Jagdeep Maurh

  • Home
  • Jagdeep Maurh

Jagdeep Maurh Contact information, map and directions, contact form, opening hours, services, ratings, photos, videos and announcements from Jagdeep Maurh, Digital creator, .

ਸਤਿ ਸ੍ਰੀ ਅਕਾਲ ਜੀ, ਮੈਂ ਪਿਛਲੇ 8 ਸਾਲ ਤੋਂ IT ਚ ਕੰਮ ਕਰ ਰਿਹਾ, ਹੁਣ ਤੱਕ 20 ਤੋਂ ਜ਼ਿਆਦਾ ਮੁਲਕਾਂ ਚ ਕੰਮ ਕਰ ਚੁਕਿਆ ਤੇ Million dollar Business ਨੂੰ ਚਲਾ ਰਿਹਾ INDIA, USA, UK ਤੋਂ.
ਇਸ ਚੈਨਲ ਰਹੀ ਕੋਸਿਸ ਰਹੂਗੀ ਕ ਜੋ ਵੀ ਆਪ ਸਿੱਖੇ ਆ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ Aware ਕਰ ਸਕੀਏ || ਸਤਿ ਸ੍ਰੀ ਅਕਾਲ ਜੀ, ਮੈਂ ਜਗਦੀਪ ਮੌੜ ਤੋਂ , ਪਿਛਲੇ 8 ਸਾਲ ਤੋਂ IT ਚ ਕੰਮ ਕਰ ਰਿਹਾ, ਹੁਣ ਤੱਕ ਦੁਨੀਆਂ ਦੇ 20 ਤੋਂ ਜ਼ਿਆਦਾ ਮੁਲਕਾਂ ਚ ਕੰਮ ਕਰ ਚੁਕਿਆ ਤੇ ਅੱਜ ਦੇ Million dollar B

usiness ਨੂੰ ਚਲਾ ਰਿਹਾ INDIA, USA, UK ਤੋਂ.
ਇਸ ਚੈਨਲ ਰਹੀ ਕੋਸਿਸ ਰਹੂਗੀ ਕ ਜੋ ਵੀ ਆਪ ਸਿੱਖੇ ਆ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ Aware ਕਰ ਸਕੀਏ ਤੇ ਨਵੇਂ Youth ਨੂੰ ਇੱਕ ਦਿਸ਼ਾ ਦੇ ਸਕੀਏ ||

01/08/2024

ਇਕ ਮੁਲਕ ਐਸਾ ਵੀ , ਯਕੀਨ ਨੀ ਆਉਣਾ | ਕੱਪੜੇ ਧੋਣ ਕਰਕੇ ਬੁਲਾ ਲੈਂਦੇ ਨੇ POLICE | Punjabi Podcast Jagdeep Maurh 2024

30/07/2024

ਕਿਵੇਂ ਵੀਡੀਓ Viral ਕੀਤੀ ਜਾਂਦੀ ਆ | Blogger Truth | Jagdeep Maurh Podcast 2024

29/07/2024

2024 ਦੇ ਕਿਹੜੇ SCAM ਨੇ ਜਿੰਨਾ ਤੋਂ ਬਚ ਕੇ ਰਹਿਣਾ ਚਾਹੀਦਾ | SCAM PUNJABI | Jagdeep Maurh Podcast 2024

18/07/2024

Punjab ਚ ਕਿਵੇਂ Reelan, screenshot ਦਿਖਾ ਕੇ Fraud ਕੀਤਾ ਜਾਂਦਾ | Online business scam | Jagdeep Maurh Podcast 2024

17/07/2024

ਖੇਤੀ ਤੋਂ ਲੱਖਾਂ ਕਮਾਉਣ ਵਾਲੇ ਛੋਟੇ ਕਿਸਾਨ | Earn From Farming | Jagdeep Maurh Podcast 2024

16/07/2024

Social Media ਨਾਲ ਆਪਣਾ ਕੰਮ ਹੋਰ ਕਿਵੇ ਵਧਾ ਸਕਦੇ ਆ | Digital marketing in punjabi | Jagdeep Maurh Podcast

11/07/2024

ਕਿਵੇਂ Online business ਕਹਿ ਕੇ ਪੈਸੇ ਠੱਗੇ ਜਾਂਦੇ ਨੇ | SCAM in punjab | Jagdeep Maurh Podcast 2024

10/07/2024

ਇਕ UBER ਵਾਲੇ ਬਾਈ ਦੀ ਬਾਕਮਾਲ ਸੋਚ Australia Canada ਜਾਣ ਬਾਰੇ | Jagdeep Maurh Punjabi Podcast 2024

09/07/2024

ਕਿਵੇਂ Algorithm ਨੂੰ ਚੰਗੇ ਪਾਸੇ Feed ਕਰਕੇ ਖਿੱਚ ਸਕਦੇ ਆ | Jagdeep Maurh Punjabi Podcast 2024

08/07/2024

ਸਰਕਾਰੀ ਨੌਕਰੀ ਨਾਲੋਂ ਗੁਨ੍ਨਾ ਵਧੀਆ ਕੰਮ ਤੇ ਪੈਸੇ | Govt Job | Jagdeep Maurh Punjabi Podcast

05/07/2024

ਕੀ ਸਿਰਫ Coding ਨਾਲ ਹੀ IT ਚ scope ਹੈ, ਜਾਂ ਹਰ ਕੋਈ ਕਮਾ ਸਕਦਾ ? Jagdeep Maurh Punjabi Podcast | Coding

04/07/2024

IELTS ਬਾਅਦ ਕੋਰਸ ਲੈਣ ਵੇਲੇ ਬਹੁਤ ਵੱਡੀਆਂ ਗ਼ਲਤੀਆਂ ਕਰਦੇ ਨੇ ਬੱਚੇ | Jagdeep Maurh Punjabi Podcast

03/07/2024

ਕੀ ਸੱਚ Coding ਸਮਝਨੀ ਔਖੀ ਹੈ ? | Coding | Jagdeep Maurh Punjabi Podcast

02/07/2024

ਕੀ ਸੱਚੀ ਸਾਨੂੰ AI ਤੋਂ ਖ਼ਤਰਾ ਹੈ ? | Jagdeep Maurh

01/07/2024

Coding ਕਿਵੇਂ ਤੇ ਕਿਥੋਂ ਸਿੱਖੋ ਸਿਖੀਏ, ਬਿਨਾਂ ਡਿਗਰੀ ਤੋਂ

28/06/2024

Hi

Address


Website

Alerts

Be the first to know and let us send you an email when Jagdeep Maurh posts news and promotions. Your email address will not be used for any other purpose, and you can unsubscribe at any time.

Contact The Business

Send a message to Jagdeep Maurh:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share