VVN NOW

VVN NOW like this page for new content and videos । watch this beautiful world with us and news

ਮੈਦਾਨ ਛੱਡ ਕੇ ਨਾ ਭੱਜੋਂ । ਅਕਾਲੀ ਦਲ ਪੰਜਾਬ ਦਾ ਚਿਹਰਾ ਹੈ। ਜੋ ਹੋ ਗਿਆ ਮੁੜ ਨਹੀਂ ਸਕਦਾ ਪਰ ਅੱਗਾ ਸੁਆਰਿਆ ਜਾ ਸਕਦਾ। ਅਕਾਲੀ ਦਲ ਪੰਜਾਬ ਦੀ ਪਾ...
25/10/2024

ਮੈਦਾਨ ਛੱਡ ਕੇ ਨਾ ਭੱਜੋਂ । ਅਕਾਲੀ ਦਲ ਪੰਜਾਬ ਦਾ ਚਿਹਰਾ ਹੈ। ਜੋ ਹੋ ਗਿਆ ਮੁੜ ਨਹੀਂ ਸਕਦਾ ਪਰ ਅੱਗਾ ਸੁਆਰਿਆ ਜਾ ਸਕਦਾ। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਅਤੇ ਪੰਜਾਬ ਲਈ ਸਮੇਂ ਮੁਤਾਬਿਕ ਸਭ ਤੋਂ ਜ਼ਰੂਰੀ ਹੈ। ਦਹਾਕਿਆਂ ਤੋਂ ਤੁਹਾਨੂੰ ਵੋਟ ਪਾਉਂਦੇ ਆ ਰਹੇ ਹੁਣ ਕਿੱਥੇ ਮੋਹਰਾ ਲਾਉਣਗੇ। ਮੈਦਾਨ ਚ ਆਓ ਜੋਂ ਹੋਊ ਦੇਖੀ ਜਾਊਗੀ।

Breaking -- ਆਤਿਸ਼ੀ ਮਰਲੇਨਾ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ
17/09/2024

Breaking -- ਆਤਿਸ਼ੀ ਮਰਲੇਨਾ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ

ਵੱਡਾ ਖੁਲਾਸਾ‼️100 ਕਰੋੜ ਦੇ ਸਾਇਬਰ ਸਕੈਮ ਦੇ ਤਾਰ ਸ਼ਿਕਾਇਤਕਰਤਾ ਨੇ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ SP ਜਯੋਤੀ ਯਾਦਵ ਨਾਲ ਜੋੜੇ, ਕੀ...
06/09/2024

ਵੱਡਾ ਖੁਲਾਸਾ‼️

100 ਕਰੋੜ ਦੇ ਸਾਇਬਰ ਸਕੈਮ ਦੇ ਤਾਰ ਸ਼ਿਕਾਇਤਕਰਤਾ ਨੇ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ SP ਜਯੋਤੀ ਯਾਦਵ ਨਾਲ ਜੋੜੇ, ਕੀਤੀ DGP ਪੰਜਾਬ ਨੂੰ ਸ਼ਿਕਾਇਤ

ਸਾਈਬਰ ਕਰਾਈਮ ਦੀ ਇੰਸਪੈਕਟਰ ਨੇ ਡੀਜੀਪੀ ਪੰਜਾਬ ਕੋਲ 100 ਕਰੋੜ ਦੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੋਸ਼ ਲਾਇਆ ਕਿ ਉਸਨੇ ਮੋਹਾਲੀ ਦੇ ਇੱਕ ਬੇਸਮੈਂਟ ਤੋਂ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਜੋ ਧੋਖਾਧੜੀ ਵਾਲੀਆਂ ਸਕੀਮਾਂ ਰਾਹੀਂ ਪਰਵਾਸੀ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਲੁੱਟ ਰਿਹਾ ਸੀ। ਅਤੇ ਡਾਲਰ ਕਮਾ ਰਿਹਾ ਸੀ ਃ ਉਸ ਮੁਤਾਬਕ ਇਹ ਧੋਖਾਧੜੀ 100 ਕਰੋੜ ਤੋਂ ਵੱਧ ਦੀ ਹੈ। ਉਸਨੇ FIR ਦਰਜ ਕੀਤੀ ਅਤੇ ਕਾਲ ਸੈਂਟਰ ਦੇ ਮਾਲਕ ਵਿਜੇ ਰਾਜ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕੀਤਾ।

ਆਪਣੀ ਸ਼ਿਕਾਇਤ ਵਿੱਚ ਉਸਨੇ ਕਿਹਾ ਹੈ ਕਿ ਕੰਪਨੀ ਦੇ ਮਾਲਕ ਦੇ 'ਆਪ' ਮੰਤਰੀ ਹਰਜੋਤ ਬੈਂਸ ਨਾਲ ਨਜ਼ਦੀਕੀ ਸਬੰਧ ਹਨ ਅਤੇ ਦੋਸ਼ ਲਾਇਆ ਹੈ ਕਿ ਹਰਜੋਤ ਬੈਂਸ ਉਸ ਤੋਂ ਚੰਗਾ ਪਾਰਟੀ ਫੰਡ ਲੈਂਦੇ ਸਨ।

