21/02/2024
ਹੁਣ ਜੈ ਆਪਨੇ ਵਾਲਿਆਂ ਨੇਂ ਐਨਾ ਮੋਦੀ ਦੇ ਕੁੱਤਿਆ ਨੂੰ ਲੰਗਰ ਜਾ ਪਾਣੀ ਦਿੱਤਾ ਆਪਣਾ ਹਿਸਾਬ ਲਾ ਲੀਓ ਐਨਾ ਨੇ ਜੌ ਅੱਜ ਕੀਤਾ ਇੱਕ ਸਾਡਾ ਕਿਸਾਨ ਸ਼ਹੀਦ ਕਰ ਦਿੱਤਾ ਕਿਸਾਨਾ ਦੇ ਟਰੈਕਟਰਾਂ ਦੀ ਭੰਨਤੋੜ ਕਿਤੀ ਇੱਕ ਗੱਡੀ ਨੀ ਛੱਡੀ ਬੁਹਤ ਜਾਦਾਂ ਨੁਕਸਾਨ ਕੀਤਾ ਹੁਣ ਐਨਾ ਤੇ ਤਰਸ ਖਾਣ ਦੀ ਲੋੜ ਨੀ ਜੋ ਫਸ ਗਿਆ ਚੰਗੀ ਸਰਵਿਸ ਕਰੋ ਐਨਾ ਨੇ ਐਵੇ ਡੰਡੇ ਬਿਨਾਂ ਲੋਟ ਨੀ ਆਉਣਾ