ਪੁੱਠਾ ਪੰਗਾ ਲਈ ਬੈਠਾ ਜਵਾਕ ਜਿਹਾ, ਟ੍ਰੈਕਟਰ ਫਸਾ ਲਿਆ।
#tractorlife #tractor #tractorpull
ਇਸ ਬੱਚੇ ਦੀ ਲਾਸ਼ ਨੂੰ ਕੋਈ ਮਾਨਸਾ ਬੱਸ ਅੱਡੇ ਚ ਛੱਡਕੇ ਭੱਜ ਗਿਆ ਹੈ।
ਅਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ
ਪੰਜਾਬ ਵਿੱਚੋਂ ਆਹ ਪਹਿਲਾਂ ਬਹੁਤ ਥਾਵਾਂ ਤੇ ਸੀ, ਦੱਸੋ ਹੁਣ ਕਿੱਥੇ ਕਿੱਥੇ ਹੈ?
ਸਿੱਧੂ ਮੂਸੇਵਲਾ ਦੇ ਘਰ ਆਈਆਂ ਖੁਸ਼ੀਆਂ
ਬਾਪੂ ਬਲਕੌਰ ਸਿੰਘ ਨੇ ਫੋਟੋ ਕੀਤੀ ਸਾਂਝੀ
#sidhumoosewala #sidhumoosewala_only #sidhumoosewalafans #sidhumoosewalasongs
ਝਾਰਖੰਡ ਘੁੰਮਣ ਆਈ ਕੁੜੀ ਨਾਲ ਭਈਆਂ ਨੇ ਕੀਤਾ ਬਲਾਤ+ਕਾਰ
ਇੱਕ ਲੱਤ ਕੱਟੀ ਹੋਈ ਆ, ਪਰ ਫੇਰ ਵੀ ਮੋਰਚੇ ਤੇ ਡਟੇ ਹੋਏ ਆ।
#FarmersProtest2024 #FarmerProtest #farmerlife #shambhuborder #farmerprotest2 #farmer
ਇੱਕ ਦਿਨ ਛੱਡਕੇ ਸਾਰਾ ਪਰਿਵਾਰ ਆਉਂਦਾ ਸ਼ੰਭੂ ਬਾਰਡਰ ਤੇ,
ਲੁਧਿਆਣੇ ਤੋਂ ਖਾਸ ਤੌਰ ਤੇ ਆਉਂਦੇ ਨੇ ਸੇਵਾ ਕਰਨ।
#FarmerProtest #FarmersProtest2024 #farmersprotestchallenge #farmerlife #shambhuborder #sewa
ਸ਼ੰਭੂ ਮੋਰਚੇ ਦੀ ਸਭ ਤੋਂ ਪਿਆਰੀ ਵੀਡੀਓ
#FarmerProtest2024 #farmerprotest2 #FarmerProtest #farmer
ਓ,,ਅਬਦਾਲੀ ਵੇਲੇ ਸਿੰਘ ਘੋੜਿਆਂ ਦੀਆਂ ਕਾਠੀਆਂ ਤੇ ਕਿਦਾਂ ਸੌਦੇ ਸਨ,,,ਸੁਣਦੇ ਆਏ ਸਾਂ,,,ਕਈ ਤਰਕ ਕਰਦੇ,,ਬਹੁਤੇ ਅਗਾਂਹ ਵਧੂ ਆਹ ਫੋਟੋ ਵੇਖਕੇ ਅੰਦਾਜ਼ਾ ਲਗਾ ਸਕਦੇ ਨੇ।
ਆਹ ਹੁੰਦੀਆਂ ਦਾਦਿਆਂ ਦੀਆਂ ਹੱਲਾਸ਼ੇਰੀਆਂ, ਪੋਤੇ ਦੇ ਪੈਰਾਂ ਚ ਅੱਥਰੂ ਗੈਸ ਦਾ ਗੋਲਾ ਫਟ ਗਿਆ, ਪਰ ਦਾਦਾ ਕਹਿੰਦਾ ਦਬਣਾ ਨੀ।
ਇਸ ਨੌਜਵਾਨ ਨੂੰ ਹਰਿਆਣਾ ਪੁਲਿਸ ਨੇ ਕੀਤਾ ਸੀ ਖਨੌਰੀ ਬਾਰਡਰ ਤੋਂ ਅਗਵਾ #FarmerProtest2024 #FarmerProtest #farmerprotest2 #farmer
