MLA Kulwant Singh fans club

MLA Kulwant Singh fans club Inklab jindabad

29/09/2024

ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਈਏ,
ਆਓ ਸਰਵ ਸੰਮਤੀ ਨਾਲ ਆਪਣਾ ਸਰਪੰਚ ਬਣਾਈਏ।

ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਚਾਇਤ ਚੋਣਾਂ ‘ਚ ਸਰਵ ਸੰਮਤੀ ਲਿਆਉਣ ਲਈ ਹੋਏ ਇਕਜੁੱਟ…ਪਿੰਡਾ...
26/09/2024

ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਚਾਇਤ ਚੋਣਾਂ ‘ਚ ਸਰਵ ਸੰਮਤੀ ਲਿਆਉਣ ਲਈ ਹੋਏ ਇਕਜੁੱਟ…ਪਿੰਡਾਂ ਦੇ ਲੋਕ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਪਿੰਡਾਂ ਦੇ ਵਿਕਾਸ ਲਈ ਸਰਵ ਸੰਮਤੀ ਕਰਨ..ਪਿੰਡ ਦੀ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਪੰਚਾਇਤਾਂ ਚੁਣੋ।
ਪਿੰਡਾਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਪੜੇ ਲਿਖੇ ਅਤੇ ਸਾਫ ਸ਼ਖਸ਼ੀਅਤ ਦੇ ਇਨਸਾਨ ਨੂੰ ਪਿੰਡ ਦੀ ਤਰੱਕੀ ਅਤੇ ਵਿਕਾਸ ਲਈ ਅੱਗੇ ਲਿਆਉਣਾ ਚਾਹੀਦਾ ਹੈ, ਸਭ ਨੂੰ ਸਰਵ ਸੰਮਤੀ ਨਾਲ ਸਰਪੰਚ ਚੁਣ ਕੇ ਮਾਨ ਸਰਕਾਰ ਦੁਆਰਾ ਦਿੱਤੀ ਜਾ ਰਹੀ ਵਿਸ਼ੇਸ਼ ਗਰਾਂਟ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਪਿੰਡ ਦੀ ਮਜਬੂਤ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਚਾਹੀਦਾ ਹੈ।

ਸਰਪੰਚ ਬੂਟਾ ਸਿੰਘ ਗੁਲਾੜ ਅਤੇ ਉਸ ਦੇ ਸਭ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ।              ਇਸ ਮੌਕੇ ...
15/09/2024

ਸਰਪੰਚ ਬੂਟਾ ਸਿੰਘ ਗੁਲਾੜ ਅਤੇ ਉਸ ਦੇ ਸਭ ਸਾਥੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ।
ਇਸ ਮੌਕੇ ਸਰਪੰਚ ਬੂਟਾ ਸਿੰਘ, ਹੰਸਰਾਜ, ਸ੍ਰੀ ਓਮ ਪ੍ਰਕਾਸ਼, ਰਜਿੰਦਰ ਸਿੰਘ, ਸਾਹਿਬ ਸਿੰਘ, ਅਜੈਬ ਸਿੰਘ, ਹਰਦੀਪ ਸਿੰਘ, ਗੋਲਡੀ ਰਾਮ, ਹਰਪਾਲ ਸਿੰਘ, ਹੁਕਮ ਸਿੰਘ ਇਹ ਸਭ ਸਾਥੀ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਸਾਡੇ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਏ ਸਭ ਪਰਿਵਾਰਾਂ ਨੂੰ ਜੀ ਆਇਆਂ ਨੂੰ 💐💐

Congratulations all new members join the app party Thanku so much।
09/09/2024

Congratulations all new members join the app party
Thanku so much।

ਮਾਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਅੱਜ ਇਸ ਉਪਰਾਲੇ ਦੇ ਤਹਿਤ ਹੀ ਸਕੂਲ ਆਫ ਐਮੀਨੈਸ ਘੱਗਾ ਵਿੱਚ ਪਿੰਡਾਂ ਤੋਂ ਬੱ...
05/09/2024

ਮਾਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਅੱਜ ਇਸ ਉਪਰਾਲੇ ਦੇ ਤਹਿਤ ਹੀ ਸਕੂਲ ਆਫ ਐਮੀਨੈਸ ਘੱਗਾ ਵਿੱਚ ਪਿੰਡਾਂ ਤੋਂ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਲਈ ਐੱਮ ਐੱਲ ਏ ਸਰਦਾਰ ਕੁਲਵੰਤ ਸਿੰਘ ਬਾਜ਼ੀਗਰ ਜੀ ਵੱਲੋਂ ਬੱਸ ਨੂੰ ਹਰੀ ਝੰਡੀ ਦਿੱਤੀ ਅਤੇ ਟੀਚਰ ਡੇ ਮੌਕੇ ਸਕੂਲ ਦੇ ਸਭ ਅਧਿਆਪਕ ਸਾਹਿਬਾਨਾ ਨਾਲ ਕੇਕ ਕੱਟ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ।

04/09/2024

ਵਿਧਾਨ ਸਭਾ ਵਿੱਚ ਐਮ ਐਲ ਏ ਸਾਬ ਵੱਲੋ ਹਲਕੇ ਸ਼ੁਤਰਾਣਾ ਵਿੱਚ ਸੜਕਾਂ ਦੀ ਖਸਤਾ ਹਾਲਤ ਦੇ ਬਾਬਤ ਸਵਾਲ ਰੱਖਿਆ ਗਿਆ ਜੋ ਕਿ ਇੱਕ ਬਹੁਤ ਹੀ ਅਹਿਮ ਤੇ ਜਰੂਰੀ ਸਵਾਲ ਸੀ।

ਸਪੇਨ ਨੂੰ ਹਰਾ ਕੇ Bronze Medal ਕੀਤਾ ਭਾਰਤ ਦੇ ਨਾਂ! ਬਹੁਤ ਬਹੁਤ ਮੁਬਾਰਕਾਂ ਭਾਰਤੀ ਹਾਕੀ ਟੀਮ ਨੂੰ ਪੂਰੇ ਪੰਜਾਬ ਅਤੇ ਭਾਰਤ ਨੂੰ ਮਾਣ ਹੈ ਤੁਹਾ...
08/08/2024

ਸਪੇਨ ਨੂੰ ਹਰਾ ਕੇ Bronze Medal ਕੀਤਾ ਭਾਰਤ ਦੇ ਨਾਂ!

ਬਹੁਤ ਬਹੁਤ ਮੁਬਾਰਕਾਂ ਭਾਰਤੀ ਹਾਕੀ ਟੀਮ ਨੂੰ ਪੂਰੇ ਪੰਜਾਬ ਅਤੇ ਭਾਰਤ ਨੂੰ ਮਾਣ ਹੈ ਤੁਹਾਡੇ ਤੇ 💐


𝗜𝗻𝗱𝗶𝗮 𝘄𝗶𝗻! 𝗕𝗿𝗼𝗻𝘇𝗲 𝘁𝗼 𝗜𝗻𝗱𝗶𝗮𝗻 𝗛𝗼𝗰𝗸𝗲𝘆!!

Chak de!!🏑

| |

ਨਿਸ਼ਾਨੇਬਾਜ਼ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਅੱਜ ਪੈਰਿਸ ਓਲੰਪਿਕਸ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ...ਮਨੂ ਭਾਕਰ ...
30/07/2024

ਨਿਸ਼ਾਨੇਬਾਜ਼ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਅੱਜ ਪੈਰਿਸ ਓਲੰਪਿਕਸ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ...ਮਨੂ ਭਾਕਰ ਦਾ ਇਸੇ ਓਲੰਪਿਕਸ ਵਿੱਚ ਇਹ ਦੂਜਾ ਤਮਗ਼ਾ ਹੈ.ਤਮਗ਼ਾ ਜੇਤੂਆਂ ਨੂੰ ਬਹੁਤ ਬਹੁਤ ਮੁਬਾਰਕਾਂ...

ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਅੱਜ ਪਿੰਡ ਚਿੱਚੜਵਾਲਾ(ਕਰੀਮਨਗਰ) ਵਿਖੇ ਲੋਕਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਉਣ ਅਤੇ ਸਰਕਾਰੀ ਕੰਮਕਾਜ...
19/07/2024

ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਅੱਜ ਪਿੰਡ ਚਿੱਚੜਵਾਲਾ(ਕਰੀਮਨਗਰ) ਵਿਖੇ ਲੋਕਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਉਣ ਅਤੇ ਸਰਕਾਰੀ ਕੰਮਕਾਜ ਵਿੱਚ ਆ ਰਹੀ ਸਮੱਸਿਆਵਾਂ ਦੇ ਨਿਪਟਾਰੇ ਲਈ ਕੈਂਪ ਲਗਾਇਆ ਗਿਆ,

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਡੀਸੀ ਪਟਿਆਲਾ ਅਤੇ ਪਾਤੜਾਂ ਤਹਿਸੀਲ ਦੇ ਸਾਰੇ ਅਫਸਰ ਸਾਹਿਬਾਨ ਪਹੁੰਚੇ।

ਅੱਜ CM   ਜੀ ਨੇ ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਜੋ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ, ਉਸ ਸ਼ਹੀਦ...
09/07/2024

ਅੱਜ CM ਜੀ ਨੇ ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਜੋ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ, ਉਸ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ ਤੇ ਵਾਅਦੇ ਮੁਤਾਬਕ ਪਰਿਵਾਰ ਨੂੰ ₹1 ਕਰੋੜ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ।
ਮਾਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਮੋਢੇ ਨਾਲ਼ ਮੋਢਾ ਜੋੜ ਕੇ ਖੜੀ ਹੈ ਤੇ ਅੱਗੇ ਵੀ ਖੜੀ ਰਹੇਗੀ।

23/06/2024

🎂 ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਹਲਕਾ ਸ਼ੁਤਰਾਣਾ ਨੂੰ ਜਨਮ ਦਿੱਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 🎂🎂

ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ... ਵਾਹਿਗ...
22/06/2024

ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ... ਵਾਹਿਗੁਰੂ

ਸਮੂਹ ਦੇਸ਼ ਵਾਸੀਆਂ  ਨੂੰ ਈਦ ਉੱਲ ਅਜ਼ਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ. ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਓਹਾਰ ਮੌਕੇ ਆਪਸੀ ਭਾਈਚਾਰਕ ਸਾਂ...
17/06/2024

ਸਮੂਹ ਦੇਸ਼ ਵਾਸੀਆਂ ਨੂੰ ਈਦ ਉੱਲ ਅਜ਼ਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ. ਏਕਤਾ ਦੇ ਪ੍ਰਤੀਕ ਇਸ ਪਵਿੱਤਰ ਤਿਓਹਾਰ ਮੌਕੇ ਆਪਸੀ ਭਾਈਚਾਰਕ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਦਾ ਪ੍ਰਣ ਕਰੀਏ...

01/06/2024

ਸਭ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ, ਜੋ ਆਪ ਸਭ ਨੇ ਬਹੁਤ ਸੁਚੱਜੇ ਢੰਗ ਨਾਲ ਵੋਟਿੰਗ ਕੀਤੀ.... ਵੱਲੋਂ ਐੱਮ. ਐੱਲ.ਏ.ਹਲਕਾ ਸੁਤਰਾਣਾ ਕੁਲਵੰਤ ਸਿੰਘ ਬਾਜ਼ੀਗਰ

ਵੱਧਦਾ ਆਪ ਪਰਿਵਾਰਹਲਕੇ ਵਿੱਚ ਚੱਲ ਰਹੇ ਵਿਕਾਸ ਦੇ  ਕੰਮਾਂ ਤੋਂ ਖੁਸ਼ ਹੋ ਕੇ ਹਰ ਰੋਜ ਸੈਕੜੇ ਪਰਿਵਾਰ ਦੂਜੀਆਂ ਪਾਰਟੀਆ ਨੂੰ ਛੱਡ ਕੇ ਆਪ ਪਾਰਟੀ ਸ਼...
30/05/2024

