Punjabi does ਪੰਜਾਬੀ ਡੋਜ਼

  • Home
  • Punjabi does ਪੰਜਾਬੀ ਡੋਜ਼

Punjabi does ਪੰਜਾਬੀ ਡੋਜ਼ ਰਾਜ ਕਰੇਗਾ ਖਾਲਸਾ

ਗਾਜ਼ੀਆਬਾਦ ਚ ਦਿਵਾਲੀ ਤੇ ਇੱਕ ਹਿੰਦੂ ਵਲੋਂ ਮੁਸਲਮਾਨ ਦਾ ਬੇਰਹਮੀ ਨਾਲ ਕਤਲ
13/11/2023

ਗਾਜ਼ੀਆਬਾਦ ਚ ਦਿਵਾਲੀ ਤੇ ਇੱਕ ਹਿੰਦੂ ਵਲੋਂ ਮੁਸਲਮਾਨ ਦਾ ਬੇਰਹਮੀ ਨਾਲ ਕਤਲ

ਮਹਿਮਾ ਸਿੰਘ ਬੋਲਾ, 71 ਸਾਲ ਦੀ ਉਮਰ ਵਿਚ , ਨੇ ਖਾਲਿਸਤਾਨ ਦੀ ਨੁਮਾਇੰਦਗੀ ਕਰਦੇ ਹੋਏ 02/11/23 ਨੂੰ ਗ੍ਰੀਸ ਵਿੱਚ ਮੈਡੀਟੇਰੀਅਨ ਮਾਸਟਰਜ਼ ਵੇਟਲਿਫ...
03/11/2023

ਮਹਿਮਾ ਸਿੰਘ ਬੋਲਾ, 71 ਸਾਲ ਦੀ ਉਮਰ ਵਿਚ , ਨੇ ਖਾਲਿਸਤਾਨ ਦੀ ਨੁਮਾਇੰਦਗੀ ਕਰਦੇ ਹੋਏ 02/11/23 ਨੂੰ ਗ੍ਰੀਸ ਵਿੱਚ ਮੈਡੀਟੇਰੀਅਨ ਮਾਸਟਰਜ਼ ਵੇਟਲਿਫਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

Khalistan Zindabad

ਸੋਹਾ ਖਵਆਉਣ ਨਾਲ਼ ਲੋਕ ਕਿਥੇ ਨਸ਼ਾ ਛੱਡਦੇ ਆ  cm  ਸਾਬ ਸਾਡੇ 1 ਲੀਡਰ ਹੇ ਜਿਸਨੇ ਆਪਣੀ ਸਕੀ persnol ਮਾਂ ਦੀ ਸੋਹ ਖਾ ਕੇ ਦਾਰੂ ਨੀ ਛੱਡੀ🤣🤣🤣😄😄😄😄😄
21/10/2023

ਸੋਹਾ ਖਵਆਉਣ ਨਾਲ਼ ਲੋਕ ਕਿਥੇ ਨਸ਼ਾ ਛੱਡਦੇ ਆ cm ਸਾਬ ਸਾਡੇ 1 ਲੀਡਰ ਹੇ ਜਿਸਨੇ ਆਪਣੀ ਸਕੀ persnol ਮਾਂ ਦੀ ਸੋਹ ਖਾ ਕੇ ਦਾਰੂ ਨੀ ਛੱਡੀ
🤣🤣🤣😄😄😄😄😄

ਹੁਣ ਵੀ ਪੰਜਾਬ ਦੇ ਲੋਕਾਂ ਦੇ ਪੈਸੇ ਤੇ ਐਸ਼ ਕਰ ਰਿਹਾ ਝੰਡਾ।
19/10/2023

ਹੁਣ ਵੀ ਪੰਜਾਬ ਦੇ ਲੋਕਾਂ ਦੇ ਪੈਸੇ ਤੇ ਐਸ਼ ਕਰ ਰਿਹਾ ਝੰਡਾ।

ਕਰਜ਼ੇ ਚ ਨੰਬਰ ਇੱਕ ਕਰਤਾਨਸ਼ੇ ਤੇ ਚ ਨੰਬਰ ਇੱਕ ਤੇ ਕਰਤਾਬਈਆ ਨੂੰ ਨੋਕਰੀਆਂ ਦੇਣ ਚ ਨੰਬਰ ਇੱਕ ਤੇ ਕਰਤਾ ਪੰਜਾਬੀਆਂ ਦੇ ਨੋਕਰੀਆਂ ਦੇ ਹੱਕ ਖੋਹ ਲਏਸ...
02/10/2023

