੁੰਗਾਰਾ|| जालंधर बाय इलेक्शन में बीजेपी का पलड़ा भारी लोगों का मिल रहा है समर्थन || Hello Times

15/04/2023

धूमधाम से मनीं डॉ. आंबेडकर जयंती, गूंजे जय भीम के नारे

15/04/2023

लुधियाना दिव्य ज्योति संस्था की तरफ से निकाली गई कलश यात्रा

19/03/2023

LIVE | Barsi Samagam | ਬਰਸੀ ਸਮਾਗਮ | ਸਿੱਧੂ ਮੂਸੇਵਾਲਾ | Moose Wala

17/03/2023

ਭਾਜਪਾ ਆਗੂ ਡਾ ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦੇ ਇੱਕ ਸਾਲ ਪੂਰੇ ਹੋਣ ਤੇ ਕੱਸਿਆ ਤੰਜ

ਵੇਰਕਾ ਨੇ ਕਿਹਾ ਇਹ ਸਾਲ ਮਾਨ ਸਰਕਾਰ ਦਾ ਡਰ ਦੇ ਮਾਹੌਲ ਵਿਚ ਸਾਲ ਬੀਤਿਆ

ਲੋਕਾਂ ਇਸ ਸਾਲ ਨੂੰ ਜਿੰਦਗੀ ਦਾ ਸੱਭ ਤੋਂ ਖਰਾਬ ਸਾਲ ਮੰਨਿਆ ਹੈ

ਇਹ ਸਾਲ ਪੂਰਾ ਗੈਂਗਸਟਰ ਤੇ ਲੁੱਟਾਂ ਖੋਹਾਂ ਦਾ ਇਹ ਸਾਲ ਰਿਹਾ ਹੈ

ਇਹ ਸਾਲ ਨਸ਼ੇ ਦੇ ਨਾਂ ਤੇ ਸਾਡੇ ਗੱਭਰੂ ਦੇ ਮਰਨ ਦਾ ਸੱਭ ਤੋਂ ਵੱਡਾ ਸਾਲ ਰਿਹਾ ਹੈ

ਕਿਹਾ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕਾਂ ਨੂੰ ਬਾਹਰ ਜਾਉਣ ਦੀ ਲੋੜ ਨਹੀਂ ਇਥੇ ਆ ਕੇ ਅੰਗਰੇਜ਼ ਨੌਕਰੀਆਂ ਮੰਗਣਗੇ

ਇਹ ਸਾਲ ਮਾਪਿਆ ਦੇ ਮਨਾਂ ਵਿੱਚ ਡਰ ਰਿਹਾ ਕਿ ਕੀਤੇ ਸਾਡੇ ਬੱਚੇ ਨਸ਼ੇ ਦੀ ਭੇਂਟ ਨਾ ਚੜ ਜਾਉਣ ਕੀਤੇ ਗੈਸਟਵਾਦ ਵਿੱਚ ਸ਼ਾਮਲ ਨਾ ਹੋ ਜਾਣ

ਡਾਕਟਰ ਵੇਰਕਾ ਨੇ ਕਿਹਾ ਕਿ ਇਸ ਸਾਲ ਸਭ ਤੋਂ ਜ਼ਿਆਦਾ ਬੱਚੀਆਂ ਨੇ ਬਾਹਰ ਵਿਦੇਸ਼ਾ ਵਿੱਚ ਜਾਉਣ ਲਈ ਅਰਜ਼ੀਆਂ ਭੇਜੀਆਂ ਹਨ

ਉਨ੍ਹਾ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਇੱਕ ਸਾਲ ਦੇ ਵਿਚ ਵਿਚ ਪੰਜਾਬ ਦੀ ਹਰ ਇੱਕ ਮਹਿਲਾ ਦੇ ਖਾਤੇ ਵਿੱਚ 1000 ਰੁਪਿਆਂ ਜੋ ਅਜੇ ਤੱਕ ਨਹੀਂ ਆਇਆ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਤੁਸੀਂ ਸੁਧਾਰ ਨਹੀਂ ਸਕੇ

