ਪੰਜਾਬ Punjab

ਪੰਜਾਬ Punjab ⚔️ਰਾਜ ਕਰੇਗਾ ਖਾਲਸਾ ⚔️
(2)

 #ਪੰਜਾਬ
20/12/2024

#ਪੰਜਾਬ

20/12/2024

ਟਰੈਕਟਰ ਵਾਲਾ ਜਨੇਟਰ ਵਿਕਾਊ ਆ ਜਿਸ ਵੀਰ ਨੇ ਲੈਣਾ ਹੋਇਆ ਇਸ ਨੰਬਰ ਤੇ ਸੰਪਰਕ ਕਰੋ 9592390800

ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼ #ਪੰਜਾਬ
19/12/2024

ਡੱਲੇਵਾਲ ਦੀ ਹਾਲਤ ਗੰਭੀਰ, ਉਲਟੀਆਂ ਤੋਂ ਬਾਅਦ ਹੋਏ ਬੇਹੋਸ਼

#ਪੰਜਾਬ

🚩🌹ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ        ਨਾਮ ਕਹਾਊਂ  🌹🚩(੨) ਤਵਾਰੀਖ ਗੁਰੂ ਖਾਲਸਾ , ਰਚਿਤ ਗਿਆਨੀ ਗਿਆਨ ਸਿੰਘ ਜੀਪੰਨਾ ਨੰ: ੨੫੯ ਤ...
19/12/2024

🚩🌹ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ
ਨਾਮ ਕਹਾਊਂ 🌹🚩

(੨) ਤਵਾਰੀਖ ਗੁਰੂ ਖਾਲਸਾ , ਰਚਿਤ ਗਿਆਨੀ ਗਿਆਨ ਸਿੰਘ ਜੀ
ਪੰਨਾ ਨੰ: ੨੫੯ ਤੇ (ਚਮਕੌਰ ਦੀ ਲੜਾਈ ਦੇ ਹਵਾਲੇ ਨਾਲ) ਇੰਝ ਲਿਖਿਆ ਹੈ '' ਬੁਢ ਸ਼ਾਹ ਸਰਦਾਰ ਜਿਸ ਨੇ ਅਨੇਕਾਂ ਲੜਾਈਆਂ ਲੜੀਆਂ ਸਨ , ਪੰਜੇ ਉਗਲਾਂ ਮੂੰਹ ਵਿਚ ਪਾ ਕੇ ਖਲੋਤੇ। ਤੇ ਆਖਣ ਲਗੇ ''ਖਬਰੇ ਗੁਰੂ ਨੇ ਕੇਹਾ ਫੌਲਾਦੀ ਕਲਮਾ ਪੜਾ ਕੇ ਏਨਾਂ ਨੁੰ ਸਾਰ ਦੀ ਗੁੜਤੀ ਦਿਤੀ ਹੈ, ਜਿਸ ਤੋ ਇਹ ਲੋਹੇ ਦੇ ਵਜੂਦ ਬਣ ਰਹੇ ਹਨ, ਜਿਨਾਂ ਨੁੰ ਸਸਤਰ ਨਹੀ ਕਟਦਾ ਤੇ ਨਾ ਮਰੇ ਮਬਦੇ ਹਨ। ਭਾਵੇ ਉਹੋ ਬਚਨ ਗੁਰੂ ਕਾ ਫੁਰਮਾਨ ਹੈ ਜੋ ਓਨ ਆਖਿਆ ਸੀ ''ਚਿੜੀਆਂ ਕੋਲੋਂ ਬਾਜ ਤੁੜਾਊ। ਘਰ ਘਰ ਬੀਚ ਅਕਾਲ ਜਪਾਊ'' ਆਦਿ।।

(੧) ਭੇੜੋਂ ਕੋ ਮੈਂ ਸ਼ੇਰ ਬਨਾਊਂ,
ਰਾਜਨ ਕੇ ਸੰਗ ਰੰਕ ਲੜਾਊ ,
ਭੂਪ ਗਰੀਬਨ ਕੋ ਕਹਲਾਊਂ,
ਚਿੜੀਉਂ ਸੇ ਮੈਂ ਬਾਜ ਤੜਾਊਂ,
ਸਵਾ ਲਾਖ ਸੇ ਏਕ ਲੜਾਊਂ,
ਤਬੈ ਗੋਬਿੰਦ ਸਿੰਘ ਨਾਮ ਕਹਾਊਂ£

