Punjab News Live

07/11/2023

ਜਿਸ ਬਜ਼ੁਰਗ ਮਾਂ 'ਤੇ ਵਕੀਲ ਪੁੱਤ ਕਰਦਾ ਸੀ ਤਸ਼ੱਦਦ, ਦੇਖੋ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਨੇ ਕਿਵੇ ਬਦਲੀ ਜ਼ਿੰਦਗੀ..

05/11/2023

ਪਰਾਲੀ ਫੂਕਣ ਵਾਲੇ ਕਿਸਾਨਾਂ ਨੂੰ ਪਿੰਡ ਲੋਧੀਮਾਜਰਾ ਦੇ ਸਰਪੰਚ ਦੀ ਚਿਤਾਵਨੀ, ਨਾ ਹਟੇ ਤਾਂ ਕਾਰਵਾਈ ਹੋਊ...

04/11/2023

ਸ਼੍ਰੀ ਚਮਕੋਰ ਸਾਹਿਬ ਦੇ ਕਸਬਾ ਬੇਲਾ ਦੇ ਪੁਲ ਤੇ ਇੱਕ ਟਰੱਕ ਨੂੰ ਲੱਗੀ ਅੱਗ
ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਉ

03/11/2023

ਰੋਪੜ ਚ ਜਾਅਲੀ ਪੱਤਰਕਾਰਾਂ ਦਾ ਕਾਰਾ, ਕਮਿਸ਼ਨਰ ਦਫ਼ਤਰ ਚ ਤੈਨਾਤ ਸੁਪਰਡੈਂਟ 'ਤੇ ਕੀਤਾ ਹਮਲਾ...

02/11/2023
01/11/2023

ਰੋਪੜ ਪੁਲਿਸ ਨੇ ਤਿਉਹਾਰਾਂ ਦੇ ਚੱਲਦੇ ਹੁਲੜਬਾਜ਼ਾਂ 'ਤੇ ਕੀਤੀ ਸਖ਼ਤੀ, ਕਰਤੇ ਮੋਟੇ ਚਲਾਨ...

ਨਵ-ਜੰਮੇ ਬੱਚੇ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਕੁੱਲੜ ਪੀਜ਼ਾ ਵਾਲਾ ਜੋੜਾ..      Sehaj Arora Gurpreet Kaur - Kulh...
01/11/2023

ਨਵ-ਜੰਮੇ ਬੱਚੇ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਕੁੱਲੜ ਪੀਜ਼ਾ ਵਾਲਾ ਜੋੜਾ..

Sehaj Arora Gurpreet Kaur - Kulhad Pizza Couple

01/11/2023

ਪੰਜਾਬ ਦੀ ਸ਼ਾਹ ਰਗ ਪਾਣੀਆਂ ਦੀ ਅਹਿਮੀਅਤ ਨੂੰ ਸਮਝੋਂ ਮਹਾਰਾਜਾ 'ਸਤੌਜ'-ਬਾਜਵਾ...

01/11/2023

ਮਹਾ-ਡਿਬੇਟ ਬਦਲੀ ਮੁੱਖ ਮੰਤਰੀ ਦੇ ਭਾਸ਼ਣ 'ਚ, ਵਿਰੋਧੀ ਲੀਡਰ ਤਾਂ ਨਹੀਂ ਆਏ ਪਰ ਮੁੱਖ ਮੰਤਰੀ ਨੇ ਇਕੱਲੇ-ਇਕੱਲੇ ਦੀ ਖੋਲ੍ਹ ਦਿੱਤੀ ਪੋਲ

01/11/2023

ਮੁੱਖ ਮੰਤਰੀ ਵਲੋਂ ਖੁੱਲ੍ਹੀ ਬਹਿਸ ਦਾ ਸੱਦਾ ਪਰ ਰੋਪੜ 'ਚ ਹੀ ਪੁਲਿਸ ਨੇ ਰੋਕ ਲਿਆ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਦੇਖੋ ਤਸਵੀਰਾਂ LIVE...