ਤੁਹਾਡੇ ਸਿਰ ਦੇ ਕਰੋੜਾਂ ਰੁਪਇਆਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ

ਪੰਜਾਬ ਵਿਚ ਅਜੇ ਤੱਕ ਤੇ development ਅਤੇ ਹੋਈ ਨਹੀਂ

ਅੰਮ੍ਰਿਤਸਰ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਪਲੱਬਧੀਆਂ ਗਿਣਾਉਣ ਦੇ ਹੋਏ ਉਨ੍ਹਾਂ ਦੇ ਤੰਜ਼ ਕੱਸਿਆ ਡਾਕਟਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਸਾਲ ਸਭ ਤੋਂ ਮਾੜਾ ਜਾ ਰਿਹਾ ਹੈ ਵੇਰਕਾ ਨੇ ਕਿਹਾ ਇਹ ਸਾਲ ਮਾਨ ਸਰਕਾਰ ਦਾ ਡਰ ਦੇ ਮਾਹੌਲ ਵਿਚ ਸਾਲ ਬੀਤਿਆ ਹੈ ਉਣਾ ਕਿਹਾ ਕਿ ਲੋਕਾਂ ਇਸ ਸਾਲ ਨੂੰ ਜਿੰਦਗੀ ਦਾ ਸੱਭ ਤੋਂ ਖਰਾਬ ਸਾਲ ਮੰਨਿਆ ਹੈ ਇਹ ਸਾਲ ਪੂਰਾ ਗੈਂਗਸਟਰ ਤੇ ਲੁੱਟਾਂ ਖੋਹਾਂ ਦਾ ਇਹ ਸਾਲ ਰਿਹਾ ਹੈਇਹ ਸਾਲ ਨਸ਼ੇ ਦੇ ਨਾਂ ਤੇ ਸਾਡੇ ਗੱਭਰੂ ਦੇ ਮਰਨ ਦਾ ਸੱਭ ਤੋਂ ਵੱਡਾ ਸਾਲ ਰਿਹਾ ਹੈ ਕਿਹਾ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕਾਂ ਨੂੰ ਬਾਹਰ ਜਾਉਣ ਦੀ ਲੋੜ ਨਹੀਂ ਇਥੇ ਆ ਕੇ ਅੰਗਰੇਜ਼ ਨੌਕਰੀਆਂ ਮੰਗਣਗੇ ਉਨ੍ਹਾ ਕਿਹਾ ਕੱਲ ਭਗਵੰਤ ਮਾਨ ਜੀ 20 ਦੇ ਡੇਲੀਗੇਟਸ ਨੂੰ ਮਿਲਣ ਲਈ ਪੁੱਜੇ ਤਾਂ ਅੰਗਰੇਜਾਂ ਨੇ ਵੀ ਭਗਵੰਤ ਮਾਨ ਨੂੰ ਅਰਜ਼ੀਆਂ ਦਿੱਤੀਆਂ ਕੀ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਅੰਗਰੇਜ਼ ਇਥੇ ਆ ਕੇ ਨੌਕਰੀ ਮੰਗਣ ਗੇ ਅੰਗਰੇਜ਼ਾਂ ਨੇ ਕਿਹਾ ਭਗਵੰਤ ਮਾਨ ਜੀ ਸਾਨੂੰ ਵੀ ਨੌਕਰੀ ਦਿਤੀ ਜਾਵੇ
ਇਹ ਸਾਲ ਮਾਪਿਆ ਦੇ ਮਨਾਂ ਵਿੱਚ ਡਰ ਰਿਹਾ ਕਿ ਕੀਤੇ ਸਾਡੇ ਬੱਚੇ ਨਸ਼ੇ ਦੀ ਭੇਂਟ ਨਾ ਚੜ ਜਾਉਣ ਕੀਤੇ ਗੈਸਟਵਾਦ ਵਿੱਚ ਸ਼ਾਮਲ ਨਾ ਹੋ ਜਾਣ ਡਾਕਟਰ ਵੇਰਕਾ ਨੇ ਕਿਹਾ ਕਿ ਇਸ ਸਾਲ ਸਭ ਤੋਂ ਜ਼ਿਆਦਾ ਬੱਚੀਆਂ ਨੇ ਬਾਹਰ ਵਿਦੇਸ਼ਾ ਵਿੱਚ ਜਾਉਣ ਲਈ ਅਰਜ਼ੀਆਂ ਭੇਜੀਆਂ ਹਨ ਉਨ੍ਹਾ ਕਿਹਾ ਕਿ ਭਗਵੰਤ ਮਾਨ ਨੇ ਕਿਹਾ ਕਿ ਇੱਕ ਸਾਲ ਦੇ ਵਿਚ ਵਿਚ ਪੰਜਾਬ ਦੀ ਹਰ ਇੱਕ ਮਹਿਲਾ ਦੇ ਖਾਤੇ ਵਿੱਚ 1000 ਰੁਪਿਆਂ ਜੋ ਅਜੇ ਤੱਕ ਨਹੀਂ ਆਇਆ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਤੁਸੀਂ ਸੁਧਾਰ ਨਹੀਂ ਸਕੇ ਤੁਹਾਡੇ ਸਿਰ ਦੇ ਕਰੋੜਾਂ ਰੁਪਇਆਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ ਪੰਜਾਬ ਵਿਚ ਅਜੇ ਤੱਕ ਤੇ development ਅਤੇ ਹੋਈ ਨਹੀਂ

