Aam Ton Khaas

Aam Ton Khaas ਧਾਕੜ ਘੋੜੇ,ਘੋੜੀਆਂ ਆਦਿ ਕਿਸੇ ਵੀ ਪ੍ਰਕਾਰ ਦੀ ਪ੍ਰਮੋਸ਼ਨਲ ਵੀਡੀਉਗ੍ਰਾਫੀ ਲਈ ਪੇਜ਼ ਸੰਪਰਕ+9877728286

18/12/2024

ਮੂੰਗਫਲੀ​ ਦਾ 10 ਤੇ 37 ਨੰਬਰ ਨੀਰਾ ਬਹੁਤ ਵਧੀਆ ਐ ਭਰਾ ਕੋਲ,ਮਾਲ ਚ ਰੇਤਾ ਆਜੇ ਤਾਂ ਪੁਠਾ ਮੋੜਦਿਉ ਕੋਈ ਪੈਸਾ ਨੱਈ

16/12/2024

ਵੇਖੋ ਇੰਗਲੈਂਡ ਵਾਲੇ ਭਰਾ ਦੇ 3 ਟੋਪ ਮਾਰਵਾੜੀ ਸਾਂਨ ਘੋੜੇ" ਭਰਾ ਨੇ ਪੰਜਾਬ ਚ ਆਣਕੇ ਘੋੜਿਆਂ ਚ ਬਹੁਤ ਵੱਡਾ ਨਵੇਸ਼ ਕੀਤਾ ਐ ਕਰਿਉ ਸਪੋਟ ਸ਼ੇਅਰ ਤਾਂ ਬਣਦਾ ਵੀਰਿਉ..

16/12/2024

ਵੀਡੀਓ ਲੰਬੀ ਜਰੂਰ ਐ ਪਰ ਵੀਡੀਓ ਵੇਖਕੇ ਪੂਰਾ ਸਰੂਰ ਆਉ..ਪਹੁੰਚੇ ਵੱਡੇ ਥੰਮ ਘੋੜੇ" ਤਰਨਤਾਰਨ ਸੇਰੋਂ ਮੰਡੀ ਐਤਕੀ ਲੱਗੀਆਂ ਵੱਡੀਆਂ ਰੋਣਕਾਂ

11/12/2024

ਇਕੱਲੇ ਕੰਨਾਂ ਦੇ ਦਿਲ ਨੀ ਬਣਾਉਦਾ..ਦੁਨੀਆਂ ਦੇ ਦਿਲਾਂ ਤੇ ਰਾਜ ਕਿਵੇਂ ਕਰਨਾ ਇਹਦਾ ਖਾਨਦਾਨ ਚੰਗੀ ਤਰ੍ਹਾਂ ਜਾਣਦਾ ਐ ਨਾਲ 1 ਮਾਰਵਾੜੀ ਚੰਗਾ ਵਸ਼ੇਰਾ ਵਿਕਾਊ

04/12/2024

ਪਿਆਜ ਦੀ ਖੇਤੀ ਨਿਰਾ ਰੁਪੱਈਆ"ਲੱਖਾ ਰੁਪਏ ਪ੍ਰਤੀ ਏਕੜ ਚੋਂ ਕਮਾ ਸੁਕਦੇ ਹੋ,ਕਿਰਸਾਨ ਭਰਾਵਾਂ ਲਈ ਬਹੁਤ ਲਾਹੇਵੰਦ ਖੇਤੀ..ਸ਼ੇਅਰ ਜਰੂਰ ਕਰਿਉ ਹਰੇਕ ਕਿਸਾਨ ਭਰਾ ਤੱਕ

04/12/2024

ਘੋੜਿਆਂ ਦੀ ਮੰਡੀ 2024 ਸ੍ਰੀ ਤਰਨਤਾਰਨ ਸਾਹਿਬ ਲੱਗਣ ਜਾ ਰਹੀ ਐ,ਕਿਵੇਂ ਦੇ ਹੋਣਗੇ ਪ੍ਰਬੰਧ ਸੁਣੇ ਤੇ ਕਰਿਉ ਸ਼ੇਅਰ

