Sirhind Fatehgarh Today

Sirhind Fatehgarh Today SIRHIND FATEHGARH TODAY is weekly punjabi newspaper published from Fatehgarh Sahib
(1)

ਖਨੌਰੀ ਬਾਰਡਰ ’ਤੇ ਮਾਹੌਲ ਤਣਾਅਪੂਰਨ, ਜਿਸ ਥਾਂ ’ਤੇ 111 ਕਿਸਾਨਾਂ ਨੇ ਮਰਨ ਵਰਤ ’ਤੇ ਬੈਠਣਾ ਸੀ ਉਸ ਥਾਂ ’ਤੇ ਪਹੁੰਚੀ ਹਰਿਆਣਾ ਪੁਲਿਸ          ...
15/01/2025

ਖਨੌਰੀ ਬਾਰਡਰ ’ਤੇ ਮਾਹੌਲ ਤਣਾਅਪੂਰਨ, ਜਿਸ ਥਾਂ ’ਤੇ 111 ਕਿਸਾਨਾਂ ਨੇ ਮਰਨ ਵਰਤ ’ਤੇ ਬੈਠਣਾ ਸੀ ਉਸ ਥਾਂ ’ਤੇ ਪਹੁੰਚੀ ਹਰਿਆਣਾ ਪੁਲਿਸ

40 ਮੁਕਤਿਆਂ ਦੀ ਧਰਤੀ ਤੋਂ ਵਿਸ਼ਾਲ ਨਗਰ ਕੀਰਤਨ ਦੀਆਂ ਅਲੌਕਿਕ ਤਸਵੀਰਾਂ 🙏
15/01/2025

40 ਮੁਕਤਿਆਂ ਦੀ ਧਰਤੀ ਤੋਂ ਵਿਸ਼ਾਲ ਨਗਰ ਕੀਰਤਨ ਦੀਆਂ ਅਲੌਕਿਕ ਤਸਵੀਰਾਂ 🙏

15/01/2025

ਖਨੌਰੀ ਬਾਰਡਰ ਤੋਂ ਡੱਲੇਵਾਲ ਨਾਲ ਜੁੜੀ ਖਬਰ, ਪਾਣੀ ਵੀ ਨਹੀਂ ਪੱਚਦਾ ਹੁਣ ਤਾਂ, 51 ਦਿਨਾਂ ਤੋਂ ਲਗਾਤਾਰ ਮਰਨ ਵਰਤ ਜਾਰੀ,ਅੱਜ ਤੋਂ 111 ਹੋਰ ਕਿਸਾਨ ਵੀ ਕਰਨਗੇ ਮਰਨ ਵਰਤ ਸ਼ੁਰੂ, ਡਾਕਟਰ ਕਹਿੰਦੇ Risk 'ਚ ਜਾਨ

ਬਾਪੂ ਸੂਰਤ ਖਾਲਸਾ ਨਹੀਂ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 16/1/2015 ਤੋਂ ਭੁੱਖ ਹੜਤਾਲ 'ਤੇ ਬੈਠੇ ਸਨ
15/01/2025

ਬਾਪੂ ਸੂਰਤ ਖਾਲਸਾ ਨਹੀਂ ਰਹੇ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 16/1/2015 ਤੋਂ ਭੁੱਖ ਹੜਤਾਲ 'ਤੇ ਬੈਠੇ ਸਨ

ਹੁਕਮਨਾਮਾ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ..
14/01/2025

ਹੁਕਮਨਾਮਾ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ..

ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਾਸ ਕੀਤੇ ਗਏ ਮਤੇ ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ
14/01/2025

ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਾਸ ਕੀਤੇ ਗਏ ਮਤੇ ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ

MP ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ"ਅਕਾਲੀ ਦਲ ਵਾਰਿਸ ਪੰਜਾਬ ਦੇ" ਰੱਖਿਆ ਗਿਆ ਨਾਂਅ
14/01/2025

MP ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
"ਅਕਾਲੀ ਦਲ ਵਾਰਿਸ ਪੰਜਾਬ ਦੇ" ਰੱਖਿਆ ਗਿਆ ਨਾਂਅ

ਪਹਿਲਾਂ ਬਜ਼ੁਰਗ ਬਾਦਲ ਸਾਬ੍ਹ 'ਤੇ ਹਮਲੇ ਹੋਏ ਹੁਣ ਨਿਸ਼ਾਨਾਂ ਮੇਰੇ 'ਤੇ ਐਉਨ੍ਹਾਂ ਦਾ ਜ਼ੋਰ ਲੱਗਿਆ ਹੋਇਆ ਐ ਬਾਦਲ ਪਰਿਵਾਰ ਤੇ ਸ਼੍ਰੋ੍ਮਣੀ ਅਕਾਲੀ ਦ...
14/01/2025

ਪਹਿਲਾਂ ਬਜ਼ੁਰਗ ਬਾਦਲ ਸਾਬ੍ਹ 'ਤੇ ਹਮਲੇ ਹੋਏ ਹੁਣ ਨਿਸ਼ਾਨਾਂ ਮੇਰੇ 'ਤੇ ਐ
ਉਨ੍ਹਾਂ ਦਾ ਜ਼ੋਰ ਲੱਗਿਆ ਹੋਇਆ ਐ ਬਾਦਲ ਪਰਿਵਾਰ ਤੇ ਸ਼੍ਰੋ੍ਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ - ਸੁਖਬੀਰ ਸਿੰਘ ਬਾਦਲ

