Sarbat da Bhala Kahalwan TV

Sarbat da Bhala Kahalwan TV Sarbat da Bhala Kahalwan TV

02/02/2025

ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਪੱਤਰਕਾਰ ਭਗਵਾਨ ਸਿੰਘ ਢੋਟੀਆਂ ਦੇ ਪਿਤਾ ਦਾ ਇਸ ਕਾਰਣ ਹੋਇਆ ਦਿਹਾਂਤ।
ਸਰਬਸਾਂਝਾ ਏਕਤਾ ਬਲ ਕਾਹਲਵਾਂ ਜਥੇਬੰਦੀ ਦੇ ਆਗੂ ਦੁੱਖ ਸਾਂਝਾ ਕਰਨ ਪਹੁੰਚੇ।

31/01/2025

ਤਰਨ ਤਾਰਨ ਪੁਲਿ'ਸ ਨੂੰ ਮਿ'ਲੀ ਵੱ'ਡੀ ਕਾਮ'ਯਾਬੀ।
ਮੁਕਾ'ਬਲੇ ਦੁਰਾਨ ਇਸ ਗੈ'ਗ ਦੇ ਗੁ'ਰਗੇ ਕੀਤੇ ਗਿ੍'ਫ਼'ਤਾਰ।

30/01/2025

ਤਰਨ ਤਾਰਨ ਦੇ ਪਿੰਡ ਕਾਹਲਵਾਂ ਵਿਖੇ ਵਿਧਵਾ ਬੀਬੀ ਨੇ ਲਾਈ ਮਦਦ ਦੀ ਗੁਹਾਰ। ਕਿਹਾਂ ਮੇਰੇ ਪੁੱਤ ਦਾ ਇਲਾਜ਼ ਕਰਵਾ ਦੋ। ਮੈਨੂੰ ਪੈਸੇ ਨਹੀਂ ਚਾਹੀਦੇ।

29/01/2025

ਤਰਨ ਤਾਰਨ ਦੇ ਪਿੰਡ ਕਾਹਲਵਾਂ ਵਿਖੇ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਘਰ ਦੀ ਬਣ ਰਹੀਂ ਇਮਾਰਤ। ਗੁਰੂ ਘਰ ਦੇ ਗ੍ੰਥੀ ਸਿੰਘ ਨੇ ਸੰਗਤਾਂ ਨੂੰ ਕੀਤੀ ਇਹ ਅਪੀਲ।

28/01/2025

ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਬਣੀੇ ਪਾਰਟੀ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਜੀ ਵੱਲੋਂ ਤਰਨਤਾਰਨ ਦੇ ਚਾਰ ਹਲਕਿਆ ਦੇ ਇੰਚਾਰਜ ਲਾਏ ਗਏ। ਦਿੱਤੀਆਂ ਜਿੰਮੇਵਾਰੀਆਂ।
ਕਿਹੜੇ ਨੇ ਉਹ ਚਾਰ ਚਿਹਰੇ ਕਿੰਨਾ ਕਿੰਨਾ ਨੂੰ ਮਿਲੀ ਜਿੰਮੇਵਾਰੀ।

27/01/2025

ਅੰਮਿ੍ਤਸਰ ਵਿਖੇ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਸਾਹਿਬ ਜੀ ਦੇ ਬੁੱਤ ਦੀ ਬੇ'ਅ'ਦ'ਬੀ। ਪੁਲਿਸ ਕਮਿਸ਼ਨਰ ਨੇ ਕੀ ਕਿਹਾਂ ਤੁਸੀਂ ਆਪ ਸੁਣਲੋ ।

25/01/2025

ਸਰਬਸਾਂਝਾ ਏਕਤਾ ਬਲ ਕਾਹਲਵਾਂ ਜਥੇਬੰਦੀ ਦੀ ਮੀਟਿੰਗ ਚੋਹਲਾ ਸਾਹਿਬ ਵਿਖੇ ਹੋਈ ।

23/01/2025

ਕਿਸਾ'ਨ ਮਜਦੂਰ ਸੰਘਰਸ਼ ਜਥਬੰਦੀ ਵੱ'ਲੋਂ ਆਪ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਜੋ'ਨ ਪੱਧਰੀ ਪੁ'ਤ'ਲਾ ਫੂ'ਕ
ਕੀਤਾ ਰੋ,ਸ ਪ੍ਰਦ'ਰਸ਼ਨ ।

ਜਾਣੋ ਕੀ ਏ ਕਾਰਣ।

22/01/2025

ਤਰਨ ਤਾਰਨ ਹਲਕਾ ਪੱਟੀ ਦੇ ਇਸ ਪਿੰਡ ਵਿੱਚ ਨਸੇ ਨੇ ਉਜਾੜਿਆ ਘਰ ਨੌਜਵਾਨ ਦੀ ਮੌ+ਤ । ਮਿ੍'ਤਕ ਦੇ ਪਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਕਿਹਾਂ ਤੁਸੀਂ ਆਪ ਸੁਣਲੋ ।

21/01/2025

ਸੋ੍ਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ।
ਮਲੇਰਕੋਟਲਾ ਚ, ਨਵੀਂ ਮੈਂਬਰਸ਼ਿਪ ਸ਼ੁਰੂ।
ਆਗੂਆਂ ਨੇ ਕੀ ਕਿਹਾਂ ਤੁਸੀਂ ਆਪ ਸੁਣਲੋ।

