Shinda Kalsian wala

Shinda Kalsian wala Satinder singh Dhaliwal

14/10/2024
18/06/2024

Dalhousie Himachal Pradesh tour ਡਲਹੋਸੀ ਹਿਮਾਚਲ ਪ੍ਰਦੇਸ਼ ਟੂਰ

21/05/2024

ਆ ਨੇ ਸਰਦਾਰ ਬਲਵਿੰਦਰ ਸਿੰਘ ਜੋ ਰੋਡ ਕਿਨਾਰੇ। ਸਰਦਾਈ ਬਨਾਉਂਦੇ ਨੇ ਇਕ ਮਦਵਰਗੀ ਪਰਿਵਾਰ ਚੋ ਨੇ ਰਹਿੰਦੇ ਵੀ ਕਿਰਾਏ ਤੇ ਨੇ ਆਪਾ ਵੀਰ ਦੀ ਮੱਦਦ ਕਰਨੀ ਤੇ ਕਰਦੋ ਵੀਡੀਓ ਸ਼ੇਅਰ ਬਾਈ ਦਾ ਕੰਮ ਚਲਪੂ

12/05/2024

ਰਗੜਾ ਸਰਦਾਈ ਬਣਾਉਣ ਦਾ ਸਹੀ ਤਰੀਕਾ | Thandai | sardai drink | Traditional Thandai

09/05/2024

ਜੱਟ ਪੱਠੇਵੱਢ ਆ। ਗਿਆ ਨਵਾ ਸਿੰਗਰ ਸਿੱਧੂ ਦੇ ਦੋਸਤ ਨੇ ਰੱਖਿਆ ਨਾ ਕਰਦੋ ਫ਼ਿਰ ਸ਼ੇਅਰ

02/05/2024

ਆ ਵੀਡੀਓ ਦੇਖ ਲਓ ਕਰੋਗੇ ਲੱਖਾ ਚ ਕਮਾਈ ਕੰਮ ਦੀ ਵੀਡੀਓ ਜਰੂਰ ਦੇਖੋ ਨਾਲੇ ਸ਼ੇਅਰ ਕਰਦੋ ਨਾਲੇ ਪੁੰਨ ਨਾਲੇ ਫਲੀਆ

26/04/2024

ਪੌਣੇ 8 ਲੀਟਰ ਦੁੱਧ ਦੇਣ ਵਾਲੀ ਬੱਕਰੀ ਨੇ ਮੁੱਲਾਪੁਰ ਮੇਲੇ ਤੋ ਕੀਤਾ ਪਹਿਲਾ ਨੰਬਰ ਹਾਸਲ

25/04/2024

ਮੁੱਲਾਂਪੁਰ ਬੱਕਰੀ ਦੁੱਧ ਚੁਵਾਈ ਮੇਲਾ

ਕਬੂਤਰ
13/04/2024

ਕਬੂਤਰ

04/04/2024

ਕੱਲ ਰਾਤ ਨੂੰ ਪਿੰਡ ਕਲਸੀਆਂ ਹੋਈ ਚੋਰੀ ਬਾਈ ਦੇ ਸਾਰੇ ਪਸੂ ਖ਼ੋਲ ਕੇ ਲੈ ਗਏ ਕਿੰਨਾ ਮਾੜਾ ਸਮਾ ਆ ਗਿਆ ਵੀਡੀਓ ਨੂੰ ਕਰਦੋ ਸ਼ੇਅਰ ਹੋ ਸਕਦਾ ਆਪਣੇ ਸ਼ੇਅਰ ਨਾਲ਼ ਬਾਈ ਦੀਆ ਮੱਜਾਂ ਮਿਲ ਜਾਣ ਫ਼ੋਨ ਨੰਬਰ 99144 01687

02/04/2024
28/03/2024

ਠੱਗੀ ਦਾ ਨਵਾ ਤਰੀਕਾ ਸੁਣ ਲਓ ਪੂਰੀ ਗੱਲ ਬਾਤ

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਬਲਕੌਰ ...
17/03/2024

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਬਲਕੌਰ ਸਿੰਘ

17/03/2024

top quality breeder

15/03/2024

ਰਾਏਕੋਟ ਬੱਕਰੀ ਮੰਡੀ ਦਾ ਪਹਿਲਾਂ ਸੌਦਾ

Address

Kalsian
Raikot
141109

Alerts

Be the first to know and let us send you an email when Shinda Kalsian wala posts news and promotions. Your email address will not be used for any other purpose, and you can unsubscribe at any time.

Videos

Share