ਕਰਜ਼ੇ ਚ ਨੰਬਰ ਇੱਕ ਕਰਤਾ
ਨਸ਼ੇ ਤੇ ਚ ਨੰਬਰ ਇੱਕ ਤੇ ਕਰਤਾ
ਬਈਆ ਨੂੰ ਨੋਕਰੀਆਂ ਦੇਣ ਚ ਨੰਬਰ ਇੱਕ ਤੇ ਕਰਤਾ ਪੰਜਾਬੀਆਂ ਦੇ ਨੋਕਰੀਆਂ ਦੇ ਹੱਕ ਖੋਹ ਲਏ
ਸਿੱਖਾਂ ਨੋਜਵਾਨਾਂ ਤੇ nsa ਲਾ ਕੇ ਝੂਠੇ ਕੇਸ ਪਾ ਕੇ ਧੱਕਾ ਕਰਤਾ
ਅੱਧਾ ਪੰਜਾਬ ਹੜ ਨਾਲ ਉਜਾੜਤਾ
ਹੜ ਪੀੜਤਾਂ ਦਾ ਹਜ਼ੇ ਤੱਕ ਹਾਲ ਨੀ ਪੁੱਛਿਆ
ਝੰਡਿਆਂ ਤੂੰ ਅਪਣਾ ਘਰ ਭਰ ਲਿਆ ਬਾਦਲ ਤੇ ਕੈਪਟਨ ਵਾਂਗ ਕੋਈ ਮਰੇ ਕੋਈ ਜੀਵੇ ਤੈਨੂੰ ਕੁਝ ਨੀ ਲੈਣਾ ਦੇਣਾ । ਤੂੰ ਦਿੱਲੀ ਵਾਲੇ ਲਾਲੇ ਦੀਆਂ ਜੁੱਤੀਆਂ ਚੱਟ ਬੱਸ ।

ਝੰਡੇ ਦਾ ਜੀਜਾ ਫੜ ਲਿਆ ਕਹਿੰਦੇ 😀
29/09/2023

ਝੰਡੇ ਦਾ ਜੀਜਾ ਫੜ ਲਿਆ ਕਹਿੰਦੇ 😀

ਇਥੇ ਬਹਿ ਕੇ ਮੀਟਿੰਗਾਂ ਹੁੰਦੀਆਂ ਨੇ ਕਿਵੇਂ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਚ ਭੇਜਣਾ।ਕਿਵੇਂ ਚੁੱਪ ਕਰਵਾਉਣਾ ਖਹਿਰੇ ਨੂੰ ਸੁਖਪਾਲ...
28/09/2023

ਇਥੇ ਬਹਿ ਕੇ ਮੀਟਿੰਗਾਂ ਹੁੰਦੀਆਂ ਨੇ
ਕਿਵੇਂ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਚ ਭੇਜਣਾ।
ਕਿਵੇਂ ਚੁੱਪ ਕਰਵਾਉਣਾ ਖਹਿਰੇ ਨੂੰ
ਸੁਖਪਾਲ ਖਹਿਰੇ ਨੂੰ ਸੱਚ ਬੋਲਣ ਦੀ ਸਜ਼ਾ
ਅੱਜ ਸਵੇਰੇ ਫ਼ਾਜ਼ਿਲਕਾ ਪੁਲਿਸ ਵਲੋ ਗਿਰਫ਼ਤਾਰ

28/09/2023

ਇੱਕ ਪੁਰਾਣੇ ਕੇਸ ਚ ਸੁਖਪਾਲ ਖਹਿਰਾ ਗਿਰਫਤਾਰ , ਬਦਲਾਖੋਰੀ ਦੀ ਇਹ ਰਾਜਨੀਤੀ ਭੰਤ ਤੋ ਬਿਨਾ ਏਨੀ ਗਿਰ ਕੇ ਸੱਤਰ ਸਾਲ ਚ ਕਿਸੇ ਨੇ ਨਹੀਂ ਕੀਤੀ !!