ਉਸ ਨੇ ਇਹ ਵੀ ਦੋਸ਼ ਲਾਇਆ ਕਿ ਜੋਤੀ ਯਾਦਵ, ਜੋ ਕਿ ਮੰਤਰੀ ਹਰਜੋਤ ਬੈਂਸ ਦੀ ਪਤਨੀ ਹੈ ਅਤੇ ਮੋਹਾਲੀ ਪੁਲਿਸ ਵਿੱਚ ਐਸਪੀ ਵਜੋਂ ਸੇਵਾ ਨਿਭਾਅ ਰਹੀ ਹੈ, ਜਾਂਚ ਵਿੱਚ ਦਖ਼ਲ ਦੇ ਰਹੀ ਹੈ ਅਤੇ ਕਥਿਤ ਘੁਟਾਲੇਬਾਜ਼ਾਂ ਦੀ ਮਦਦ ਕਰ ਰਹੀ ਹੈ। ਉਸ ਦਾ ਦਾਅਵਾ ਹੈ ਕਿ SP ਜੋਤੀ ਯਾਦਵ ਨੇ ਉਸ ਨੂੰ ਕੇਸ ਤੋਂ ਦੂਰ ਰਹਿਣ ਲਈ ਕਿਹਾ ਸੀ।

ਇੰਸਪੈਕਟਰ ਨੇ ਅੱਗੇ ਇਲਜ਼ਾਮ ਲਗਾਇਆ ਕਿ ਮੁਹਾਲੀ ਦੇ ਇੱਕ ਜੱਜ ਨੇ ਕੰਪਨੀ ਨਾਲ ਜੁੜੇ ਲੋਕਾਂ ਤੋਂ ਇੱਕ ਘਰ ਆਪਣੇ ਨਾਮ ਕਰਾਇਆ ਅਤੇ ਬਾਅਦ ਵਿੱਚ ਉਸੇ ਦੇ ਖਿਲਾਫ FIR ਦਰਜ ਕਰਨ ਦਾ ਹੁਕਮ ਦਿੱਤਾ। ਉਸਨੇ ਆਪਣੇ ਪੱਤਰ ਵਿੱਚ ਜੱਜ ਦਾ ਨਾਮ ਅਤੇ ਮੁਹਾਲੀ ਵਿੱਚ ਮਕਾਨ ਨੰਬਰ ਦਾ ਜ਼ਿਕਰ ਕੀਤਾ ਹੈ।

ਆਪਣੀ ਸ਼ਿਕਾਇਤ ਵਿੱਚ, ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ SP ਜੋਤੀ ਯਾਦਵ ਅਤੇ DSP ਗੁਰਸ਼ੇਰ ਨੇ ਉਸਨੂੰ ਗੈਰ-ਕਾਨੂੰਨੀ ਢੰਗ ਨਾਲ ਦੋ ਨੰਬਰਾਂ ਦੇ ਕਾਲ ਲਿਸਟ ਕੱਢਣ ਲਈ ਮਜਬੂਰ ਕੀਤਾ। ਇਹ ਨੰਬਰ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਖ਼ੁਦਕੁਸ਼ੀ ਕਰਨ ਵਾਲੀ ਪ੍ਰੋਫੈਸਰ ਬਲਵਿੰਦਰ ਕੌਰ ਨਾਲ ਜੁੜੇ ਹੋਏ ਸਨ। ਉਸ ਦਾ ਦੋਸ਼ ਹੈ ਕਿ SP ਨੇ ਆਪਣੇ ਪਤੀ ਮੰਤਰੀ ਦੀ ਮਦਦ ਲਈ ਇਹ ਗੈਰ-ਕਾਨੂੰਨੀ ਤਰੀਕਾ ਵਰਤਿਆ।

04/09/2024

Breaking -ਗਿੱਦੜਬਾਹਾ ਜਿਮਨੀ ਚੋਣ ਨੂੰ ਲੈ ਕੇ ਵੱਡਾ ਅਪਡੇਟ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਹੋ ਸਕਦੇ ਨੇ ਉਮੀਦਵਾਰ

30/08/2024
BIG NEWS ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਨਵਜੋਤ ਸਿੱਧੂ ਨਹੀਂ ਕਰਨਗੇ ਪ੍ਰਚਾਰ ! ਪੂਰੀ ਟੀਮ ਨਾਲ ਰਲ ਕੇ ਲਿਆ ਫੈਸਲਾ
19/04/2024

BIG NEWS
ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ
ਨਵਜੋਤ ਸਿੱਧੂ ਨਹੀਂ ਕਰਨਗੇ ਪ੍ਰਚਾਰ ! ਪੂਰੀ ਟੀਮ ਨਾਲ ਰਲ ਕੇ ਲਿਆ ਫੈਸਲਾ

