Jagdev Singh ਪੰਜਾਬ

Jagdev Singh ਪੰਜਾਬ ਸਿੱਖ ਪ੍ਰਚਾਰਕ / ਵਿਦਿਆਰਥੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮਿਸ਼ਨਰੀ ਕਾਲਜ ਰੋਪੜ ।। ਅਤੇ ਦਮਦਮੀ ਟਕਸਾਲ ਮਹਿਤਾ ਚੌਂਕ ।

14/06/2024

ਸ਼ਹੀਦੀ ਪ੍ਰਸੰਗ ਸ਼੍ਰੀ ਗੁਰੂ ਅਰਜੁਨ ਦੇਵ ਜੀ

16/07/2023

ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ

16/07/2023

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ॥

15/07/2023

ਮਨ ਤੂ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥

14/07/2023

ਮਨ ਕਾਬੂ ਨਹੀ ਆਉਂਦਾ ? ਤਾਂ ਯਤਨ ਵੀ ਕਿਹਨੇ ਕੀਤਾ ਹੈ ,,, ਬਾਣੀ ਪੜਣ ਤੋਂ ਡਰਨ ਵਾਲੇ ਅਜਿਹੇ ਸਵਾਲ ਕਰਦੇ ਨੇ

22/12/2022

ਚਾਰ ਸਾਹਿਬਜ਼ਾਦੇ

21/12/2022

ਛਾਤੀ ਅਜੀਤ ਸਿੰਘ ਜੀ ਦੀ ਜਦੋਂ ਤੀਰ ਲੱਗਾ … ਜੈਕਾਰਿਆਂ ਨਾਲ ਅਸਮਾਨ ਵੀ ਗੂੰਜਣ ਲੱਗਾ

11/12/2022

ਗੁਰਬਾਣੀ ਅਨੁਸਾਰ ਸੁਹਾਗਣ ਦੁਹਾਗਣ . ਤੇ ਸਿੱਖ ਕੋਣ ਹੈ ॥ ਉਹ ਥਾਂ ਥਾਂ ਭਟਕਦੇ ਨਹੀਂ ਜਿਨਾਂ ਨੂੰ ਇਕ ਪ੍ਰਾਪਤ ਹੋ ਜਾਵੇ ॥

ਜੇ ਖੋਜ ਕਰਨ ਨਾਲ ਪੱਥਰ ਵਿੱਚੋਂ ਹੀਰੇ ਕੱਢ ਲਏ .ਧਰਤੀ ਵਿੱਚੋਂ ਸੋਨਾ ਕੱਢ ਲਿਆ , ਰੱਬ ਦੇ ਘਰ ਖੋਜ ਵਾਲਿਆਂ ਇਵੇਂ ਰੱਬ ਲੱਭ ਲਿਆ ॥
09/12/2022

ਜੇ ਖੋਜ ਕਰਨ ਨਾਲ ਪੱਥਰ ਵਿੱਚੋਂ ਹੀਰੇ ਕੱਢ ਲਏ .ਧਰਤੀ ਵਿੱਚੋਂ ਸੋਨਾ ਕੱਢ ਲਿਆ , ਰੱਬ ਦੇ ਘਰ ਖੋਜ ਵਾਲਿਆਂ ਇਵੇਂ ਰੱਬ ਲੱਭ ਲਿਆ ॥

08/12/2022

ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
ਬੁਰਾ ਭਲਾ ਕਹੁ ਕਿਸਨੋ ਕਹੀਐ ਸਗਲੇ ਜੀਅ ਤੁਮਾਰੇ ॥੧॥ਰਹਾਉ
ਅੰਗ ੩੮੩

ਅਸੀਂ ਸੀਤਲਲਤਾ ਲਬਦੇ ਲਬਦੇ ਖੁਦ ਤਪਸ਼ ਦੇ ਸ਼ਿਕਾਰ ਹੋ ਗਏ ॥ ਪਰ ਅੰਦਰ ਠੰਡ ਨਹੀਂ ਪਈ ॥ ਜਗਦੇਵ ਸਿੰਘ
06/12/2022

