Ranjit HD Studio Sabhra

Ranjit HD Studio Sabhra Contact information, map and directions, contact form, opening hours, services, ratings, photos, videos and announcements from Ranjit HD Studio Sabhra, Social Media Agency, Sabhra, Patti.

25/09/2024
23/08/2024
With Khabar Punjab Tv – I just got recognized as one of their top fans! 🎉
23/07/2024

With Khabar Punjab Tv – I just got recognized as one of their top fans! 🎉

23/07/2024
20/07/2024

ਜ਼ਿਲ੍ਹਾ ਤਰਨਤਾਰਨ ਕਸਬਾ ਭਿੱਖੀਵਿੰਡ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਵੱਲੋਂ ਪੱਤਰਕਾਰਾਂ ਨੂੰ ਆ ਰਹੀਆਂ ਮੁਸਕਿਲਾਂ ਸੰਬੰਧੀ ਇੱਕ ਵਿਸ਼ਾਲ ਰੋਸ਼ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਆਪਣੀਆ ਮੰਗਾਂ ਸਬੰਧੀ ਇੱਕ ਮੰਗ ਪੱਤਰ ਹਲਕਾ ਖੇਮਕਰਨ ਦੇ ਵਿਧਾਇਕ ਸ੍ਰ ਸਰਵਨ ਸਿੰਘ ਧੁੰਨ ਦੇ ਪੀ.ਏ ਹਰਜਿੰਦਰ ਸਿੰਘ ਬੁਰਜ ਨੂੰ ਦਿੱਤਾ ਗਿਆ, ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ੍ ਜਸਬੀਰ ਸਿੰਘ ਪੱਟੀ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ 2 ਥਾਵਾਂ ਹੁੰਦੀਆਂ ਨੇ ਇੱਕ ਸੰਸਦ ਤੇ ਇੱਕ ਸੜਕ ਜਾਂ ਆਪਣੀ ਮੰਗ ਸੰਸਦ ਵਿੱਚ ਮਨਾਂ ਲਵੋ ਜਾਂ ਸੜਕ ਤੇ ਮਨਾਂ ਲਵੋ, ਅਸੀਂ ਸੰਸਦ ਵਿੱਚ ਤਾਂ ਜਾਂ ਨਹੀਂ ਸਕਦੇ ਪਰ ਅਸੀਂ ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ ਤੇ ਖਲੋ ਸਕਦੇ ਹਾਂ । ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਾਡੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਵੱਡੇ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ,ਜਿਸ ਦੀ ਸਾਰੀ ਜੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਅਖੀਰ ਵਿੱਚ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਵਾਈਸ ਪ੍ਰਧਾਨ ਸ੍ ਸਵਿੰਦਰ ਸਿੰਘ ਬਲੇਹਰ,ਜਿਲ੍ਹਾ ਪ੍ਰਧਾਨ ਚਾਨਣ ਸਿੰਘ ਮਾੜੀਮੇਘਾ,ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਛੀਨਾ ਅਤੇ ਬਲਾਕ ਪ੍ਰਧਾਨ ਸੁਰਜੀਤ ਕੁਮਾਰ ਬੌਬੀ ਨੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਏ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਨੂੰ ਸਿਰਪਾਓ ਪਾਕੇ ਸਨਮਾਨਿਤ ਕੀਤਾ ਗਿਆ।

Address

Sabhra
Patti
143416

Alerts

Be the first to know and let us send you an email when Ranjit HD Studio Sabhra posts news and promotions. Your email address will not be used for any other purpose, and you can unsubscribe at any time.

Contact The Business

Send a message to Ranjit HD Studio Sabhra:

Videos

Share