Geo Punjab ਜੀਓ ਪੰਜਾਬ

Geo Punjab ਜੀਓ ਪੰਜਾਬ Contact information, map and directions, contact form, opening hours, services, ratings, photos, videos and announcements from Geo Punjab ਜੀਓ ਪੰਜਾਬ, Video Creator, Patti Natt, Rampura Village.
(4)

20/12/2024

ਡਕੌਦਾ ਤੇ ਉਗਰਾਹਾ ਜਥੇਬੰਦੀ ਦੇ ਅਣਖੀ ਵਰਕਰ ਬਾਗ਼ੀ ਹੋ ਕੇ ਪਹੁੰਚ ਗਏ ਖਨੌਰੀ ਬਾਰਡਰ

19/12/2024

ਡੱਲੇਵਾਲ ਦੀ ਹਾਲਤ ਗੰ+ਭੀਰ, ਉਲਟੀਆਂ ਤੋਂ ਬਾਅਦ ਹੋਏ
ਬੇ/ਹੋਸ਼ , ਕਾਕਾ ਸਿੰਘ ਕੋਟੜਾ ਨੇ ਡੱਲੇਵਾਲ ਦੀ ਸਿਹਤ ਬਾਰੇ ਦਿੱਤੀ ਜਾਣਕਾਰੀ

18/12/2024

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਰਾਮਪੁਰਾ ਰੇਲਵੇ ਸਟੇਸ਼ਨ ਤੇ ਧਰਨੇ ਦੌਰਾਨ

18/12/2024

ਰਾਮਪੁਰਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਰੇਲਾਂ ਕੀਤੀਆ ਜਾਮ,

17/12/2024

ਇਹ ਇਕੱਲੇ ਡੱਲੇਵਾਲ ਦੀ ਲੜਾ/ਈ ਨਹੀਂ, ਸਾਰੇ ਕਿਸਾਨਾਂ ਦੀ ਲੜਾ/ਈ ਆ

15/12/2024

ਫੋਕੀ ਚੌਧਰ ਵਾਲੇ ਕਿਸਾਨ ਆਗੂ

14/12/2024

ਅੱਜ ਜ਼ਖ/ਮੀ ਹੋਏ ਕਿਸਾਨਾਂ ਦਾ ਹਾਲ ਚਾਲ ਪੁੱਛਣ ਹਸਪਤਾਲ਼ ਪੁੱਜੇ ਸਵਰਨ ਸਿੰਘ ਪੰਧੇਰ

ਹਰਿਆਣਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਚੜੂਨੀ ਜੀ ਕੱਲ ਨੂੰ ਪੰਜਾਬ ਤੇ ਹਰਿਆਣੇ ਤੋ ਵੱਡੇ ਜਥੇ ਲੈ ਕਿ ਪਹੁੰਚਣਗੇ ਖਨੌਰੀ ਬਾਰਡਰ ਤੇ ਹੁਣ ਨਿਕਲ...
14/12/2024

ਹਰਿਆਣਾ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਚੜੂਨੀ ਜੀ ਕੱਲ ਨੂੰ ਪੰਜਾਬ ਤੇ ਹਰਿਆਣੇ ਤੋ ਵੱਡੇ ਜਥੇ ਲੈ ਕਿ ਪਹੁੰਚਣਗੇ ਖਨੌਰੀ ਬਾਰਡਰ ਤੇ ਹੁਣ ਨਿਕਲੋ ਵੀਰੋ ਘਰਾ ਚੋ

13/12/2024

ਖਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ, 18 ਵੇ ਦਿਨ ਮਰ/ਨ ਵਰਤ ਖਨੌਰੀ ਬਾਰਡਰ

12/12/2024

ਪੰਜਾਬੀਓ ਡੱਲੇਵਾਲ ਦੇ ਹੰਝੂਆਂ ਦਾ ਮੁੱਲ ਮੋੜ ਦਿਓ

12/12/2024

ਜਗਜੀਤ ਸਿੰਘ ਡੱਲੇਵਾਲ ਦੀ ਪੰਜਾਬੀਆਂ ਨੂੰ ਭਾਵੁਕ ਅਪੀਲ

12/12/2024

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਵੱਡਾ ਬਿਆਨ,

11/12/2024

ਹੁਣੇ-ਹੁਣੇ ਖਨੌਰੀ ਬਾਰਡਰ ਤੋਂ ਆਈ ਖਬਰ,, ਅੱਧੀ ਰਾਤ ਨੂੰ ਮਾਵਾਂ ਨੇ ਸਾਂਭਿਆ ਮੋਰਚਾ

11/12/2024

ਕਾਕਾ ਸਿੰਘ ਕੋਟੜਾ ਨੇ ਸਟੇਜ ਤੋਂ ਕਹੀ ਵੱਡੀ ਗੱਲ

ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ 21 ਤਾਰੀਖ਼ ਨੂੰ ਪੈਣਗੀਆਂ ਵੋਟਾਂ
08/12/2024

ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ 21 ਤਾਰੀਖ਼ ਨੂੰ ਪੈਣਗੀਆਂ ਵੋਟਾਂ

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ
06/12/2024

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ

04/12/2024

ਸੁਖਬੀਰ ਬਾਦਲ ਤੇ ਗੋ/ਲੀ ਮਾਰਨ ਦੀ ਕੋਸ਼ਿਸ਼ ਕੀਤੀ
ਵਾਲ ਵਾਲ ਬਚੇ ਸੁਖਬੀਰ ਬਾਦਲ

03/12/2024

ਪਹੁੰਚ ਗਿਆ ਲੱਖਾ ਸਿਧਾਣਾ , ਕਹਿੰਦਾ ਹੁਣ ਨਹੀਂ ਪਿੱਛੇ ਹੱਟਦੇ ਮੋਰਚਾ ਜਿੱਤੇ ਬਿਨਾਂ, ਕਰ ਦਿਉ ਵੱਧ ਤੋਂ ਵੱਧ ਸ਼ੇਅਰ

Address

Patti Natt
Rampura Village
151103

Website

Alerts

Be the first to know and let us send you an email when Geo Punjab ਜੀਓ ਪੰਜਾਬ posts news and promotions. Your email address will not be used for any other purpose, and you can unsubscribe at any time.

Videos

Share