Raman Littran

  • Home
  • Raman Littran

Raman Littran Raman

ਤੜਕਸਾਰ ਵਾਪਰਿਆ ਭਿ*ਆਨਕ ਹਾ/ਦਸਾਕਾਰ 'ਤੇ ਡਿੱਗਾ ਦਰੱਖ਼ਤ,ਥੱਲੇ ਦੱਬ ਗਏ 5 ਲੋਕ
13/07/2024

ਤੜਕਸਾਰ ਵਾਪਰਿਆ ਭਿ*ਆਨਕ ਹਾ/ਦਸਾ
ਕਾਰ 'ਤੇ ਡਿੱਗਾ ਦਰੱਖ਼ਤ,ਥੱਲੇ ਦੱਬ ਗਏ 5 ਲੋਕ

Miss You Sidhu Moose Wala 💔😭
24/02/2023

Miss You Sidhu Moose Wala 💔😭

ਸਿਦਕ ਦੇ ਰਾਹ ਅਬਾਦ ਰਹਿਣੇ ਚਾਹੀਦੇ ਨੇ,ਖਾਲਸਾ ਤਾ ਮਿੱਟੀ ਦੇ ਕਣਾ ਚੋ ਵੀ ਪ੍ਰਗਟ ਹੋ ਜਾਊ 🙏 🦅
23/02/2023

ਸਿਦਕ ਦੇ ਰਾਹ ਅਬਾਦ ਰਹਿਣੇ ਚਾਹੀਦੇ ਨੇ,ਖਾਲਸਾ ਤਾ ਮਿੱਟੀ ਦੇ ਕਣਾ ਚੋ ਵੀ ਪ੍ਰਗਟ ਹੋ ਜਾਊ 🙏 🦅

I've received 2,100 reactions to my posts in the past 30 days. Thanks for your support. 🙏🤗🎉
15/02/2023

I've received 2,100 reactions to my posts in the past 30 days. Thanks for your support. 🙏🤗🎉

Shree brar ਨੇ ਪਹਿਲਾਂ ਕਿਸਾਨ ਅੰਦੋਲਨ ਚ ਤਨ ਮਨ ਤੇ ਧੰਨ ਨਾਲ ਪੂਰਾ ਸਾਥ ਦਿੱਤਾ ਸੀ,ਬਹੁਤ ਸਾਰੇ ਕਲਾਕਾਰਾਂ ਨੂੰ ਨਾਲ ਲੈ ਕੇ Kisan anthem ਵਰਗ...
02/02/2023

Shree brar ਨੇ ਪਹਿਲਾਂ ਕਿਸਾਨ ਅੰਦੋਲਨ ਚ ਤਨ ਮਨ ਤੇ ਧੰਨ ਨਾਲ ਪੂਰਾ
ਸਾਥ ਦਿੱਤਾ ਸੀ,ਬਹੁਤ ਸਾਰੇ ਕਲਾਕਾਰਾਂ ਨੂੰ ਨਾਲ ਲੈ ਕੇ Kisan anthem ਵਰਗੇ ਗੀਤ ਵੀ ਬਣਾਏ,ਜਿਸ ਕਰਕੇ ਉਸ ਤੇ ਪਰਚਾ ਵੀ ਹੋਇਆ,ਹੁਣ ਫਿਰ ਬੰਦੀ ਸਿੰਘਾਂ ਦੇ ਮੋਰਚੇ ਚ ਵੀਰ ਡਟ ਕੇ ਸਾਥ ਦੇ ਰਿਹਾ ਹੈ,ਇੱਕ ਵਕੀਲ ਵੱਲੋਂ ਝੂਠਾ ਫੇਮ ਲੈਣ ਲਈ ਉਸਨੂੰ ਸਰਕਾਰਾਂ ਦੀ ਸਹਿ ਤੇ ਤੰਗ ਕੀਤਾ ਜਾ ਰਿਹਾ ਹੈ,ਸਾਨੂੰ ਸਭ ਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ।

I sport

20/01/2023
ਤਸਵੀਰ ਜਪਾਨ ਦੀ ਹੈ ਇਥੇ ਤੁਸੀਂ ਕੰਮ ਤੇ ਦਫਤਰ 'ਚ ਅਰਾਮ ਵੀ ਕਰ ਸਕਦੈ ਹੋ ਇਸ ਨੂੰ ਜਪਾਨੀ ਮਿਹਨਤ ਦੀ ਨਿਸ਼ਾਨੀ ਮੰਨਦੇ ਹਨ!!ਕੀ ਏਦਾਂ ਆਪਣੇ ਮੁਲਕ 'ਚ...
20/01/2023