24/09/2023

ਦੀ ਬਾਈ ਦੀ ਗੱਲ ਸੁਣੋ ਤੇ ਸ਼ੇਅਰ ਕਰੋ।

ਆਜੋ ਭੀਮ ਦੇ ਚੇਲਿਉ ਪੰਜਾਬ ਦੀ ਪਿੱਠ ਚ ਛੁਰਾ ਤੁਹਾਡੇ ਪਿਉ ਨੇ ਹੀ ਮਾਰਿਆ।
24/09/2023

ਆਜੋ ਭੀਮ ਦੇ ਚੇਲਿਉ
ਪੰਜਾਬ ਦੀ ਪਿੱਠ ਚ ਛੁਰਾ ਤੁਹਾਡੇ ਪਿਉ ਨੇ ਹੀ ਮਾਰਿਆ।

ਕਾਲੀਆਂ ਤੇ ਕਾਂਗਰਸੀਆ ਨੂੰ ਪਿੱਛੇ ਛੱਡ ਝੰਡੇ ਨੇ ਪੰਜਾਬ ਨੂੰ ਪਹਿਲੇ ਨੰਬਰ ਦਾ ਕਰਜ਼ਈ ਸੂਬਾ ਬਣਾ ਦਿੱਤਾ । ਸਾਲ ਵਿੱਚ  ਹੀ ਪੰਜਾਬ ਸਿਰ ਚਾੜਿਆ 500...
24/09/2023

ਕਾਲੀਆਂ ਤੇ ਕਾਂਗਰਸੀਆ ਨੂੰ ਪਿੱਛੇ ਛੱਡ ਝੰਡੇ ਨੇ ਪੰਜਾਬ ਨੂੰ ਪਹਿਲੇ ਨੰਬਰ ਦਾ ਕਰਜ਼ਈ ਸੂਬਾ ਬਣਾ ਦਿੱਤਾ । ਸਾਲ ਵਿੱਚ ਹੀ ਪੰਜਾਬ ਸਿਰ ਚਾੜਿਆ 50000 ਕਰੋੜ ਦਾ ਕਰਜ਼ਾ ।

Resson Areospace  ਜੋ ਕੇ ਕੈਨੇਡੀਅਨ ਕੰਪਨੀ ਹੈ ਉਸਨੇ ਆਪਣਾ ਹਿੱਸਾ ਕੱਢ ਕੇ ਮਹਿੰਦਰਾ ਨੂੰ ਨਮਸਤੇ ਕਹਿ ਦਿੱਤੀ ਹੈ।ਗੋਦੀ ਮੀਡੀਆ ਖ਼ਬਰ ਸਹੀ ਦਿਖਾ...
22/09/2023

Resson Areospace ਜੋ ਕੇ ਕੈਨੇਡੀਅਨ ਕੰਪਨੀ ਹੈ ਉਸਨੇ ਆਪਣਾ ਹਿੱਸਾ ਕੱਢ ਕੇ ਮਹਿੰਦਰਾ ਨੂੰ ਨਮਸਤੇ ਕਹਿ ਦਿੱਤੀ ਹੈ।
ਗੋਦੀ ਮੀਡੀਆ ਖ਼ਬਰ ਸਹੀ ਦਿਖਾਇਆ ਕਰੋ।

ਅਮਰੀਕਾ ਨੇ ਕੈਨੇਡਾ ਦੇ ਹੱਕ ਵਿੱਚ ਸੱਖਤ ਸਟੈਂਡ ਲੈਂਦਿਆ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਉਹ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤੀ ਖੂਫੀਆ ਤ...
21/09/2023

