ਅਣਖ انکھ ANKH

ਅਣਖ انکھ ANKH Contact information, map and directions, contact form, opening hours, services, ratings, photos, videos and announcements from ਅਣਖ انکھ ANKH, Digital creator, Talwandi Sabo.
(3)

I AM NOT GOOD 👍🏻
NO ONE IS BAD 👎🏻
ਅਸੀਂ ਉਨ੍ਹਾਂ ਮਿਹਨਤੀ ਲੋਕਾਂ ਦੀਆਂ ਕਹਾਣੀਆਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੰਨ੍ਹਾਂ ਨੇ ਹਿੰਮਤ ਤੇ ਜਜ਼ਬੇ ਨਾਲ ਸਮਾਜ ਨੂੰ ਸੁਨੇਹਾ ਦਿੱਤਾ।
ਸਾਡਾ ਪਲੇਟਫਾਰਮ ਤੁਹਾਡੇ ਬ੍ਰਾਂਡ ਨੂੰ ਲੱਖਾਂ ਦਰਸ਼ਕਾਂ ਤੱਕ ਪਹੁੰਚਾਵੇਗਾ
☎️9682669399

ਲੰਗਰਾਂ ਦੀ ਸੇਵਾ ਵਾਹਿਗੁਰ ਜੀ  ਕਰਮਾਂ ਵਾਲਿਆਂ ਦੀ ਕਿਸਮਤ ਵਿੱਚ ਲਿਖ ਦੇ ਹਨ ।।ਸ੍ਰੀ ਫਤਿਹਗੜ੍ਹ ਸਾਹਿਬ  ਲੰਗਰ ਸੇਵਾ ਪਿੰਡ ਕੌਲ (ਤਹਿ: ਨਾਬਾ )  ...
25/12/2025

ਲੰਗਰਾਂ ਦੀ ਸੇਵਾ ਵਾਹਿਗੁਰ ਜੀ ਕਰਮਾਂ ਵਾਲਿਆਂ ਦੀ ਕਿਸਮਤ ਵਿੱਚ ਲਿਖ ਦੇ ਹਨ ।।
ਸ੍ਰੀ ਫਤਿਹਗੜ੍ਹ ਸਾਹਿਬ ਲੰਗਰ ਸੇਵਾ ਪਿੰਡ ਕੌਲ (ਤਹਿ: ਨਾਬਾ )


25/12/2025

ਗੁਰਦੁਆਰ ਸ੍ਰੀ ਫਤਿਹਗੜ੍ਹ ਸਾਹਿਬ ਸੰਗਤ ਦਾ ਭਾਰੀ ਇਕੱਠ 🙏🏻🙏🏻

25/12/2025

Youth of punjab support farmer of punjab

25/12/2025

Shri Anandpur Sahib Resolution Whole Punjab.
Youth of punjab support farmer of punjab

25/12/2025

ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ

25/12/2025

ਦੁੱਧ ਦੀ ਕੀਮਤ ਕੀ ਹੋ ਸਕਦੀ ?

ਇਹ ਤਸਵੀਰਾਂ ਸਿਰਫ਼ ਇੱਟਾਂ-ਪੱਥਰਾਂ ਦਾ ਖੰਡਰ ਨਹੀਂ ਹਨ, ਇਹ ਸਾਡੀ ਅਣਗਹਿਲੀ ਅਤੇ ਬੇਰੁਖੀ ਦੀ ਜਿਉਂਦੀ ਜਾਗਦੀ ਮਿਸਾਲ ਹਨ। ਇਹ ਤਸਵੀਰਾਂ ਸਰਹਿੰਦ ਨੇ...
25/12/2025