30/10/2023

ਮਾਂ ਦੇ ਦਿਲ ਤੋਂ ਨਹੀਂ ਨਿਕਲ ਰਿਹਾ ਕਲਯੁੱਗੀ ਪੁੱਤ ਦੇ ਤਸ਼ੱਦਦ ਦਾ ਡਰ, ਦੇਖੋ ਵੀਡੀਓ...

29/10/2023

ਵਕੀਲ ਪੁੱਤ ਦੇ ਤਸ਼ੱਦਦ ਦੀ ਸ਼ਿਕਾਰ ਬਜ਼ੁਰਗ ਮਾਂ ਨੂੰ ਸੁਪਨਿਆਂ ਦੇ ਘਰ ਲੈ ਗਿਆ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਵੀਰ, ਦੇਖੋ ਵੀਡੀਓ...

26/10/2023

ਪ੍ਰੋ. ਬਲਵਿੰਦਰ ਕੌਰ ਖੁਦ*ਕੁਸ਼ੀ ਮਾਮਲਾ
ਅੱਧੀ ਰਾਤ ਨੂੰ ਰੋਪੜ ਪ੍ਰਸਾਸ਼ਨ ਦੀ ਵੱਡੀ ਹਰਕਤ ਆਈ ਸਾਹਮਣੇ
ਬਿਕਰਮ ਮਜੀਠੀਆ ਪਹੁੰਚੇ ਰੋਪੜ

25/10/2023

ਸਹਾਇਕ ਪ੍ਰੋਫੈਸਰ ਖੁਦ+ਕੁਸ਼ੀ ਮਾਮਲਾ: ਪਰਿਵਾਰ ਤੇ ਯੂਨੀਅਨ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ, ਰੱਖੀਆਂ ਇਹ ਮੰਗਾਂ

22/10/2023

ਮਹਿਲਾ ਸਹਾਇਕ ਪ੍ਰੋਫੈਸਰ ਖ਼ੁਦਕੁਸ਼ੀ ਮਾਮਲਾ, ਸਿੱਖਿਆ ਮੰਤਰੀ ਬੈੰਸ ਖਿਲਾਫ਼ ਜਥੇਬੰਦੀ ਨੇ ਕੀਤੀ ਕਾਰਵਾਈ ਦੀ ਮੰਗ...
Bhagwant MannRahul GandhiDr Daljit Singh Cheema

21/10/2023

ਸ਼ਿਵ ਸੈਨਾ ਵਲੋਂ ਮੁੱਖ ਮੰਤਰੀ ਮਾਨ ਖਿਲਾਫ ਪ੍ਰਦਰਸ਼ਨ, ਕਿਹਾ 1 ਨਵੰਬਰ ਦੀ ਖੁਲ੍ਹੀ ਬਹਿਸ 'ਚ ਹਿੰਦੂ ਸਮਾਜ ਨੂੰ ਕੀਤਾ ਅਣਗੌਲੇ,ਨਹੀਂ ਮਿਲਿਆ ਸੱਦਾ...

16/10/2023

ਅਨੰਦਪੁਰ ਸਾਹਿਬ ਹਲਕੇ ਚ ਹੋ ਰਹੀ ਨਜਾਇਜ਼ ਮਾਈਨਿੰਗ!,ਅਕਾਲੀ ਆਗੂ ਮਜੀਠੀਆ ਨੇ ਰਾਜਪਾਲ ਤੋਂ ਕੀਤੀ ਕਾਰਵਾਈ ਦੀ ਮੰਗ...
Bhagwant Mann

14/10/2023

ਰੋਪੜ ਹਨੀ ਟ੍ਰੈਪ ਮਾਮਲੇ ਚ ਪੁਲਿਸ ਅਤੇ ਲੀਡਰਾਂ ਦੇ ਨਾਮ ਆਏ ਸਾਹਮਣੇ, ਹਾਈ ਪ੍ਰੋਫ਼ਾਈਲ ਬਣਿਆ ਮਾਮਲਾ...

