MIKA ਸੁਨਾਮ ਆਲਾ mika sunam aala

MIKA ਸੁਨਾਮ ਆਲਾ mika sunam aala ਪੇਜ ਨਾਲ ਜੁੜਨ ਤੇ ਆਪ ਜੀ ਦਾ ਧੰਨਵਾਦ 🙏
ਪ੍ਰਮੋਸ਼ਨ ਕਰਵਾਉਣ ਆਲੇ ਬਣੋ.. ਤੁਹਾਡਾ ਵੀਰ ਤੁਹਾਡੇ ਲਈ ਤਿਆਰ ਹੈ ❤️❤️
(2)

15/01/2025

ਏਲੀਸ਼ੀਅਨ ਟਾਵਰ ਲੁਧਿਆਣਾ ਤੋਂ ਲਾਈਵ

ਇਹ ਬੱਚਾ ਸਾਹਿਲ ਖਾਨ ਪੁੱਤਰ ਸੁਖਾਰੀ ਖਾਨ,  ਉਮਰ 12ਸਾਲ, ਸੰਗਰੂਰ ਫੋਕਲ ਪੁਆਇੰਟ, ਸੁਨਾਮ ਰੋਡ ਸੰਗਰੂਰ ਤੋਂ ਲਾਪਤਾ ਹੈ। ਇਹ ਗਰੀਬ ਲੇਬਰ ਪਰਿਵਾਰ ਨ...
15/01/2025

ਇਹ ਬੱਚਾ ਸਾਹਿਲ ਖਾਨ ਪੁੱਤਰ ਸੁਖਾਰੀ ਖਾਨ, ਉਮਰ 12ਸਾਲ, ਸੰਗਰੂਰ ਫੋਕਲ ਪੁਆਇੰਟ, ਸੁਨਾਮ ਰੋਡ ਸੰਗਰੂਰ ਤੋਂ ਲਾਪਤਾ ਹੈ। ਇਹ ਗਰੀਬ ਲੇਬਰ ਪਰਿਵਾਰ ਨਾਲ ਸੰਬਧt ਹੈ। ਜੇਕਰ ਕਿਸੇ ਨੂੰ ਮਿਲੇ ਤਾਂ ਕਿਰਪਾ ਕਰਕੇ ਮੋਬਾਈਲ ਨੰਬਰ+917986959285 ਤੇ ਸੰਪਰਕ ਕਰੇ। 🙏🏻🙏🏻🙏🏻

ਜੈ ਪੀਰਾਂ ਦੀ🙏🙏🙏🙏🙏
15/01/2025

ਜੈ ਪੀਰਾਂ ਦੀ🙏🙏🙏🙏🙏

14/01/2025

ਪਤੰਗਾਂ ਵਾਲਿਓ ਰਹਿਮ ਕਰੋ ਸ਼ੇਅਰ ਕਰਿਓ ਵੱਧ ਤੋਂ ਵੱਧਆਓ ਸੌਂ ਪਾਈਏ ਚਾਈਨਾ ਡੋਰ ਨਹੀਂ ਖਰੀਦਾਂਗੇ ਜੇ ਖ਼ਰੀਦਣੀ ਛੱਡ ਦਿਓਗੇ ਵਿਕਣੀ ਆਪੇ ਬੰਦ ਹੋ ਜਾਵੇਗੀ।

13/01/2025
13/01/2025

ਬਣਿਆ ਟੂਣੇ ਦਾ😂😂 ਸੁਨਾਮ ਆਲਾ mika sunam aala

13/01/2025

ਬਣਾਉ ਫੇਰ ਬੱਚਿਆਂ ਦਾ ਜਨਮਦਿਨ ਸਪੈਸ਼ਲ🙏

12/01/2025

sunam de real singer with arora garments sunam peeran wala gate sunam

ਸ੍ਰੀ ਵਿਸ਼ਵਕਰਮਾ ਗੋ-ਲੋਕ ਧਾਮ ਦੀ ਸੰਸਥਾਪਕ ਦਾ ਸੁਨਾਮ ਪਹੁੰਚਣ ਤੇ ਕੀਤਾ ਨਿੱਘਾ ਸਵਾਗਤਸੁਨਾਮ 12 ਜਨਵਰੀ (000)- ਸਮਾਜ ਅੰਦਰ ਚੰਗੇ ਕਾਰਜ ਕਰਨ ਵਾ...
12/01/2025

ਸ੍ਰੀ ਵਿਸ਼ਵਕਰਮਾ ਗੋ-ਲੋਕ ਧਾਮ ਦੀ ਸੰਸਥਾਪਕ ਦਾ ਸੁਨਾਮ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ

ਸੁਨਾਮ 12 ਜਨਵਰੀ (000)- ਸਮਾਜ ਅੰਦਰ ਚੰਗੇ ਕਾਰਜ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਰਾਮਗੜ੍ਹੀਆ ਅਕਾਲ ਜਥੇਬੰਦੀ ਸਨਮਾਨ ਕਰਦੀ ਹੈ ਅਤੇ ਹਮੇਸ਼ਾ ਕਰਦੀ ਵੀ ਰਹੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹਿਰ ਸੁਨਾਮ ਦੇ ਸਮਾਜ ਸੇਵੀ ਅਤੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਸੀਨੀਅਰ ਆਗੂ ਅਮਰੀਕ ਸਿੰਘ (ਮੀਕਾ) ਗਹੀਰ ਨੇ ਕੀਤਾ ਉਹਨਾਂ ਦੱਸਿਆ ਸ੍ਰੀ ਵਿਸ਼ਵਕਰਮਾ ਗੋ-ਲੋਕ ਧਾਮ ਪਟਿਆਲਾ ਦੇ ਸੰਸਥਾਪਕ, ਪ੍ਰਸਿੱਧ ਕਥਾ ਵਾਚਕ ਸਾਡੀ ਭੈਣ ਅਚਾਰੀਆ ਨੀਲ ਕਮਲ ਭਾਰਦਵਾਜ ਅੱਜ ਸੁਨਾਮ ਪਹੁੰਚੇ ਹਨ ਉਹਨਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਰਾਮਗੜ੍ਹੀਆ ਅਕਾਲ ਜਥੇਬੰਦੀ ਸੁਨਾਮ ਦੀ ਟੀਮ ਵੱਲੋਂ ਕੀਤਾ ਗਿਆ ਹੈ। ਅਚਾਰੀਆ ਨੀਲ ਕਮਲ ਭਾਰਦਵਾਜ ਨੇ ਕਿਹਾ ਕਿ ਸਾਨੂੰ ਗਊ ਮਾਤਾ ਦੀ ਸੇਵਾ ਵਿੱਚ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸਾਨੂੰ ਸੜਕਾਂ ’ਤੇ ਪਸ਼ੂ ਨਹੀਂ ਛੱਡਣੇ ਚਾਹੀਦੇ ਕਿਉਂਕਿ ਇਸ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਉਹਨਾਂ ਸਮੁੱਚੀ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਟੀਮ ਧੰਨਵਾਦ ਕੀਤਾ। ਇਸ ਮੌਕੇ ਸੂਬਾ ਜਥੇਬੰਦਕ ਸਕੱਤਰ ਗੁਰਚਰਨ ਸਿੰਘ ਵਿਰਦੀ, ਪਰਮਾਨੰਦ ਸਿੰਘ, ਗੋਬਿੰਦ ਸਿੰਘ ਸੱਗੂ, ਪ੍ਰਦੀਪ ਸਿੰਘ ਧੀਮਾਨ, ਬਲਵਿੰਦਰ ਸਿੰਘ ਪੱਪੂ ਆਦਿ ਹਾਜ਼ਰ ਸਨ।
ਤਸਵੀਰ- ਅਚਾਰੀਆ ਨੀਲ ਕਮਲ ਭਾਰਦਵਾਜ ਦਾ ਸਨਮਾਨ ਕਰਦੇ ਹੋਏ ਟੀਮ ਮੈਂਬਰ।

10/01/2025

ਲਓ ਵੀ ਮਿੱਤਰੋ ਹੋਗੇ ਇਕੱਠੇ ਸਾਰੀਆਂ ਕਿਸਾਨ ਯੂਨੀਅਨਾਂ ਦੇ ਲੀਡਰ ਧੰਨਵਾਦ

ਬੇਰੁਜਗਾਰਾ ਲਈ🙏🙏🙏
06/01/2025

ਬੇਰੁਜਗਾਰਾ ਲਈ🙏🙏🙏

ਆ ਨਵਾਂ ਸਿਆਪਾ ਛਿੜਨ ਦੀ ਤਿਆਰੀ।  🙏🙏ਬਾਬਾ ਮੇਹਰ ਕਰੀਂ
06/01/2025

ਆ ਨਵਾਂ ਸਿਆਪਾ ਛਿੜਨ ਦੀ ਤਿਆਰੀ। 🙏🙏ਬਾਬਾ ਮੇਹਰ ਕਰੀਂ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਵਸਨੂੰ ਕੋਟਿ-ਕੋਟਿ ਨਮਨ।
06/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਵਸ
ਨੂੰ ਕੋਟਿ-ਕੋਟਿ ਨਮਨ।

ਭਰਾ ਦਾ ਜਨਮ ਦਿਨ ਆ ਦੇਵੋਂ ਵਧਾਈਆਂ Gagandeep Singh
05/01/2025

ਭਰਾ ਦਾ ਜਨਮ ਦਿਨ ਆ ਦੇਵੋਂ ਵਧਾਈਆਂ Gagandeep Singh

05/01/2025

ਲਓ ਜੀ ਸੱਚ ਹੈ ਕੀ ਨਹੀਂ। 😁😁😁

05/01/2025

ਸੁਨਾਮ ਉਧਮ ਸਿੰਘ ਵਾਲਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਅੱਜ ਗੁਰਦੁਆਰਾ ਪਹਿਲੀ ਪਾਤਸ਼ਾਹੀ ਸੁਨਾਮ ਵਿੱਚੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਜਾ ਰਿਹਾ ਹੈ

ਵੀਰ ਸੁਨਾਮ ਆਲਾ ♥️♥️
04/01/2025

ਵੀਰ ਸੁਨਾਮ ਆਲਾ ♥️♥️

Address

Sunam
148028

Telephone

+919988945008

Website

Alerts

Be the first to know and let us send you an email when MIKA ਸੁਨਾਮ ਆਲਾ mika sunam aala posts news and promotions. Your email address will not be used for any other purpose, and you can unsubscribe at any time.

Contact The Business

Send a message to MIKA ਸੁਨਾਮ ਆਲਾ mika sunam aala:

Videos

Share