19/04/2024

ਪੰਜਾਬ ਵਿੱਚ ਗੜੇਮਾਰੀ

ਕਾਂਗਰਸ ਵੱਲੋ ਉਮੀਦਵਾਰਾਂ ਦੀ ਸੂਚੀ ਜਾਰੀ
14/04/2024

ਕਾਂਗਰਸ ਵੱਲੋ ਉਮੀਦਵਾਰਾਂ ਦੀ ਸੂਚੀ ਜਾਰੀ

13/04/2024

Breaking news-- ਸੁਖਪਾਲ ਸਿੰਘ ਖਹਿਰਾ ਹੋਣਗੇ ਸੰਗਰੂਰ ਤੋ ਕਾਂਗਰਸ ਦੇ ਉਮੀਦਵਾਰ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦੂਜੀ ਲਿਸਟ ਕੀਤੀ ਜਾਰੀ।
02/04/2024

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦੂਜੀ ਲਿਸਟ ਕੀਤੀ ਜਾਰੀ।

ਡਾ. ਧਰਮਵੀਰ ਗਾਂਧੀ ਅੱਜ ਕਾਂਗਰਸ 'ਚ ਹੋਣਗੇ ਸ਼ਾਮਲ, ਪਟਿਆਲਾ ਤੋਂ ਕਾਂਗਰਸ ਬਣਾ ਸਕਦੀ ਲੋਕ ਸਭਾ ਉਮੀਦਵਾਰ, ਕਾਂਗਰਸ ਦੀਆਂ ਨੀਤੀਆਂ ਤੋਂ ਨੇ ਪ੍ਰਭਾਵਿ...
01/04/2024

ਡਾ. ਧਰਮਵੀਰ ਗਾਂਧੀ ਅੱਜ ਕਾਂਗਰਸ 'ਚ ਹੋਣਗੇ ਸ਼ਾਮਲ, ਪਟਿਆਲਾ ਤੋਂ ਕਾਂਗਰਸ ਬਣਾ ਸਕਦੀ ਲੋਕ ਸਭਾ ਉਮੀਦਵਾਰ, ਕਾਂਗਰਸ ਦੀਆਂ ਨੀਤੀਆਂ ਤੋਂ ਨੇ ਪ੍ਰਭਾਵਿਤ। ਦੇਖੋ ਕਿ ਬਣਦਾ

26/03/2024

Breaking News ਅਕਾਲੀ ਦਲ ਅਤੇ BJP ਦਾ ਪੰਜਾਬ ਵਿੱਚ ਗੱਠਜੋੜ ਨਹੀ ਹੋ ਰਿਹਾ - ਜਾਖੜ

Big Breaking: ਸਿੱਧੂ ਮੂਸੇਵਾਲਾ ਦਾ ਆ ਗਿਆ ਛੋਟਾ ਵੀਰ ,ਪਿਤਾ ਨੇ ਹੁਣੇ ਹੁਣੇ ਖ਼ਬਰ ਕੀਤੀ ਸਾਂਝੀ, ਪੁੱਤ ਨਾਲ ਤਸਵੀਰ ਕੀਤੀ ਸਾਂਝੀ ,ਤੁਸੀ ਵੀ ਦਿ...
17/03/2024

Big Breaking: ਸਿੱਧੂ ਮੂਸੇਵਾਲਾ ਦਾ ਆ ਗਿਆ ਛੋਟਾ ਵੀਰ ,ਪਿਤਾ ਨੇ ਹੁਣੇ ਹੁਣੇ ਖ਼ਬਰ ਕੀਤੀ ਸਾਂਝੀ, ਪੁੱਤ ਨਾਲ ਤਸਵੀਰ ਕੀਤੀ ਸਾਂਝੀ ,ਤੁਸੀ ਵੀ ਦਿਓ ਵਧਾਈਆਂ

16/03/2024

ਕਿਹੜੀ ਪਾਰਟੀ ਦਾ ਜੋਰ ਹੈ ਇਸ ਵਾਰ?

ਕੇਂਦਰੀ ਮੰਤਰੀ ਅਰਜੁਨ ਮੁੰਡਾ ਵੱਲੋ ਕਿਸਾਨਾਂ ਨੂੰ ਮੁੜ ਪੰਜਵੇਂ ਦੌਰ ਦੀ ਮੀਟਿੰਗ ਲਈ ਸੱਦਾ
21/02/2024

ਕੇਂਦਰੀ ਮੰਤਰੀ ਅਰਜੁਨ ਮੁੰਡਾ ਵੱਲੋ ਕਿਸਾਨਾਂ ਨੂੰ ਮੁੜ ਪੰਜਵੇਂ ਦੌਰ ਦੀ ਮੀਟਿੰਗ ਲਈ ਸੱਦਾ

19/02/2024

Breaking ਕਿਸਾਨ ਆਗੂਆਂ ਜਗਜੀਤ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਪੰਜ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੇਂਦਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।

14/02/2024

Breaking news-- ਹਾਈ ਕੋਰਟ ਨੇ ਲਗਾਈ ਫਟਕਾਰ। ਕਿਹਾ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਲਈ ਦਿੱਤੀ ਜਾਵੇ ਥਾ।

Address

Rajpura

Website

Alerts

Be the first to know and let us send you an email when VVN NOW posts news and promotions. Your email address will not be used for any other purpose, and you can unsubscribe at any time.

Videos

Share