07/10/2023

ਬੱਚਿਆਂ ਦਾ ਬਣਾਉਣਾ ਚਾਹੁੰਦੇ ਸੁਨਹਿਰੀ ਭਵਿੱਖ ਤਾਂ ਅੱਜ ਹੀ The Aspirants ਕੋਚਿੰਗ ਸੈਂਟਰ 'ਚ ਕਰਵਾਓ ਦਾਖਲਾ...

06/10/2023

ਰੋਪੜ ਤੋਂ ਭੈਣ ਨੂੰ ਮੰਦਹਾਲੀ 'ਚੋਂ ਲੈਕੇ ਗਏ ਸੀ ਮਨੁੱਖਤਾ ਦੀ ਸੇਵਾ ਵਾਲੇ, ਉਸ ਨੂੰ ਮਿਲਣ ਪਹੁੰਚੇ ਭਰਾ, ਦੇਖੋ ਵੀਡੀਓ...

05/10/2023

ਡੇਰਾ ਭਨਿਆਰਾ ਵਾਲੇ ਦੇ ਮੁਖੀ ਨੇ ਕਿਹਾ ਜਾਨੋਂ ਮਾਰਨ ਦੀਆਂ ਆ ਰਹੀਆਂ ਧਮਕੀਆਂ, ਕਨੂੰਨ ਵਿਵਸਥਾ 'ਤੇ ਵੀ ਕਹੀ ਇਹ ਗੱਲ....

30/09/2023

ਸਰਕਾਰ ਨੂੰ ਸਿੱਧਾ ਹੋਇਆ ਕਾਂਗਰਸੀ ਆਗੂ ਪ੍ਰਵੇਸ਼ ਸੋਨੀ, ਸਾਬਕਾ ਸਪੀਕਰ ਤੇ ਮੌਜੂਦਾ ਮੰਤਰੀ ਬੈੰਸ ਨੂੰ ਵੀ ਸੁਣਾਈਆਂ ਤੱਤੀਆਂ....
Bhagwant Mann Rahul Gandhi Dr Daljit Singh Cheema

28/09/2023

(ਰੋਪੜ) ਮਾਂ ਮਨਸਾ ਦੇਵੀ ਦਾ ਵਿਸ਼ਾਲ ਭਗਵਤੀ ਜਾਗਰਣ, ਪਰਿਵਾਰ ਸਮੇਤ ਤੁਸੀਂ ਵੀ ਦੇਣਾ ਦਰਸ਼ਨ....

28/09/2023

ਤੜਕੇ ਤੜਕੇ Sukhpal Singh Khaira ਇੰਝ ਕੀਤਾ ਗ੍ਰਿਫਤਾਰ,ਵੇਖੋ ਮੌਕੇ ਦੀ LIVE ਵੀਡੀਓ,2015 ਦਾ ਮਾਮਲਾ
Rahul Gandhi

25/09/2023

ਸਾਈ ਲਾਡੀ ਸ਼ਾਹ ਦੇ ਜਨਮਦਿਨ ਮੌਕੇ ਰੂਪਨਗਰ ਚ ਹੋ ਰਿਹਾ ਸਮਾਗਮ LIVE...

24/09/2023

ਸਾਈ ਲਾਡੀ ਸ਼ਾਹ ਦੇ ਜਨਮਦਿਨ ਮੌਕੇ ਰੂਪਨਗਰ 'ਚ ਲੱਗੇਗੀ ਸੂਫ਼ੀ ਮਹਿਫ਼ਿਲ, ਪਰਿਵਾਰ ਸਮੇਤ ਤੁਸੀਂ ਵੀ ਦੇਣਾ ਦਰਸ਼ਨ

23/09/2023

ਸਿਹਤ ਵਿਭਾਗ ਦੀ ਟੀਮ ਨੇ ਨਿੱਜੀ ਹਸਪਤਾਲ ਚ ਮਾਰਿਆ ਛਾਪਾ, ਹੋ ਗਏ ਵੱਡੇ ਖੁਲਾਸੇ...
Bhagwant Mann

17/09/2023

ਰੋਪੜ ਤੋਂ ਜਿਸ ਮਾਂ ਧੀ ਨੂੰ ਲੈਕੇ ਗਏ ਸੀ ਮਨੁੱਖਤਾ ਦੀ ਸੇਵਾ ਵਾਲੇ, ਦੇਖੋ ਕਿਵੇਂ ਬਦਲ ਦਿੱਤੀ ਜ਼ਿੰਦਗੀ...