ਅਸੀਂ ਸੀਤਲਲਤਾ ਲਬਦੇ ਲਬਦੇ ਖੁਦ ਤਪਸ਼ ਦੇ ਸ਼ਿਕਾਰ ਹੋ ਗਏ ॥ ਪਰ ਅੰਦਰ ਠੰਡ ਨਹੀਂ ਪਈ ॥ ਜਗਦੇਵ ਸਿੰਘ

21/11/2022

ਪ੍ਰਮਾਤਮਾ ਨੂੰ ਪ੍ਰੇਮ ਦੀ ਭੁੱਖ ਹੈ
੩੬ ਪ੍ਰਕਾਰ ਦੇ ਭੋਜਨਾਂ ਦੀ ਨਹੀਂ

ਵਾਹਿਗੁਰੂ ਜੀ
20/11/2022

ਵਾਹਿਗੁਰੂ ਜੀ

19/11/2022

੧੯.੧੧.੨੨ ਰਬ ਦੀਆਂ ਖੁਸ਼ੀਆ ਸਭ ਨੂੰ ਚਾਹੀਦੀਆਂ ਨੇ ਪਰ ਮਰਿਯਾਦਾ ਤੋਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ ॥

18/11/2022

18:11:ਪਰਮੇਸ਼ਰ ਨੂੰ ਭੁੱਲਣ ਨਾਲ ਮਨੁੱਖ ਨੂੰ ਆਤਮਕ ਦੁੱਖ ਰੋਗ ਲੱਗਦੇ ਹਨ ॥

16/11/2022

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥

01/11/2022

ਮੌਤ , ਸਮਾਂ , ਜੋ ਪੈਦਾ ਹੋਇਆ ਹੈ ਉਸਨੂੰ ਮਰਣਾ ਹੀ ਹੈ ॥
ਅਤੇ (ਸ਼ਹੀਦੀ ਭਾਈ ਬੇਅੰਤ ਸਿੰਘ ਜੀ )

30/10/2022

30:10:22 ਸੱਚਾ ਧਨ.ਅਤੇ ਕੱਚਾ ਧਨ ,ਅਤੇ ਇਤਿਹਾਸ ਸਾਕਾ ਪੰਜਾ ਸਾਹਿਬ ਜੀ (ਲੰਗਰ ਲਈ ਸ਼ਹਾਦਤਾਂ )

29/10/2022

ਸਾਡਾ ਗੀਤ , ਧੁਨੀ , ਸਾਜ , ਨਾਲ ਕੀ ਸੰਬੰਧ ਹੈ
Music ਦਾ ਇਸਤੇਮਾਲ ਗਲਤ ਕਰਨ ਲੱਗ ਪਏ ਅਸੀਂ
ਤਾਂ ਭੜਕ ਗਏ

28/10/2022

28 :10:2022 ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥

28/10/2022

ਐਦਾ ਹੀ ਕਿਰਪਾ ਹੋ ਗਈ ਜੀ ਬੱਸ ਕਹਿਣ ਵਾਲੇ ਲੋਕ 🙏🏻

27/10/2022

ਜਦੋਂ ਲੋਕ ਵਿਖਾਵੇ ਦੀ ਖਾਤਰ
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪੜਣਾ ਵੀਚਾਰਣਾ ਛੱਡ ,ਪੂਜਣ ਲੱਗ ਪਏ ॥
ਗੁਰਤਾ ਗਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਜੋਤੀ ਜੋਤ ਸ਼੍ਰੀ ਗੋਬਿੰਦ ਸਿੰਘ ਜੀ