17/03/2023

ਨਵ ਜੰਮੇ ਬੱਚੇ ਦੀ ਮੌਤ ਤੋਂ ਬਾਅਦ ਬੱਚੇ ਨੂੰ ਦਫਨਾਇਆ ਗਿਆ ਸੀ ਉਸਦੀ ਮ੍ਰਿਤਕ ਦੇਹ ਨੂੰ ਕਬਰ ਵਿਚੋ ਬਾਹਰ ਕੱਢ ਕਰਵਾਈਆ ਜਾ ਰਿਹਾ ਪੋਸਟਮਾਰਟਮ

ਪੀੜਿਤ ਪਰਿਵਾਰ ਦੇ ਘਰ ਪੰਜ ਸਾਲ ਬਾਅਦ ਲਿਆ ਸੀ ਬੱਚੇ ਨੇ ਜਨਮ

ਅੱਜ ਡਿਊਟੀ ਮੈਜਿਸਟਰੇਟ ਦੀ ਹਾਜਿਰੀ ਵਿਚ ਕਬਰ ਵਿਚੋ ਕੱਢੀ ਗਈ ਬੱਚੇ ਦੀ ਲਾਸ਼

ਪੀੜਿਤ ਪਰਿਵਾਰ ਨੇ ਲਗਾਏ ਡਾਕਟਰ ਦੇ ਉਤੇ ਬੱਚੇ ਨੂੰ ਮਾਰਨ ਦੇ ਇਲਜਾਮ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਵੱਲੋਂ ਹੀ ਠੀਕ ਤਰ੍ਹਾਂ ਨਹੀਂ ਕੀਤੀ ਗਈ ਜਿਸ ਦੇ ਚਲਦੇ ਬੱਚੇ ਦੀ ਮੌਤ ਹੋ ਗਈ

ਪੁਲਿਸ ਅਧਿਕਾਰੀਆਂ ਨੇ ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਬੱਚੇ ਦੀ ਲਾਸ਼ ਨੂੰ ਕਬਰ ਵਿਚੋਂ ਕੱਢਿਆ ਬਾਹਰ