29/11/2024

ਬਹੁਤ ਜਿਆਦਾ ਚੰਗਾ ਮੱਝੂਕੇ ਬਲੱਡ ਦਾ ਵਸ਼ੇਰਾ ਤੇ ਇਸੇ ਦੀ ਭਰਬਾਤ ਲਾਇਨ ਦੀ ਘੋੜੀ ਵਾਜਿਬ ਰੇਟ ਚ ਵਿਕਾਊ ਐ ਬੇਲੀਉ,ਐਹੋ ਜਿਹੇ ਨਗੀਨੇ ਪੇਜ ਤੇ ਚੜਦਿਆਂ ਹਨ ਵਿਕ ਜਾਦੇ ਆ ਸੋ ਫੋਨ ਹੁਣੇ ਕਰਿਲਿਉ ਮੋਕਾ ਸਾਂਭ ਲਿਉ

28/11/2024

71 ਤੋਂ 72 ਇੰਚ ਵਸ਼ੇਰੀਆਂ ਪੈਦਾ ਕਰਨ ਵਾਲਾ ਤੇ ਬਹੁਤ ਸਾਰੇ ਵੱਡੇ ਸਾਨ ਘੋੜੇ ਇਸੇ ਦੇ ਵੀ ਪੁੱਤ ਨੇ,,ਕਰਿਉ ਸ਼ੇਅਰ

24/11/2024

ਆ ਗਿਆ ਮਾਝੇ ਆਲਿਆ ਦਾ "ਬ੍ਰਹਮਆਸਤਰ" ਮੱਝੂਕੇ ਬਲੱਡਲਾਇਨ ਦਾ ਮਜਬੂਤ ਘੋੜਾ"ਕੋਈ ਭਰਾ ਅਲੱਗ ਕਰਨ ਦਾ ਮਾਦਾ ਰੱਖਦਾ ਐ ਤਾਂ ਸਪੋਟ ਜਰੂਰ ਕਰਿਆ ਕਰੋ ਬਾਈ..

22/11/2024

ਹਰਿਆਣੇ ਵਾਲਿਆਂ ਵੀ ਕੱਡਤਾ ਨਵਾਂ ਸੱਪ,ਬਹੁਤ ਲਾਜਵਾਬ ਘੋੜਾ ਲਿਆਏ ਆ,ਬੰਦੇ ਵੀ ਹੀਰੇ ਆ,ਵਸ਼ੇਰਾ ਦੱਸਿਉ ਖਾਂ ਕਿਵੇ ਆਂ..

19/11/2024

ਮੁੰਡਾ​ ਬਹੁਤ ਮਿਹਨਤੀ ਆ ਸਪੋਟ ਜਰੂਰ ਕਰਦਿਉ,ਘੋੜਿਆਂ ਦਾ ਬਹੁਤ ਚੰਗਾ ਸ਼ਿੰਗਾਰ ਦਾ ਸਮਾਨ ਤਿਆਰ ਕਰਦਾ ਆਪਣੇ ਹੱਥੀ,,ਵੀਡੀਓ ਅੱਗੇ ਸ਼ੇਅਰ ਜਰੂਰ ਮਾਰਦਿਉ

17/11/2024

ਪੰਜਾਬ ਚ 71 ਇੰਚ ਸੁਨੱਖੇ ਤੇ ਧਾਕੜ ਨੁੱਕਰੇ ਘੋੜੇ ਦੀ ਐਟਰੀ" ਜਿਸ ਨੇ ਬੱਚੇ ਵੀ ਬਹੁਤ ਵੱਡੇ ਤੇ ਸੋਹਣੇ ਪੈਦਾ ਕਰਤੇ,,ਵੀਡੀਉ ਸ਼ੇਅਰ ਕਰਕੇ ਕਰਿਉ ਸਪੋਟ