21/10/2022

ਜਦੋਂ ਧਾਰਮਿਕ ਲੋਕ ਸਾਧੂ ਵਾਲਾ ਸਵਾਦ ਛੱਡਕੇ
ਮੋਡਰਨ ਜਾ ਸਵਾਦਲੇਪਨ ਭੇਟ ਚੜ ਜਾਂਦੇ ਹਨ॥

21/10/2022

ਜਿਵੇਂ ਮਖੀ ਨੂੰ ਚੰਦਣ ਚੰਗਾ ਨਹੀਂ ਲੱਗਦਾ ,ਗੰਦਗੀ ਵਾਲੀ ਥਾਂ ਜਾ ਬੈਠਦੀ ਹੈ
ਇਵੇਂ ਕੋਝੇ ਲੋਕਾਂ ਨੂੰ ਗੁਣ ਰੱਬ ਦਾ ਨਾਮ ਚੰਗਾ ਨਹੀ ਲੱਗਦਾ

21/10/2022

ਕੁਝ ਲੋਕ ਉਲਟੇ ਪਏ ਬਰਤਣ ਵਰਗੇ ਹੁੰਦੇ ਆ ਜਿਨਾ ਵਿੱਚ ਕੁਝ ਨਹੀਂ ਪੈ ਸਕਦਾ ,ਇਵੇਂ ਹੀ ਕੁਝ ਲੋਕ ਗੁਣ
ਸਮਝਣ ਨੂੰ ਤਿਆਰ ਨਹੀਂ

20/10/2022

ਬੰਦੇ ਨੂੰ ਇਸਦਾ ਅਹਿੰਕਾਰ ਹੀ ਨਹੀਂ ਕੁਝ ਸਿੱਖਣ ਦਿੰਦਾ ਉਹ ਭਾਵੇਂ ਰੱਬੀ ਗੁਣ ਹੋਣ ਜਾਂ ਘਰ ਵਿੱਚ ਰਹਿਣ ਸਹਿਣ ॥

20/10/2022

ਪ੍ਰਮਾਤਮਾ ਸਾਡਾ ਦੁਸ਼ਮਣ ਨਹੀਂ ਸਗੋਂ ਸਾਡਾ ਹਮਦਰਦ ,ਮਿੱਤਰ ,ਅਤੇ ਪਾਲਣਹਾਰ ਹੈ ,ਪਰ ਮਰਿਯਾਦਾ ਦਾ ਬਹੁਤ ਪਕਾ ਹੈ ॥

19/10/2022

ਜਿਵੇਂ ਉਚੇ ਥਾਂ ਮੀਂਹ ਦਾ ਪਾਣੀ ਰੋਕਣਾ ਮੁਸ਼ਕਲ ਹੈ ਤਿਵੇਂ ਹੀ ਆਕੜ ਕੇ ਰਹਿਣ ਨਾਲ ਭਗਤੀ ਨਹੀਂ ਕੀਤੀ ਜਾ ਸਕਦੀ ॥

19/10/2022

ਚੰਗੇ ਕਰਮ ਕਰਦੇ ਰਹਿਣ ਨਾਲ ਬੰਦਾ ਗੁਣਾਂ ਦਾ ਧਾਰਨੀ ਬਣ ਕੇ ਰੱਬ ਨੂੰ ਖੁਸ਼ ਕਰ ਲੈੰਦਾ ਹੈ

19/10/2022

ਵਿੱਦਿਆ ਪੜ ਕੇ ਆਮ ਮਨੁੱਖਾਂ ਦਾ ਸਾਥ ਦੇਣਾ ਹੁੰਦਾ ਪਰ ਬਹੁਤੇ ਲੋਕ ਰਿਸ਼ਵਤ ਲੈਣ ਲੱਗ ਜਾਂਦੇ ਆ ਤੇ ਆਪਣਿਆਂ ਨੂੰ ਮਾਰਦੇ ਆ

Address

Tarn Taran
110018

Alerts

Be the first to know and let us send you an email when Jagdev Singh ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to Jagdev Singh ਪੰਜਾਬ:

Videos

Share

Nearby media companies


Other Digital creator in Tarn Taran

Show All

You may also like