ਮੈਨੂੰ ਖ਼ਰੀਦੂ ਗਾ ਕਿਹੜਾ ਮੇਰਾ ਮੁੱਲ ਪਾਣਾ ਬੜਾ ਔਖਾ ਹੈ ਸੱਚ ਕਹਿ ਗਿਆ ਸੀ ਬਾਈ ਦੀਪ ਸਿਆਂ ❤️
18/12/2024

ਮੈਨੂੰ ਖ਼ਰੀਦੂ ਗਾ ਕਿਹੜਾ ਮੇਰਾ ਮੁੱਲ ਪਾਣਾ ਬੜਾ ਔਖਾ ਹੈ
ਸੱਚ ਕਹਿ ਗਿਆ ਸੀ ਬਾਈ ਦੀਪ ਸਿਆਂ ❤️

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥ #ਪੰਜਾਬ
15/12/2024

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥

#ਪੰਜਾਬ

ਕਿਸਾਨ ਜਥੇਬੰਦੀਆਂ ਬਾਰੇ ਅੱਜ ਬਹੁਤ ਸਾਰੇ ਕਹਿ ਰਹੇ ਨੇ ਕਿ ਇਹਨਾਂ ਨੂੰ ਮਰਨ ਨੂੰ ਛੱਡੋ ਇਹ ਦੀਪ ਸਿੱਧੂ ਨੂੰ ਮਾੜਾ ਬੋਲਦੇ ਸੀ, ਪਰ ਮਾੜਾ ਬੋਲਣ ਵਾਲ...
14/12/2024

ਕਿਸਾਨ ਜਥੇਬੰਦੀਆਂ ਬਾਰੇ ਅੱਜ ਬਹੁਤ ਸਾਰੇ ਕਹਿ ਰਹੇ ਨੇ ਕਿ ਇਹਨਾਂ ਨੂੰ ਮਰਨ ਨੂੰ ਛੱਡੋ ਇਹ ਦੀਪ ਸਿੱਧੂ ਨੂੰ ਮਾੜਾ ਬੋਲਦੇ ਸੀ, ਪਰ ਮਾੜਾ ਬੋਲਣ ਵਾਲਿਆਂ ਨਾਲ ਵੀ ਜਿਹੜਾ ਅੱਜ ਧੱਕਾ ਹੋ ਰਿਹਾ ਕੀ ਦੀਪ ਸਿੱਧੂ ਉਹਨਾਂ ਨੂੰ ਉਹਨਾਂ ਦੀ ਹਾਲਤ ਉਤੇ ਛੱਡਦਾ? ਦੀਪ ਨੇ ਸਾਨੂੰ ਸਰੀਰਾਂ ਨਾਲ ਜੁੜ ਕੇ ਵਿਰੋਧ ਪੱਖ ਕਰਨ ਲਈ ਕਿਹਾ ਕਦੇ? ਉਹਨੇ ਗੱਲ ਧੱਕਿਆਂ ਦੀ ਕੀਤੀ, ਬੇਸ਼ੱਕ ਉਹਨੂੰ ਬਦਨਾਮ ਕਰਨ ਵਿਚ ਕਿਸੇ ਨੇ ਕੋਈ ਕਸਰ ਨੀਂ ਛੱਡੀ, ਪਰ ਉਹ ਆਪਣੇ ਵਿਰੋਧੀ ਨਾਲ ਹੋ ਰਹੇ ਧੱਕੇ ਦੇ ਵੀ ਖਿਲਾਫ ਡਟਿਆ, ਮੈਂ ਪਹਿਲਾਂ ਵੀ ਕਿਹਾ ਬਾਈ ਜੀ ਸੋਚਾਂ ਨੂੰ ਅਪਣਾਈਏ ਸਰੀਰਾਂ ਨਾਲ ਜੁੜ ਕੇ ਕੁਝ ਨੀਂ ਹੋਣਾ ਉਹ ਚਾਹੇ ਕਿਸੇ ਦਾ ਵੀ ਹੋਵੇ, ਉਸਦੇ ਵਰਗਾ ਬਣਾ ਔਖਾ ਉਹਦਾ ਗੁੱਸਾ ਪੰਜਾਬ ਤੇ ਪੰਜਾਬੀਆਂ ਨਾਲ ਧੱਕਾ ਤੇ ਧੋਖਾ ਕਰਨ ਵਾਲੇ ਲੋਕਾਂ ਪ੍ਰਤੀ ਸੀ, ਪਰ ਉਹਨਾਂ ਦੇ ਹੱਕ ਵਿੱਚ ਡੱਟ ਜਾਂਦਾ ਸੀ ਜਦੋਂ ਉਹਨਾਂ ਨਾਲ਼ ਧੱਕਾ ਹੁੰਦਾ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿ ਸਕਦੇ ਸੀ ਕਿ ਮੁਗਲਾਂ ਨੇ ਮੇਰੇ ਪਿਤਾ ਜੀ ਸ਼ਹੀਦ ਕੀਤੇ ਅਸੀਂ ਇਹਨਾਂ ਦਾ ਕੁਝ ਨੀਂ ਕਰਨਾ ਪਰ ਦੁਸ਼ਮਣ ਦੇ ਪੁੱਤ ਨੂੰ ਬਾਦਸ਼ਾਹੀ ਦਵਾਉਣ ਵਾਲਾ ਵੀ ਉਹੀ ਗੁਰੂ ਤੇ ਸਿੰਘ ਸੀ ਜਿਹਨਾਂ ਦਾ ਪਿਓ ਸ਼ਹੀਦ ਕੀਤਾ ਸੀ, ਇਤਿਹਾਸ ਪੜ੍ਹੀਏ ਤਾਂ ਪਤਾ ਲਗਦਾ ਸਿੱਖੀ ਬਦਲਿਆਂ ਉਤੇ ਨਹੀਂ ਮਕਸਦ ਉਤੇ ਖੜ੍ਹੀ ਨਜ਼ਰ ਆਏਗੀ, ਸਹੀ ਮਕਸਦ ਦੇ ਹੱਕ ਵਿੱਚ ਗਲਤ ਦੇ ਵਿਰੋਧ ਵਿਚ, ਬੰਦਾ ਭਾਵੇਂ ਇੱਕ ਹੀ ਹੋਵੇ ॥॥॥ ਜਗਦੀਪ ਸਿੰਘ ਥਲੀ
#ਪੰਜਾਬ