13/11/2024

ਖਾਲਸਾ ਜੀ ਕੋਲ ਜਾਇਜ਼ ਰੇਟਾਂ ਤੇ 2 ਘੋੜੀਆਂ ਤੇ 1 ਵਸ਼ੇਰੀ ਵਿਕਾਊ ਐ ਸੱਜਣੋਂ, ਲਾਲਿਉ ਫੋਨ ਤੇ ਸ਼ੇਅਰ ਵੀ ਜਰੂਰ ਕਰਦਿਉ ਬੰਦੇ ਬਹੁਤ ਚੰਗੇ ਆ

11/11/2024

ਪਹਿਲੀ ਵਾਰ ਕੱਡਿਆ ਗੰਗਾਨਗਰ ਆਲਿਆਂ ਅਰਜਨ ਰੋਲੀ ਦਾ ਪੁੱਤ "ਹੀਰ" ਸਨੱਖਾ ਵੀ ਪੁਜਕੇ ਐ,ਕਰਿਉ ਸਪੋਟ ਵੀਰਾਂ ਨੂੰ

11/11/2024

1 ਕਮਰਾ 2 ਕਮਰਿਆਂ ਚ ਕਿਵੇ ਬਦਲ ਜਾਦਾ? ਦਿਮਾਗ ਲਾਕੇ ਸ਼ਹਿਰ ਦੀ ਬਿਲਕੁੱਲ ਘੱਟ ਜਗ੍ਹਾ ਚ ਬਾਈ 12,14 ਘੋੜੇ ਘੋੜੀਆਂ ਰੱਖੀ ਬੈਠਾ,ਘੋੜੇ ਜਗ੍ਹਾ ਦਿਲ ਚ ਭਾਲਦੇ ਬਾਕੀ ਥਾਂ ਆਪੇ ਬਣਾਂ ਲੈਦੇ ਆ

08/11/2024

ਵੇਖੋ 2 ਟੋਪਕਲਾਸ ਨੁੱਕਰੇ ਘੋੜੇ ਇੱਕ 20 ਸਾਲਾ ਦਾ "ਪਾਰਸ ਤੇ ਇੱਕ 69 ਇੰਚ ਸ਼ਾਨ ਮਿਲੋ ਬਾਪੂ ਗਿਆਨ ਸਿੰਘ ਨੂੰ ਪਿੰਡ ਸੂਰੇਆਲਾ ਜਿੱਲ੍ਹਾ ਹਨੂੰਮਾਨਗੜ

08/11/2024

ਪੰਜਾਬ ਦੀ ਇੱਕ ਹੋਰ ਧੀ ਲੈ ਕੇ ਆਈ "ਆਲੀਸ਼ਾਨ ਦਾ ਡਰੈਕਟ ਪੁੱਤ" ਰੁਦਰਾਕਸ਼" ਬੱਚੇ ਵੀ ਬਹੁਤ ਖੂਬਸੂਰਤ ਆਏ ਆ,

04/11/2024

ਬਹਿਬਲ ਸਟੱਡ ਫਾਰਮ ਤੇ 3 ਟੋਪਕਲਾਸ ਸਾਨ ਘੋੜੇ ਤਿਆਰ ਕਰਤੇ 1 ਤੋਂ 1 ਸਿਰਾ ਨੇਂ,ਵੀਡੀਓ ਐਂਡ ਤੱਕ ਵੇਖਿਉ ਜਾਣਕਾਰੀ ਵਾਲੀ ਵੀਡੀਓ ਐ

Address

Tarn Taran
143401

Telephone

+919877728286

Website

Alerts

Be the first to know and let us send you an email when Aam Ton Khaas posts news and promotions. Your email address will not be used for any other purpose, and you can unsubscribe at any time.

Contact The Business

Send a message to Aam Ton Khaas:

Videos

Share

Category