ਘਟਨਾ ਵਿਚ 12 ਸਵਾਰੀਆਂ ਜਖਮੀ ਹੋਈਆਂ ਰੂਪਨਗਰ, 14 ਸਤੰਬਰ:  ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨੂਰਪੁਰ ਬੇਦੀ (ਰੂਪਨਗਰ) ਤੋਂ...
14/09/2023

ਘਟਨਾ ਵਿਚ 12 ਸਵਾਰੀਆਂ ਜਖਮੀ ਹੋਈਆਂ

ਰੂਪਨਗਰ, 14 ਸਤੰਬਰ: ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨੂਰਪੁਰ ਬੇਦੀ (ਰੂਪਨਗਰ) ਤੋਂ ਬਲਾਚੋਰ (ਨਵਾਸ਼ਹਿਰ) ਜਾ ਰਹੀ ਮਿੰਨੀ ਬੱਸ ਘਾਈਮਾਜਰਾ ਪਿੰਡ ਨੇੜੇ ਅਚਾਨਕ ਪਲਟ ਗਈ ਜਿਸ ਉਪਰੰਤ 3 ਗੰਭੀਰ ਜਖਮੀ ਸਵਾਰੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਅਤੇ ਬਾਕੀ 7 ਸਰਕਾਰੀ ਹਸਪਤਾਲ ਸਿੰਘਪੁਰ ਵਿੱਚ ਜ਼ੇਰੇ ਇਲਾਜ ਹਨ ਜਦਕਿ 2 ਜਖਮੀ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਨੂੰ ਸੂਚਨਾ ਮਿਲੀ ਕਿ ਨੂਰਪੁਰਬੇਦੀ (ਰੂਪਨਗਰ) ਤੋਂ ਬਲਾਚੋਰ (ਨਵਾਸ਼ਹਿਰ) ਜਾ ਰਹੀ ਮਿੰਨੀ ਬੱਸ ਘਾਈਮਾਜਰਾ ਪਿੰਡ ਨੇੜੇ ਪਲਟ ਗਈ ਅਤੇ 12 ਸਵਾਰੀਆਂ ਜਖਮੀ ਹੋ ਗਈਆਂ ਹਨ ਜਿਸ ਉਪਰੰਤ ਉਨਾਂ ਵਲੋਂ ਤੁਰੰਤ ਐਸ ਐਚ ਓ, ਨੁਰਪੁਰਬੇਦੀ ਅਤੇ ਸੀਨੀਅਰ ਮੈਡੀਕਲ ਅਫ਼ਸਰ, ਸਿੰਘਪੁਰ ਨਾਲ ਸੰਪਰਕ ਕੀਤਾ ਗਿਆ ਅਤੇ ਮੌਕੇ ਉਤੇ ਜਾ ਕੇ ਜਖਮੀਆਂ ਦੀ ਮਦਦ ਕਰਨ ਲਈ ਕਿਹਾ।

ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਉਹ ਕੁਝ ਹੀ ਸਮੇਂ ਵਿੱਚ ਹੀ ਮੌਕੇ ਉੱਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੇਵਲ ਇੱਕ ਜਖਮੀ ਮਹਿਲਾ ਦੀ ਲੱਤ ਟੁੱਟਣ ਅਤੇ ਸਿਹਤ ਨਾਜ਼ੁਕ ਹੋਣ ਕਾਰਣ ਸਰਕਾਰੀ ਹਸਪਤਾਲ 32 ਚੰਡੀਗੜ੍ਹ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਬਾਕੀ ਮਰੀਜ਼ ਠੀਕ ਹਨ।

