Sangrur Live

Sangrur Live The District of Sangrur takes its name from its headquarters town, Sangrur. It is said to have been founded by one Sanghu, a Jat, about four hundred years back.

Sangrur is one of the four districts in Patiala Division.

Be safe, be vigilant
28/08/2022

Be safe, be vigilant

ਮੈਂ, ਲੋਕ ਸਭਾ ਹਲਕਾ ਸੰਗਰੂਰ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਮੇਰੇ ਛੋਟੇ ਵੀਰ ਦਲਵੀਰ ਸਿੰਘ ਗੋਲਡੀ ਨੂੰ ਵੋਟਾਂ ਪਾਕੇ ਜਿਤਾ...
22/06/2022

ਮੈਂ, ਲੋਕ ਸਭਾ ਹਲਕਾ ਸੰਗਰੂਰ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਮੇਰੇ ਛੋਟੇ ਵੀਰ ਦਲਵੀਰ ਸਿੰਘ ਗੋਲਡੀ ਨੂੰ ਵੋਟਾਂ ਪਾਕੇ ਜਿਤਾਓ।
ਇਸ ਦੇ ਨਾਲ ਹੀ ਦੇਸ਼ ਵਿਦੇਸ਼ ’ਚ ਵਸਦੇ ਪੰਜਾਬੀਆਂ ਨੂੰ ਬੇਨਤੀ ਹੈ, ਜਿਨ੍ਹਾਂ ਦੇ ਰਿਸ਼ਤੇਦਾਰ, ਸਾਕ-ਸਬੰਧੀ ਤੇ ਦੋਸਤ-ਮਿੱਤਰ ਲੋਕ ਸਭਾ ਹਲਕਾ ਸੰਗਰੂਰ ’ਚ ਰਹਿੰਦੇ ਹਨ ਉਨ੍ਹਾਂ ਨੂੰ ਸੁਨੇਹਾ ਭੇਜਿਆ ਜਾਵੇ ਕਿ ਇਸ ਵਾਰ ਪੜ੍ਹੇ-ਲਿਖੇ, ਸੂਝਵਾਨ ਤੇ ਨੌਜਵਾਨ ਆਗੂ ਗੋਲਡੀ ਨੂੰ ਜਿਤਾਕੇ ਲੋਕ ਸਭਾ ਭੇਜੋ।

ਡੌਂਕੀ ਲਾਕੇ ਪੰਜਾਬ ਆਉਣ ਦੀ ਕੋਸ਼ਿਸ਼ ਕਰਦੇ ਕਈ ਅੰਗਰੇਜ ਖੇਮਕਰਨ ਪੁਲਿਸ ਵੱਲੋਂ ਗ੍ਰਿਫਤਾਰ, 🤭🤫
10/04/2022

ਡੌਂਕੀ ਲਾਕੇ ਪੰਜਾਬ ਆਉਣ ਦੀ ਕੋਸ਼ਿਸ਼ ਕਰਦੇ ਕਈ ਅੰਗਰੇਜ ਖੇਮਕਰਨ ਪੁਲਿਸ ਵੱਲੋਂ ਗ੍ਰਿਫਤਾਰ,
🤭🤫

26/03/2022

1000 ਰੁਪਏ ਵਾਲੇ ਫਾਰਮਾ ਦੇ ਸਬੰਧ ਵਿੱਚ ਜਰੂਰੀ ਸੂਚਨਾ 🙏
ਵੀਰਪਾਲ ਕੌਰ ਸੇਖੋਂ ਜੈਤੋ
ਜ਼ਿਲ੍ਹਾ ਸਕੱਤਰ ਇਸਤਰੀ ਵਿੰਗ ਫ਼ਰੀਦਕੋਟ ਆਪ
ਹੋਰ ਵਧੇਰੇ ਜਾਣਕਾਰੀ ਲਈ ਇਸ ਪੇਜ ਨੂੰ ਲਾਈਕ ਕਰੋ ਜੀ🙏

