Sampardaye Dal Panth Baba Bidhi Chand sahib ji

Sampardaye Dal Panth Baba Bidhi Chand sahib ji ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਬਾਬਾ ਅਵਤਾਰ ਸਿੰਘ ਜੀ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੁਰਸਿੰਘ ਵਾਲੇ

ਗੁ: ਜ਼ਨਮ ਅਸਥਾਨ ਬਾਬਾ ਬਿਧੀ ਚੰਦ ਜੀ, ਪਿੰਡ ਛੀਨਾ ਬਿਧੀ ਚੰਦ, ਵਿਖੇ ਸਲਾਨਾ ਜੋੜ ਮੇਲਾ ਮਨਾਇਆ।
21/07/2025

ਗੁ: ਜ਼ਨਮ ਅਸਥਾਨ ਬਾਬਾ ਬਿਧੀ ਚੰਦ ਜੀ, ਪਿੰਡ ਛੀਨਾ ਬਿਧੀ ਚੰਦ, ਵਿਖੇ ਸਲਾਨਾ ਜੋੜ ਮੇਲਾ ਮਨਾਇਆ।

21/07/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੭॥

https://www.youtube.com/live/iurPFfq7IFM?si=Nw_X9nTchcYDVrbDਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਸਾਰੇ ਸਮਾਗਮਾਂ ਦੇਲਾਈਵ ਦਰਸ਼ਨ ਕਰ...
20/07/2025

https://www.youtube.com/live/iurPFfq7IFM?si=Nw_X9nTchcYDVrbD
ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ
ਦੇ ਸਾਰੇ ਸਮਾਗਮਾਂ ਦੇ
ਲਾਈਵ ਦਰਸ਼ਨ ਕਰਨ ਲਈ
(ਸੁਰ ਸਿੰਘ ਟੀ ਵੀ)
Sur Singh Tv
ਸਬਸਕ੍ਰਾਈਬ ਕਰੋ ਜੀ।
ਲਿੰਕ ਅੱਗੇ ਹੋਰਨਾਂ ਨੂੰ ਭੇਜਣਾ ਨਾ ਭੁੱਲੋ, ਸਿੱਖੀ ਪ੍ਰਚਾਰ ਦਾ ਹਿੱਸਾ ਬਣੋ।
ਸੁਝਾਅ ਭੇਜਣ ਲਈ
# 9988456236

...

19/07/2025

ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ 🙏🏼💙 ਧੰਨ-ਧੰਨ,ਛੇਂਵੇਂ ਪਾਤਸ਼ਾਹ,ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਇ,(ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ(ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ, ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲੇ 💙💙 fans

ਸ਼ਹੀਦੀ ਦਿਹਾੜਾ ਜਥੇਦਾਰ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਨਗਰ ਬ੍ਰਹਮਪੁਰਾ ਵਿਖੇ
19/07/2025

ਸ਼ਹੀਦੀ ਦਿਹਾੜਾ ਜਥੇਦਾਰ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਨਗਰ ਬ੍ਰਹਮਪੁਰਾ ਵਿਖੇ

U.S.A ਅਮਰੀਕਾ 🇺🇸 ਗੁਰਮਤਿ ਪ੍ਰਚਾਰ ਫੇਰੀ 🙏🏼💙 ਧੰਨ-ਧੰਨ,ਛੇਂਵੇਂ ਪਾਤਸ਼ਾਹ,ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾ...
19/07/2025

U.S.A ਅਮਰੀਕਾ 🇺🇸 ਗੁਰਮਤਿ ਪ੍ਰਚਾਰ ਫੇਰੀ

🙏🏼💙 ਧੰਨ-ਧੰਨ,ਛੇਂਵੇਂ ਪਾਤਸ਼ਾਹ,ਮੀਰੀ-ਪੀਰੀ ਦੇ ਮਾਲਿਕ, ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰੋਂ-ਘਰੋਂ ਵਰੋਸਾਇ,(ਬਿਧੀਆਂ ਦੇ ਜਾਣੂੰ) ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ(ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ) ਦੇ ਬਾਰ੍ਹਵੇਂ ਸਰੂਪ, ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮੌਜੂਦਾ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਾਲੇ 💙💙

19/07/2025

ਕਿਤੇ ਭਾਈ ਤਾਰੂ ਸਿੰਘ, ਮੁਸਕਾਈ ਜਾਂਦੇ ਨੇ,
ਖੋਪਰ ਉਤਰਵਾ ਕੇ ਵੀ, ਗੀਤ ਸਿੱਖੀ ਦੇ ਗਾਈ ਜਾਂਦੇ ਨੇ,

ਸਿਰ ਦੇ ਕੇ ਧਰਮ ਦੀ ਖਾਤਰ, ਸਿੱਖੀ ਸਿਦਕ ਨਿਭਾ ਗਏ„
ਕੋਟਿ ਕੋਟਿ ਪ੍ਰਣਾਮ ਭਾਈ ਤਾਰੂ ਸਿੰਘ ਨੂੰ…
ਜੋ ਧਰਮ ਲਈ ਜੀਣਾ ਅਤੇ ਮਰਨਾ ਸਿਖਾ ਗਏ |

ਭਾਈ ਤਾਰੂ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ- ਕੋਟਿ ਪ੍ਣਾਮ… ਪ੍ਰਣਾਮ ਸ਼ਹੀਦਾਂ ਨੂੰ।।
🙏🙏🙏

Address

Sur Singh

Telephone

+919915241805

Website

Alerts

Be the first to know and let us send you an email when Sampardaye Dal Panth Baba Bidhi Chand sahib ji posts news and promotions. Your email address will not be used for any other purpose, and you can unsubscribe at any time.

Contact The Business

Send a message to Sampardaye Dal Panth Baba Bidhi Chand sahib ji:

Share