Jashan Sahi videos

Jashan Sahi videos hello facebook family, i'm jashan sahi and i upload my reels videos everyday on my profile.. thank uh
(4)

27/12/2024

ਕੋਈ ਦੱਸ ਸਕਦਾ ਵੀ ਸਾਹਿਬਜਾਦਿਆਂ ਦੀ ਸ਼ਹੀਦੀ ਕਿਹੜੇ ਸੰਨ ਵਿੱਚ ਹੋਈ ਸੀ ਤਰੀਕ ਤਾ ਸਭ ਨੂੰ ਪਤਾ ?

ਕੌਮ ਦੀ ਖਾਤਰ ਸਰਵੰਸ ਵਾਰਗਿਆ ਮਾਤਾ ਗੁਜਰੀ ਦਾ ਜਾਇਆ । ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ ।
26/12/2024

ਕੌਮ ਦੀ ਖਾਤਰ ਸਰਵੰਸ ਵਾਰਗਿਆ ਮਾਤਾ ਗੁਜਰੀ ਦਾ ਜਾਇਆ । ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ ।

Kiwe lagee pushpa 2
21/12/2024

Kiwe lagee pushpa 2

15/12/2024
ਜਦੋ ਵਕਤ ਫੈਂਸਲੇ ਕਰਦਾ ਹੈ ਤਾ ਫਿਰ ਗਵਾਹਾ ਦੀ ਲੋੜ ਨਹੀਂ ਪੈਂਦੀ
13/12/2024

ਜਦੋ ਵਕਤ ਫੈਂਸਲੇ ਕਰਦਾ ਹੈ ਤਾ ਫਿਰ ਗਵਾਹਾ ਦੀ ਲੋੜ ਨਹੀਂ ਪੈਂਦੀ

10/12/2024

ਕਹਿਦੇ ਨੇ ਕਿ ਔਰਤ ਦੀ ਉਮਰ ਤੇ ਬੰਦੇ ਦੀ ਕਮਾਈ ਕਦੇ ਨੀ ਪੁਸ਼ਣੀ ਚਾਹੀਦੀ ਉਸਦਾ ਚੰਗਾ ਕਾਰਨ ਇਹ ਹੈ ਕੇ ਔਰਤ ਕਦੇ ਵੀ ਆਪਣੇ ਲਈ ਨਹੀਂ ਜਿਉਦੀ ਤੇ ਬੰਦਾ ਕਦੇ ਵੀ ਆਪਣੇ ਲਈ ਨਹੀਂ ਕਮਾਉਦਾ

06/12/2024

ਭਰੋਸਾ ਤੇ ਰੋਸਾ ਕਿਸੇ ਖਾਸ ਤੇ ਈ ਹੁੰਦਾ ✔️
03/12/2024

ਭਰੋਸਾ ਤੇ ਰੋਸਾ ਕਿਸੇ ਖਾਸ ਤੇ ਈ ਹੁੰਦਾ ✔️

ਦੁਨੀਆਂ ਵਿੱਚ ਇੱਕ ਹੀ ਇਨਸਾਨ ਤੁਹਾਡੀ ਜਿੰਦਗੀ ਬਦਲ ਸਕਦਾ ਹੈ ਓ ਹੋ ਤੁਸੀ ਆਪ 🦅
30/11/2024

ਦੁਨੀਆਂ ਵਿੱਚ ਇੱਕ ਹੀ ਇਨਸਾਨ ਤੁਹਾਡੀ ਜਿੰਦਗੀ ਬਦਲ ਸਕਦਾ ਹੈ ਓ ਹੋ ਤੁਸੀ ਆਪ 🦅

29/11/2024

ਸੰਸਕਾਰਾਂ ਤੋ ਵੱਡੀ ਕੋਈ ਵਸੀਅਤ ਨਹੀਂ ਤੇ ਇਮਾਨਦਾਰੀ ਤੋਹ ਵੱਡੀ ਕੋਈ ਵਿਰਾਸਤ ਨਹੀਂ

ਖੁਸ ਰੈਨਾ ਹੈ ਤਾ ਆਪਣੀ ਜਿੰਦਗੀ ਦੇ ਫੈਂਸਲੇ ਆਪਣੀ ਹੈਸੀਅਤ ਦੇਖ ਕੇ ਕਰੋ ਦੁਨੀਆ ਨੂੰ ਦੇਖ ਕੇ ਨਹੀਂ
23/11/2024