26/03/2022

ਅਗਲਿਆਂ ਨੇ ਚਿੱਠੀ ਜੀ ਨੂੰ ਵੀ ਹੱਥ ਨਹੀਂ ਲਾਉਣ ਦਿੱਤਾ ਬਾਂਹ ਫੜ ਲਈ।
ਤੁਸੀ ਤਾਂ ਕਹਿੰਦੀਆਂ ਸੀ ਦੱਬਦਾ ਕਿਥੇ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ
10/03/2022

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ

ਵੋਟਾਂ ਦੀ ਦੌੜ
10/03/2022

ਵੋਟਾਂ ਦੀ ਦੌੜ

Exit ਪੋਲ ਵਿੱਚ ਆਪ ਪਾਰਟੀ ਨੂੰ ਮਿਲ ਰਹੀ ਹੈ ਬਹੁਮਤ। ਬਣਾ ਸਕਦੇ ਹਨ ਸਰਕਾਰ, ਉਸ ਉਪਰ ਦੂਜੇ ਪਾਰਟੀ ਵਾਲਿਆਂ ਦੀ ਟਿੱਪਣੀ... ਤੁਹਾਨੂੰ ਕੀ ਲਗਦਾ ਹੈ...
08/03/2022

Exit ਪੋਲ ਵਿੱਚ ਆਪ ਪਾਰਟੀ ਨੂੰ ਮਿਲ ਰਹੀ ਹੈ ਬਹੁਮਤ। ਬਣਾ ਸਕਦੇ ਹਨ ਸਰਕਾਰ, ਉਸ ਉਪਰ ਦੂਜੇ ਪਾਰਟੀ ਵਾਲਿਆਂ ਦੀ ਟਿੱਪਣੀ... ਤੁਹਾਨੂੰ ਕੀ ਲਗਦਾ ਹੈ? 2017 ਵਾਲਾ ਕੰਮ ਫਿਰ ਹੋ ਸਕਦਾ ਹੈ??????

02/03/2022
23/02/2022

ਮੋਦੀ ਬੋਲਿਆ ਬੇਟੀ ਬਚਾਓ, ਬੇਟੀ ਪਟਾਓ 🤔🤨
ਚਾਉਂਦਾ ਕਿ ਹੈ ਇਹ?

22/02/2022

ਦੀਪ ਸਿੱਧੂ ਨੂੰ ਮਾਰਨਾ ਇੱਕ ਸਾਜਿਸ਼? ਬੋਹਤ ਭੇਦ ਨਾਲ ਹੀ ਚਲੇ ਗਏ ਜੋ ਖੁਲ੍ਹ ਸਕਦੇ ਸਨ, ਕੌਣ ਹੋ ਸਕਦਾ ਇਸ ਸਭ ਦੇ ਪਿੱਛੇ?

ਮੇਰਾ ਪਹਿਲਾ ਵੋਟ ਵਿਕਾਸ ਨੂੰ;ਵਿਜੈ ਇੰਦਰ ਸਿੰਗਲਾ ਸਾਹਬ ਨੂੰ
20/02/2022

ਮੇਰਾ ਪਹਿਲਾ ਵੋਟ ਵਿਕਾਸ ਨੂੰ;
ਵਿਜੈ ਇੰਦਰ ਸਿੰਗਲਾ ਸਾਹਬ ਨੂੰ

20/02/2022

ਅੱਜ ਮੇਰੇ ਲਈ ਡੱਬਲ ਖੁਸ਼ੀ ਦਾ ਮੌਕਾ ਹੈ। ਇੱਕ ਤਾਂ ਮੇਰਾ ਵਿਆਹ ਹੈ, ਅਤੇ ਦੂਸਰਾ ਮੈਂ ਉਸ ਬੰਦੇ ਨੂੰ ਵੋਟ ਪਾਉਣ ਆਇਆ ਹਾਂ ਜਿਸ ਨੇ ਵਿਕਾਸ ਕੀਤਾ ਹੈ।