ਅਮਰੀਕਾ ਨੇ ਕੈਨੇਡਾ ਦੇ ਹੱਕ ਵਿੱਚ ਸੱਖਤ ਸਟੈਂਡ ਲੈਂਦਿਆ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਉਹ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤੀ ਖੂਫੀਆ ਤੰਤਰ ਵੱਲੋਂ ਕੀਤੀ ਗਈ ਸ਼ਮੂਲੀਅਤ ਦੇ ਮੱਦੇਨਜਰ ਇੱਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਵਾਈਟ ਹਾਊਸ ਦੇ ਬੁਲਾਰੇ ਵੱਲੋਂ ਬੀਤੀ ਕੱਲ੍ਹ ਇਸ ਬਾਰੇ ਸੰਕੇਤ ਕੀਤੇ ਗਏ ਸਨ ਪਰ ਅੱਜ ਵਾਈਟ ਹਾਊਸ ਦੇ ਬੁਲਾਰੇ ਨੇ ਤਾਜ਼ਾ ਬਿਆਨ ਰਾਹੀਂ ਮੁੜ ਤੋਂ ਜ਼ੋਰ ਦਿੱਤਾ ਹੈ ਕਿ ਉਹਨਾਂ ਵੱਲੋਂ ਲਿਆ ਸਟੈਂਡ ਮਹਿਜ਼ ਰਸਮੀ ਨਹੀਂ ਹੈ ਅਤੇ ਇਸ ਦੇ ਅਰਥ ਭਰਪੂਰ ਨਤੀਜੇ ਹੋਣਗੇ। ਦੂਜੇ ਪਾਸੇ ਨਾਟੋ ਮੁਲਕਾਂ ਦੀ ਕਮੇਟੀ ਦੇ ਕੋਆਰਡੀਨੇਟਰ ਗੁਨਤੇਰ ਫਹਿਲਿੰਜਰ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਿਝਾਉਂਦੇ ਹੋਏ ਕਿਹਾ ਹੈ ਕਿ “ਪਿਆਰੇ ਮੋਦੀ, ਕੀ ਤੁਸੀਂ ਭਾਰਤ ਦਾ ਇਹੋ ਭਵਿੱਖ ਚਾਹੁੰਦੇ ਹੋ। ਕੈਨੇਡਾ ‘ਚ ਤੁਸੀਂ ਆਪਣੇ ਵਿਰੋਧੀ ਸਿੱਖ ਲੀਡਰ ਦਾ ਕਤਲ ਕਰਕੇ ਕੀ ਖੱਟਿਆ?” ਗੁਨਤੇਰ ਫਹਿਲਿੰਜਰ ਨੇ ਇੱਕ ਵਾਰ ਫੇਰ ਖਾਲਿਸਤਾਨ ਦਾ ਨਕਸ਼ਾ ਪੋਸਟ ਕੀਤਾ ਹੈ।
- (ਸਿੱਖਾਂ ਦੀ ਆਵਾਜ਼ - ਸਤਲੁਜ)

19/09/2023
ਦੂਜਿਆਂ ਨੂੰ ਪੰਜਾਬੀ ਚ 40 ਨੰਬਰ ਦੇਣ ਵਾਲੇ ਦੀ ਆਪਣੀ ਪੰਜਾਬੀ ਵੇਖਲੋ |
16/09/2023

ਦੂਜਿਆਂ ਨੂੰ ਪੰਜਾਬੀ ਚ 40 ਨੰਬਰ ਦੇਣ ਵਾਲੇ ਦੀ ਆਪਣੀ ਪੰਜਾਬੀ ਵੇਖਲੋ |

ਝੂਠੇ ਪੁਲਿਸ ਮੁਕਾਬਲਿਆਂ ਬਣਾ ਕੇ ਇਨ੍ਹਾਂ ਨੇ ਹੋਰ ਵੀ ਬਥੇਰੇ ਮੁੰਡੇ ਮਾਰੇ  ਆ।
15/09/2023

ਝੂਠੇ ਪੁਲਿਸ ਮੁਕਾਬਲਿਆਂ ਬਣਾ ਕੇ ਇਨ੍ਹਾਂ ਨੇ ਹੋਰ ਵੀ ਬਥੇਰੇ ਮੁੰਡੇ ਮਾਰੇ ਆ।

10/09/2023

ਖਹਿਰੇ ਵਲੋਂ ਭੰਡ ਨੂੰ ਜਬਾਬ

07/09/2023
07/09/2023
ਪੰਥਕ ਨੌਜਵਾਨੀ ਧਿਰ ਦੀ ਯੂਨੀਵਰਸਿਟੀਜਿੱਤ💐🚩ਸੱਥ 🚩ਰਣਮੀਕਜੋਤ ਕੌਰ,ਜੁਝਾਰ ਸਿੰਘ 💐 ਨੂੰ ਮੁਬਾਰਕਾਂ
06/09/2023

ਪੰਥਕ ਨੌਜਵਾਨੀ ਧਿਰ ਦੀ
ਯੂਨੀਵਰਸਿਟੀ
ਜਿੱਤ💐
🚩ਸੱਥ 🚩ਰਣਮੀਕਜੋਤ ਕੌਰ,ਜੁਝਾਰ ਸਿੰਘ 💐 ਨੂੰ ਮੁਬਾਰਕਾਂ