ਇਹ ਤਸਵੀਰਾਂ ਸਿਰਫ਼ ਇੱਟਾਂ-ਪੱਥਰਾਂ ਦਾ ਖੰਡਰ ਨਹੀਂ ਹਨ, ਇਹ ਸਾਡੀ ਅਣਗਹਿਲੀ ਅਤੇ ਬੇਰੁਖੀ ਦੀ ਜਿਉਂਦੀ ਜਾਗਦੀ ਮਿਸਾਲ ਹਨ। ਇਹ ਤਸਵੀਰਾਂ ਸਰਹਿੰਦ ਨੇੜੇ ਸਥਿਤ ਉਸ ਮਹਾਨ ਸ਼ਖ਼ਸੀਅਤ, ਦੀਵਾਨ ਟੋਡਰ ਮਲ ਜੀ ਦੀ "ਜਹਾਜ਼ ਹਵੇਲੀ" ਦੀਆਂ ਹਨ।
​ਇਤਿਹਾਸ ਗਵਾਹ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਮੁਗਲ ਹਕੂਮਤ ਦੇ ਡਰੋਂ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ, ਤਾਂ ਉਹ ਦੀਵਾਨ ਟੋਡਰ ਮਲ ਹੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਦੌਲਤ ਦਾਅ 'ਤੇ ਲਗਾ ਦਿੱਤੀ ਸੀ। ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਨੂੰ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਖਰੀਦਿਆ ਸੀ, ਤਾਂ ਜੋ ਗੁਰੂ ਦੇ ਲਾਲਾਂ ਦਾ ਅੰਤਿਮ ਸੰਸਕਾਰ ਸਨਮਾਨ ਨਾਲ ਹੋ ਸਕੇ। ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸੀ।
​ਪਰ ਅੱਜ... ਅੱਜ ਜਦੋਂ ਅਸੀਂ ਉਨ੍ਹਾਂ ਦੀ ਆਪਣੀ ਰਿਹਾਇਸ਼, ਇਸ ਇਤਿਹਾਸਕ ਹਵੇਲੀ ਵੱਲ ਦੇਖਦੇ ਹਾਂ, ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਜਿਸ ਇਨਸਾਨ ਨੇ ਸਿੱਖ ਕੌਮ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ, ਅਸੀਂ ਉਸਦੀ ਇੱਕੋ ਇੱਕ ਯਾਦਗਾਰ ਨੂੰ ਸੰਭਾਲਣ ਵਿੱਚ ਵੀ ਨਾਕਾਮ ਰਹੇ ਹਾਂ।
​ਇਹ ਡਿੱਗਦੀਆਂ ਕੰਧਾਂ ਅਤੇ ਉੱਜੜੇ ਦਰਵਾਜ਼ੇ ਚੀਕ-ਚੀਕ ਕੇ ਕਹਿ ਰਹੇ ਹਨ ਕਿ "ਅਸੀਂ ਆਪਣਾ ਅਨਮੋਲ ਵਿਰਸਾ ਨਹੀਂ ਸਾਂਭ ਸਕੇ।"
​ਸਿਰਫ਼ ਸ਼ਰਧਾਂਜਲੀਆਂ ਦੇਣ ਨਾਲ ਗੱਲ ਨਹੀਂ ਬਣਨੀ, ਸਾਨੂੰ ਆਪਣੀ ਵਿਰਾਸਤ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਿਰਫ਼ ਤਸਵੀਰਾਂ ਹੀ ਦਿਖਾ ਸਕਾਂਗੇ।
​🙏 ਸਾਡਾ ਵਿਰਸਾ, ਸਾਡੀ ਪਹਿਚਾਣ।

25/12/2025

ਤੁਸੀ ਵੀ ਬਣੋ ਕਰੋੜਪਤੀ ਪਾਓ ਲਾਟਰੀ ਅਜਮਾਓ ਕਿਸਮਤ ।।

25/12/2025

ਧੰਨ ਮਾਤਾ ਗੁਜਰੀ ਜੀ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਈ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻 🙏🙏🙏❤️❤️

Address

Talwandi Sabo

Telephone

+919465416327

Website

Alerts

Be the first to know and let us send you an email when ਅਣਖ انکھ ANKH posts news and promotions. Your email address will not be used for any other purpose, and you can unsubscribe at any time.

Contact The Business

Send a message to ਅਣਖ انکھ ANKH:

Share