ਡਿਊਟੀ ਮਜਿਸਟਰੇਟ ਦਾ ਕਹਿਣਾ ਸੀ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ

ਅੰਮ੍ਰਿਤਸਰ ਵਿਚ ਇਕ ਨਵ ਜੰਮੇ ਬੱਚੇ ਦੀ ਪਿਛਲੇ ਦਿਨੀਂ ਹੋਈ ਮੌਤ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਦਰਅਸਲ ਬੱਚੇ ਦੀ ਮੌਤ ਤੋਂ ਬਾਅਦ ਕੱਜਲ ਪੀੜਤ ਪਰਿਵਾਰਾਂ ਵੱਲੋਂ ਬੱਚੇ ਨੂੰ ਕਬਰ ਵਿੱਚ ਦਫਨਾ ਦਿੱਤਾ ਗਿਆ ਸੀ ਤੇ ਜਦੋਂ ਬੱਚੇ ਨੂੰ ਦਫ਼ਨਾਉਣ ਲੱਗੇ ਤਾਂ ਬੱਚੇ ਦੀ ਸਿਰ ਉੱਤੇ ਕਾਫੀ ਜਖਮ ਸਨ ਜਿਸਦੀ ਸ਼ਿਕਾਇਤ ਪੀੜਤ ਪਰਿਵਾਰ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਵੀ ਕੀਤੀ ਪਰ ਪੁਲਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਜਦੋਂ ਪੀੜਤ ਪਰਿਵਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਆਪਣੀ ਫਰਿਆਦ ਰੱਖੀ ਤਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਰਕਤ ਤੋਂ ਬਾਅਦ ਵੀ ਹਰਕਤ ਵਿਚ ਆਈ ਤੇ ਬੱਚੇ ਦੀ ਲਾਸ਼ ਨੂੰ ਕਬਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਪੰਜ ਸਾਲ ਬਾਅਦ ਇਕ ਬੱਚੇ ਨੇ ਜਨਮ ਲਿਆ ਹੀ ਉਸਦੀ ਮੌਤ ਹੋ ਗਈ ਉਹਨਾਂ ਦੀ ਖੁਸ਼ੀ ਦਾ ਮਾਹੌਲ ਮਾਤਮ ਦੇ ਵਿੱਚ ਬਦਲ ਗਿਆ ਉਨ੍ਹਾ ਕਿਹਾ ਮੇਰੀ ਪਤਨੀ ਦੀ ਡੀਲਿਵਰੀ ਹੋਈ ਸੀ ਜਿਸਦੇ ਚੱਲਦੇ ਮੇਰੇ ਘਰ ਬੇਟੇ ਨੇ ਜਨਮ ਲਿਆ ਤੇ ਉਸਦੀ ਜਨਮ ਦੋਰਾਨ ਮੌਤ ਹੋ ਗਈ ਪੰਜ ਸਾਲ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਬੱਚੇ ਦੀ ਮੌਤ 8 ਮਾਰਚ ਨੂੰ ਮੋਤ ਹੋ ਗਈ ਸੀ ਪੀੜਿਤ ਪਰਿਵਾਰ ਵੱਲੋ ਬੱਚੇ ਨੂੰ ਦਫਨਾ ਦਿੱਤਾ ਗਿਆ ਜਦੋਂ ਦਫ਼ਨਾਉਣ ਲੱਗੇ ਤੇ ਬੱਚੇ ਦੇ ਸਿਰ ਉਤੇ ਕਾਫੀ ਜਖਮ ਦੇ ਨਿਸ਼ਾਨ ਸਨ ਸਾਡੀ ਨੂੰਹ ਉਸ ਸਮੇਂ ਹੋਸ਼ ਵਿੱਚ ਨਹੀਂ ਸੀ ਜਿਸਦੇ ਚਲਦੇ ਅਸੀਂ ਬੱਚੇ ਨੂੰ ਦਫਨਾ ਦਿੱਤਾ ਜਦੋਂ ਸਾਡੀ ਨੂੰ ਹੋਸ਼ ਵਿੱਚ ਆਈ ਤੇ ਉਸ ਨੇ ਦੱਸਿਆ ਕਿ ਮੇਰੇ ਪੇਟ ਵਿੱਚ ਅਪਰੇਸ਼ਨ ਦੌਰਾਨ ਡਾਕਟਰ ਵੱਲੋਂ ਕਾਫੀ ਕੈਂਚੀਆਂ ਮਾਰਿਆ ਗਈਆਂ ਹਨ ਤੇ ਫ਼ਿਰ ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਸ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਨਸਾਫ਼ ਦਿੱਤਾ ਗਿਆ ਜਿਸਦੇ ਚਲਦੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪੇਸ਼ ਹੋਏ ਤੇ ਉਨ੍ਹਾਂ ਸਾਡੀ ਫਰਿਆਦ ਸੁਣ ਕੇ ਪੁਲੀਸ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਬੱਚੇ ਨੂੰ ਕਬਰ ਵਿਚੋਂ ਬਾਹਰ ਕੱਢਿਆ ਹੁਣ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਕੀਤੀ ਜਾਵੇਗੀ

ਇਸ ਮੌਕੇ ਪੁਲੀਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਡਾਕਟਰ ਦੀ ਲਾਪਰਵਾਹੀ ਨਾਲ ਬੱਚੇ ਦੀ ਮੌਤ ਹੋ ਗਈ ਹੈ ਅਸੀਂ ਬੱਚੇ ਦੀ ਲਾਸ਼ ਨੂੰ ਕਬਰ ਵਿਚੋਂ ਬਾਹਰ ਕਢਵਾ ਕੇ ਉਸਦਾ ਪੋਸਟਮਾਰਟਮ ਕਰਵਾ ਰਹੇ ਹਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਜੌ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ

16/02/2023

Bhagwant Maan live

04/12/2022

ਦੁੱਖ ਵਿਅਕਤੀ ਨੂੰ ਨਿਚੋੜ ਦਿੰਦਾ ਹੈ ਜਿਸ ਕਾਰਨ ਵਿਅਕਤੀ ਦਾ ਪ੍ਰਭਾਵ Negitive (ਨਾਂਹ-ਪੱਖੀ )ਹੁੰਦਾ ਹੈ। how to release negative energy as an empath

01/12/2022

ਰਿਸ਼ਤੇ ਕੀ ਹੁੰਦੇ ਹਨ ਅਤੇ ਰਿਸ਼ਤਿਆਂ ਦੀ ਖੂਬਸੂਰਤੀ

08/09/2022

ਨਸ਼ੇ ਵਿੱਚ ਟੁੱਲ ਸੀ ਪੁਲਿਸ ਮੁਲਾਜ਼ਮ ਪੱਤਰਕਾਰ ਨੂੰ ਕੱਢੀਆਂ ਗਾਲ੍ਹਾਂ

24/08/2022

ਪੰਜਾਬੀ ਵਿਰਸੇ ਤੇ ਪੁਰਾਤਨ ਕਿੱਸਿਆਂ ਦੇ ਨਾਲ ਜੋੜਦਾ ਹੈ ਸਾਡਾ ਨਵਾਂ ਗੀਤ "ਜਿਉਣਾ ਮੋੜ" : ਨਿਰਮਾਤਾ ਸੁਧੀਰ ਚੱਡਾ ।ਚੱਡਾ ਸੰਗੀਤ ਬੈਨਰ ਹੇਠ ਬਣਿਆ ਨਵਾ ਪੰਜਾਬੀ ਗੀਤ "ਜਿਉਣਾ ਮੋੜ" ਰਿਲੀਜ ਹੋ ਗਿਆ ਹੈ ਇਸ ਗੀਤ ਦੀ ਸਟਾਰ ਕਾਸਟ ਅੰਮ੍ਰਿਤਸਰ ਵਿਰਸਾ ਵਿਹਾਰ ਵਿਖੇ ਪੁੱਜੀ ਜਿੰਨਾ ਵਿੱਚ ਗਾਇਕ ਇਬਰਾ,ਅਦਾਕਾਰ ਲਖਵਿੰਦਰ ਸਿੰਘ, ਨਿਰਮਾਤਾ ਸੁਧੀਰ ਚੱਡਾ, ਨਿਰਦੇਸ਼ਕ ਸਕ੍ਰੀਨਪਲੇਅ ਬੈਨੀ ਚੌਹਾਨ ,ਗੀਤਕਾਰ ਚਰਨ ਲਿਖਾਰੀ, ਗੁਰ ਰੰਧਾਵਾ ਆਦਿ ਸਨ !