ਤਸਵੀਰ ਜਪਾਨ ਦੀ ਹੈ ਇਥੇ ਤੁਸੀਂ ਕੰਮ ਤੇ ਦਫਤਰ 'ਚ ਅਰਾਮ ਵੀ ਕਰ ਸਕਦੈ ਹੋ ਇਸ ਨੂੰ ਜਪਾਨੀ ਮਿਹਨਤ ਦੀ ਨਿਸ਼ਾਨੀ ਮੰਨਦੇ ਹਨ!!ਕੀ ਏਦਾਂ ਆਪਣੇ ਮੁਲਕ 'ਚ ਵੀ ਹੋ ਸਕਦੈ?

ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏
15/01/2023

ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ
ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏

03/01/2023

ਸੀ Fatehgarh saheb sabb di Dharti Tu live plz share Karo

28/12/2022

ਦੁਕਾਨਦਾਰ ਭਰਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਸ ਤਰ੍ਹਾਂ ਕਰ ਰਿਹਾ ਸਿਜਦਾ
ਬਹੁਤ ਨੇਕ ਉਪਰਾਲਾ .ਕਰ ਦਿਓ ਸ਼ੇਅਰ।

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰਕ...
25/12/2022

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

#ੴਵਾਹਿਗੁਰੂ_ਜੀ_ੴਵਾਹਿਗੁਰੂ_ਜੀ

24/12/2022

ਮਾਪੇ ਜਰੂਰ ਦੇਖਿਓ ਇਹ ਵੀਡੀਓ 👇👇
ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਭੁੱਲ ਕਿਤੇ ਕ੍ਰਿਸਮਸ ਡੇ ਤੇ ਜਵਾਕਾਂ ਨੂੰ ਸਕੂਲ ਵਿੱਚ ਡੀ.ਜੇ ਉੱਤੇ ਨਾ ਨੱਚਣ ਲਾ ਦਿਓ।
ਨੋਟ:- ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ।

ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ  ਵਾਹਿਗੁਰੂ
23/12/2022

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਅੱਜ ਪੋਹ ਮਹੀਨੇ ਦੀ ਚੌਥੀ ਰਾਤ ਹੈ! ਸਰਬੰਸਦਾਨੀ ਲਈ ਵਾਹਿਗੁਰੂ ਬੋਲੋ ਜੀ🙏
21/12/2022

ਅੱਜ ਪੋਹ ਮਹੀਨੇ ਦੀ ਚੌਥੀ ਰਾਤ ਹੈ! ਸਰਬੰਸਦਾਨੀ ਲਈ ਵਾਹਿਗੁਰੂ ਬੋਲੋ ਜੀ🙏

20/12/2022

ਪਿੰਡ ਜੜਾਹ ਵਿੱਚ ਗੱਤਕਾ ਦੇ ਮੁਕਾਬਲੇ ਕਰਾਏ ਗਏ ਜਿਸ ਵਿੱਚ ਰਫਤਾਰ ਵੀਰ ਨੇ ਨੌਜਵਾਨਾਂ ਵਿੱਚ ਆਪਣੀ ਸਪੀਚ ਨਾਲ ਜੋਸ਼ ਭਰਿਆ

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏
18/12/2022

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ
ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏

ਹਲਕਾ ਮੌੜ ਤੋਂ MLA ਸੁਖਵੀਰ ਸਿੰਘ ਮਾਇਸਰ ਖਾਨਾ ਨੇ ਫ਼ੋਨ ਖ਼ਰਾਬ ਹੋਣ 'ਤੇ DC ਨੂੰ ਕੀਤੀ ਸ਼ਿਕਾਇਤ
18/12/2022

ਹਲਕਾ ਮੌੜ ਤੋਂ MLA ਸੁਖਵੀਰ ਸਿੰਘ ਮਾਇਸਰ ਖਾਨਾ ਨੇ ਫ਼ੋਨ ਖ਼ਰਾਬ ਹੋਣ 'ਤੇ DC ਨੂੰ ਕੀਤੀ ਸ਼ਿਕਾਇਤ

Address


Telephone

+918820630009

Website

Alerts

Be the first to know and let us send you an email when Raman Littran posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share