ਤੁਸੀਂ ਵੀ ਵੋਟ ਜ਼ਰੂਰ ਪਾਉ।

ਵਿਜੈ ਇੰਦਰ ਸਿੰਗਲਾ ਲਈ ਲੱਗੀਆਂ ਵੋਟ ਪਾਉਣ ਵਾਲੀਆ ਦੀਆ ਲਾਈਨਾਂ, ਲੋਕ ਹਨ੍ਹੇਰੀ ਵਾਂਗ ਓਹਨਾਂ ਨੂੰ ਵੋਟ ਪਾ ਰਹੇ ਹਨ।
20/02/2022

ਵਿਜੈ ਇੰਦਰ ਸਿੰਗਲਾ ਲਈ ਲੱਗੀਆਂ ਵੋਟ ਪਾਉਣ ਵਾਲੀਆ ਦੀਆ ਲਾਈਨਾਂ, ਲੋਕ ਹਨ੍ਹੇਰੀ ਵਾਂਗ ਓਹਨਾਂ ਨੂੰ ਵੋਟ ਪਾ ਰਹੇ ਹਨ।

ਵਿਜੈ ਇੰਦਰ ਸਿੰਗਲਾ ਨੂੰ ਵੋਟ ਪਾਉਣ ਲਈ ਲੱਗੀਆਂ ਲਾਈਨਾਂ, ਲੋਕ ਹਨ੍ਹੇਰੀ ਵਾਂਗ ਵਿਜੈ ਇੰਦਰ ਸਿੰਗਲਾ ਜੀ ਨੂੰ ਵੋਟ ਪਾ ਰਹੇ ਹਨ।
20/02/2022

ਵਿਜੈ ਇੰਦਰ ਸਿੰਗਲਾ ਨੂੰ ਵੋਟ ਪਾਉਣ ਲਈ ਲੱਗੀਆਂ ਲਾਈਨਾਂ, ਲੋਕ ਹਨ੍ਹੇਰੀ ਵਾਂਗ ਵਿਜੈ ਇੰਦਰ ਸਿੰਗਲਾ ਜੀ ਨੂੰ ਵੋਟ ਪਾ ਰਹੇ ਹਨ।

ਮੇਰਾ ਵੋਟ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ,ਤੁਸੀਂ ਵੀ ਜਾ ਕੇ ਆਪਣੇ ਵੋਟ ਦੀ ਸਹੀ ਵਰਤੋਂ ਕਰੋ।
20/02/2022

ਮੇਰਾ ਵੋਟ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ,
ਤੁਸੀਂ ਵੀ ਜਾ ਕੇ ਆਪਣੇ ਵੋਟ ਦੀ ਸਹੀ ਵਰਤੋਂ ਕਰੋ।

20/02/2022

ਜ਼ਰੂਰੀ ਸੂਚਨਾ

ਸਾਡੇ ਪੇਜ ਦਾ ਲੋਕਾਂ ਨੇ ਬਹੁਤ ਭੰਡੀ ਪ੍ਰਚਾਰ ਕੀਤਾ ਕਿ ਇਹ ਪੇਜ ਵਿਜੈ ਇੰਦਰ ਸਿੰਗਲਾ ਦੇ ਹਿੱਤ ਵਿੱਚ ਭੁਗਤਿਆ ਹੈ, ਅਤੇ ਬੋਹਤ ਲੋਗਾਂ ਨੇ ਸਾਡੇ ਪੇਜ ਉੱਤੇ ਪ੍ਰੇਸਰ ਪਾਉਣ ਦੀ ਵੀ ਕੋਸ਼ਿਸ ਕੀਤੀ।

ਪਰ ਸੰਗਰੂਰ ਦੀ ਨਿਵਾਸੀ ਹੋਣ ਕਰਕੇ, ਮੈਂ ਉਸ ਬੰਦੇ ਦੇ ਕੰਮ ਕਰੇ ਹੋਏ ਦੇਖੇ ਨੇ, ਮੈਨੂੰ ਪਤਾ ਹੈ ਕਿ ਮੇਰਾ ਸੰਗਰੂਰ 5 ਸਾਲ ਪਹਿਲਾਂ ਕਿਵੇ ਦਾ ਸੀ, ਅਤੇ ਅੱਜ ਕਿਵੇ ਦਾ ਹੈ।