ਗੀਤ ਜਿਉਣਾ ਮੋੜ ਗੀਤ ਦੇ ਨਿਰਮਾਤਾ ਸੁਧੀਰ ਚੱਡਾ ਨੇ ਦੱਸਿਆ ਕੇ ਭਾਵੇ ਮੈਂ ਦਿੱਲੀ ਵਿੱਚ ਰਹਿੰਦਾ ਹਾ ਪਰ ਮੈਂ ਜੰਮਪਲ ਪੰਜਾਬ ਦਾ ਹੀ ਹਾ ਇਸ ਲਈ ਮੈਂ ਆਪਣੀ ਪੰਜਾਬੀ ਮਾਂ ਬੋਲੀ ਤੇ ਆਪਣੇ ਵਿਰਸੇ ਨੂੰ ਕਦੇ ਨਹੀਂ ਭੁੱਲਦਾ ਇਸ ਗੀਤ ਨੂੰ ਦਰਸ਼ਕਾਂ ਤੱਕ ਲਿਉਣ ਦਾ ਮੁੱਖ ਮਕਸਦ ਹੈ ਆਪਣੇ ਪੰਜਾਬੀ ਸੱਭਿਚਾਰਕ ਤੇ ਵਿਰਸੇ ਦੇ ਨਾਲ ਜੋੜਨਾ ! ਸੁਧੀਰ ਚੱਡਾ ਨੇ ਦੱਸਿਆ ਕੇ ਸਾਡੇ ਪੁਰਾਤਨ ਇਤਿਹਾਸ ਨਾਲ ਜੁੜੇ ਕਿਸੇ ਜਿੰਨਾ ਵਿੱਚ ਜਿਉਣਾ ਮੋੜ, ਦੁੱਲਾ ਭੱਟੀ ਤੋਂ ਇਲਾਵਾ ਬਹੁਤ ਸਾਰੇ ਇਸ ਤਰਾਂ ਦੇ ਕਿਸੇ ਹਨ ਜਿੰਨਾ ਦੇ ਇਤਿਹਾਸ ਬਾਰੇ ਸਾਡੀ ਨਵੀ ਪੀੜੀ ਨੂੰ ਨਹੀਂ ਪਤਾ ਤੇ ਇਸ ਗੀਤ ਦੇ ਰਾਹੀਂ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕੇ ਦਰਸ਼ਕਾਂ ਨੂੰ ਆਪਣੇ ਬੀਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ ! ਇਸ ਗੀਤ ਦੇ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੋ ਸਰੋਤਿਆਂ ਵੱਲੋਂ ਗੀਤ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ! ਸੁਧੀਰ ਚੱਡਾ ਨੇ ਸਰਕਾਰ ਨੂੰ ਅਪੀਲ ਕੀਤੀ ਕੇ ਮਨੋਰੰਜਨ ਦੇ ਲਈ ਇੱਕ ਅਜਿਹਾ ਉਪਰਾਲਾ ਜਰੂਰ ਕਰਨ ਕੇ ਉਹ ਪੰਜਾਬ ਵਿਚ ਜਿਥੇ ਵੀ ਚਾਉਣ ਉਥੇ ਆਪਣੇ ਗੀਤ ਜਾ ਫ਼ਿਲਮਾਂ ਦੇ ਲਈ ਅਰਾਮ ਦੇ ਨਾਲ ਸ਼ੂਟਿੰਗ ਕਰ ਸਕਣ ਅਸੀਂ ਜਿਥੇ ਵੀ ਇਸ ਗੀਤ ਦੀ ਸ਼ੂਟਿੰਗ ਕੀਤੀ ਹੈ ਸਾਨੂੰ ਪੈਸੇ ਤੋਂ ਬਿਨਾ ਕੋਈ ਵੀ ਇਹੋ ਜਿਹੀ ਲੋਕੇਸ਼ਨ ਨਹੀਂ ਮਿਲੀ ਭਾਵੇ ਉਹ ਸਰਕਾਰੀ ਹੋਵੇ ਤੇ ਭਾਵੇ ਗੈਰਸਰਕਾਰੀ ਸਾਨੂੰ ਪੈਸੇ ਦੇਣੇ ਹੀ ਪਏ ਹਨ ਜਿਸ ਕਰਕੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਸਰਕਾਰ ਸਭ ਕੁਝ ਠੀਕ ਕਰ ਦੇਵੇ ਤਾ ਇਸ ਤਰਾਂ ਦੇ ਬਹੁਤ ਸਾਰੇ ਪ੍ਰੋਜੈਕਟਸ ਹੋਰ ਵੀ ਬਣ ਸਕਦੇ ਹਨ !

ਗੀਤ ਜਿਉਣਾ ਮੋੜ ਦੇ ਮੁੱਖ ਕਿਰਦਾਰ ਨਿਭਾ ਚੁੱਕੇ ਅਦਾਕਾਰ ਲਖਵਿੰਦਰ ਸਿੰਘ ਨੇ ਗੀਤ ਬਾਰੇ ਦੱਸਿਆ ਕੇ ਇਸ ਗੀਤ ਨੂੰ ਸ਼ੂਟ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ ਮੈਂ ਬਹੁਤ ਸਾਰੀਆਂ ਫ਼ਿਲਮਾਂ ਵੀ ਕਰ ਚੁੱਕਾ ਹਾ ਪਰ ਇਸ ਗੀਤ ਨੂੰ ਕਰਕੇ ਇੱਕ ਵੱਖਰਾ ਜਿਹਾ ਤਜਰਬਾ ਰਿਹਾ ਕਿਉਂਕਿ ਇਸ ਤਰਾਂ ਦੇ ਗੀਤ ਸਾਨੂੰ ਆਪਣੇ ਵਿਰਸੇ ਤੇ ਕਲਚਰ ਦੇ ਨਾਲ ਜੋੜਦੇ ਹਨ ਜੋ ਅੱਜ ਕੱਲ ਸਾਡੀ ਨਵੀ ਪੀੜੀ ਦੇ ਲਈ ਬਹੁਤ ਜਰੂਰੀ ਹੈ ਉਨ੍ਹਾਂ ਨੇ ਨਿਰਮਾਤਾ ਸੁਧੀਰ ਚੱਡਾ ਦਾ ਵੀ ਧੰਨਵਾਦ ਕੀਤਾ ਕੇ ਇਹੋ ਜਿਹੇ ਵੀ ਨਿਰਮਾਤਾ ਹਨ ਜੋ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ ! ਲਖਵਿੰਦਰ ਸਿੰਘ ਨੇ ਦੱਸਿਆ ਕੇ ਅਸੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆਏ ਹਾ ਤੇ ਸਾਡਾ ਇਹ ਪੰਜਾਬੀ ਗੀਤ ਜਿਉਣਾ ਮੋੜ ਨੂੰ ਰਿਲੀਜ਼ ਕੀਤਾ ਹੈ ਜਿਸ ਤਰਾਂ ਦਰਸ਼ਕਾਂ ਨੇ ਮੇਰੀਆਂ ਫ਼ਿਲਮਾਂ ਨੂੰ ਪਸੰਦ ਕਰਕੇ ਮੈਨੂੰ ਮਾਨ ਬਖਸਿਆ ਹੈ ਉਸੇ ਹੀ ਤਰਾਂ ਇਸ ਗੀਤ ਨੂੰ ਵੀ ਸਰੋਤੇ ਤੇ ਦਰਸ਼ਕ ਭਰਪੂਰ ਪਿਆਰ ਮਿਲ ਰਿਹਾ