ਵਾਹ ਝੰਡਾ ਸਾਬ ਵਾਹ....ਤੁਹਾਡੀ ਆਹ ਗੱਲ ਨੇ ਤਾਂ ਧਰਮ ਨਾਲ ਕੀਲ ਈ ਲਿਆ ਮੈਂਨੂੰ.....ਕਾਮਰੇਡਾਂ ਦੀ ਭੂਆ ਝਾੜੂ ਭਗਤਣੀ 🙏
05/09/2023

ਵਾਹ ਝੰਡਾ ਸਾਬ ਵਾਹ....
ਤੁਹਾਡੀ ਆਹ ਗੱਲ ਨੇ ਤਾਂ ਧਰਮ ਨਾਲ ਕੀਲ ਈ ਲਿਆ ਮੈਂਨੂੰ.....
ਕਾਮਰੇਡਾਂ ਦੀ ਭੂਆ ਝਾੜੂ ਭਗਤਣੀ 🙏

ਪੰਚਾਇਤਾਂ ਭੰਗ ਕਰਨ ਵਾਲੇ ਫੈਸਲੇ ਤੇ ਥੁੱਕ ਕੇ ਚੱਟਣ ਤੋ ਬਾਅਦ ਸੀਨੀਅਰ ਭੇਡ ਦੇ ਹਾਲਾਤ
31/08/2023

ਪੰਚਾਇਤਾਂ ਭੰਗ ਕਰਨ ਵਾਲੇ ਫੈਸਲੇ ਤੇ ਥੁੱਕ ਕੇ ਚੱਟਣ ਤੋ ਬਾਅਦ ਸੀਨੀਅਰ ਭੇਡ ਦੇ ਹਾਲਾਤ

 #ਆਪਣੇ_ਸਰੀਰ_ਨਾਲ_ਬੰਬ_ਬੰਨ੍ਹਕੇ_ਮੁੱਖਮੰਤਰੀ ਨੂੰ ਉਡਾਣ ਵਾਲਾ ਯੋਧਾ ਭਾਈ ਦਿਲਾਵਰ ਸਿੰਘ  ਬੱਬਰ 31 ਅਗਸਤ 1995 ਨੂੰ ਪਾਪੀ ਦਾ ਖ਼ਾਤਮਾ ਕੀਤਾ ਸੀ l...
31/08/2023

#ਆਪਣੇ_ਸਰੀਰ_ਨਾਲ_ਬੰਬ_ਬੰਨ੍ਹਕੇ_ਮੁੱਖਮੰਤਰੀ ਨੂੰ ਉਡਾਣ ਵਾਲਾ ਯੋਧਾ ਭਾਈ ਦਿਲਾਵਰ ਸਿੰਘ ਬੱਬਰ 31 ਅਗਸਤ 1995 ਨੂੰ ਪਾਪੀ ਦਾ ਖ਼ਾਤਮਾ ਕੀਤਾ ਸੀ l ਇਸ ਪਾਪੀ ਨੇ ਦਿੱਲੀ ਦਾ ਕਿਹਾ ਮੰਨ ਕੇ ਪੰਜਾਬ ਦੇ ਬੇਕਸੂਰ ਮਾਵਾਂ ਦੇ ਪੁੱਤ ਕੋਹ ਕੋਹ ਕੇ ਮਾਰੇ , ਬੇਅੰਤੇ ਬੁੱਚੜ ਨੂੰ ਹੰਕਾਰ ਹੋ ਗਿਆ ਸੀ ਕੇ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਮੈ ਜੋਂ ਮਰਜ਼ੀ ਕਰਾ , ਇਸ ਨੂੰ ਭੁਲੇਖਾ ਹੋ ਗਿਆ ਸੀ ਕੇ ਸਭ ਨੌਜਵਾਨ ਮੈ ਮਾਰ ਦਿੱਤੇ ਨੇ ਬਾਕੀ ਜੋਂ ਸਿੰਘ ਨੇ ਓਹ ਭੋਗੋੜੇ ਹੋ ਗਏ ਨੇ ਹੁਣ ਮੈ ਹਾ l ਪਰ ਨਾਲ ਰਹਿਦੇ ਭਾਈ ਦਿਲਾਵਰ ਸਿੰਘ ਦੀ ਪੁਲਿਸ ਦੀ ਨੌਕਰੀ ਕਰਦਿਆਂ #ਅਣਖ ਜਾਗੀ l ਓਹਨਾਂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹਕੇ ਬੇਅੰਤੇ ਬੁੱਚੜ ਨੂੰ ਨਰਕ ਦੇ ਰਾਹ ਤੋਰ ਦਿੱਤਾ l
#ਇਥੇ ਪਤਾ ਨਹੀਂ ਲੱਗਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸ ਤੋ ਸੇਵਾ ਲੇ ਲੈਣੀ ਹੈ, ਐਵੇਂ ਹੀ ਇੰਦਰਾ ਪਾਪਣ ਨੂੰ ਭੁਲੇਖਾ ਸੀ ਕੇ ਸਿੰਘ ਬੱਸ ਪੰਜਾਬ ਵਿੱਚ ਹੀ ਨੇ । ਨਾਲ ਰਹਿਦੇ ਬਾਡੀ ਗਾਰਡ ਸਿੰਘਾ ਦੀ ਅਣਖ ਜਾਗੀ ਤੇ ਭਾਈ ਬੇਅੰਤ ਸਿੰਘ , ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਇੰਦਰਾ ਨੂੰ ਗੱਡੀ ਚਾੜ ਦਿੱਤਾ ਤੇ #ਜੂਨ_1984 ਵਿੱਚ ਹੋਏ ਅਟੈਕ ਦਾ ਬਦਲਾ ਲਿਆ l
ਨੂੰ ਭਾਈ ਦਿਲਾਵਰ ਸਿੰਘ ਬੱਬਰ ਜੀ ਸ਼ਹੀਦ ਹੋਏ ਤੇ ਬੇਅੰਤ ਬੁੱਚੜ ਦੇ ਜ਼ੁਲਮ ਨੂੰ ਠੱਲ ਪਾਈ l ਭਾਈ ਦਿਲਾਵਰ ਸਿੰਘ ਬੱਬਰ ਜੀ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ 🙏🙏🙏
#ਰਾਜ_ਕਰੇਗਾ_ਖ਼ਾਲਸਾ🚩🚩🚩
ਖ਼ਾਲਿਸਤਾਨ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦੇ ਆ,,,,, ਖ਼ਾਲਿਸਤਾਨ ਜ਼ਿੰਦਾਬਾਦ

27/08/2023

ਭਾਬੀ ਰਣਜੀਤ ਕੌਰ

ਹਾਏ ਪੁਜਾਰੀ ਖਾ ਗਏ ਲੁੱਟ ਕੇ ਹਾਏ ਪੁਜਾਰੀ ਖਾ ਗਏ ਲੁੱਟ ਕੇ ਦਾ ਰੌਲਾ ਪਾ ਕੇ  ਅੰਨੀਂਆ ਭੇਡਾਂ ਮੁੰਨਣ ਵਾਲਾ ਖੱਚ ਦਾ ਪੜਚਾੜਕ ਘੱਗਰੀ ਨਾਥ
23/08/2023

ਹਾਏ ਪੁਜਾਰੀ ਖਾ ਗਏ ਲੁੱਟ ਕੇ ਹਾਏ ਪੁਜਾਰੀ ਖਾ ਗਏ ਲੁੱਟ ਕੇ ਦਾ ਰੌਲਾ ਪਾ ਕੇ ਅੰਨੀਂਆ ਭੇਡਾਂ ਮੁੰਨਣ ਵਾਲਾ ਖੱਚ ਦਾ ਪੜਚਾੜਕ ਘੱਗਰੀ ਨਾਥ

ਬਈ ਵਾਕਿਆ ਹੀ ਬਦਲਾਅ ਆਇਆ ਮੰਨਣਾ ਪਵੇਗਾ
12/08/2023

ਬਈ ਵਾਕਿਆ ਹੀ ਬਦਲਾਅ ਆਇਆ ਮੰਨਣਾ ਪਵੇਗਾ

ਰੇਪਇਸਟ ਤੇ ਲੋਕਾ ਦੇ ਪੁੱਤ ਮਰਵਾਉਣ ਆਲੇ ਤੱਪੜਕਾਰ ਲੋਕਾ ਤੇ ਪੁੱਤਾਂ ਝੂਠੇ ਕੇਸ ਪਾ ਕੇ ਜੇਲਾਂ ਚ ਸੁੱਟਣ ਆਲੀ ਸਰਕਾਰ, ਸਾਲੀ ਸਮਝ ਨੀ ਆਉਦੀ ਕੇਹੜੇ ...
10/08/2023