ਪੰਜਾਬ ਲਈ ਆਪਣੀ ਕੌਮ ਲਈ ਲੜਦੇ ਬੰਦਿਆਂ ਦਾ ਸਾਥ ਦਿਓ ਉਹਨਾਂ ਦੀਆ ਲੱਤਾਂ ਨਾ ਖਿੱਚੋ ॥॥॥ਬਾਈ ਦੀਪ ਸਿੱਧੂ  #ਪੰਜਾਬ
09/12/2024

ਪੰਜਾਬ ਲਈ ਆਪਣੀ ਕੌਮ ਲਈ ਲੜਦੇ ਬੰਦਿਆਂ ਦਾ ਸਾਥ ਦਿਓ ਉਹਨਾਂ ਦੀਆ ਲੱਤਾਂ ਨਾ ਖਿੱਚੋ ॥॥॥ਬਾਈ ਦੀਪ ਸਿੱਧੂ

#ਪੰਜਾਬ

ਪੰਜਾਬ ਦਾ ਦੀਪ ਹਮੇਸਾ ਜੱਗਦਾ ਰਹੇਗਾ “” #ਪੰਜਾਬ
08/12/2024

ਪੰਜਾਬ ਦਾ ਦੀਪ ਹਮੇਸਾ ਜੱਗਦਾ ਰਹੇਗਾ “”

#ਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ.🙏🙏🙏
06/12/2024

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ.🙏🙏🙏

Waheguru ji 🙏 #ਪੰਜਾਬ
05/12/2024

Waheguru ji 🙏

#ਪੰਜਾਬ

'ਸ਼ੇਰ ਨਾ ਜਿਊਂਦੇ 'ਸੀਤਲਾ' ਨੱਕ ਨੱਥ ਪੁਆ ਕੇ’  #ਪੰਜਾਬ
02/12/2024

'ਸ਼ੇਰ ਨਾ ਜਿਊਂਦੇ 'ਸੀਤਲਾ' ਨੱਕ ਨੱਥ ਪੁਆ ਕੇ’

#ਪੰਜਾਬ

ਭਾਰਤ ਦੇਣ ਨੀ ਦੇ ਸਕਦਾ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਕੁਰਬਾਨੀ ਦਾ  #ਪੰਜਾਬ
26/11/2024

ਭਾਰਤ ਦੇਣ ਨੀ ਦੇ ਸਕਦਾ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਕੁਰਬਾਨੀ ਦਾ

#ਪੰਜਾਬ

😂😂😂🤣🤣
23/11/2024

😂😂😂🤣🤣

Address

Tarn Taran

Website

Alerts

Be the first to know and let us send you an email when ਪੰਜਾਬ Punjab posts news and promotions. Your email address will not be used for any other purpose, and you can unsubscribe at any time.

Videos

Share