ਗੀਤ ਦੇ ਨਿਰਦੇਸ਼ਕ ਬੈਨੀ ਚੌਹਾਨ ਨੇ ਦੱਸਿਆ ਕੇ ਮੈਂ ਵੀ ਬਹੁਤ ਸਾਰੇ ਟੀਵੀ ਚੈਂਨਲ ਤੇ ਰਿਆਲਟੀ ਸ਼ੋਅ ਵੀ ਕਰ ਚੁੱਕਾ ਹਾ ਤੇ ਬਹੁਤ ਸਾਰੇ ਵੀਡੀਓ ਗੀਤ ਵੀ ਕਰ ਚੁੱਕਾ ਹਾ ਗੀਤ ਜਿਉਣਾ ਮੌੜ ਮੇਰੇ ਲਈ ਆਪਣੀ ਡਰੈਕਸ਼ਨ ਦਾ ਸਭ ਤੋਂ ਵਧੀਆ ਪ੍ਰੋਜੈਕਟ ਹੈ ਜਿਸ ਦਾ ਸਕਰੀਨ ਪਲੇਅ ਤੇ ਡਾਇਲੋਗ ਵੀ ਮੇਰੇ ਵੱਲੋਂ ਲਿਖੇ ਹੋਏ ਹਨ ਤੇ ਇਹ ਗੀਤ ਸਾਡੇ ਪੰਜਾਬੀ ਵਿਰਸੇ ਨੂੰ ਸਮਰਪਿਤ ਹੈ ਅੱਜ ਅਸੀਂ ਅੰਮ੍ਰਿਤਸਰ ਆਏ ਹਾ ਤੇ ਇਸ ਦੇ ਲਈ ਅੱਜ ਸਾਰੇ ਕਲਾਕਾਰਾਂ ਨੇ ਇਹੀ ਦੱਸਿਆ ਹੈ ਕੇ ਇਹੋ ਜਿਹੇ ਪ੍ਰੋਜੈਕਟਸ ਮਾਰਕੀਟ ਦੇ ਵਿੱਚ ਹੋਰ ਵੀ ਆਉਂਣੇ ਚਾਹੀਦੇ ਹਨ ਜਿਸ ਨਾਲ ਦਰਸ਼ਕਾਂ ਦੇ ਵਿੱਚ ਇੱਕ ਚੰਗਾ ਸੰਦੇਸ਼ ਜਾ ਸਕੇ ਇਸ ਦੇ ਲਈ ਨਿਰਮਾਤਵਾ ਨੂੰ ਹੋਰ ਅੱਗੇ ਆਉਣਾ ਚਾਹੀਦਾ ਹੈ ਜਿਸ ਤਰਾਂ ਸੁਧੀਰ ਚੱਢਾ ਨੇ ਇਸ ਪ੍ਰੋਜੈਕਟਸ ਨੂੰ ਸਫਲ ਕਰਨ ਦੇ ਲਈ ਸਾਡੀ ਬਹੁਤ ਮੱਦਦ ਕੀਤੀ ਹੈ !ਨਵੇਂ ਗੀਤ ਜਿਉਣਾ ਮੋੜ ਨੂੰ ਆਪਣੀ ਕਲਮ ਦੇ ਰਾਹੀਂ ਲਿਖਣ ਵਾਲੇ ਗੀਤਕਾਰ ਚਰਨ ਲਿਖਾਰੀ ਨੇ ਦੱਸਿਆ ਕੇ ਮੈਂ ਇਸ ਤੋਂ ਪਹਿਲਾ ਬਹੁਤ ਸਾਰੇ ਗੀਤ ਲਿਖ ਚੁੱਕਾ ਹੈ ਜੋ ਪੰਜਾਬ ਦੇ ਨਾਮੀ ਗਾਇਕ ਗਾ ਕੇ ਆਪਣੇ ਆਪ ਨੂੰ ਹਿੱਟ ਬਣਾ ਚੁੱਕੇ ਹਨ ਇਸ ਗੀਤ ਨੂੰ ਵੀ ਮੈਂ ਲਿਖ ਕੇ ਮਾਨ ਮਹਿਸੂਸ ਕਰ ਰਿਹਾ ਹਾ ਕੇ ਮੇਰੀ ਕਲਮ ਦਾ ਲਿਖਿਆ ਇਹ ਗੀਤ ਸਾਰੀ ਦੁਨੀਆਂ ਤੱਕ ਪੁੱਜੇਗਾ ਤੇ ਲੋਕ ਆਪਣੇ ਪਿਛੋਕੜ ਨੂੰ ਇੱਕ ਵਾਰ ਜਰੂਰ ਯਾਦ ਕਰਨਗੇ ! ਅਦਾਕਾਰ ਗੁਰ ਰੰਧਾਵਾ ਨੇ ਦੱਸਿਆ ਕੇ ਇਸ ਗੀਤ ਦੇ ਵਿੱਚ ਭਾਵੇ ਮੇਰਾ ਇੱਕ ਛੋੱਟਾ ਜਿਹਾ ਰੋਲ ਹੈ ਜੋ ਮੈਂ ਜਿਉਣਾ ਮੋੜ ਦੇ ਛੋਟੇ ਭਰਾ ਕਿਸ਼ਨੇ ਦਾ ਕੀਤਾ ਹੈ ਪਰ ਇਹ ਰੋਲ ਗੀਤ ਦੇ ਵਿੱਚ ਇੱਕ ਬਹੁਤ ਮਹਤੱਵ ਪੂਰਨ ਸਿੱਧ ਕਰਦਾ ਹਾ ਗੀਤ ਦੀ ਸ਼ੂਟਿੰਗ ਵੇਲੇ ਸਾਰੇ ਕਲਾਕਾਰਾਂ ਦੇ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜਿਸ ਕਰਕੇ ਮੈਂ ਗੀਤ ਜਿਉਣਾ ਮੋੜ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾ !
ਇਸ ਗੀਤ ਨੂੰ ਸੰਗੀਤ ਦਿੱਤਾ ਹੈ ਦਾਊਦ ਨੇ ਤੇ ਇਸ ਗੀਤ ਦੇ ਵਿੱਚ ਬਹੁਤ ਸਾਰੇ ਨਾਮੀ ਕਲਾਕਾਰਾਂ ਨੇ ਕੰਮ ਕੀਤਾ ਹੈ ਜਿੰਨਾ ਵਿੱਚ ਵਿਕਰਮਜੀਤ ਖਹਿਰਾ ਅਤੇ ਗੱਗੂ ਪੰਨੂ ਦੀਪਕ ਸ਼ਾਨਾ ਅਤੇ ਸਿਮਰਨ ਰਮਾ,ਡੀ ਓ ਪੀ, ਇੰਦਰ ਗਿੱਲ,ਆਦਿ ਹਨ ! ਇਸ ਮੌਕੇ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪੰਜਾਬੀ ਸਕਰੀਨ ਦੇ ਚੀਫ ਐਡੀਟਰ ਦਲਜੀਤ ਅਰੋੜਾ, ਅਦਾਕਾਰ ਨਾਢੂ ਰਜਿੰਦਰ ਸਿੰਘ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ !

Address


Telephone

+919888147205

Website

Alerts

Be the first to know and let us send you an email when Ludhiana Likes posts news and promotions. Your email address will not be used for any other purpose, and you can unsubscribe at any time.

Contact The Business

Send a message to Ludhiana Likes:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share