ਇਸ ਮੌਕੇ ਐਸ.ਡੀ.ਐਮ ਅਤੇ ਡੀ.ਐਸ.ਪੀ ਅਨੰਦਪੁਰ ਸਾਹਿਬ ਵੀ ਮੌਜੂਦ ਸਨ।

13/09/2023

ਰੋਪੜ ਦੇ ਇਸ ਪਰਿਵਾਰ ਦੀ ਵੀਡੀਓ ਦੇਖ ਕੇ ਤੁਹਾਡੇ ਵੀ ਨਿਕਲ ਜਾਊ ਅੱਖਾਂ ਚੋਂ ਹੰਝੂ,ਦੇਖ ਲਓ ਘਰ ਦੇ ਹਾਲਾਤ...
Bhagwant Mann Dr Daljit Singh Cheema Narendra Modi

Radhe Radhe ji
12/09/2023

Radhe Radhe ji

12/09/2023

ਰੋਪੜ ਪੁਲਿਸ ਨੇ ਹੱਲ ਕੀਤਾ ਅੰਨ੍ਹੇ ਕ+ਤਲ ਦਾ ਮਾਮਲਾ, ਸਾਥੀ ਹੀ ਨਿਕਲਿਆ ਮੁਲਜ਼ਮ !...

Bhagwant Mann

11/09/2023

ਸਿਵਲ ਕੱਪੜਿਆਂ ਚ ਇੱਕ ਘਰ ਚ ਵੜੀ ਪੁਲਿਸ ਤੇ ਦੇਣ ਲੱਗੀ ਚਿੱਟੇ ਦਾ ਪਰਚਾ ਪਾਉਣ ਦੀ ਧਮਕੀ ! ਜਾਣ ਲਓ ਮਾਮਲਾ...
Bhagwant Mann

ਕਰੀਬ ਦੋ ਸਾਲ ਤੋਂ ਕੇਂਦਰ ਤੇ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਪਰੇਸ਼ਾਨ ਹੋ ਰਹੇ ਹਜ਼ਾਰਾਂ ਲੋਕ,,,ਪੰਜਾਬ ਮੋਰਚਾ ਅਤੇ ਕੁਦਰਤ ਦੇ ਸਭ ਬੰਦੇ ਟੀਮ ਨੇ ...
09/09/2023