ਖਨੌਰੀ ਬਾਰਡਰ ਤੋਂ ਜਖਮੀ ਸ਼ੁਭ ਨੂੰ ਆਹ ਨੌਜਵਾਨ ਲੈਕੇ ਗਿਆ ਸੀ ਹਸਪਤਾਲ,
SLR ਦੀ ਗੋ+ਲੀ ਮਾਰੀ ਗਈ ਸੀ।
ਅੱਖੀਂ ਵੇਖਿਆ ਹਰਿਆਣਾ ਪੁਲਸ ਦਾ ਤਸ਼ੱਦਦ
ਗੋਲੀ ਲੱਗਣ ਦੀ ਪੂਰੀ ਘਟਨਾ
#FarmerProtest #FarmerProtest2024
ਖਨੌਰੀ ਬਾਰਡਰ ਤੇ ਡਾਕਟਰਾਂ ਦੀ ਗੱਡੀ ਦੀ ਭੰਨ ਤੋੜ
ਅੱਜ ਜਦ ਸ਼ੰਭੂ ਮੋਰਚੇ ਤੇ ਨੌਜਵਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ,ਤਾਂ ਅਚਾਨਕ ਪਾਣੀ ਦੀ ਜਿਆਦਾ ਲੋੜ ਪੈ ਗਈ ਪੱਤਰਕਾਰ ਬਾਈ ਜਸਵੀਰ ਸਿੰਘ ਖ਼ਬਰ ਕਰਦਾ ਕਰਦਾ ਆਪ ਭੱਜਕੇ ਆਇਆ ਤੇ ਨੌਜਵਾਨਾਂ ਲਈ ਪਾਣੀ ਲੈਕੇ ਆਪ ਭੱਜਿਆ
ਸਰਕਾਰੀ ਅੱਤਵਾਦ ਦੀਆਂ ਮੂੰਹ ਬੋਲਦੀਆਂ ਤਸਵੀਰਾਂ
ਸਾਰਾ ਦਿਨ ਕਿਸਾਨਾਂ ਤੇ ਸੁੱਟਦੇ ਰਹੇ ਗੋਲੇ
#FarmersProtest2024 #farmerprotest2 #FarmerProtest #sambhuborder #farmer
ਕਿਸਾਨ ਆਗੂ ਸਰਵਨ ਪੰਧੇਰ ਨਾਲ ਨੌਜਵਾਨ ਹੋ ਗਏ ਗਰਮ,
ਪੰਧੇਰ ਕਹਿੰਦਾ ਮੈਂ ਮਾਵਾਂ ਦੇ ਪੁੱਤ ਨੀ ਮਰਵਾਉਣੇ।
ਨੌਜਵਾਨ ਕਹਿੰਦਾ ਹੁਣ ਵੜਾਂਗੇ ਹਰਿਆਣੇ ਚ
ਵੱਡੀਆਂ ਮਸ਼ੀਨਾਂ ਲੈਕੇ ਆ ਗਏ ਨੌਜਵਾਨ
ਹੁਣ ਤੋੜਨਗੇ ਨਾਕੇ
ਬਾਰਡਰ ਤੇ ਕਰ ਦਿੱਤੀਆਂ ਤਾਇਨਾਤ
ਇਸ ਵਾਰ ਕਰਕੇ ਆਏ ਫ਼ੁੱਲ ਤਿਆਰੀ
#FarmerProtest #FarmersProtest2024 #farmerprotest2
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਜਖਮੀ ਕਿਸਾਨਾਂ ਦੀ ਰਿਪੋਰਟ ਨਹੀਂ ਦੇ ਰਹੇ ਸਰਕਾਰੀ ਡਾਕਟਰ, ਇਨ੍ਹਾਂ ਰਿਪੋਰਟਾਂ ਦੇ ਆਧਾਰ ਤੇ ਹਾਈਕੋਰਟ ਚ ਪਟੀਸ਼ਨ ਪਾਈ ਜਾਣੀ ਹੈ।
ਡਾਕਟਰਾਂ ਨੂੰ ਕੌਣ ਰੋਕ ਰਿਹਾ?
ਕੀ ਪੰਜਾਬ ਸਰਕਾਰ ਨਹੀਂ ਚਾਹੁਂਦੀ ਕਿਸਾਨਾਂ ਨੂੰ ਇਨਸਾਫ ਮਿਲੇ।
ਸੀਨੀਅਰ ਐਡਵੋਕੇਟ
ਗੁਰਮੋਹਨਪ੍ਰੀਤ ਸਿੰਘ
+91 98031 41088