20/01/2025

ਮਾਨਸਾ ਦੇ ਤੀਨ ਕੋਨੀ ਚੌਕ ਵਿਖੇ ਬਾਬਾ ਗੁਰਦਿਆਲ ਦਾਸ ਵੈਲਫੇਅਰ ਸੋਸਾਇਟੀ ਵੱਲੋਂ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ।

19/01/2025

ਤਰਨ ਤਾਰਨ ਕਾਮਰੇਡ ਸਵਰਨ ਸਿੰਘ ਨਾਗੋਕੇ ਦੀ ਅੰਤਿਮ ਅਰਦਾਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਧਾ ਦੇ ਫੁੱਲ ਭੇਟ ਕੀਤੇ ਗਏ।

18/01/2025

ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਲੁੱ'ਟਾਂ ਖੋ'ਹਾਂ ਕਰਨ ਵਾਲੇ ਗਿਰੋ'ਹ ਨੇ ਪੱਤਰਕਾਰ ਸਵਿੰਦਰ ਬਲੇਰ ਦੇ ਮੈਡੀਕਲ ਸਟੋਰ ਅੰਦਰ ਦਾ'ਖਲ ਹੋ ਕਿ ਪਿਸ'ਤੌਲ ਦੀ ਨੋਕ ਤੇ ਕੀ'ਤੀ ਲੁੱ'ਟ,ਵਾ'ਰ'ਦਾ'ਤ ਹੋਈ ਕੈਮਰੇ ਵਿੱਚ ਕੈਦ ।

17/01/2025

ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਯੂਨੀਅਨ ਦੇ ਪੰਜਾਬ ਪ੍ਰਧਾਨ ਕਰਾਂਤੀਪਾਲ ਸਿੰਘ ਚੌਹਾਨ ਮਜੀਠਾ ਵੱਲੋਂ ਆਪਣੇ ਸਾਥੀਆਂ ਸਮੇਤ ਅੰਮਿ੍ਤਸਰ ਟਰੈਫਿਕ SP ਹਰਪਾਲ ਸਿੰਘ ਜੀ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ ਅਤੇ ਕਈ ਮਸਲਿਆਂ ਨੂੰ ਲੈ ਕੇ ਹੋਈ ਮੀਟਿੰਗ।

16/01/2025

ਗੁਰੂ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਚਾਈਨਾ ਡੋਰ ਨਾਲ
ਕਰਤਾ ਆਹ ਕੰਮ।
ਨੌਜਵਾਨ ਗੁਰਪ੍ਰੀਤ ਸਿੰਘ ਨੇ ਕੀਤੀ ਨਿਵੇਕਲੀ ਪਹਿਲ।
ਪਿੰਡ ਵਾਲਿਆਂ ਕੀ'ਤੀ ਪ੍ਸੰਸਾ।

15/01/2025

ਵਾਲਮੀਕਨ ਸੁਧਾਰ ਸਭਾ ਰਜਿ ਭਾਰਤ ਦੇ ਸਰਪ੍ਰਸਤ ਦਾਸ ਬਾਬਾ ਪੰਕਜ ਨਾਥ ਸ਼ੇਰ ਗਿੱਲ ਤੇ ਉਹਨਾਂ ਦੀ ਟੀਮ ਅਤੇ ਪੁਲਿ'ਸ ਪ੍ਸਾ'ਸਣ ਅੰਮਿ੍ਤਸਰ ਦੇ ਸਹਿਯੋਗ ਨਾਲ ਚੱਲ ਰਹੀ ਨ'ਸ਼ਿਆਂ ਅਤੇ ਨ'ਸ਼ਾ ਤਸ'ਕਰਾਂ ਖਿ'ਲਾ'ਫ਼ ਉਠਾਈ ਅਵਾਜ਼ । ਪਿੰਡ ਭੱਗੁਪੁਰ ਛੱਨਾ ਵਿਖੇ ਬਾਬਾ ਪੰਕਜ ਨਾਥ ਸ਼ੇਰ ਗਿੱਲ ਜੀ ਦੀ ਅਗਵਾਈ ਵਿੱਚ ਨੌਜ'ਵਾਨਾਂ ਨੂੰ ਨ'ਸ਼ਿਆਂ ਅਤੇ ਨ'ਸ਼ਾ ਤ'ਸ'ਕ'ਰਾਂ ਦੇ ਖਿਲਾ'ਫ ਆਵਾ'ਜ਼ ਉਠਾ'ਉਣ ਲਈ ਮੀਟਿੰਗ ਕੀਤੇ ਮਤੇ ਪਾਸ।

15/01/2025

ਤਰਨ ਤਾਰਨ ਹਲਕਾ ਸ੍ਰੀ ਖਡੂਰ ਸਾਹਿਬ ਦੇ ਪਿੰਡ ਚੰਬਾ ਖੁਰਦ ਵਿਖੇ ਮਾਘੀ ਤੋਂ ਸ਼ੁਰੂ ਹੁੰਦਾ ਤੇ 03 ਦਿਨ ਪੀਰ ਬਾਬਾ ਲੱਖ ਦਾਤਾ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਦੂਰਾਂ ਦੂਰਾਂ ਤੋਂ ਸੰਗਤਾਂ ਹੋਈਆਂ ਨਤਮਸਤਕ।

Address

Village Kahalwan
Tarn Taran

Website

Alerts

Be the first to know and let us send you an email when Sarbat da Bhala Kahalwan TV posts news and promotions. Your email address will not be used for any other purpose, and you can unsubscribe at any time.

Contact The Business

Send a message to Sarbat da Bhala Kahalwan TV:

Videos

Share

Category