ਖੁਸ ਰੈਨਾ ਹੈ ਤਾ ਆਪਣੀ ਜਿੰਦਗੀ ਦੇ ਫੈਂਸਲੇ ਆਪਣੀ ਹੈਸੀਅਤ ਦੇਖ ਕੇ ਕਰੋ
ਦੁਨੀਆ ਨੂੰ ਦੇਖ ਕੇ ਨਹੀਂ

ਰਿਸਤਾ ਦਿਲ ਵਿੱਚ ਹੋਣਾ ਚਾਹੀਦਾ ਹੈ ਸਬਦਾ ਵਿੱਚ ਨਹੀਂ ,ਅਤੇ ਨਰਾਜਗੀ ਸਬਦਾ  ਵਿੱਚ ਹੋਣੀ ਚਾਹੀਦੀ ਹੈ ਦਿਲ ਵਿੱਚ ਨਹੀਂ ‘’’
21/11/2024

ਰਿਸਤਾ ਦਿਲ ਵਿੱਚ ਹੋਣਾ ਚਾਹੀਦਾ ਹੈ ਸਬਦਾ ਵਿੱਚ ਨਹੀਂ ,ਅਤੇ ਨਰਾਜਗੀ ਸਬਦਾ
ਵਿੱਚ ਹੋਣੀ ਚਾਹੀਦੀ ਹੈ ਦਿਲ ਵਿੱਚ ਨਹੀਂ ‘’’

ਫਰਕ ਤਾ ਪਿਆ ਸੱਜਣਾ , ਬੱਸ ਤੂੰ ਐਨਾ ਦੱਸ ਪਹਿਲਾ ਅਸਲੀ ਸੀ ਜਾ ਹੁਣ
19/11/2024

ਫਰਕ ਤਾ ਪਿਆ ਸੱਜਣਾ , ਬੱਸ ਤੂੰ ਐਨਾ ਦੱਸ ਪਹਿਲਾ ਅਸਲੀ ਸੀ ਜਾ ਹੁਣ

ਫੁੱਲ ਗਵਾਹ ਨੇ , ਅਕਸਰ ਉਹੀ ਤੋੜੇ ਜਾਂਦੇ ਨੇ ਜੋ ਚੰਗੇ ਹੁੰਦੇ ਨੇ |
19/11/2024

ਫੁੱਲ ਗਵਾਹ ਨੇ , ਅਕਸਰ ਉਹੀ ਤੋੜੇ ਜਾਂਦੇ ਨੇ ਜੋ ਚੰਗੇ ਹੁੰਦੇ ਨੇ |

19/11/2024

ਹਮਾਰੀ ਖਾਮੋਸੀ ਕੋ ਹਮਾਰਾ ਘਮੰਡ ਮੱਤ ਸਮਜਣਾ ਠੋਕਰੇ ਕੁਝ ਐਸੀ ਖਾਈ ਹੈ ਕੇ ਕੁਸ਼ ਬੋਲਣੇ ਕੋ ਦਿਲ ਨਹੀਂ ਕਰਤਾ

18/11/2024

ਤੁਸੀਂ ਕਿੰਨੇ ਵੀ ਚੰਗੇ ਇਨਸਾਨ ਕਿਉ ਨਾ ਹੋਵੋ ਪਰ ਕਿਸੇ ਨਾ ਕਿਸੇ ਕਹਾਣੀ ਵਿੱਚ ਤੁਸੀਂ ਬੁਰੇ ਜਰੂਰ ਹੋਵੋਗੇ ਕਿਉਕਿ ਲੋਕ ਆਪਣੀ ਸੋਚ ਮੁਤਾਬਿਕ ਹੀ ਕਹਾਣੀਆ ਬਣਾਉਦੇ ਨੇ

Address

Chanarthal Kalan, Distt Fatehgarh Sahib
Sirhind

Alerts

Be the first to know and let us send you an email when Jashan Sahi videos posts news and promotions. Your email address will not be used for any other purpose, and you can unsubscribe at any time.

Videos

Share

Category