ਰੇਪਇਸਟ ਤੇ ਲੋਕਾ ਦੇ ਪੁੱਤ ਮਰਵਾਉਣ ਆਲੇ ਤੱਪੜਕਾਰ ਲੋਕਾ ਤੇ ਪੁੱਤਾਂ ਝੂਠੇ ਕੇਸ ਪਾ ਕੇ ਜੇਲਾਂ ਚ ਸੁੱਟਣ ਆਲੀ ਸਰਕਾਰ, ਸਾਲੀ ਸਮਝ ਨੀ ਆਉਦੀ ਕੇਹੜੇ ਮੂੰਹ ਦੀ ਗੱਲ ਕਰਦੇ 🤦‍♀️
ਇੱਕੀ ਤੋਪਾ ਦੀ ਸਲਾਮੀ ਗੰਜੀ ਸਰਕਾਰ ਨੂੰ ਲਾਹਨਤਾ ਲੈਣ ਵੀ ਤਕੜਾ ਮਾਦਾ ਲਈ ਫਿਰਦਾ ਸਰਕਾਰੀ ਸੰਦ 👇👇👇👇ਜਦ ਸੋ ਹਰਾਮ ਜਾ ਮਰਿਆ ਹਾਊ ਫੇ ਏ ਇਕ ਜੰਮਿਆ ਹਾਉ , ਬੰਦਾ ਪੁੱਛੇ ਇਸ ਬੰਨ ਨੂੰ ਲਾਉਣ ਚ ਤੇਰਾ ਤੇ ਸਰਕਾਰ ਦਾ ਕੀ ਯੋਗਦਾਨ ਹਰਾਮਦੇਉ ?

ਪਰੋਠੀ ਵਾਲੀ ਬੀਬੀ ਵਲੋਂ ਬੂਟੇ ਦਾ ਧੰਨਵਾਦ
09/08/2023

ਪਰੋਠੀ ਵਾਲੀ ਬੀਬੀ ਵਲੋਂ ਬੂਟੇ ਦਾ ਧੰਨਵਾਦ

ਜਦੋ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ,       ਹਮੇਸ਼ਾ ਗੁਰੂ ਘਰਾਂ ਦੀ ਗੋਲਕ ਨੂੰ ਨਿੰਦਣ ਵਾਲੇ ਕਾਮਰੇਡ ਤੇ ਅਪਗ੍ਰੇਡ ਦੀ ਨਸਲ  “ ਗਿਆਨੀ ਬੂਟਾ ਸਿ...
09/08/2023

ਜਦੋ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ,
ਹਮੇਸ਼ਾ ਗੁਰੂ ਘਰਾਂ ਦੀ ਗੋਲਕ ਨੂੰ ਨਿੰਦਣ ਵਾਲੇ ਕਾਮਰੇਡ ਤੇ ਅਪਗ੍ਰੇਡ ਦੀ ਨਸਲ “ ਗਿਆਨੀ ਬੂਟਾ ਸਿੰਘ ” ਗੁਰੂ ਘਰ ਦੀ ਗੋਲਕ ਵਿੱਚੋਂ ਪੈਸੇ ਚੋਰੀ ਕਰਦਾ ਹੋਇਆ ਕੈਮਰਾ ‘ਚ ਕੈਦ ਹੋ ਗਿਆ ਹੈ। ਪਰੌਂਠੀ ਵਿਵਾਦ ਤੇ ਹਰ ਸਿੱਖ ਮਸਲਿਆਂ ਵਿੱਚ ਏਹ ਹਮੇਸ਼ਾ ਸਿੱਖ ਮਾਨਸਿਕਤਾ ਦੇ ਉਲਟ ਜ਼ਹਿਰ ਉਗਲਣ ਵਾਲਿਆਂ ਵਿੱਚ ਏਹ ਮੋਹਰੀ ਰਿਹਾ ਹੈ।ਅਸਲ ਵਿੱਚ ਏਹ ਸਿੱਖੀ ਭੇਸ ਵਿੱਚ ਛੁਪੇ ਹੋਏ ਸਿੱਖ ਵਿਰੋਧੀ ਭੇੜੀਏ ਹਨ।
ਇਸ ਤੋਂ ਘਟੀਆ ਤੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਕਿ ਕਹਿੰਦੇ ਕਹਾਉਂਦੇ ਨਾਮਵਰ ਗਿਆਨੀ ਧਿਆਨੀ ਲੋਕ ਗੁਰੂ ਦੀਆਂ ਗੋਲਕਾਂ ‘ਚ ਕੁੰਡੀ ਲਾਉਂਦੇ ਰੰਗੇ ਹੱਥੀਂ ਫੜੇ ਜਾਂਦੇ ਹਨ।ਰੱਬ ਹੀ ਰਾਖਾ ਦੁਨੀਆਂ ਦਾ✍️
ਪਰਮਿੰਦਰ ਕੌਰ