ਕਰੀਬ ਦੋ ਸਾਲ ਤੋਂ ਕੇਂਦਰ ਤੇ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਪਰੇਸ਼ਾਨ ਹੋ ਰਹੇ ਹਜ਼ਾਰਾਂ ਲੋਕ,,,
ਪੰਜਾਬ ਮੋਰਚਾ ਅਤੇ ਕੁਦਰਤ ਦੇ ਸਭ ਬੰਦੇ ਟੀਮ ਨੇ ਦਿੱਤਾ ਸਰਕਾਰ ਨੂੰ ਛੇ ਮਹੀਨੇ ਦਾ ਅਲਟੀਮੇਟਮ,,
ਰੂਪਨਗਰ,,,( )
ਬੀਤੇ 19 ਮਹੀਨਿਆਂ ਤੋਂ ਰੂਪ ਨਗਰ ਸ਼ਹਿਰ ਨੂੰ ਚੰਡੀਗੜ੍ਹ ਤੇ ਬਾਕੀ ਉੱਤਰ ਭਾਰਤ ਨੂੰ ਜੋੜਨ ਵਾਲੇ ਸਰਹਿੰਦ ਕਨਾਲ ਪੁੱਲ ਦੇ ਢਿੱਲੇ ਨਿਰਮਾਣ ਕਾਰਜ ਦੇ ਵਿਰੋਧ ਵਿੱਚ ਪੰਜਾਬ ਮੋਰਚਾ ਤੇ ਕੁਦਰਤ ਦੇ ਸਭ ਬੰਦੇ ਟੀਮ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ। ਇੱਥੇ ਰੋਸ਼ ਜਾਹਰ ਕਰਨ ਵਾਲੇ ਆਗੂਆਂ ਵੱਲੋਂ ਮਾੜਾ ਸਿਸਟਮ ਮੁਰਦਾਬਾਦ,, ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਕਮਜ਼ੋਰ ਸਰਕਾਰਾਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇੱਥੇ ਗੱਲਬਾਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਕੁਦਰਤ ਦੇ ਸਭ ਬੰਦੇ ਟੀਮ ਦੇ ਮੁੱਖੀ ਵਿੱਕੀ ਧੀਮਾਨ ਘਨੌਲੀ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆ ਦੇ ਕਾਰਣ ਰੂਪਨਗਰ ਸ਼ਹਿਰ ਸਮੇਤ ਨੂਰਪੁਰਬੇਦੀ ਘਨੌਲੀ ਹਿਮਾਚਲ ਤੱਕ ਦੇ ਹਜ਼ਾਰਾਂ ਲੋਕ ਨਿੱਤ ਦਿਨ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਦਸੰਬਰ 2022 ਵਿੱਚ ਇਥੇ ਪੁਰਾਣੇ ਪੁੱਲ ਨੂੰ ਡਿਸਮੈਟਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਪੁਲ ਬਣਾਉਣ ਦੇ ਲਈ ਕੁਝ ਜ਼ਰੂਰੀ ਮਨਜ਼ੂਰੀਆਂ ਮਾਰਚ 23 ਵਿੱਚ ਪ੍ਰਾਪਤ ਹੋਈਆਂ। ਉਹਨਾਂ ਨੇ ਕਿਹਾ ਕਿ ਇਹ ਸੂਬਾ ਤੇ ਕੇਂਦਰ ਦੇ ਵਿਧਾਇਕ, ਐੱਮ ਪੀ, ਤੇ ਮੰਤਰੀਆਂ ਦੀ ਕਮਜ਼ੋਰ ਲੀਡਰਸ਼ਿਪ ਦਾ ਨਤੀਜਾ ਹੈ।ਕਿ ਉਹਨਾਂ ਨੇ ਬਿਨਾਂ ਮਨਜ਼ੂਰੀਆਂ ਤੋਂ ਐਡੇ ਵੱਡੇ ਕੰਮ ਨੂੰ ਸ਼ੁਰੂ ਹੋਣ ਦਿੱਤਾ। ਜਿਸ ਦਾ ਨਤੀਜਾ ਇਹ ਹੈ ਕਿ ਬੀਤੇ 19 ਮਹੀਨਿਆਂ ਤੋਂ ਹਜ਼ਾਰਾਂ ਲੋਕ ਤੰਗ ਹੋ ਰਹੇ ਹਨ। ਘਨੌਲੀ ਖਿੱਤੇ ਤੋਂ ਰੂਪਨਗਰ ਕਚਹਿਰੀ ਪਹੁੰਚਣ ਲਈ ਸਿਰਫ 10 ਮਿੰਟ ਦਾ ਰਸਤਾ ਲੱਗਦਾ ਸੀ। ਤੇ ਹੁਣ ਇਸ ਪੁੱਲ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਅੱਧਾ ਘੰਟਾ ਫਾਲਤੂ ਸਮਾਂ ਤੇ ਰੇਲ ਫਾਟਕਾ ਦੀ ਖੱਜਲ ਖੁਆਰੀ ਪੈਂਦੀ ਹੈ। ਇਸੇ ਪ੍ਰਕਾਰ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਨੂੰ ਬਾਇਆ ਬੂੰਗਾ ਮਾਰਗ ਦਾ ਰਾਸਤਾ ਅਪਣਾਉਣਾ ਪੈਂਦਾ ਹੈ। ਕਿਉਂਕਿ ਉਹਨਾਂ ਨੂੰ ਨੂਰਪੁਰ ਤੋਂ ਚੰਡੀਗੜ੍ਹ ਆਦਿ ਜਾਣ ਦੇ ਲਈ ਸ਼ਹਿਰ ਦੀਆਂ ਘੁੰਮਣ ਘੇਰੀਆਂ ਤੇ ਜਾਮਾ ਵਿੱਚ ਫਸਣਾ ਪੈਂਦਾ ਹੈ।