14/01/2025

ਅਕਾਲੀ ਦਲ ਦੀ ਸਿਆਸੀ ਕਾਨਫਰੰਸ ਚੋਂ ਸੁਖਬੀਰ ਸਿੰਘ ਬਾਦਲ ਦੀ ਜ਼ਬਰਦਸਤ ਸਪੀਚ Live, ਵਿਰੋਧੀਆਂ ਨੂੰ ਲਾ ਰਹੇ ਰਗੜੇ, ਅਕਾਲੀਆਂ ਨੂੰ ਸੁਣੋ ਕੀ ਕਹਿ ਰਹੇ

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਪਹਿਲੀ ਫੋਟੋ 'ਚ ਅਕਾਲੀ ਦਲ (ਬਾਦਲ) ਅਤੇ ਦੂਜੀ 'ਚ ਅਮ੍ਰਿਤਪਾਲ ਸਿੰਘ ਦੀ ਟੀਮ ਦੀ ਕਾਨਫਰੰਸ ਦੇ ਇਕੱਠ...
14/01/2025

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਪਹਿਲੀ ਫੋਟੋ 'ਚ ਅਕਾਲੀ ਦਲ (ਬਾਦਲ) ਅਤੇ ਦੂਜੀ 'ਚ ਅਮ੍ਰਿਤਪਾਲ ਸਿੰਘ ਦੀ ਟੀਮ ਦੀ ਕਾਨਫਰੰਸ ਦੇ ਇਕੱਠ ਦਾ ਦ੍ਰਿਸ਼ !!!!

14/01/2025

'ਅਕਾਲੀ ਦਲ ਵਾਰਸ ਪੰਜਾਬ ਦੇ'
ਨਵੀਂ ਸਿਆਸੀ ਧਿਰ ਦਾ ਐਲਾਨ
ਅੰਮ੍ਰਿਤਪਾਲ ਸਿੰਘ ਪ੍ਰਧਾਨ ਨਿਯੁਕਤ

14/01/2025

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਅਤੇ ਸਰਬਜੀਤ ਸਿੰਘ ਮਲੋਆ ਵਲੋਂ ਮੁਕਤਸਰ ਸਾਹਿਬ ਕਰ ਦਿੱਤਾ ਵੱਡਾ ਇਕੱਠ ਜਾਣੋ ਨਵੀਂ ਪਾਰਟੀ ਦਾ ਨਾਮ ਅਤੇ ਪ੍ਰਧਾਨ

ਪ੍ਰਮਾਤਮਾਂ ਕਰੇ ਕਿ ਅੱਜ ਮਾਘ ਮਹੀਨੇ ਦੀ ਸੰਗਰਾਂਦਦਾ ਪਵਿੱਤਰ ਦਿਹਾੜਾ ਆਪ ਸਭ ਦੇ ਜੀਵਨ ਵਿਚਖੁਸ਼ੀਆਂ, ਤੰਦਰੁਸਤੀ ਅਤੇ ਤਰੱਕੀ ਲੈਕੇ ਆਵੇ
14/01/2025

ਪ੍ਰਮਾਤਮਾਂ ਕਰੇ ਕਿ ਅੱਜ ਮਾਘ ਮਹੀਨੇ ਦੀ ਸੰਗਰਾਂਦ
ਦਾ ਪਵਿੱਤਰ ਦਿਹਾੜਾ ਆਪ ਸਭ ਦੇ ਜੀਵਨ ਵਿਚ
ਖੁਸ਼ੀਆਂ, ਤੰਦਰੁਸਤੀ ਅਤੇ ਤਰੱਕੀ ਲੈਕੇ ਆਵੇ

13/01/2025

ਦੂਜੀ ਸਰਹਿੰਦ ਫ਼ਤਿਹ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਵਰ੍ਹਦੇ ਮੀਂਹ 'ਚ ਕਰੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦਰਸ਼ਨ  12-1-2025𝗧𝗼𝗱𝗮𝘆'𝘀 𝗕𝗲𝘀𝘁 𝗣𝗮𝗶𝗻𝘁𝗶𝗻𝗴 ♥️🙏                                  ...
12/01/2025

ਵਰ੍ਹਦੇ ਮੀਂਹ 'ਚ ਕਰੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦਰਸ਼ਨ 12-1-2025

𝗧𝗼𝗱𝗮𝘆'𝘀 𝗕𝗲𝘀𝘁 𝗣𝗮𝗶𝗻𝘁𝗶𝗻𝗴 ♥️🙏



Address

Fatehgarh Sahib
Sirhind

Alerts

Be the first to know and let us send you an email when Sirhind Fatehgarh Today posts news and promotions. Your email address will not be used for any other purpose, and you can unsubscribe at any time.

Contact The Business

Send a message to Sirhind Fatehgarh Today:

Videos

Share