ਅੱਜ ਆਖਾਂ ਘੱਗਰੀਆਂਵਾਲੇ ਨੂੰ ਵਿੱਚੋਂ ਕਨੇਡਾ ਬੋਲ ,ਵਿੱਚ ਹਰਿਆਣੇ ਡੈਮੋਕਰੇਸੀ ਭੰਗ ਹੋ ਗਈ ਕੋਈ ਕਾਨੂੰਨ ਦਾ ਵਰਕਾ ਖੋਲ੍ਹ ।   ਕਹਿ ਆਕਲੈਂਡ ਵਾਲੇ ...
01/08/2023

ਅੱਜ ਆਖਾਂ ਘੱਗਰੀਆਂਵਾਲੇ ਨੂੰ ਵਿੱਚੋਂ ਕਨੇਡਾ ਬੋਲ ,
ਵਿੱਚ ਹਰਿਆਣੇ ਡੈਮੋਕਰੇਸੀ ਭੰਗ ਹੋ ਗਈ
ਕੋਈ ਕਾਨੂੰਨ ਦਾ ਵਰਕਾ ਖੋਲ੍ਹ ।
ਕਹਿ ਆਕਲੈਂਡ ਵਾਲੇ ਚਵਲ ਆਕਾ ਨੂੰ ,
ਕੋਈ ਲਿਆਵੇ ਕੱਢ ਦਲੀਲ ,
ਕਿਉਂ ਜੀਭ ਤਾਲੂਏ ਨਾਲ ਲੱਗ ਗਈ ,
ਕਰ ਸੈਂਟਰ ਨੂੰ ਕੋਈ ਅਪੀਲ ।
ਮਿਸਲ ਸਤਲੁਜ ਵਾਲੇ ਅੰਕਲ ਜੀ
ਆਓ ਰਚਾਈਏ ਕੋਈ ਸੰਵਾਦ
ਆਖੋ ਸੇਖੋਂ ਸਾਬ ਨੂੰ ਪੋਸਟ ਪਾ ਕੇ ਪਾਵੇ ਵੈਣ ,
“ਕੱਲ੍ਹ ਦੇ ਜੁਆਕ” ਥਾਣਾ ਸਾੜ ਗਏ ,
ਥੋਡੇ ਭਰੇ ਕਾਹਤੋਂ ਨੀ ਨੈਣ ।
ਕਾਮਰੇਡ ਭਰਾਵੋ ਉਠੋ ਕਿਤੇ ਦਰੀਆਂ ਲਓ ਵਿਛਾ ,
ਪੂੰਜੀਵਾਦੀ ਥਾਣਾ ਲੁੱਟ ਗਏ ,
ਕਰਗੇ ਮਾਰਕਸਵਾਦ ਤਬਾਹ ।
ਗੱਲ ਸੁਣੋ ਬੀਬੀ ਬਰਾੜ ਜੀ ,
ਆਵੇ ਸੱਚ ਨੂੰ ਨਾ ਕੋਈ ਆਂਚ ,
ਕਰੋ ਗੱਲ ਐੱਫ ਬੀ ਆਈ ਨਾਲ ,
ਕਰਾਓ ਅਮਰੀਕਾ ਕੋਲ਼ੋਂ ਜਾਂਚ ।
ਹੁਣ ਸੋਮਲਾ ਕਿਸੇ ਨੀ ਬੋਲਣਾ
ਏਥੇ ਕੇਹੜਾ ਅੰਮ੍ਰਿਤਪਾਲ ,
ਦੂਜਿਆਂ ਵਾਰੀ ਚੁੱਪ ਵੱਟ ਜਾਂਦੇ ,
ਬੱਸ “ਆਪਣਿਆਂ”ਦਾ ਬਣਦੇ ਕਾਲ ।

ਸੋਮਲ

Address


Website

Alerts

Be the first to know and let us send you an email when Punjabi does ਪੰਜਾਬੀ ਡੋਜ਼ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share