ਵੱਧਦਾ ਆਪ ਪਰਿਵਾਰ
ਹਲਕੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਹਰ ਰੋਜ ਸੈਕੜੇ ਪਰਿਵਾਰ ਦੂਜੀਆਂ ਪਾਰਟੀਆ ਨੂੰ ਛੱਡ ਕੇ ਆਪ ਪਾਰਟੀ ਸ਼ਾਮਿਲ ਹੋ ਰਹੇ ਨੇ ।ਸਭ ਨੂੰ ਜੀ ਆਇਆਂ ਨੂੰ ਆਪ ਸਭ ਦਾ ਬਹੁਤ ਬਹੁਤ ਧੰਨਵਾਦ।

ਅੱਜ ਪੰਜਾਬ ਦੀ ਆਨ-ਬਾਨ-ਸ਼ਾਨ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਲਕੇ ਦੇ ਸ਼ਹਿਰ ਪਾਤੜਾਂ ਵਿਖੇ ਪਹੁੰਚੇ.....ਲ...
28/05/2024

ਅੱਜ ਪੰਜਾਬ ਦੀ ਆਨ-ਬਾਨ-ਸ਼ਾਨ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਲਕੇ ਦੇ ਸ਼ਹਿਰ ਪਾਤੜਾਂ ਵਿਖੇ ਪਹੁੰਚੇ.....
ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ 'ਚ ਪਾਤੜਾਂ ਵਿਖੇ 'ਲੋਕ ਮਿਲਣੀ' ਪ੍ਰੋਗਰਾਮ 'ਚ ਸੀਐਮ ਸਾਹਿਬ ਜੀ ਨੇ ਸ਼ਿਰਕਤ ਕੀਤੀ...ਇੰਨੀ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਪਹੁੰਚੇ ਬਜ਼ੁਰਗ, ਮਾਤਾਵਾਂ, ਭੈਣਾਂ ਅਤੇ ਬੱਚਿਆਂ ਨੇ ਅਥਾਹ ਪਿਆਰ ਦਿੱਤਾ.....
ਆਪ ਸਭ ਦਾ ਇਹ ਪਿਆਰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਇਹ ਪਿਆਰ ਮੈਨੂੰ ਕੰਮ ਕਰਨ ਲਈ ਹਿੰਮਤ ਅਤੇ ਦਲੇਰੀ ਦਿੰਦਾ ਹੈ,
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ।।
ਇਸ ਰੈਲੀ ਵਿੱਚ ਪਹੁੰਚੇ ਹਰ ਹਲਕਾ ਨਿਵਾਸੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਇੱਕ ਛੋਟੇ ਜਿਹੇ ਸੁਨੇਹੇ ਉੱਤੇ ਵਿਸ਼ਾਲ ਇਕੱਠ ਕਰ ਦਿੱਤਾ 🙏🙏 ਵੱਲੋਂ ਐੱਮ. ਐੱਲ. ਏ ਸਰਦਾਰ ਕੁਲਵੰਤ ਸਿੰਘ ਬਾਜ਼ੀਗਰ ਹਲਕਾ ਸੁਤਰਾਣਾ।

27/05/2024

ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਨਰਾਈਜ਼ ਪੈਲਸ ਪਾਤੜਾਂ ਵਿੱਚ ਪਹੁੰਚ ਰਹੇ ਹਨ, ਆਪ ਸਭ ਦਿੱਤੇ ਗਏ ਸਮੇਂ ਅਨੁਸਾਰ ਜਰੂਰ ਪਹੁੰਚੋ ਜੀ ।ਵੱਲੋਂ ਐੱਮ. ਐੱਲ. ਏ. ਸਰਦਾਰ ਕੁਲਵੰਤ ਸਿੰਘ ਬਾਜ਼ੀਗਰ ਹਲਕਾ ਸੁਤਰਾਣਾ।

26/05/2024

Address

Patran

Telephone

+919023258910

Website

Alerts

Be the first to know and let us send you an email when MLA Kulwant Singh fans club posts news and promotions. Your email address will not be used for any other purpose, and you can unsubscribe at any time.

Videos

Share