ਪਰ ਉਥੇ ਕਿਸੇ ਤਰ੍ਹਾਂ ਦੀ ਬੱਸ ਸੁਵਿਧਾ ਨਾ ਹੋਣ ਕਾਰਨ ਆਮ ਰਾਹਗੀਰ ਤੇ ਮਿਡਲ ਵਰਗ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਰੂਪਨਗਰ ਦੇ ਸਥਾਨਕ ਲੋਕ ਵੀ ਛੋਟੇ ਜਿਹੇ ਸ਼ਹਿਰ ਵਿਚ ਇਕ ਦੂਜੇ ਸਥਾਨ ਤੇ ਪਹੁੰਚਣ ਦੇ ਲਈ ਅਭਿਮੰਨਿਊ ਚੱਕਰ ਦੀ ਤਰ੍ਹਾਂ ਧੱਕੇ ਖਾਂਦੇ ਹਨ। ਤੇ ਰੂਪਨਗਰ ਸ਼ਹਿਰ ਦੇ ਵਪਾਰ ਨੂੰ ਵੀ ਵੱਡਾ ਨੁਕਸਾਨ ਸੜਕਾਂ ਦੀ ਸਹੀ ਕਨੈਕਟੀਵਿਟੀ ਨਾ ਹੋਣ ਕਾਰਨ ਝੱਲਣਾ ਪੈ ਰਿਹਾ ਹੈ।ਦਿਲਬਾਗ ਸਿੰਘ ਹੀਰਪੁਰ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲਿੰਕ ਰੋੜਾ ਉੱਤੇ ਹਾਦਸੇ ਵੱਧ ਗਏ ਹਨ। ਉਹਨਾਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਫਸਰ ਸ਼ਾਹੀ ਨੇ ਦਾਵਾ ਕੀਤਾ ਹੈ ਕਿ ਛੇ ਮਹੀਨੇ ਵਿੱਚ ਇਹ ਪੁਲ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਤੇ ਜੇਕਰ 6 ਮਹੀਨੇ ਵਿੱਚ ਪ੍ਰਸ਼ਾਸ਼ਨ ਤੇ ਸਰਕਾਰਾਂ ਇਸ ਪੁਲ ਦਾ ਕੰਮ ਮੁਕੰਮਲ ਨਾ ਕਰਵਾਇਆ ਤਾਂ ਉਹ ਪੱਕੇ ਤੌਰ ਤੇ ਇੱਥੇ ਮੋਰਚਾ ਖੋਲ੍ਹਣਗੇ।
ਇਸ ਮੌਕੇ ਉੱਥੇ ਦਿਲਬਾਗ ਸਿੰਘ ਹੀਰਪੁਰ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ ਕਾਲਾ, ਪਵਨ ਕੁਮਾਰ ਆਜ਼ਮਪੁਰ, ਕ੍ਰਿਸ਼ਨ ਕੁਮਾਰ, ਰਾਮਾ ਨੂਰਪੁਰ ਬੇਦੀ, ਰਾਣਾ ਘਨੌਲੀ, ਸਮੇਤ ਕਈ ਨੌਜਵਾਨ ਹਾਜਰ ਸਨ।
ਤਸਵੀਰ,, ਰੂਪਨਗਰ ਦੇ ਅਧੂਰੇ ਪਏ ਪੁਲ ਦੇ ਢਿੱਲੇ ਨਿਰਮਾਣ ਕਾਰਜ ਦਾ ਵਿਰੋਧ ਪ੍ਰਗਟਾਉਦੇ ਗੌਰਵ ਰਾਣਾ, ਦਿਲਬਾਗ ਸਿੰਘ ਹੀਰਪੁਰ ਤੇ ਹੋਰ ਸਾਥੀ।

07/12/2022

ਮਰੂੰਡਾ ਵੇਚਣ ਵਾਲੇ ਬੱਚਿਆਂ ਦਾ ਸੁਣੋ ਦੁੱਖ
ਬਲੈਰੋ ਗੱਡੀ ਵਾਲੀ ਮੈਡਮ ਖੋੋਹ ਕੇ ਲੈ ਜਾਂਦੀ ਹੈ ਮਰੂੰਡੇ ?

Address

Rupnagar
140001

Alerts

Be the first to know and let us send you an email when Punjab News Live posts news and promotions. Your email address will not be used for any other purpose, and you can unsubscribe at any time.

Videos

Share