ਸੰਗਰੂਰ ਦੀ ਨੁਹਾਰ ਬਦਲਦੀ ਮੈਂ ਆਵਦੀ ਅੱਖੀਂ ਦੇਖੀ ਹੈ, ਜਿਸ ਬੰਦੇ ਨੇ ਸੰਗਰੂਰ ਦੀ ਕਾਯਾ ਪਲਟ ਕਰ ਕੇ, ਸੰਗਰੂਰ ਨੂੰ ਪਛੜਿਆ ਇਲਾਕੇ ਦੀ ਸ਼੍ਰੇਣੀ ਚੋ ਕੱਢ ਸੁੱਟਿਆ। ਉਸ ਬੰਦੇ ਦੀ ਹਮਾਇਤ ਕਰਨ ਚ ਕਿ ਗ਼ਲਤ ਸੀ? ਮੈਂ ਆਪਣੇ ਹਲਕੇ ਦੇ ਬਾਰੇ ਸੋਚਣਾ, ਮੇਰੀ ਵਿਧਾਇਕ ਨੇ ਕੰਮ ਕਰੇ ਨੇ, ਮੈਨੂੰ ਇਹ ਗੱਲ ਦਾ ਪਤਾ ਹੈ।

ਮੈਂ ਸਿਰਫ ਆਪਣਾ ਛੋਟਾ ਜਾ ਫਰਜ਼ ਅਦਾ ਕੀਤਾ, ਤੁਸੀਂ ਵੀ ਥੋੜ੍ਹਾ ਜਾ ਸੋਚਕੇ ਸਭ ਕਰੋ, ਸੰਗਰੂਰ ਦੇ ਬਾਰੇ ਸੋਚਕੇ ਵੋਟ ਕਰੋ, ਆਪਣੀ ਵੋਟ ਖਰਾਬ ਨਾ ਕਰੋ, ਸ਼ਹਿਰ ਦਾ ਭਲਾ ਸੋਚੋ।
ਮੇਰੀ ਵੋਟ ਹਲਕੇ ਦੇ ਵਿਕਾਸ ਨੂੰ, ਮੇਰੀ ਵੋਟ ਵਿਜੈ ਇੰਦਰ ਸਿੰਗਲਾ ਨੂੰ
ਫੈਸਲਾ ਜੋ ਵੀ ਹੋਵੇ, ਪਰ ਬਾਅਦ ਵਿੱਚ ਪਛਤਾਵਾ ਨਾ ਰਹਿ ਜਾਵੇ ਪੱਲੇ ਕਿ ਐਵੇਂ ਹੀ ਕਿਸੇ ਹੋਰ ਨੂੰ ਵੋਟ ਪਾ ਦਿੱਤੀ, ਸਬ ਕੁਝ ਸੋਚ ਸਮਝ ਕੇ ਕਰਯੋ

ਜੋ ਲੋਕ ਕਹਿੰਦੇ ਨੇ ਅਸੀਂ ਬਦਲਾਵ ਲੈਕੇ ਆਵਾਗੇ, ਤੁਹਾਨੂੰ ਹਲਕੇ ਦਾ ਵਿਕਾਸ ਹੁੰਦਾ ਪਸੰਦ ਨਹੀਂ ਆਇਆ? ਮੌਕਾ ਪ੍ਰਸਤ ਨਾ ਬਣੋ, ਹਲਕੇ ਬਾਰੇ ਸੋਚੋ
ਧੰਨਵਾਦ

-Admin

19/02/2022

ਸੁਣੋ ਐਨ.ਆਰ.ਆਈ ਦੀ ਜ਼ੁਬਾਨੀ
ਸੰਗਰੂਰ ਦੇ ਵਿਕਾਸ ਦੀ ਕਹਾਣੀ

Address

Sangrur

Alerts

Be the first to know and let us send you an email when Sangrur Live posts news and promotions. Your email address will not be used for any other purpose, and you can unsubscribe at any time.

Videos

Share